ਹਉ ਵਾਰਿ ਵਾਰਿ ਜਾਉ ਗੁਰ ਗੋਪਾਲ ॥੧॥ ਰਹਾਉ ॥
ਨਟ ਮਹਲਾ ੫ ॥
Natt Mehalaa 5 ||
Nat, Fifth Mehl:
ਨਟ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੮੦
ਹਉ ਵਾਰਿ ਵਾਰਿ ਜਾਉ ਗੁਰ ਗੋਪਾਲ ॥੧॥ ਰਹਾਉ ॥
Ho Vaar Vaar Jaao Gur Gopaal ||1|| Rehaao ||
I am a sacrifice, a sacrifice to the Guru, the Lord of the World. ||1||Pause||
ਨਟ (ਮਃ ੫) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੦ ਪੰ. ੧
Raag Nat Narain Guru Arjan Dev
ਮੋਹਿ ਨਿਰਗੁਨ ਤੁਮ ਪੂਰਨ ਦਾਤੇ ਦੀਨਾ ਨਾਥ ਦਇਆਲ ॥੧॥
Mohi Niragun Thum Pooran Dhaathae Dheenaa Naathh Dhaeiaal ||1||
I am unworthy; You are the Perfect Giver. You are the Merciful Master of the meek. ||1||
ਨਟ (ਮਃ ੫) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੦ ਪੰ. ੧
Raag Nat Narain Guru Arjan Dev
ਊਠਤ ਬੈਠਤ ਸੋਵਤ ਜਾਗਤ ਜੀਅ ਪ੍ਰਾਨ ਧਨ ਮਾਲ ॥੨॥
Oothath Baithath Sovath Jaagath Jeea Praan Dhhan Maal ||2||
While standing up and sitting down, while sleeping and awake, You are my soul, my breath of life, my wealth and property. ||2||
ਨਟ (ਮਃ ੫) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੦ ਪੰ. ੨
Raag Nat Narain Guru Arjan Dev
ਦਰਸਨ ਪਿਆਸ ਬਹੁਤੁ ਮਨਿ ਮੇਰੈ ਨਾਨਕ ਦਰਸ ਨਿਹਾਲ ॥੩॥੮॥੯॥
Dharasan Piaas Bahuth Man Maerai Naanak Dharas Nihaal ||3||8||9||
Within my mind there is such a great thirst for the Blessed Vision of Your Darshan. Nanak is enraptured with Your Glance of Grace. ||3||8||9||
ਨਟ (ਮਃ ੫) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੦ ਪੰ. ੨
Raag Nat Narain Guru Arjan Dev