ਗਉੜੀ ਗੁਆਰੇਰੀ ਮਹਲਾ ੫ ॥
ਗਉੜੀ ਗੁਆਰੇਰੀ ਮਹਲਾ ੫ ॥
Gourree Guaaraeree Mehalaa 5 ||
Gauree Gwaarayree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੭੬
ਕਈ ਜਨਮ ਭਏ ਕੀਟ ਪਤੰਗਾ ॥
Kee Janam Bheae Keett Pathangaa ||
In so many incarnations, you were a worm and an insect;
ਗਉੜੀ (ਮਃ ੫) (੭੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੧੦
Raag Gauri Guaarayree Guru Arjan Dev
ਕਈ ਜਨਮ ਗਜ ਮੀਨ ਕੁਰੰਗਾ ॥
Kee Janam Gaj Meen Kurangaa ||
In so many incarnations, you were an elephant, a fish and a deer.
ਗਉੜੀ (ਮਃ ੫) (੭੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੧੧
Raag Gauri Guaarayree Guru Arjan Dev
ਕਈ ਜਨਮ ਪੰਖੀ ਸਰਪ ਹੋਇਓ ॥
Kee Janam Pankhee Sarap Hoeiou ||
In so many incarnations, you were a bird and a snake.
ਗਉੜੀ (ਮਃ ੫) (੭੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੧੧
Raag Gauri Guaarayree Guru Arjan Dev
ਕਈ ਜਨਮ ਹੈਵਰ ਬ੍ਰਿਖ ਜੋਇਓ ॥੧॥
Kee Janam Haivar Brikh Joeiou ||1||
In so many incarnations, you were yoked as an ox and a horse. ||1||
ਗਉੜੀ (ਮਃ ੫) (੭੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੧੧
Raag Gauri Guaarayree Guru Arjan Dev
ਮਿਲੁ ਜਗਦੀਸ ਮਿਲਨ ਕੀ ਬਰੀਆ ॥
Mil Jagadhees Milan Kee Bareeaa ||
Meet the Lord of the Universe - now is the time to meet Him.
ਗਉੜੀ (ਮਃ ੫) (੭੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੧੨
Raag Gauri Guaarayree Guru Arjan Dev
ਚਿਰੰਕਾਲ ਇਹ ਦੇਹ ਸੰਜਰੀਆ ॥੧॥ ਰਹਾਉ ॥
Chirankaal Eih Dhaeh Sanjareeaa ||1|| Rehaao ||
After so very long, this human body was fashioned for you. ||1||Pause||
ਗਉੜੀ (ਮਃ ੫) (੭੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੧੨
Raag Gauri Guaarayree Guru Arjan Dev
ਕਈ ਜਨਮ ਸੈਲ ਗਿਰਿ ਕਰਿਆ ॥
Kee Janam Sail Gir Kariaa ||
In so many incarnations, you were rocks and mountains;
ਗਉੜੀ (ਮਃ ੫) (੭੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੧੨
Raag Gauri Guaarayree Guru Arjan Dev
ਕਈ ਜਨਮ ਗਰਭ ਹਿਰਿ ਖਰਿਆ ॥
Kee Janam Garabh Hir Khariaa ||
In so many incarnations, you were aborted in the womb;
ਗਉੜੀ (ਮਃ ੫) (੭੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੧੩
Raag Gauri Guaarayree Guru Arjan Dev
ਕਈ ਜਨਮ ਸਾਖ ਕਰਿ ਉਪਾਇਆ ॥
Kee Janam Saakh Kar Oupaaeiaa ||
In so many incarnations, you developed branches and leaves;
ਗਉੜੀ (ਮਃ ੫) (੭੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੧੩
Raag Gauri Guaarayree Guru Arjan Dev
ਲਖ ਚਉਰਾਸੀਹ ਜੋਨਿ ਭ੍ਰਮਾਇਆ ॥੨॥
Lakh Chouraaseeh Jon Bhramaaeiaa ||2||
You wandered through 8.4 million incarnations. ||2||
ਗਉੜੀ (ਮਃ ੫) (੭੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੧੩
Raag Gauri Guaarayree Guru Arjan Dev
ਸਾਧਸੰਗਿ ਭਇਓ ਜਨਮੁ ਪਰਾਪਤਿ ॥
Saadhhasang Bhaeiou Janam Paraapath ||
Through the Saadh Sangat, the Company of the Holy, you obtained this human life.
ਗਉੜੀ (ਮਃ ੫) (੭੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੧੪
Raag Gauri Guaarayree Guru Arjan Dev
ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ ॥
Kar Saevaa Bhaj Har Har Guramath ||
Do seva - selfless service; follow the Guru's Teachings, and vibrate the Lord's Name, Har, Har.
ਗਉੜੀ (ਮਃ ੫) (੭੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੧੪
Raag Gauri Guaarayree Guru Arjan Dev
ਤਿਆਗਿ ਮਾਨੁ ਝੂਠੁ ਅਭਿਮਾਨੁ ॥
Thiaag Maan Jhooth Abhimaan ||
Abandon pride, falsehood and arrogance.
ਗਉੜੀ (ਮਃ ੫) (੭੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੧੪
Raag Gauri Guaarayree Guru Arjan Dev
ਜੀਵਤ ਮਰਹਿ ਦਰਗਹ ਪਰਵਾਨੁ ॥੩॥
Jeevath Marehi Dharageh Paravaan ||3||
Remain dead while yet alive, and you shall be welcomed in the Court of the Lord. ||3||
ਗਉੜੀ (ਮਃ ੫) (੭੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੧੫
Raag Gauri Guaarayree Guru Arjan Dev
ਜੋ ਕਿਛੁ ਹੋਆ ਸੁ ਤੁਝ ਤੇ ਹੋਗੁ ॥
Jo Kishh Hoaa S Thujh Thae Hog ||
Whatever has been, and whatever shall be, comes from You, Lord.
ਗਉੜੀ (ਮਃ ੫) (੭੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੧੫
Raag Gauri Guaarayree Guru Arjan Dev
ਅਵਰੁ ਨ ਦੂਜਾ ਕਰਣੈ ਜੋਗੁ ॥
Avar N Dhoojaa Karanai Jog ||
No one else can do anything at all.
ਗਉੜੀ (ਮਃ ੫) (੭੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੧੫
Raag Gauri Guaarayree Guru Arjan Dev
ਤਾ ਮਿਲੀਐ ਜਾ ਲੈਹਿ ਮਿਲਾਇ ॥
Thaa Mileeai Jaa Laihi Milaae ||
We are united with You, when You unite us with Yourself.
ਗਉੜੀ (ਮਃ ੫) (੭੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੧੬
Raag Gauri Guaarayree Guru Arjan Dev
ਕਹੁ ਨਾਨਕ ਹਰਿ ਹਰਿ ਗੁਣ ਗਾਇ ॥੪॥੩॥੭੨॥
Kahu Naanak Har Har Gun Gaae ||4||3||72||
Says Nanak, sing the Glorious Praises of the Lord, Har, Har. ||4||3||72||
ਗਉੜੀ (ਮਃ ੫) (੭੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੧੬
Raag Gauri Guaarayree Guru Arjan Dev