ਪਾਪੀ ਜੀਅਰਾ ਲੋਭੁ ਕਰਤੁ ਹੈ ਆਜੁ ਕਾਲਿ ਉਠਿ ਜਾਹਿਗਾ ॥੧॥ ਰਹਾਉ ॥
ਕਬੀਰੁ ॥ ਮਾਰੂ ॥
Kabeer || Maaroo ||
Kabeer, Maaroo:
ਮਾਰੂ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੧੧੦੬
ਰਾਮੁ ਸਿਮਰੁ ਪਛੁਤਾਹਿਗਾ ਮਨ ॥
Raam Simar Pashhuthaahigaa Man ||
Meditate in remembrance on the Lord, or else you will regret it in the end, O mind.
ਮਾਰੂ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੬ ਪੰ. ੬
Raag Maaroo Bhagat Kabir
ਪਾਪੀ ਜੀਅਰਾ ਲੋਭੁ ਕਰਤੁ ਹੈ ਆਜੁ ਕਾਲਿ ਉਠਿ ਜਾਹਿਗਾ ॥੧॥ ਰਹਾਉ ॥
Paapee Jeearaa Lobh Karath Hai Aaj Kaal Outh Jaahigaa ||1|| Rehaao ||
O sinful soul, you act in greed, but today or tomorrow, you will have to get up and leave. ||1||Pause||
ਮਾਰੂ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੬ ਪੰ. ੬
Raag Maaroo Bhagat Kabir
ਲਾਲਚ ਲਾਗੇ ਜਨਮੁ ਗਵਾਇਆ ਮਾਇਆ ਭਰਮ ਭੁਲਾਹਿਗਾ ॥
Laalach Laagae Janam Gavaaeiaa Maaeiaa Bharam Bhulaahigaa ||
Clinging to greed, you have wasted your life, deluded in the doubt of Maya.
ਮਾਰੂ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੬ ਪੰ. ੭
Raag Maaroo Bhagat Kabir
ਧਨ ਜੋਬਨ ਕਾ ਗਰਬੁ ਨ ਕੀਜੈ ਕਾਗਦ ਜਿਉ ਗਲਿ ਜਾਹਿਗਾ ॥੧॥
Dhhan Joban Kaa Garab N Keejai Kaagadh Jio Gal Jaahigaa ||1||
Do not take pride in your wealth and youth; you shall crumble apart like dry paper. ||1||
ਮਾਰੂ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੬ ਪੰ. ੭
Raag Maaroo Bhagat Kabir
ਜਉ ਜਮੁ ਆਇ ਕੇਸ ਗਹਿ ਪਟਕੈ ਤਾ ਦਿਨ ਕਿਛੁ ਨ ਬਸਾਹਿਗਾ ॥
Jo Jam Aae Kaes Gehi Pattakai Thaa Dhin Kishh N Basaahigaa ||
When the Messenger of Death comes and grabs you by the hair, and knocks you down, on that day, you shall be powerless.
ਮਾਰੂ (ਭ. ਕਬੀਰ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੬ ਪੰ. ੮
Raag Maaroo Bhagat Kabir
ਸਿਮਰਨੁ ਭਜਨੁ ਦਇਆ ਨਹੀ ਕੀਨੀ ਤਉ ਮੁਖਿ ਚੋਟਾ ਖਾਹਿਗਾ ॥੨॥
Simaran Bhajan Dhaeiaa Nehee Keenee Tho Mukh Chottaa Khaahigaa ||2||
You do not remember the Lord, or vibrate upon Him in meditation, and you do not practice compassion; you shall be beaten on your face. ||2||
ਮਾਰੂ (ਭ. ਕਬੀਰ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੬ ਪੰ. ੮
Raag Maaroo Bhagat Kabir
ਧਰਮ ਰਾਇ ਜਬ ਲੇਖਾ ਮਾਗੈ ਕਿਆ ਮੁਖੁ ਲੈ ਕੈ ਜਾਹਿਗਾ ॥
Dhharam Raae Jab Laekhaa Maagai Kiaa Mukh Lai Kai Jaahigaa ||
When the Righteous Judge of Dharma calls for your account, what face will you show Him then?
ਮਾਰੂ (ਭ. ਕਬੀਰ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੬ ਪੰ. ੯
Raag Maaroo Bhagat Kabir
ਕਹਤੁ ਕਬੀਰੁ ਸੁਨਹੁ ਰੇ ਸੰਤਹੁ ਸਾਧਸੰਗਤਿ ਤਰਿ ਜਾਂਹਿਗਾ ॥੩॥੧॥
Kehath Kabeer Sunahu Rae Santhahu Saadhhasangath Thar Jaanhigaa ||3||1||
Says Kabeer, listen, O Saints: in the Saadh Sangat, the Company of the Holy, you shall be saved. ||3||1||
ਮਾਰੂ (ਭ. ਕਬੀਰ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੬ ਪੰ. ੧੦
Raag Maaroo Bhagat Kabir