ਮੇਰਾ ਪ੍ਰੀਤਮੁ ਮਿਤ੍ਰੁ ਹਰਿ ਪੁਰਖੁ ਸੁਜਾਣੁ ਜੀਉ ॥
ਗਉੜੀ ਮਾਝ ਮਹਲਾ ੪ ॥
Gourree Maajh Mehalaa 4 ||
Gauree Maajh, Fourth Mehl:
ਗਉੜੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੭੫
ਮੇਰਾ ਬਿਰਹੀ ਨਾਮੁ ਮਿਲੈ ਤਾ ਜੀਵਾ ਜੀਉ ॥
Maeraa Birehee Naam Milai Thaa Jeevaa Jeeo ||
If I receive my Love, the Naam, then I live.
ਗਉੜੀ (ਮਃ ੪) (੭੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੯
Raag Maajh Guru Ram Das
ਮਨ ਅੰਦਰਿ ਅੰਮ੍ਰਿਤੁ ਗੁਰਮਤਿ ਹਰਿ ਲੀਵਾ ਜੀਉ ॥
Man Andhar Anmrith Guramath Har Leevaa Jeeo ||
In the temple of the mind, is the Ambrosial Nectar of the Lord; through the Guru's Teachings, we drink it in.
ਗਉੜੀ (ਮਃ ੪) (੭੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੯
Raag Maajh Guru Ram Das
ਮਨੁ ਹਰਿ ਰੰਗਿ ਰਤੜਾ ਹਰਿ ਰਸੁ ਸਦਾ ਪੀਵਾ ਜੀਉ ॥
Man Har Rang Ratharraa Har Ras Sadhaa Peevaa Jeeo ||
My mind is drenched with the Love of the Lord. I continually drink in the sublime essence of the Lord.
ਗਉੜੀ (ਮਃ ੪) (੭੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੧੦
Raag Maajh Guru Ram Das
ਹਰਿ ਪਾਇਅੜਾ ਮਨਿ ਜੀਵਾ ਜੀਉ ॥੧॥
Har Paaeiarraa Man Jeevaa Jeeo ||1||
I have found the Lord within my mind, and so I live. ||1||
ਗਉੜੀ (ਮਃ ੪) (੭੦) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੧੦
Raag Maajh Guru Ram Das
ਮੇਰੈ ਮਨਿ ਤਨਿ ਪ੍ਰੇਮੁ ਲਗਾ ਹਰਿ ਬਾਣੁ ਜੀਉ ॥
Maerai Man Than Praem Lagaa Har Baan Jeeo ||
The arrow of the Lord's Love has pierced by mind and body.
ਗਉੜੀ (ਮਃ ੪) (੭੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੧੧
Raag Maajh Guru Ram Das
ਮੇਰਾ ਪ੍ਰੀਤਮੁ ਮਿਤ੍ਰੁ ਹਰਿ ਪੁਰਖੁ ਸੁਜਾਣੁ ਜੀਉ ॥
Maeraa Preetham Mithra Har Purakh Sujaan Jeeo ||
The Lord, the Primal Being, is All-knowing; He is my Beloved and my Best Friend.
ਗਉੜੀ (ਮਃ ੪) (੭੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੧੧
Raag Maajh Guru Ram Das
ਗੁਰੁ ਮੇਲੇ ਸੰਤ ਹਰਿ ਸੁਘੜੁ ਸੁਜਾਣੁ ਜੀਉ ॥
Gur Maelae Santh Har Sugharr Sujaan Jeeo ||
The Saintly Guru has united me with the All-knowing and All-seeing Lord.
ਗਉੜੀ (ਮਃ ੪) (੭੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੧੨
Raag Maajh Guru Ram Das
ਹਉ ਨਾਮ ਵਿਟਹੁ ਕੁਰਬਾਣੁ ਜੀਉ ॥੨॥
Ho Naam Vittahu Kurabaan Jeeo ||2||
I am a sacrifice to the Naam, the Name of the Lord. ||2||
ਗਉੜੀ (ਮਃ ੪) (੭੦) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੧੨
Raag Maajh Guru Ram Das
ਹਉ ਹਰਿ ਹਰਿ ਸਜਣੁ ਹਰਿ ਮੀਤੁ ਦਸਾਈ ਜੀਉ ॥
Ho Har Har Sajan Har Meeth Dhasaaee Jeeo ||
I seek my Lord, Har, Har, my Intimate, my Best Friend.
ਗਉੜੀ (ਮਃ ੪) (੭੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੧੩
Raag Maajh Guru Ram Das
ਹਰਿ ਦਸਹੁ ਸੰਤਹੁ ਜੀ ਹਰਿ ਖੋਜੁ ਪਵਾਈ ਜੀਉ ॥
Har Dhasahu Santhahu Jee Har Khoj Pavaaee Jeeo ||
Show me the way to the Lord, Dear Saints; I am searching all over for Him.
ਗਉੜੀ (ਮਃ ੪) (੭੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੧੩
Raag Maajh Guru Ram Das
ਸਤਿਗੁਰੁ ਤੁਠੜਾ ਦਸੇ ਹਰਿ ਪਾਈ ਜੀਉ ॥
Sathigur Thutharraa Dhasae Har Paaee Jeeo ||
The Kind and Compassionate True Guru has shown me the Way, and I have found the Lord.
ਗਉੜੀ (ਮਃ ੪) (੭੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੧੩
Raag Maajh Guru Ram Das
ਹਰਿ ਨਾਮੇ ਨਾਮਿ ਸਮਾਈ ਜੀਉ ॥੩॥
Har Naamae Naam Samaaee Jeeo ||3||
Through the Name of the Lord, I am absorbed in the Naam. ||3||
ਗਉੜੀ (ਮਃ ੪) (੭੦) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੧੪
Raag Maajh Guru Ram Das
ਮੈ ਵੇਦਨ ਪ੍ਰੇਮੁ ਹਰਿ ਬਿਰਹੁ ਲਗਾਈ ਜੀਉ ॥
Mai Vaedhan Praem Har Birahu Lagaaee Jeeo ||
I am consumed with the pain of separation from the Love of the Lord.
ਗਉੜੀ (ਮਃ ੪) (੭੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੧੪
Raag Maajh Guru Ram Das
ਗੁਰ ਸਰਧਾ ਪੂਰਿ ਅੰਮ੍ਰਿਤੁ ਮੁਖਿ ਪਾਈ ਜੀਉ ॥
Gur Saradhhaa Poor Anmrith Mukh Paaee Jeeo ||
The Guru has fulfilled my desire, and I have received the Ambrosial Nectar in my mouth.
ਗਉੜੀ (ਮਃ ੪) (੭੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੧੫
Raag Maajh Guru Ram Das
ਹਰਿ ਹੋਹੁ ਦਇਆਲੁ ਹਰਿ ਨਾਮੁ ਧਿਆਈ ਜੀਉ ॥
Har Hohu Dhaeiaal Har Naam Dhhiaaee Jeeo ||
The Lord has become merciful, and now I meditate on the Name of the Lord.
ਗਉੜੀ (ਮਃ ੪) (੭੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੧੫
Raag Maajh Guru Ram Das
ਜਨ ਨਾਨਕ ਹਰਿ ਰਸੁ ਪਾਈ ਜੀਉ ॥੪॥੬॥੨੦॥੧੮॥੩੨॥੭੦॥
Jan Naanak Har Ras Paaee Jeeo ||4||6||20||18||32||70||
Servant Nanak has obtained the sublime essence of the Lord. ||4||6||20||18||32||70||
ਗਉੜੀ (ਮਃ ੪) (੭੦) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੧੫
Raag Maajh Guru Ram Das