ਸਭ ਮਹਿ ਵਰਤੈ ਏਕੁ ਅਨੰਤਾ ॥
ਗਉੜੀ ਗੁਆਰੇਰੀ ਮਹਲਾ ੫ ॥
Gourree Guaaraeree Mehalaa 5 ||
Gauree Gwaarayree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੭੬
ਕਿਉ ਭ੍ਰਮੀਐ ਭ੍ਰਮੁ ਕਿਸ ਕਾ ਹੋਈ ॥
Kio Bhrameeai Bhram Kis Kaa Hoee ||
Why do you doubt? What do you doubt?
ਗਉੜੀ (ਮਃ ੫) (੭੧)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੫
Raag Gauri Guaarayree Guru Arjan Dev
ਜਾ ਜਲਿ ਥਲਿ ਮਹੀਅਲਿ ਰਵਿਆ ਸੋਈ ॥
Jaa Jal Thhal Meheeal Raviaa Soee ||
God is pervading the water, the land and the sky.
ਗਉੜੀ (ਮਃ ੫) (੭੧)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੫
Raag Gauri Guaarayree Guru Arjan Dev
ਗੁਰਮੁਖਿ ਉਬਰੇ ਮਨਮੁਖ ਪਤਿ ਖੋਈ ॥੧॥
Guramukh Oubarae Manamukh Path Khoee ||1||
The Gurmukhs are saved, while the self-willed manmukhs lose their honor. ||1||
ਗਉੜੀ (ਮਃ ੫) (੭੧)² ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੬
Raag Gauri Guaarayree Guru Arjan Dev
ਜਿਸੁ ਰਾਖੈ ਆਪਿ ਰਾਮੁ ਦਇਆਰਾ ॥
Jis Raakhai Aap Raam Dhaeiaaraa ||
One who is protected by the Merciful Lord
ਗਉੜੀ (ਮਃ ੫) (੭੧)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੬
Raag Gauri Guaarayree Guru Arjan Dev
ਤਿਸੁ ਨਹੀ ਦੂਜਾ ਕੋ ਪਹੁਚਨਹਾਰਾ ॥੧॥ ਰਹਾਉ ॥
This Nehee Dhoojaa Ko Pahuchanehaaraa ||1|| Rehaao ||
- no one else can rival him. ||1||Pause||
ਗਉੜੀ (ਮਃ ੫) (੭੧)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੬
Raag Gauri Guaarayree Guru Arjan Dev
ਸਭ ਮਹਿ ਵਰਤੈ ਏਕੁ ਅਨੰਤਾ ॥
Sabh Mehi Varathai Eaek Ananthaa ||
The Infinite One is pervading among all.
ਗਉੜੀ (ਮਃ ੫) (੭੧)² ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੭
Raag Gauri Guaarayree Guru Arjan Dev
ਤਾ ਤੂੰ ਸੁਖਿ ਸੋਉ ਹੋਇ ਅਚਿੰਤਾ ॥
Thaa Thoon Sukh Soo Hoe Achinthaa ||
So sleep in peace, and don't worry.
ਗਉੜੀ (ਮਃ ੫) (੭੧)² ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੭
Raag Gauri Guaarayree Guru Arjan Dev
ਓਹੁ ਸਭੁ ਕਿਛੁ ਜਾਣੈ ਜੋ ਵਰਤੰਤਾ ॥੨॥
Ouhu Sabh Kishh Jaanai Jo Varathanthaa ||2||
He knows everything which happens. ||2||
ਗਉੜੀ (ਮਃ ੫) (੭੧)² ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੭
Raag Gauri Guaarayree Guru Arjan Dev
ਮਨਮੁਖ ਮੁਏ ਜਿਨ ਦੂਜੀ ਪਿਆਸਾ ॥
Manamukh Mueae Jin Dhoojee Piaasaa ||
The self-willed manmukhs are dying in the thirst of duality.
ਗਉੜੀ (ਮਃ ੫) (੭੧)² ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੮
Raag Gauri Guaarayree Guru Arjan Dev
ਬਹੁ ਜੋਨੀ ਭਵਹਿ ਧੁਰਿ ਕਿਰਤਿ ਲਿਖਿਆਸਾ ॥
Bahu Jonee Bhavehi Dhhur Kirath Likhiaasaa ||
They wander lost through countless incarnations; this is their pre-ordained destiny.
ਗਉੜੀ (ਮਃ ੫) (੭੧)² ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੮
Raag Gauri Guaarayree Guru Arjan Dev
ਜੈਸਾ ਬੀਜਹਿ ਤੈਸਾ ਖਾਸਾ ॥੩॥
Jaisaa Beejehi Thaisaa Khaasaa ||3||
As they plant, so shall they harvest. ||3||
ਗਉੜੀ (ਮਃ ੫) (੭੧)² ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੯
Raag Gauri Guaarayree Guru Arjan Dev
ਦੇਖਿ ਦਰਸੁ ਮਨਿ ਭਇਆ ਵਿਗਾਸਾ ॥
Dhaekh Dharas Man Bhaeiaa Vigaasaa ||
Beholding the Blessed Vision of the Lord's Darshan, my mind has blossomed forth.
ਗਉੜੀ (ਮਃ ੫) (੭੧)² ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੯
Raag Gauri Guaarayree Guru Arjan Dev
ਸਭੁ ਨਦਰੀ ਆਇਆ ਬ੍ਰਹਮੁ ਪਰਗਾਸਾ ॥
Sabh Nadharee Aaeiaa Breham Paragaasaa ||
And now everywhere I look, God is revealed to me.
ਗਉੜੀ (ਮਃ ੫) (੭੧)² ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੯
Raag Gauri Guaarayree Guru Arjan Dev
ਜਨ ਨਾਨਕ ਕੀ ਹਰਿ ਪੂਰਨ ਆਸਾ ॥੪॥੨॥੭੧॥
Jan Naanak Kee Har Pooran Aasaa ||4||2||71||
Servant Nanak's hopes have been fulfilled by the Lord. ||4||2||71||
ਗਉੜੀ (ਮਃ ੫) (੭੧)² ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੧੦
Raag Gauri Guaarayree Guru Arjan Dev