. Shabad : Saarag Mehalaa 5 || -ਸਾਰਗ ਮਹਲਾ ੫ ॥ : Sri Guru Granth Sahib : : ਅਮ੍ਰਿਤ ਕੀਰਤਨ ਗੁਟਕਾ
SearchGurbani.com

ਰਾਮ ਰਾਮ ਸਾਰ ਭੂਤ ਨਾਨਕ ਤਤੁ ਬੀਚਾਰੇ ॥੨॥੪॥੧੩੩॥

This shabad is on Ang 1230 of Guru Granth Sahib.

 

ਸਾਰਗ ਮਹਲਾ ੫ ॥

Saarag Mehalaa 5 ||

Saarang, Fifth Mehl:

ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੩੦


ਹਰਿ ਹਰੇ ਹਰਿ ਮੁਖਹੁ ਬੋਲਿ ਹਰਿ ਹਰੇ ਮਨਿ ਧਾਰੇ ॥੧॥ ਰਹਾਉ ॥

Har Harae Har Mukhahu Bol Har Harae Man Dhhaarae ||1|| Rehaao ||

Chant the Name of the Lord, Har, Har, Har; enshrine the Lord, Har, Har, within your mind. ||1||Pause||

ਸਾਰੰਗ (ਮਃ ੫) (੧੩੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੦ ਪੰ. ੪
Raag Sarang Guru Arjan Dev


ਸ੍ਰਵਨ ਸੁਨਨ ਭਗਤਿ ਕਰਨ ਅਨਿਕ ਪਾਤਿਕ ਪੁਨਹਚਰਨ ॥

Sravan Sunan Bhagath Karan Anik Paathik Punehacharan ||

Hear Him with your ears, and practice devotional worship - these are good deeds, which make up for past evils.

ਸਾਰੰਗ (ਮਃ ੫) (੧੩੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੦ ਪੰ. ੪
Raag Sarang Guru Arjan Dev


ਸਰਨ ਪਰਨ ਸਾਧੂ ਆਨ ਬਾਨਿ ਬਿਸਾਰੇ ॥੧॥

Saran Paran Saadhhoo Aan Baan Bisaarae ||1||

So seek the Sanctuary of the Holy, and forget all your other habits. ||1||.

ਸਾਰੰਗ (ਮਃ ੫) (੧੩੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੦ ਪੰ. ੫
Raag Sarang Guru Arjan Dev


ਹਰਿ ਚਰਨ ਪ੍ਰੀਤਿ ਨੀਤ ਨੀਤਿ ਪਾਵਨਾ ਮਹਿ ਮਹਾ ਪੁਨੀਤ ਸੇਵਕ ਭੈ ਦੂਰਿ ਕਰਨ ਕਲਿਮਲ ਦੋਖ ਜਾਰੇ ॥

Har Charan Preeth Neeth Neeth Paavanaa Mehi Mehaa Puneeth || Saevak Bhai Dhoor Karan Kalimal Dhokh Jaarae ||

Love the Lord's Feet, continually and continuously - the most sacred and sanctified. Fear is taken away from the servant of the Lord, and the dirty sins and mistakes of the past are burnt away.

ਸਾਰੰਗ (ਮਃ ੫) (੧੩੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੦ ਪੰ. ੬
Raag Sarang Guru Arjan Dev


ਕਹਤ ਮੁਕਤ ਸੁਨਤ ਮੁਕਤ ਰਹਤ ਜਨਮ ਰਹਤੇ ॥

Kehath Mukath Sunath Mukath Rehath Janam Rehathae ||

Those who speak are liberated, and those who listen are liberated; those who keep the Rehit, the Code of Conduct, are not reincarnated again.

ਸਾਰੰਗ (ਮਃ ੫) (੧੩੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੦ ਪੰ. ੬
Raag Sarang Guru Arjan Dev


ਰਾਮ ਰਾਮ ਸਾਰ ਭੂਤ ਨਾਨਕ ਤਤੁ ਬੀਚਾਰੇ ॥੨॥੪॥੧੩੩॥

Raam Raam Saar Bhooth Naanak Thath Beechaarae ||2||4||133||

The Lord's Name is the most sublime essence; Nanak contemplates the nature of reality. ||2||4||133||

ਸਾਰੰਗ (ਮਃ ੫) (੧੩੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੦ ਪੰ. ੭
Raag Sarang Guru Arjan Dev