ਸਾਰਗ ਮਹਲਾ ੫ ॥
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੩੦
ਐਸੀ ਹੋਇ ਪਰੀ ॥
Aisee Hoe Paree ||
This is my condition.
ਸਾਰੰਗ (ਮਃ ੫) (੧੩੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੦ ਪੰ. ੧੭
Raag Sarang Guru Arjan Dev
ਜਾਨਤੇ ਦਇਆਰ ॥੧॥ ਰਹਾਉ ॥
Jaanathae Dhaeiaar ||1|| Rehaao ||
Only my Merciful Lord knows it. ||1||Pause||
ਸਾਰੰਗ (ਮਃ ੫) (੧੩੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੦ ਪੰ. ੧੭
Raag Sarang Guru Arjan Dev
ਮਾਤਰ ਪਿਤਰ ਤਿਆਗਿ ਕੈ ਮਨੁ ਸੰਤਨ ਪਾਹਿ ਬੇਚਾਇਓ ॥
Maathar Pithar Thiaag Kai Man Santhan Paahi Baechaaeiou ||
I have abandoned my mother and father, and sold my mind to the Saints.
ਸਾਰੰਗ (ਮਃ ੫) (੧੩੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੦ ਪੰ. ੧੮
Raag Sarang Guru Arjan Dev
ਜਾਤਿ ਜਨਮ ਕੁਲ ਖੋਈਐ ਹਉ ਗਾਵਉ ਹਰਿ ਹਰੀ ॥੧॥
Jaath Janam Kul Khoeeai Ho Gaavo Har Haree ||1||
I have lost my social status, birth-right and ancestry; I sing the Glorious Praises of the Lord, Har, Har. ||1||
ਸਾਰੰਗ (ਮਃ ੫) (੧੩੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੦ ਪੰ. ੧੮
Raag Sarang Guru Arjan Dev
ਲੋਕ ਕੁਟੰਬ ਤੇ ਟੂਟੀਐ ਪ੍ਰਭ ਕਿਰਤਿ ਕਿਰਤਿ ਕਰੀ ॥
Lok Kuttanb Thae Ttootteeai Prabh Kirath Kirath Karee ||
I have broken away from other people and family; I work only for God.
ਸਾਰੰਗ (ਮਃ ੫) (੧੩੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੦ ਪੰ. ੧੯
Raag Sarang Guru Arjan Dev
ਗੁਰਿ ਮੋ ਕਉ ਉਪਦੇਸਿਆ ਨਾਨਕ ਸੇਵਿ ਏਕ ਹਰੀ ॥੨॥੮॥੧੩੭॥
Gur Mo Ko Oupadhaesiaa Naanak Saev Eaek Haree ||2||8||137||
The Guru has taught me, O Nanak, to serve only the One Lord. ||2||8||137||
ਸਾਰੰਗ (ਮਃ ੫) (੧੩੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੦ ਪੰ. ੧੯
Raag Sarang Guru Arjan Dev