ਅਨਦਿਨੁ ਹਰਿ ਗੁਣ ਦੀਨ ਜਨੁ ਮਾਂਗੈ ਗੁਰ ਕੈ ਸਬਦਿ ਉਧਾਰੇ ॥੧॥ ਰਹਾਉ ॥
ਭੈਰਉ ਮਹਲਾ ੩ ॥
Bhairo Mehalaa 3 ||
Bhairao, Third Mehl:
ਭੈਰਉ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੫੫
ਗੁਰ ਸੇਵਾ ਤੇ ਅੰਮ੍ਰਿਤ ਫਲੁ ਪਾਇਆ ਹਉਮੈ ਤ੍ਰਿਸਨ ਬੁਝਾਈ ॥
Gur Saevaa Thae Anmrith Fal Paaeiaa Houmai Thrisan Bujhaaee ||
Serving the Guru, I obtain the Ambrosial Fruit; my egotism and desire have been quenched.
ਭੈਰਉ (ਮਃ ੩) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੫ ਪੰ. ੪
Raag Bhaira-o Guru Amar Das
ਹਰਿ ਕਾ ਨਾਮੁ ਹ੍ਰਿਦੈ ਮਨਿ ਵਸਿਆ ਮਨਸਾ ਮਨਹਿ ਸਮਾਈ ॥੧॥
Har Kaa Naam Hridhai Man Vasiaa Manasaa Manehi Samaaee ||1||
The Name of the Lord dwells within my heart and mind, and the desires of my mind are quieted. ||1||
ਭੈਰਉ (ਮਃ ੩) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੫ ਪੰ. ੫
Raag Bhaira-o Guru Amar Das
ਹਰਿ ਜੀਉ ਕ੍ਰਿਪਾ ਕਰਹੁ ਮੇਰੇ ਪਿਆਰੇ ॥
Har Jeeo Kirapaa Karahu Maerae Piaarae ||
O Dear Lord, my Beloved, please bless me with Your Mercy.
ਭੈਰਉ (ਮਃ ੩) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੫ ਪੰ. ੬
Raag Bhaira-o Guru Amar Das
ਅਨਦਿਨੁ ਹਰਿ ਗੁਣ ਦੀਨ ਜਨੁ ਮਾਂਗੈ ਗੁਰ ਕੈ ਸਬਦਿ ਉਧਾਰੇ ॥੧॥ ਰਹਾਉ ॥
Anadhin Har Gun Dheen Jan Maangai Gur Kai Sabadh Oudhhaarae ||1|| Rehaao ||
Night and day, Your humble servant begs for Your Glorious Praises; through the Word of the Guru's Shabad, he is saved. ||1||Pause||
ਭੈਰਉ (ਮਃ ੩) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੫ ਪੰ. ੬
Raag Bhaira-o Guru Amar Das
ਸੰਤ ਜਨਾ ਕਉ ਜਮੁ ਜੋਹਿ ਨ ਸਾਕੈ ਰਤੀ ਅੰਚ ਦੂਖ ਨ ਲਾਈ ॥
Santh Janaa Ko Jam Johi N Saakai Rathee Anch Dhookh N Laaee ||
The Messenger of Death cannot even touch the humble Saints; it does not cause them even an iota of suffering or pain.
ਭੈਰਉ (ਮਃ ੩) ਅਸਟ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੫ ਪੰ. ੭
Raag Bhaira-o Guru Amar Das
ਆਪਿ ਤਰਹਿ ਸਗਲੇ ਕੁਲ ਤਾਰਹਿ ਜੋ ਤੇਰੀ ਸਰਣਾਈ ॥੨॥
Aap Tharehi Sagalae Kul Thaarehi Jo Thaeree Saranaaee ||2||
Those who enter Your Sanctuary, Lord, save themselves, and save all their ancestors as well. ||2||
ਭੈਰਉ (ਮਃ ੩) ਅਸਟ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੫ ਪੰ. ੭
Raag Bhaira-o Guru Amar Das
ਭਗਤਾ ਕੀ ਪੈਜ ਰਖਹਿ ਤੂ ਆਪੇ ਏਹ ਤੇਰੀ ਵਡਿਆਈ ॥
Bhagathaa Kee Paij Rakhehi Thoo Aapae Eaeh Thaeree Vaddiaaee ||
You Yourself save the honor of Your devotees; this is Your Glory, O Lord.
ਭੈਰਉ (ਮਃ ੩) ਅਸਟ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੫ ਪੰ. ੮
Raag Bhaira-o Guru Amar Das
ਜਨਮ ਜਨਮ ਕੇ ਕਿਲਵਿਖ ਦੁਖ ਕਾਟਹਿ ਦੁਬਿਧਾ ਰਤੀ ਨ ਰਾਈ ॥੩॥
Janam Janam Kae Kilavikh Dhukh Kaattehi Dhubidhhaa Rathee N Raaee ||3||
You cleanse them of the sins and the pains of countless incarnations; You love them without even an iota of duality. ||3||
ਭੈਰਉ (ਮਃ ੩) ਅਸਟ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੫ ਪੰ. ੮
Raag Bhaira-o Guru Amar Das
ਹਮ ਮੂੜ ਮੁਗਧ ਕਿਛੁ ਬੂਝਹਿ ਨਾਹੀ ਤੂ ਆਪੇ ਦੇਹਿ ਬੁਝਾਈ ॥
Ham Moorr Mugadhh Kishh Boojhehi Naahee Thoo Aapae Dhaehi Bujhaaee ||
I am foolish and ignorant, and understand nothing. You Yourself bless me with understanding.
ਭੈਰਉ (ਮਃ ੩) ਅਸਟ. (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੫ ਪੰ. ੯
Raag Bhaira-o Guru Amar Das
ਜੋ ਤੁਧੁ ਭਾਵੈ ਸੋਈ ਕਰਸੀ ਅਵਰੁ ਨ ਕਰਣਾ ਜਾਈ ॥੪॥
Jo Thudhh Bhaavai Soee Karasee Avar N Karanaa Jaaee ||4||
You do whatever You please; nothing else can be done at all. ||4||
ਭੈਰਉ (ਮਃ ੩) ਅਸਟ. (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੫ ਪੰ. ੯
Raag Bhaira-o Guru Amar Das
ਜਗਤੁ ਉਪਾਇ ਤੁਧੁ ਧੰਧੈ ਲਾਇਆ ਭੂੰਡੀ ਕਾਰ ਕਮਾਈ ॥
Jagath Oupaae Thudhh Dhhandhhai Laaeiaa Bhoonddee Kaar Kamaaee ||
Creating the world, You have linked all to their tasks - even the evil deeds which men do.
ਭੈਰਉ (ਮਃ ੩) ਅਸਟ. (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੫ ਪੰ. ੧੦
Raag Bhaira-o Guru Amar Das
ਜਨਮੁ ਪਦਾਰਥੁ ਜੂਐ ਹਾਰਿਆ ਸਬਦੈ ਸੁਰਤਿ ਨ ਪਾਈ ॥੫॥
Janam Padhaarathh Jooai Haariaa Sabadhai Surath N Paaee ||5||
They lose this precious human life in the gamble, and do not understand the Word of the Shabad. ||5||
ਭੈਰਉ (ਮਃ ੩) ਅਸਟ. (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੫ ਪੰ. ੧੧
Raag Bhaira-o Guru Amar Das
ਮਨਮੁਖਿ ਮਰਹਿ ਤਿਨ ਕਿਛੂ ਨ ਸੂਝੈ ਦੁਰਮਤਿ ਅਗਿਆਨ ਅੰਧਾਰਾ ॥
Manamukh Marehi Thin Kishhoo N Soojhai Dhuramath Agiaan Andhhaaraa ||
The self-willed manmukhs die, understanding nothing; they are enveloped by the darkness of evil-mindedness and ignorance.
ਭੈਰਉ (ਮਃ ੩) ਅਸਟ. (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੫ ਪੰ. ੧੧
Raag Bhaira-o Guru Amar Das
ਭਵਜਲੁ ਪਾਰਿ ਨ ਪਾਵਹਿ ਕਬ ਹੀ ਡੂਬਿ ਮੁਏ ਬਿਨੁ ਗੁਰ ਸਿਰਿ ਭਾਰਾ ॥੬॥
Bhavajal Paar N Paavehi Kab Hee Ddoob Mueae Bin Gur Sir Bhaaraa ||6||
They do not cross over the terrible world-ocean; without the Guru, they drown and die. ||6||
ਭੈਰਉ (ਮਃ ੩) ਅਸਟ. (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੫ ਪੰ. ੧੨
Raag Bhaira-o Guru Amar Das
ਸਾਚੈ ਸਬਦਿ ਰਤੇ ਜਨ ਸਾਚੇ ਹਰਿ ਪ੍ਰਭਿ ਆਪਿ ਮਿਲਾਏ ॥
Saachai Sabadh Rathae Jan Saachae Har Prabh Aap Milaaeae ||
True are those humble beings who are imbued with the True Shabad; the Lord God unites them with Himself.
ਭੈਰਉ (ਮਃ ੩) ਅਸਟ. (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੫ ਪੰ. ੧੨
Raag Bhaira-o Guru Amar Das
ਗੁਰ ਕੀ ਬਾਣੀ ਸਬਦਿ ਪਛਾਤੀ ਸਾਚਿ ਰਹੇ ਲਿਵ ਲਾਏ ॥੭॥
Gur Kee Baanee Sabadh Pashhaathee Saach Rehae Liv Laaeae ||7||
Through the Word of the Guru's Bani, they come to understand the Shabad. They remain lovingly focused on the True Lord. ||7||
ਭੈਰਉ (ਮਃ ੩) ਅਸਟ. (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੫ ਪੰ. ੧੩
Raag Bhaira-o Guru Amar Das
ਤੂੰ ਆਪਿ ਨਿਰਮਲੁ ਤੇਰੇ ਜਨ ਹੈ ਨਿਰਮਲ ਗੁਰ ਕੈ ਸਬਦਿ ਵੀਚਾਰੇ ॥
Thoon Aap Niramal Thaerae Jan Hai Niramal Gur Kai Sabadh Veechaarae ||
You Yourself are Immaculate and Pure, and pure are Your humble servants who contemplate the Word of the Guru's Shabad.
ਭੈਰਉ (ਮਃ ੩) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੫ ਪੰ. ੧੩
Raag Bhaira-o Guru Amar Das
ਨਾਨਕੁ ਤਿਨ ਕੈ ਸਦ ਬਲਿਹਾਰੈ ਰਾਮ ਨਾਮੁ ਉਰਿ ਧਾਰੇ ॥੮॥੨॥੩॥
Naanak Thin Kai Sadh Balihaarai Raam Naam Our Dhhaarae ||8||2||3||
Nanak is forever a sacrifice to those, who enshrine the Lord's Name within their hearts. ||8||2||3||
ਭੈਰਉ (ਮਃ ੩) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੫ ਪੰ. ੧੪
Raag Bhaira-o Guru Amar Das