Sri Guru Granth Sahib Verse
ਆਪੇ ਪੂਰਾ ਕਰੇ ਸੁ ਹੋਇ ॥
Whatever the Perfect Lord does, that alone happens.
आपे पूरा करे सु होइ ॥
ਏਹਿ ਥਿਤੀ ਵਾਰ ਦੂਜਾ ਦੋਇ ॥
Concern with these omens and days leads only to duality.
एहि थिती वार दूजा दोइ ॥
ਸਤਿਗੁਰ ਬਾਝਹੁ ਅੰਧੁ ਗੁਬਾਰੁ ॥
Without the True Guru, there is only pitch darkness.
सतिगुर बाझहु अंधु गुबारु ॥
ਥਿਤੀ ਵਾਰ ਸੇਵਹਿ ਮੁਗਧ ਗਵਾਰ ॥
Only idiots and fools worry about these omens and days.
थिती वार सेवहि मुगध गवार ॥
ਨਾਨਕ ਗੁਰਮੁਖਿ ਬੂਝੈ ਸੋਝੀ ਪਾਇ ॥
O Nanak, the Gurmukh obtains understanding and realization;
नानक गुरमुखि बूझै सोझी पाइ ॥
ਇਕਤੁ ਨਾਮਿ ਸਦਾ ਰਹਿਆ ਸਮਾਇ ॥੧੦॥੨॥
He remains forever merged in the Name of the One Lord. ||10||2||
इकतु नामि सदा रहिआ समाइ ॥१०॥२॥