ਗੁਰਮਤੀ ਮੁਖ ਸੋਹਣੇ ਹਰਿ ਰਾਖਿਆ ਉਰਿ ਧਾਰਿ ॥
ਪ੍ਰਭਾਤੀ ਮਹਲਾ ੩ ॥
Prabhaathee Mehalaa 3 ||
Prabhaatee, Third Mehl:
ਪ੍ਰਭਾਤੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੩੪੬
ਭੈ ਭਾਇ ਜਾਗੇ ਸੇ ਜਨ ਜਾਗ੍ਰਣ ਕਰਹਿ ਹਉਮੈ ਮੈਲੁ ਉਤਾਰਿ ॥
Bhai Bhaae Jaagae Sae Jan Jaagran Karehi Houmai Mail Outhaar ||
Those who remain awake and aware in the Love and Fear of God, rid themselves of the filth and pollution of egotism.
ਪ੍ਰਭਾਤੀ (ਮਃ ੩) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੬ ਪੰ. ੧੫
Raag Parbhati Guru Amar Das
ਸਦਾ ਜਾਗਹਿ ਘਰੁ ਅਪਣਾ ਰਾਖਹਿ ਪੰਚ ਤਸਕਰ ਕਾਢਹਿ ਮਾਰਿ ॥੧॥
Sadhaa Jaagehi Ghar Apanaa Raakhehi Panch Thasakar Kaadtehi Maar ||1||
They remain awake and aware forever, and protect their homes, by beating and driving out the five thieves. ||1||
ਪ੍ਰਭਾਤੀ (ਮਃ ੩) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੬ ਪੰ. ੧੬
Raag Parbhati Guru Amar Das
ਮਨ ਮੇਰੇ ਗੁਰਮੁਖਿ ਨਾਮੁ ਧਿਆਇ ॥
Man Maerae Guramukh Naam Dhhiaae ||
O my mind, as Gurmukh, meditate on the Naam, the Name of the Lord.
ਪ੍ਰਭਾਤੀ (ਮਃ ੩) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੬ ਪੰ. ੧੬
Raag Parbhati Guru Amar Das
ਜਿਤੁ ਮਾਰਗਿ ਹਰਿ ਪਾਈਐ ਮਨ ਸੇਈ ਕਰਮ ਕਮਾਇ ॥੧॥ ਰਹਾਉ ॥
Jith Maarag Har Paaeeai Man Saeee Karam Kamaae ||1|| Rehaao ||
O mind, do only those deeds which will lead you to the Path of the Lord. ||1||Pause||
ਪ੍ਰਭਾਤੀ (ਮਃ ੩) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੬ ਪੰ. ੧੭
Raag Parbhati Guru Amar Das
ਗੁਰਮੁਖਿ ਸਹਜ ਧੁਨਿ ਊਪਜੈ ਦੁਖੁ ਹਉਮੈ ਵਿਚਹੁ ਜਾਇ ॥
Guramukh Sehaj Dhhun Oopajai Dhukh Houmai Vichahu Jaae ||
The celestial melody wells up in the Gurmukh, and the pains of egotism are taken away.
ਪ੍ਰਭਾਤੀ (ਮਃ ੩) ਅਸਟ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੬ ਪੰ. ੧੭
Raag Parbhati Guru Amar Das
ਹਰਿ ਨਾਮਾ ਹਰਿ ਮਨਿ ਵਸੈ ਸਹਜੇ ਹਰਿ ਗੁਣ ਗਾਇ ॥੨॥
Har Naamaa Har Man Vasai Sehajae Har Gun Gaae ||2||
The Name of the Lord abides in the mind, as one intuitively sings the Glorious Praises of the Lord. ||2||
ਪ੍ਰਭਾਤੀ (ਮਃ ੩) ਅਸਟ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੬ ਪੰ. ੧੮
Raag Parbhati Guru Amar Das
ਗੁਰਮਤੀ ਮੁਖ ਸੋਹਣੇ ਹਰਿ ਰਾਖਿਆ ਉਰਿ ਧਾਰਿ ॥
Guramathee Mukh Sohanae Har Raakhiaa Our Dhhaar ||
Those who follow the Guru's Teachings - their faces are radiant and beautiful. They keep the Lord enshrined in their hearts.
ਪ੍ਰਭਾਤੀ (ਮਃ ੩) ਅਸਟ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੬ ਪੰ. ੧੯
Raag Parbhati Guru Amar Das
ਐਥੈ ਓਥੈ ਸੁਖੁ ਘਣਾ ਜਪਿ ਹਰਿ ਹਰਿ ਉਤਰੇ ਪਾਰਿ ॥੩॥
Aithhai Outhhai Sukh Ghanaa Jap Har Har Outharae Paar ||3||
Here and hereafter, they find absolute peace; chanting the Name of the Lord, Har, Har, they are carried across to the other shore. ||3||
ਪ੍ਰਭਾਤੀ (ਮਃ ੩) ਅਸਟ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੬ ਪੰ. ੧੯
Raag Parbhati Guru Amar Das
ਹਉਮੈ ਵਿਚਿ ਜਾਗ੍ਰਣੁ ਨ ਹੋਵਈ ਹਰਿ ਭਗਤਿ ਨ ਪਵਈ ਥਾਇ ॥
Houmai Vich Jaagran N Hovee Har Bhagath N Pavee Thhaae ||
In egotism, one cannot remain awake and aware, and one's devotional worship of the Lord is not accepted.
ਪ੍ਰਭਾਤੀ (ਮਃ ੩) ਅਸਟ. (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੧
Raag Parbhati Guru Amar Das
ਮਨਮੁਖ ਦਰਿ ਢੋਈ ਨਾ ਲਹਹਿ ਭਾਇ ਦੂਜੈ ਕਰਮ ਕਮਾਇ ॥੪॥
Manamukh Dhar Dtoee Naa Lehehi Bhaae Dhoojai Karam Kamaae ||4||
The self-willed manmukhs find no place in the Court of the Lord; they do their deeds in the love of duality. ||4||
ਪ੍ਰਭਾਤੀ (ਮਃ ੩) ਅਸਟ. (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੧
Raag Parbhati Guru Amar Das
ਧ੍ਰਿਗੁ ਖਾਣਾ ਧ੍ਰਿਗੁ ਪੈਨ੍ਹ੍ਹਣਾ ਜਿਨ੍ਹ੍ਹਾ ਦੂਜੈ ਭਾਇ ਪਿਆਰੁ ॥
Dhhrig Khaanaa Dhhrig Painhanaa Jinhaa Dhoojai Bhaae Piaar ||
Cursed is the food, and cursed are the clothes, of those who are attached to the love of duality.
ਪ੍ਰਭਾਤੀ (ਮਃ ੩) ਅਸਟ. (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੨
Raag Parbhati Guru Amar Das
ਬਿਸਟਾ ਕੇ ਕੀੜੇ ਬਿਸਟਾ ਰਾਤੇ ਮਰਿ ਜੰਮਹਿ ਹੋਹਿ ਖੁਆਰੁ ॥੫॥
Bisattaa Kae Keerrae Bisattaa Raathae Mar Janmehi Hohi Khuaar ||5||
They are like maggots in manure, sinking into manure. In death and rebirth, they are wasted away to ruin. ||5||
ਪ੍ਰਭਾਤੀ (ਮਃ ੩) ਅਸਟ. (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੨
Raag Parbhati Guru Amar Das
ਜਿਨ ਕਉ ਸਤਿਗੁਰੁ ਭੇਟਿਆ ਤਿਨਾ ਵਿਟਹੁ ਬਲਿ ਜਾਉ ॥
Jin Ko Sathigur Bhaettiaa Thinaa Vittahu Bal Jaao ||
I am a sacrifice to those who meet with the True Guru.
ਪ੍ਰਭਾਤੀ (ਮਃ ੩) ਅਸਟ. (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੩
Raag Parbhati Guru Amar Das
ਤਿਨ ਕੀ ਸੰਗਤਿ ਮਿਲਿ ਰਹਾਂ ਸਚੇ ਸਚਿ ਸਮਾਉ ॥੬॥
Thin Kee Sangath Mil Rehaan Sachae Sach Samaao ||6||
I shall continue to associate with them; devoted to Truth, I am absorbed in Truth. ||6||
ਪ੍ਰਭਾਤੀ (ਮਃ ੩) ਅਸਟ. (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੩
Raag Parbhati Guru Amar Das
ਪੂਰੈ ਭਾਗਿ ਗੁਰੁ ਪਾਈਐ ਉਪਾਇ ਕਿਤੈ ਨ ਪਾਇਆ ਜਾਇ ॥
Poorai Bhaag Gur Paaeeai Oupaae Kithai N Paaeiaa Jaae ||
By perfect destiny, the Guru is found. He cannot be found by any efforts.
ਪ੍ਰਭਾਤੀ (ਮਃ ੩) ਅਸਟ. (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੪
Raag Parbhati Guru Amar Das
ਸਤਿਗੁਰ ਤੇ ਸਹਜੁ ਊਪਜੈ ਹਉਮੈ ਸਬਦਿ ਜਲਾਇ ॥੭॥
Sathigur Thae Sehaj Oopajai Houmai Sabadh Jalaae ||7||
Through the True Guru, intuitive wisdom wells up; through the Word of the Shabad, egotism is burnt away. ||7||
ਪ੍ਰਭਾਤੀ (ਮਃ ੩) ਅਸਟ. (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੪
Raag Parbhati Guru Amar Das
ਹਰਿ ਸਰਣਾਈ ਭਜੁ ਮਨ ਮੇਰੇ ਸਭ ਕਿਛੁ ਕਰਣੈ ਜੋਗੁ ॥
Har Saranaaee Bhaj Man Maerae Sabh Kishh Karanai Jog ||
O my mind, hurry to the Sanctuary of the Lord; He is Potent to do everything.
ਪ੍ਰਭਾਤੀ (ਮਃ ੩) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੫
Raag Parbhati Guru Amar Das
ਨਾਨਕ ਨਾਮੁ ਨ ਵੀਸਰੈ ਜੋ ਕਿਛੁ ਕਰੈ ਸੁ ਹੋਗੁ ॥੮॥੨॥੭॥੨॥੯॥
Naanak Naam N Veesarai Jo Kishh Karai S Hog ||8||2||7||2||9||
O Nanak, never forget the Naam, the Name of the Lord. Whatever He does, comes to pass. ||8||2||7||2||9||
ਪ੍ਰਭਾਤੀ (ਮਃ ੩) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੭ ਪੰ. ੫
Raag Parbhati Guru Amar Das