ਸਾਰਗ ਮਹਲਾ ੫ ॥
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:|
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੩੦
Raag Sarang Guru Arjan Dev
ਮਨਿ ਬਿਰਾਗੈਗੀ ॥
Man Biraagaigee ||
My mind is neutral and detached;
ਸਾਰੰਗ (ਮਃ ੫) (੧੩੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੦ ਪੰ. ੧੫
ਖੋਜਤੀ ਦਰਸਾਰ ॥੧॥ ਰਹਾਉ ॥
Khojathee Dharasaar ||1|| Rehaao ||
I seek only the Blessed Vision of His Darshan. ||1||Pause||
ਸਾਰੰਗ (ਮਃ ੫) (੧੩੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੦ ਪੰ. ੧੫
Raag Sarang Guru Arjan Dev
ਸਾਧੂ ਸੰਤਨ ਸੇਵਿ ਕੈ ਪ੍ਰਿਉ ਹੀਅਰੈ ਧਿਆਇਓ ॥
Saadhhoo Santhan Saev Kai Prio Heearai Dhhiaaeiou ||
Serving the Holy Saints, I meditate on my Beloved within my heart.
ਸਾਰੰਗ (ਮਃ ੫) (੧੩੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੦ ਪੰ. ੧੫
Raag Sarang Guru Arjan Dev
ਆਨੰਦ ਰੂਪੀ ਪੇਖਿ ਕੈ ਹਉ ਮਹਲੁ ਪਾਵਉਗੀ ॥੧॥
Aanandh Roopee Paekh Kai Ho Mehal Paavougee ||1||
Gazing upon the Embodiment of Ecstasy, I rise to the Mansion of His Presence. ||1||
ਸਾਰੰਗ (ਮਃ ੫) (੧੩੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੦ ਪੰ. ੧੫
Raag Sarang Guru Arjan Dev
ਕਾਮ ਕਰੀ ਸਭ ਤਿਆਗਿ ਕੈ ਹਉ ਸਰਣਿ ਪਰਉਗੀ ॥
Kaam Karee Sabh Thiaag Kai Ho Saran Parougee ||
I work for Him; I have forsaken everything else. I seek only His Sanctuary.
ਸਾਰੰਗ (ਮਃ ੫) (੧੩੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੦ ਪੰ. ੧੬
Raag Sarang Guru Arjan Dev
ਨਾਨਕ ਸੁਆਮੀ ਗਰਿ ਮਿਲੇ ਹਉ ਗੁਰ ਮਨਾਵਉਗੀ ॥੨॥੭॥੧੩੬॥
Naanak Suaamee Gar Milae Ho Gur Manaavougee ||2||7||136||
O Nanak, my Lord and Master hugs me close in His Embrace; the Guru is pleased and satisfied with me. ||2||7||136||
ਸਾਰੰਗ (ਮਃ ੫) (੧੩੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੦ ਪੰ. ੧੬
Raag Sarang Guru Arjan Dev