ਮੇਰੈ ਮਨਿ ਤਨਿ ਵਡੜੀ ਗੋਵਿੰਦ ਪ੍ਰਭ ਆਸਾ ਜੀਉ ॥
ਗਉੜੀ ਮਾਝ ਮਹਲਾ ੪ ॥
Gourree Maajh Mehalaa 4 ||
Gauree Maajh, Fourth Mehl:
ਗਉੜੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੭੫
ਮੈ ਹਰਿ ਨਾਮੈ ਹਰਿ ਬਿਰਹੁ ਲਗਾਈ ਜੀਉ ॥
Mai Har Naamai Har Birahu Lagaaee Jeeo ||
The Lord has implanted a longing for the Lord's Name within me.
ਗਉੜੀ (ਮਃ ੪) (੬੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੨
Raag Maajh Guru Ram Das
ਮੇਰਾ ਹਰਿ ਪ੍ਰਭੁ ਮਿਤੁ ਮਿਲੈ ਸੁਖੁ ਪਾਈ ਜੀਉ ॥
Maeraa Har Prabh Mith Milai Sukh Paaee Jeeo ||
I have met the Lord God, my Best Friend, and I have found peace.
ਗਉੜੀ (ਮਃ ੪) (੬੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੨
Raag Maajh Guru Ram Das
ਹਰਿ ਪ੍ਰਭੁ ਦੇਖਿ ਜੀਵਾ ਮੇਰੀ ਮਾਈ ਜੀਉ ॥
Har Prabh Dhaekh Jeevaa Maeree Maaee Jeeo ||
Beholding my Lord God, I live, O my mother.
ਗਉੜੀ (ਮਃ ੪) (੬੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੩
Raag Maajh Guru Ram Das
ਮੇਰਾ ਨਾਮੁ ਸਖਾ ਹਰਿ ਭਾਈ ਜੀਉ ॥੧॥
Maeraa Naam Sakhaa Har Bhaaee Jeeo ||1||
The Lord's Name is my Friend and Brother. ||1||
ਗਉੜੀ (ਮਃ ੪) (੬੯) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੩
Raag Maajh Guru Ram Das
ਗੁਣ ਗਾਵਹੁ ਸੰਤ ਜੀਉ ਮੇਰੇ ਹਰਿ ਪ੍ਰਭ ਕੇਰੇ ਜੀਉ ॥
Gun Gaavahu Santh Jeeo Maerae Har Prabh Kaerae Jeeo ||
O Dear Saints, sing the Glorious Praises of my Lord God.
ਗਉੜੀ (ਮਃ ੪) (੬੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੩
Raag Maajh Guru Ram Das
ਜਪਿ ਗੁਰਮੁਖਿ ਨਾਮੁ ਜੀਉ ਭਾਗ ਵਡੇਰੇ ਜੀਉ ॥
Jap Guramukh Naam Jeeo Bhaag Vaddaerae Jeeo ||
As Gurmukh, chant the Naam, the Name of the Lord, O very fortunate ones.
ਗਉੜੀ (ਮਃ ੪) (੬੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੪
Raag Maajh Guru Ram Das
ਹਰਿ ਹਰਿ ਨਾਮੁ ਜੀਉ ਪ੍ਰਾਨ ਹਰਿ ਮੇਰੇ ਜੀਉ ॥
Har Har Naam Jeeo Praan Har Maerae Jeeo ||
The Name of the Lord, Har, Har, is my soul and my breath of life.
ਗਉੜੀ (ਮਃ ੪) (੬੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੪
Raag Maajh Guru Ram Das
ਫਿਰਿ ਬਹੁੜਿ ਨ ਭਵਜਲ ਫੇਰੇ ਜੀਉ ॥੨॥
Fir Bahurr N Bhavajal Faerae Jeeo ||2||
I shall never again have to cross over the terrifying world-ocean. ||2||
ਗਉੜੀ (ਮਃ ੪) (੬੯) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੫
Raag Maajh Guru Ram Das
ਕਿਉ ਹਰਿ ਪ੍ਰਭ ਵੇਖਾ ਮੇਰੈ ਮਨਿ ਤਨਿ ਚਾਉ ਜੀਉ ॥
Kio Har Prabh Vaekhaa Maerai Man Than Chaao Jeeo ||
How shall I behold my Lord God? My mind and body yearn for Him.
ਗਉੜੀ (ਮਃ ੪) (੬੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੫
Raag Maajh Guru Ram Das
ਹਰਿ ਮੇਲਹੁ ਸੰਤ ਜੀਉ ਮਨਿ ਲਗਾ ਭਾਉ ਜੀਉ ॥
Har Maelahu Santh Jeeo Man Lagaa Bhaao Jeeo ||
Unite me with the Lord, Dear Saints; my mind is in love with Him.
ਗਉੜੀ (ਮਃ ੪) (੬੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੬
Raag Maajh Guru Ram Das
ਗੁਰ ਸਬਦੀ ਪਾਈਐ ਹਰਿ ਪ੍ਰੀਤਮ ਰਾਉ ਜੀਉ ॥
Gur Sabadhee Paaeeai Har Preetham Raao Jeeo ||
Through the Word of the Guru's Shabad, I have found the Sovereign Lord, my Beloved.
ਗਉੜੀ (ਮਃ ੪) (੬੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੬
Raag Maajh Guru Ram Das
ਵਡਭਾਗੀ ਜਪਿ ਨਾਉ ਜੀਉ ॥੩॥
Vaddabhaagee Jap Naao Jeeo ||3||
O very fortunate ones, chant the Name of the Lord. ||3||
ਗਉੜੀ (ਮਃ ੪) (੬੯) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੭
Raag Maajh Guru Ram Das
ਮੇਰੈ ਮਨਿ ਤਨਿ ਵਡੜੀ ਗੋਵਿੰਦ ਪ੍ਰਭ ਆਸਾ ਜੀਉ ॥
Maerai Man Than Vaddarree Govindh Prabh Aasaa Jeeo ||
Within my mind and body, there is such a great longing for God, the Lord of the Universe.
ਗਉੜੀ (ਮਃ ੪) (੬੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੭
Raag Maajh Guru Ram Das
ਹਰਿ ਮੇਲਹੁ ਸੰਤ ਜੀਉ ਗੋਵਿਦ ਪ੍ਰਭ ਪਾਸਾ ਜੀਉ ॥
Har Maelahu Santh Jeeo Govidh Prabh Paasaa Jeeo ||
Unite me with the Lord, Dear Saints. God, the Lord of the Universe, is so close to me.
ਗਉੜੀ (ਮਃ ੪) (੬੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੭
Raag Maajh Guru Ram Das
ਸਤਿਗੁਰ ਮਤਿ ਨਾਮੁ ਸਦਾ ਪਰਗਾਸਾ ਜੀਉ ॥
Sathigur Math Naam Sadhaa Paragaasaa Jeeo ||
Through the Teachings of the True Guru, the Naam is always revealed;
ਗਉੜੀ (ਮਃ ੪) (੬੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੮
Raag Maajh Guru Ram Das
ਜਨ ਨਾਨਕ ਪੂਰਿਅੜੀ ਮਨਿ ਆਸਾ ਜੀਉ ॥੪॥੫॥੩੧॥੬੯॥
Jan Naanak Pooriarree Man Aasaa Jeeo ||4||5||31||69||
The desires of servant Nanak's mind have been fulfilled. ||4||5||31||69||
ਗਉੜੀ (ਮਃ ੪) (੬੯) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੮
Raag Maajh Guru Ram Das