ਅੰਮ੍ਰਿਤ ਨਾਮਿ ਮਨੁ ਰਹਿਆ ਅਘਾਇ ॥੨॥
ਬਿਭਾਸ ਪ੍ਰਭਾਤੀ ਮਹਲਾ ੫ ਅਸਟਪਦੀਆ
Bibhaas Prabhaathee Mehalaa 5 Asattapadheeaa
Bibhaas, Prabhaatee, Fifth Mehl, Ashtapadees:
ਪ੍ਰਭਾਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੪੭
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਪ੍ਰਭਾਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੪੭
ਮਾਤ ਪਿਤਾ ਭਾਈ ਸੁਤੁ ਬਨਿਤਾ ॥
Maath Pithaa Bhaaee Suth Banithaa ||
Mother, father, siblings, children and spouse
ਪ੍ਰਭਾਤੀ (ਮਃ ੫) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੮
Raag Parbhati Guru Arjan Dev
ਚੂਗਹਿ ਚੋਗ ਅਨੰਦ ਸਿਉ ਜੁਗਤਾ ॥
Choogehi Chog Anandh Sio Jugathaa ||
Involved with them, people eat the food of bliss.
ਪ੍ਰਭਾਤੀ (ਮਃ ੫) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੮
Raag Parbhati Guru Arjan Dev
ਉਰਝਿ ਪਰਿਓ ਮਨ ਮੀਠ ਮਦ਼ਹਾਰਾ ॥
Ourajh Pariou Man Meeth Muohaaraa ||
The mind is entangled in sweet emotional attachment.
ਪ੍ਰਭਾਤੀ (ਮਃ ੫) ਅਸਟ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੮
Raag Parbhati Guru Arjan Dev
ਗੁਨ ਗਾਹਕ ਮੇਰੇ ਪ੍ਰਾਨ ਅਧਾਰਾ ॥੧॥
Gun Gaahak Maerae Praan Adhhaaraa ||1||
Those who seek God's Glorious Virtues are the support of my breath of life. ||1||
ਪ੍ਰਭਾਤੀ (ਮਃ ੫) ਅਸਟ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੯
Raag Parbhati Guru Arjan Dev
ਏਕੁ ਹਮਾਰਾ ਅੰਤਰਜਾਮੀ ॥
Eaek Hamaaraa Antharajaamee ||
My One Lord is the Inner-Knower, the Searcher of hearts.
ਪ੍ਰਭਾਤੀ (ਮਃ ੫) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੯
Raag Parbhati Guru Arjan Dev
ਧਰ ਏਕਾ ਮੈ ਟਿਕ ਏਕਸੁ ਕੀ ਸਿਰਿ ਸਾਹਾ ਵਡ ਪੁਰਖੁ ਸੁਆਮੀ ॥੧॥ ਰਹਾਉ ॥
Dhhar Eaekaa Mai Ttik Eaekas Kee Sir Saahaa Vadd Purakh Suaamee ||1|| Rehaao ||
He alone is my Support; He is my only Protection. My Great Lord and Master is over and above the heads of kings. ||1||Pause||
ਪ੍ਰਭਾਤੀ (ਮਃ ੫) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੯
Raag Parbhati Guru Arjan Dev
ਛਲ ਨਾਗਨਿ ਸਿਉ ਮੇਰੀ ਟੂਟਨਿ ਹੋਈ ॥
Shhal Naagan Sio Maeree Ttoottan Hoee ||
I have broken my ties to that deceitful serpent.
ਪ੍ਰਭਾਤੀ (ਮਃ ੫) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੧੦
Raag Parbhati Guru Arjan Dev
ਗੁਰਿ ਕਹਿਆ ਇਹ ਝੂਠੀ ਧੋਹੀ ॥
Gur Kehiaa Eih Jhoothee Dhhohee ||
The Guru has told me that it is false and fraudulent.
ਪ੍ਰਭਾਤੀ (ਮਃ ੫) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੧੦
Raag Parbhati Guru Arjan Dev
ਮੁਖਿ ਮੀਠੀ ਖਾਈ ਕਉਰਾਇ ॥
Mukh Meethee Khaaee Kouraae ||
Its face is sweet, but it tastes very bitter.
ਪ੍ਰਭਾਤੀ (ਮਃ ੫) ਅਸਟ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੧੧
Raag Parbhati Guru Arjan Dev
ਅੰਮ੍ਰਿਤ ਨਾਮਿ ਮਨੁ ਰਹਿਆ ਅਘਾਇ ॥੨॥
Anmrith Naam Man Rehiaa Aghaae ||2||
My mind remains satisfied with the Ambrosial Naam, the Name of the Lord. ||2||
ਪ੍ਰਭਾਤੀ (ਮਃ ੫) ਅਸਟ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੧੧
Raag Parbhati Guru Arjan Dev
ਲੋਭ ਮੋਹ ਸਿਉ ਗਈ ਵਿਖੋਟਿ ॥
Lobh Moh Sio Gee Vikhott ||
I have broken my ties with greed and emotional attachment.
ਪ੍ਰਭਾਤੀ (ਮਃ ੫) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੧੧
Raag Parbhati Guru Arjan Dev
ਗੁਰਿ ਕ੍ਰਿਪਾਲਿ ਮੋਹਿ ਕੀਨੀ ਛੋਟਿ ॥
Gur Kirapaal Mohi Keenee Shhott ||
The Merciful Guru has rescued me from them.
ਪ੍ਰਭਾਤੀ (ਮਃ ੫) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੧੨
Raag Parbhati Guru Arjan Dev
ਇਹ ਠਗਵਾਰੀ ਬਹੁਤੁ ਘਰ ਗਾਲੇ ॥
Eih Thagavaaree Bahuth Ghar Gaalae ||
These cheating thieves have plundered so many homes.
ਪ੍ਰਭਾਤੀ (ਮਃ ੫) ਅਸਟ. (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੧੨
Raag Parbhati Guru Arjan Dev
ਹਮ ਗੁਰਿ ਰਾਖਿ ਲੀਏ ਕਿਰਪਾਲੇ ॥੩॥
Ham Gur Raakh Leeeae Kirapaalae ||3||
The Merciful Guru has protected and saved me. ||3||
ਪ੍ਰਭਾਤੀ (ਮਃ ੫) ਅਸਟ. (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੧੨
Raag Parbhati Guru Arjan Dev
ਕਾਮ ਕ੍ਰੋਧ ਸਿਉ ਠਾਟੁ ਨ ਬਨਿਆ ॥
Kaam Krodhh Sio Thaatt N Baniaa ||
I have no dealings whatsoever with sexual desire and anger.
ਪ੍ਰਭਾਤੀ (ਮਃ ੫) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੧੩
Raag Parbhati Guru Arjan Dev
ਗੁਰ ਉਪਦੇਸੁ ਮੋਹਿ ਕਾਨੀ ਸੁਨਿਆ ॥
Gur Oupadhaes Mohi Kaanee Suniaa ||
I listen to the Guru's Teachings.
ਪ੍ਰਭਾਤੀ (ਮਃ ੫) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੧੩
Raag Parbhati Guru Arjan Dev
ਜਹ ਦੇਖਉ ਤਹ ਮਹਾ ਚੰਡਾਲ ॥
Jeh Dhaekho Theh Mehaa Chanddaal ||
Wherever I look, I see the most horrible goblins.
ਪ੍ਰਭਾਤੀ (ਮਃ ੫) ਅਸਟ. (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੧੩
Raag Parbhati Guru Arjan Dev
ਰਾਖਿ ਲੀਏ ਅਪੁਨੈ ਗੁਰਿ ਗੋਪਾਲ ॥੪॥
Raakh Leeeae Apunai Gur Gopaal ||4||
My Guru, the Lord of the World, has saved me from them. ||4||
ਪ੍ਰਭਾਤੀ (ਮਃ ੫) ਅਸਟ. (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੧੪
Raag Parbhati Guru Arjan Dev
ਦਸ ਨਾਰੀ ਮੈ ਕਰੀ ਦੁਹਾਗਨਿ ॥
Dhas Naaree Mai Karee Dhuhaagan ||
I have made widows of the ten sensory organs.
ਪ੍ਰਭਾਤੀ (ਮਃ ੫) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੧੪
Raag Parbhati Guru Arjan Dev
ਗੁਰਿ ਕਹਿਆ ਏਹ ਰਸਹਿ ਬਿਖਾਗਨਿ ॥
Gur Kehiaa Eaeh Rasehi Bikhaagan ||
The Guru has told me that these pleasures are the fires of corruption.
ਪ੍ਰਭਾਤੀ (ਮਃ ੫) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੧੪
Raag Parbhati Guru Arjan Dev
ਇਨ ਸਨਬੰਧੀ ਰਸਾਤਲਿ ਜਾਇ ॥
Ein Sanabandhhee Rasaathal Jaae ||
Those who associate with them go to hell.
ਪ੍ਰਭਾਤੀ (ਮਃ ੫) ਅਸਟ. (੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੧੫
Raag Parbhati Guru Arjan Dev
ਹਮ ਗੁਰਿ ਰਾਖੇ ਹਰਿ ਲਿਵ ਲਾਇ ॥੫॥
Ham Gur Raakhae Har Liv Laae ||5||
The Guru has saved me; I am lovingly attuned to the Lord. ||5||
ਪ੍ਰਭਾਤੀ (ਮਃ ੫) ਅਸਟ. (੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੧੫
Raag Parbhati Guru Arjan Dev
ਅਹੰਮੇਵ ਸਿਉ ਮਸਲਤਿ ਛੋਡੀ ॥
Ahanmaev Sio Masalath Shhoddee ||
I have forsaken the advice of my ego.
ਪ੍ਰਭਾਤੀ (ਮਃ ੫) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੧੫
Raag Parbhati Guru Arjan Dev
ਗੁਰਿ ਕਹਿਆ ਇਹੁ ਮੂਰਖੁ ਹੋਡੀ ॥
Gur Kehiaa Eihu Moorakh Hoddee ||
The Guru has told me that this is foolish stubbornness.
ਪ੍ਰਭਾਤੀ (ਮਃ ੫) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੧੬
Raag Parbhati Guru Arjan Dev
ਇਹੁ ਨੀਘਰੁ ਘਰੁ ਕਹੀ ਨ ਪਾਏ ॥
Eihu Neeghar Ghar Kehee N Paaeae ||
This ego is homeless; it shall never find a home.
ਪ੍ਰਭਾਤੀ (ਮਃ ੫) ਅਸਟ. (੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੧੬
Raag Parbhati Guru Arjan Dev
ਹਮ ਗੁਰਿ ਰਾਖਿ ਲੀਏ ਲਿਵ ਲਾਏ ॥੬॥
Ham Gur Raakh Leeeae Liv Laaeae ||6||
The Guru has saved me; I am lovingly attuned to the Lord. ||6||
ਪ੍ਰਭਾਤੀ (ਮਃ ੫) ਅਸਟ. (੧) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੧੬
Raag Parbhati Guru Arjan Dev
ਇਨ ਲੋਗਨ ਸਿਉ ਹਮ ਭਏ ਬੈਰਾਈ ॥
Ein Logan Sio Ham Bheae Bairaaee ||
I have become alienated from these people.
ਪ੍ਰਭਾਤੀ (ਮਃ ੫) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੧੭
Raag Parbhati Guru Arjan Dev
ਏਕ ਗ੍ਰਿਹ ਮਹਿ ਦੁਇ ਨ ਖਟਾਂਈ ॥
Eaek Grih Mehi Dhue N Khattaanee ||
We cannot both live together in one home.
ਪ੍ਰਭਾਤੀ (ਮਃ ੫) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੧੭
Raag Parbhati Guru Arjan Dev
ਆਏ ਪ੍ਰਭ ਪਹਿ ਅੰਚਰਿ ਲਾਗਿ ॥
Aaeae Prabh Pehi Anchar Laag ||
Grasping the hem of the Guru's Robe, I have come to God.
ਪ੍ਰਭਾਤੀ (ਮਃ ੫) ਅਸਟ. (੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੧੭
Raag Parbhati Guru Arjan Dev
ਕਰਹੁ ਤਪਾਵਸੁ ਪ੍ਰਭ ਸਰਬਾਗਿ ॥੭॥
Karahu Thapaavas Prabh Sarabaag ||7||
Please be fair with me, All-knowing Lord God. ||7||
ਪ੍ਰਭਾਤੀ (ਮਃ ੫) ਅਸਟ. (੧) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੧੮
Raag Parbhati Guru Arjan Dev
ਪ੍ਰਭ ਹਸਿ ਬੋਲੇ ਕੀਏ ਨਿਆਂਏਂ ॥
Prabh Has Bolae Keeeae Niaaaneaen ||
God smiled at me and spoke, passing judgement.
ਪ੍ਰਭਾਤੀ (ਮਃ ੫) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੧੮
Raag Parbhati Guru Arjan Dev
ਸਗਲ ਦੂਤ ਮੇਰੀ ਸੇਵਾ ਲਾਏ ॥
Sagal Dhooth Maeree Saevaa Laaeae ||
He made all the demons perform service for me.
ਪ੍ਰਭਾਤੀ (ਮਃ ੫) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੧੮
Raag Parbhati Guru Arjan Dev
ਤੂੰ ਠਾਕੁਰੁ ਇਹੁ ਗ੍ਰਿਹੁ ਸਭੁ ਤੇਰਾ ॥
Thoon Thaakur Eihu Grihu Sabh Thaeraa ||
You are my Lord and Master; all this home belongs to You.
ਪ੍ਰਭਾਤੀ (ਮਃ ੫) ਅਸਟ. (੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੧੯
Raag Parbhati Guru Arjan Dev
ਕਹੁ ਨਾਨਕ ਗੁਰਿ ਕੀਆ ਨਿਬੇਰਾ ॥੮॥੧॥
Kahu Naanak Gur Keeaa Nibaeraa ||8||1||
Says Nanak, the Guru has passed judgement. ||8||1||
ਪ੍ਰਭਾਤੀ (ਮਃ ੫) ਅਸਟ. (੧) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੧੯
Raag Parbhati Guru Arjan Dev