ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਹੀ ਢਰੈ ॥
ਰਾਗੁ ਮਾਰੂ ਬਾਣੀ ਰਵਿਦਾਸ ਜੀਉ ਕੀ
Raag Maaroo Baanee Ravidhaas Jeeo Kee
Raag Maaroo, The Word Of Ravi Daas Jee:
ਮਾਰੂ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੧੧੦੬
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਮਾਰੂ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੧੧੦੬
ਐਸੀ ਲਾਲ ਤੁਝ ਬਿਨੁ ਕਉਨੁ ਕਰੈ ॥
Aisee Laal Thujh Bin Koun Karai ||
O Love, who else but You could do such a thing?
ਮਾਰੂ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੬ ਪੰ. ੧੨
Raag Maaroo Bhagat Ravidas
ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤ੍ਰੁ ਧਰੈ ॥੧॥ ਰਹਾਉ ॥
Gareeb Nivaaj Guseeaa Maeraa Maathhai Shhathra Dhharai ||1|| Rehaao ||
O Patron of the poor, Lord of the World, You have put the canopy of Your Grace over my head. ||1||Pause||
ਮਾਰੂ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੬ ਪੰ. ੧੨
Raag Maaroo Bhagat Ravidas
ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਹੀ ਢਰੈ ॥
Jaa Kee Shhoth Jagath Ko Laagai Thaa Par Thuhanaee Dtarai ||
Only You can grant Mercy to that person whose touch pollutes the world.
ਮਾਰੂ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੬ ਪੰ. ੧੩
Raag Maaroo Bhagat Ravidas
ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ ॥੧॥
Neecheh Ooch Karai Maeraa Gobindh Kaahoo Thae N Ddarai ||1||
You exalt and elevate the lowly, O my Lord of the Universe; You are not afraid of anyone. ||1||
ਮਾਰੂ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੬ ਪੰ. ੧੩
Raag Maaroo Bhagat Ravidas
ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ ॥
Naamadhaev Kabeer Thilochan Sadhhanaa Sain Tharai ||
Naam Dayv, Kabeer, Trilochan, Sadhana and Sain crossed over.
ਮਾਰੂ (ਭ. ਰਵਿਦਾਸ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੬ ਪੰ. ੧੪
Raag Maaroo Bhagat Ravidas
ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ ॥੨॥੧॥
Kehi Ravidhaas Sunahu Rae Santhahu Har Jeeo Thae Sabhai Sarai ||2||1||
Says Ravi Daas, listen, O Saints, through the Dear Lord, all is accomplished. ||2||1||
ਮਾਰੂ (ਭ. ਰਵਿਦਾਸ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੬ ਪੰ. ੧੪
Raag Maaroo Bhagat Ravidas