. Shabad : Gourree Guaaraeree Mehalaa 5 || -ਗਉੜੀ ਗੁਆਰੇਰੀ ਮਹਲਾ ੫ ॥ : Sri Guru Granth Sahib : : ਅਮ੍ਰਿਤ ਕੀਰਤਨ ਗੁਟਕਾ
SearchGurbani.com

ਕਰਮ ਭੂਮਿ ਮਹਿ ਬੋਅਹੁ ਨਾਮੁ ॥

This shabad is on Ang 176 of Guru Granth Sahib.

 

ਗਉੜੀ ਗੁਆਰੇਰੀ ਮਹਲਾ ੫ ॥

Gourree Guaaraeree Mehalaa 5 ||

Gauree Gwaarayree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੭੬


ਕਰਮ ਭੂਮਿ ਮਹਿ ਬੋਅਹੁ ਨਾਮੁ ॥

Karam Bhoom Mehi Boahu Naam ||

In the field of karma, plant the seed of the Naam.

ਗਉੜੀ (ਮਃ ੫) (੭੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੧੭
Raag Gauri Guaarayree Guru Arjan Dev


ਪੂਰਨ ਹੋਇ ਤੁਮਾਰਾ ਕਾਮੁ ॥

Pooran Hoe Thumaaraa Kaam ||

Your works shall be brought to fruition.

ਗਉੜੀ (ਮਃ ੫) (੭੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੧੭
Raag Gauri Guaarayree Guru Arjan Dev


ਫਲ ਪਾਵਹਿ ਮਿਟੈ ਜਮ ਤ੍ਰਾਸ ॥

Fal Paavehi Mittai Jam Thraas ||

You shall obtain these fruits, and the fear of death shall be dispelled.

ਗਉੜੀ (ਮਃ ੫) (੭੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੧੭
Raag Gauri Guaarayree Guru Arjan Dev


ਨਿਤ ਗਾਵਹਿ ਹਰਿ ਹਰਿ ਗੁਣ ਜਾਸ ॥੧॥

Nith Gaavehi Har Har Gun Jaas ||1||

Sing continually the Glorious Praises of the Lord, Har, Har. ||1||

ਗਉੜੀ (ਮਃ ੫) (੭੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੧੮
Raag Gauri Guaarayree Guru Arjan Dev


ਹਰਿ ਹਰਿ ਨਾਮੁ ਅੰਤਰਿ ਉਰਿ ਧਾਰਿ ॥

Har Har Naam Anthar Our Dhhaar ||

Keep the Name of the Lord, Har, Har, enshrined in your heart,

ਗਉੜੀ (ਮਃ ੫) (੭੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੧੮
Raag Gauri Guaarayree Guru Arjan Dev


ਸੀਘਰ ਕਾਰਜੁ ਲੇਹੁ ਸਵਾਰਿ ॥੧॥ ਰਹਾਉ ॥

Seeghar Kaaraj Laehu Savaar ||1|| Rehaao ||

And your affairs shall be quickly resolved. ||1||Pause||

ਗਉੜੀ (ਮਃ ੫) (੭੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੧੯
Raag Gauri Guaarayree Guru Arjan Dev


ਅਪਨੇ ਪ੍ਰਭ ਸਿਉ ਹੋਹੁ ਸਾਵਧਾਨੁ ॥

Apanae Prabh Sio Hohu Saavadhhaan ||

Be always attentive to your God;

ਗਉੜੀ (ਮਃ ੫) (੭੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੧੯
Raag Gauri Guaarayree Guru Arjan Dev


ਤਾ ਤੂੰ ਦਰਗਹ ਪਾਵਹਿ ਮਾਨੁ ॥

Thaa Thoon Dharageh Paavehi Maan ||

Thus you shall be honored in His Court.

ਗਉੜੀ (ਮਃ ੫) (੭੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੧੯
Raag Gauri Guaarayree Guru Arjan Dev


ਉਕਤਿ ਸਿਆਣਪ ਸਗਲੀ ਤਿਆਗੁ ॥

Oukath Siaanap Sagalee Thiaag ||

Give up all your clever tricks and devices,

ਗਉੜੀ (ਮਃ ੫) (੭੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧
Raag Gauri Guaarayree Guru Arjan Dev


ਸੰਤ ਜਨਾ ਕੀ ਚਰਣੀ ਲਾਗੁ ॥੨॥

Santh Janaa Kee Charanee Laag ||2||

And hold tight to the Feet of the Saints. ||2||

ਗਉੜੀ (ਮਃ ੫) (੭੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧
Raag Gauri Guaarayree Guru Arjan Dev


ਸਰਬ ਜੀਅ ਹਹਿ ਜਾ ਕੈ ਹਾਥਿ ॥

Sarab Jeea Hehi Jaa Kai Haathh ||

The One, who holds all creatures in His Hands,

ਗਉੜੀ (ਮਃ ੫) (੭੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧
Raag Gauri Guaarayree Guru Arjan Dev


ਕਦੇ ਨ ਵਿਛੁੜੈ ਸਭ ਕੈ ਸਾਥਿ ॥

Kadhae N Vishhurrai Sabh Kai Saathh ||

Is never separated from them; He is with them all.

ਗਉੜੀ (ਮਃ ੫) (੭੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੨
Raag Gauri Guaarayree Guru Arjan Dev


ਉਪਾਵ ਛੋਡਿ ਗਹੁ ਤਿਸ ਕੀ ਓਟ ॥

Oupaav Shhodd Gahu This Kee Outt ||

Abandon your clever devices, and grasp hold of His Support.

ਗਉੜੀ (ਮਃ ੫) (੭੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੨
Raag Gauri Guaarayree Guru Arjan Dev


ਨਿਮਖ ਮਾਹਿ ਹੋਵੈ ਤੇਰੀ ਛੋਟਿ ॥੩॥

Nimakh Maahi Hovai Thaeree Shhott ||3||

In an instant, you shall be saved. ||3||

ਗਉੜੀ (ਮਃ ੫) (੭੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੨
Raag Gauri Guaarayree Guru Arjan Dev


ਸਦਾ ਨਿਕਟਿ ਕਰਿ ਤਿਸ ਨੋ ਜਾਣੁ ॥

Sadhaa Nikatt Kar This No Jaan ||

Know that He is always near at hand.

ਗਉੜੀ (ਮਃ ੫) (੭੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੨
Raag Gauri Guaarayree Guru Arjan Dev


ਪ੍ਰਭ ਕੀ ਆਗਿਆ ਸਤਿ ਕਰਿ ਮਾਨੁ ॥

Prabh Kee Aagiaa Sath Kar Maan ||

Accept the Order of God as True.

ਗਉੜੀ (ਮਃ ੫) (੭੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੩
Raag Gauri Guaarayree Guru Arjan Dev


ਗੁਰ ਕੈ ਬਚਨਿ ਮਿਟਾਵਹੁ ਆਪੁ ॥

Gur Kai Bachan Mittaavahu Aap ||

Servant Nanak has abolished his ego, and he is absorbed in the Lord. ||4||

ਗਉੜੀ (ਮਃ ੫) (੭੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੩
Raag Gauri Guaarayree Guru Arjan Dev


ਹਰਿ ਹਰਿ ਨਾਮੁ ਨਾਨਕ ਜਪਿ ਜਾਪੁ ॥੪॥੪॥੭੩॥

Har Har Naam Naanak Jap Jaap ||4||4||73||

O Nanak, chant and meditate on the Naam, the Name of the Lord, Har, Har. ||4||4||73||

ਗਉੜੀ (ਮਃ ੫) (੭੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੩
Raag Gauri Guaarayree Guru Arjan Dev