. Shabad : Saarag Mehalaa 5 || -ਸਾਰਗ ਮਹਲਾ ੫ ॥ : Sri Guru Granth Sahib : : ਅਮ੍ਰਿਤ ਕੀਰਤਨ ਗੁਟਕਾ
SearchGurbani.com

ਨਾਵ ਰੂਪ ਸਾਧਸੰਗ ਨਾਨਕ ਪਾਰਗਰਾਮੀ ॥੨॥੫॥੧੩੪॥

This shabad is on Ang 1230 of Guru Granth Sahib.

 

ਸਾਰਗ ਮਹਲਾ ੫ ॥

Saarag Mehalaa 5 ||

Saarang, Fifth Mehl:

ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੩੦
Raag Sarang Guru Arjan Dev


ਨਾਮ ਭਗਤਿ ਮਾਗੁ ਸੰਤ ਤਿਆਗਿ ਸਗਲ ਕਾਮੀ ॥੧॥ ਰਹਾਉ ॥

nām bhagti māgu sant tiāgi sagal kāmī ॥1॥ rahāu ॥

I beg for devotion to the Naam, the Name of the Lord; I have forsaken all other activities. ||1||Pause|

ਸਾਰੰਗ (ਮਃ ੫) (੧੩੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੦ ਪੰ. ੮


ਪ੍ਰੀਤਿ ਲਾਇ ਹਰਿ ਧਿਆਇ ਗੁਨ ਗੋੁਬਿੰਦ ਸਦਾ ਗਾਇ ॥

Preeth Laae Har Dhhiaae Gun Guobindh Sadhaa Gaae ||

Meditate lovingly on the Lord, and sing forever the Glorious Praises of the Lord of the Universe.|

ਸਾਰੰਗ (ਮਃ ੫) (੧੩੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੦ ਪੰ. ੮
Raag Sarang Guru Arjan Dev


ਹਰਿ ਜਨ ਕੀ ਰੇਨ ਬਾਂਛੁ ਦੈਨਹਾਰ ਸੁਆਮੀ ॥੧॥

Har Jan Kee Raen Baanshh Dhainehaar Suaamee ||1||

I long for the dust of the feet of the Lord's humble servant, O Great Giver, my Lord and Master. ||1||

ਸਾਰੰਗ (ਮਃ ੫) (੧੩੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੦ ਪੰ. ੯
Raag Sarang Guru Arjan Dev


ਸਰਬ ਕੁਸਲ ਸੁਖ ਬਿਸ੍ਰਾਮ ਆਨਦਾ ਆਨੰਦ ਨਾਮ ਜਮ ਕੀ ਕਛੁ ਨਾਹਿ ਤ੍ਰਾਸ ਸਿਮਰਿ ਅੰਤਰਜਾਮੀ ॥

Sarab Kusal Sukh Bisraam Aanadhaa Aanandh Naam Jam Kee Kashh Naahi Thraas Simar Antharajaamee ||

The Naam, the Name of the Lord, is the ultimate ecstasy, bliss, happiness, peace and tranquility. The fear is death is dispelled by meditating in remembrance on the Inner-knower, the Searcher of hearts.

ਸਾਰੰਗ (ਮਃ ੫) (੧੩੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੦ ਪੰ. ੯
Raag Sarang Guru Arjan Dev


ਏਕ ਸਰਨ ਗੋਬਿੰਦ ਚਰਨ ਸੰਸਾਰ ਸਗਲ ਤਾਪ ਹਰਨ ॥

Eaek Saran Gobindh Charan Sansaar Sagal Thaap Haran ||

Only the Sanctuary of the Feet of the Lord of the Universe can destroy all the suffering of the world.

ਸਾਰੰਗ (ਮਃ ੫) (੧੩੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੦ ਪੰ. ੧੦
Raag Sarang Guru Arjan Dev


ਨਾਵ ਰੂਪ ਸਾਧਸੰਗ ਨਾਨਕ ਪਾਰਗਰਾਮੀ ॥੨॥੫॥੧੩੪॥

Naav Roop Saadhhasang Naanak Paaragaraamee ||2||5||134||

The Saadh Sangat, the Company of the Holy, is the boat, O Nanak, to carry us across to the other side. ||2||5||134||

ਸਾਰੰਗ (ਮਃ ੫) (੧੩੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੦ ਪੰ. ੧੧
Raag Sarang Guru Arjan Dev