. Shabad : Saarag Mehalaa 5 || -ਸਾਰਗ ਮਹਲਾ ੫ ॥ : Sri Guru Granth Sahib : : ਅਮ੍ਰਿਤ ਕੀਰਤਨ ਗੁਟਕਾ
SearchGurbani.com

ਦ੍ਰਿਸਟਉ ਕਛੁ ਸੰਗਿ ਨ ਜਾਇ ਮਾਨੁ ਤਿਆਗਿ ਮੋਹਾ ॥

This shabad is on Ang 1230 of Guru Granth Sahib.

 

ਸਾਰਗ ਮਹਲਾ ੫ ॥

Saarag Mehalaa 5 ||

Saarang, Fifth Mehl:

ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੩੦
Raag Sarang Guru Arjan Dev


ਗੁਨ ਲਾਲ ਗਾਵਉ ਗੁਰ ਦੇਖੇ ॥

Gun Laal Gaavo Gur Dhaekhae ||

Gazing upon my Guru, I sing the Praises of my Beloved Lord.

ਸਾਰੰਗ (ਮਃ ੫) (੧੩੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੦ ਪੰ. ੧੨


ਪੰਚਾ ਤੇ ਏਕੁ ਛੂਟਾ ਜਉ ਸਾਧਸੰਗਿ ਪਗ ਰਉ ॥੧॥ ਰਹਾਉ ॥

Panchaa Thae Eaek Shhoottaa Jo Saadhhasang Pag Ro ||1|| Rehaao ||

I escape from the five thieves, and I find the One, when I join the Saadh Sangat, the Company of the Holy. ||1||Pause||

ਸਾਰੰਗ (ਮਃ ੫) (੧੩੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੦ ਪੰ. ੧੨
Raag Sarang Guru Arjan Dev


ਦ੍ਰਿਸਟਉ ਕਛੁ ਸੰਗਿ ਨ ਜਾਇ ਮਾਨੁ ਤਿਆਗਿ ਮੋਹਾ ॥

Dhrisatto Kashh Sang N Jaae Maan Thiaag Mohaa ||

Nothing of the visible world shall go along with you; abandon your pride and attachment.

ਸਾਰੰਗ (ਮਃ ੫) (੧੩੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੦ ਪੰ. ੧੨
Raag Sarang Guru Arjan Dev


ਏਕੈ ਹਰਿ ਪ੍ਰੀਤਿ ਲਾਇ ਮਿਲਿ ਸਾਧਸੰਗਿ ਸੋਹਾ ॥੧॥

Eaekai Har Preeth Laae Mil Saadhhasang Sohaa ||1||

Love the One Lord, and join the Saadh Sangat, and you shall be embellished and exalted. ||1||

ਸਾਰੰਗ (ਮਃ ੫) (੧੩੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੦ ਪੰ. ੧੩
Raag Sarang Guru Arjan Dev


ਪਾਇਓ ਹੈ ਗੁਣ ਨਿਧਾਨੁ ਸਗਲ ਆਸ ਪੂਰੀ ॥

Paaeiou Hai Gun Nidhhaan Sagal Aas Pooree ||

I have found the Lord, the Treasure of Excellence; all my hopes have been fulfilled.

ਸਾਰੰਗ (ਮਃ ੫) (੧੩੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੦ ਪੰ. ੧੩
Raag Sarang Guru Arjan Dev


ਨਾਨਕ ਮਨਿ ਅਨੰਦ ਭਏ ਗੁਰਿ ਬਿਖਮ ਗਾਰ੍ਹ ਤੋਰੀ ॥੨॥੬॥੧੩੫॥

Naanak Man Anandh Bheae Gur Bikham Gaarh Thoree ||2||6||135|

Nanak's mind is in ecstasy; the Guru has shattered the impregnable fortress. ||2||6||135||

ਸਾਰੰਗ (ਮਃ ੫) (੧੩੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੦ ਪੰ. ੧੪
Raag Sarang Guru Arjan Dev