ਕਿਨਹੀ ਸਿਧ ਬਹੁ ਚੇਟਕ ਲਾਏ ॥
ਰਾਮਕਲੀ ਮਹਲਾ ੫ ਅਸਟਪਦੀਆ
Raamakalee Mehalaa 5 Asattapadheeaa
Raamkalee, Fifth Mehl, Ashtapadees:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੧੨
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੧੨
ਕਿਨਹੀ ਕੀਆ ਪਰਵਿਰਤਿ ਪਸਾਰਾ ॥
Kinehee Keeaa Paravirath Pasaaraa ||
Some make a big show of their worldly influence.
ਰਾਮਕਲੀ (ਮਃ ੫) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੧੫
Raag Raamkali Guru Arjan Dev
ਕਿਨਹੀ ਕੀਆ ਪੂਜਾ ਬਿਸਥਾਰਾ ॥
Kinehee Keeaa Poojaa Bisathhaaraa ||
Some make a big show of devotional worship.
ਰਾਮਕਲੀ (ਮਃ ੫) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੧੫
Raag Raamkali Guru Arjan Dev
ਕਿਨਹੀ ਨਿਵਲ ਭੁਇਅੰਗਮ ਸਾਧੇ ॥
Kinehee Nival Bhueiangam Saadhhae ||
Some practice inner cleansing teahniques, and control the breath through Kundalini Yoga.
ਰਾਮਕਲੀ (ਮਃ ੫) ਅਸਟ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੧੫
Raag Raamkali Guru Arjan Dev
ਮੋਹਿ ਦੀਨ ਹਰਿ ਹਰਿ ਆਰਾਧੇ ॥੧॥
Mohi Dheen Har Har Aaraadhhae ||1||
I am meek; I worship and adore the Lord, Har, Har. ||1||
ਰਾਮਕਲੀ (ਮਃ ੫) ਅਸਟ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੧੬
Raag Raamkali Guru Arjan Dev
ਤੇਰਾ ਭਰੋਸਾ ਪਿਆਰੇ ॥
Thaeraa Bharosaa Piaarae ||
I place my faith in You alone, O Beloved Lord.
ਰਾਮਕਲੀ (ਮਃ ੫) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੧੬
Raag Raamkali Guru Arjan Dev
ਆਨ ਨ ਜਾਨਾ ਵੇਸਾ ॥੧॥ ਰਹਾਉ ॥
Aan N Jaanaa Vaesaa ||1|| Rehaao ||
I do not know any other way. ||1||Pause||
ਰਾਮਕਲੀ (ਮਃ ੫) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੧੬
Raag Raamkali Guru Arjan Dev
ਕਿਨਹੀ ਗ੍ਰਿਹੁ ਤਜਿ ਵਣ ਖੰਡਿ ਪਾਇਆ ॥
Kinehee Grihu Thaj Van Khandd Paaeiaa ||
Some abandon their homes, and live in the forests.
ਰਾਮਕਲੀ (ਮਃ ੫) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੧੬
Raag Raamkali Guru Arjan Dev
ਕਿਨਹੀ ਮੋਨਿ ਅਉਧੂਤੁ ਸਦਾਇਆ ॥
Kinehee Mon Aoudhhooth Sadhaaeiaa ||
Some put themselves on silence, and call themselves hermits.
ਰਾਮਕਲੀ (ਮਃ ੫) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੧੭
Raag Raamkali Guru Arjan Dev
ਕੋਈ ਕਹਤਉ ਅਨੰਨਿ ਭਗਉਤੀ ॥
Koee Kehatho Anann Bhagouthee ||
Some claim that they are devotees of the One Lord alone.
ਰਾਮਕਲੀ (ਮਃ ੫) ਅਸਟ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੧੭
Raag Raamkali Guru Arjan Dev
ਮੋਹਿ ਦੀਨ ਹਰਿ ਹਰਿ ਓਟ ਲੀਤੀ ॥੨॥
Mohi Dheen Har Har Outt Leethee ||2||
I am meek; I seek the shelter and support of the Lord, Har, Har. ||2||
ਰਾਮਕਲੀ (ਮਃ ੫) ਅਸਟ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੧੮
Raag Raamkali Guru Arjan Dev
ਕਿਨਹੀ ਕਹਿਆ ਹਉ ਤੀਰਥ ਵਾਸੀ ॥
Kinehee Kehiaa Ho Theerathh Vaasee ||
Some say that they live at sacred shrines of pilgrimage.
ਰਾਮਕਲੀ (ਮਃ ੫) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੧੮
Raag Raamkali Guru Arjan Dev
ਕੋਈ ਅੰਨੁ ਤਜਿ ਭਇਆ ਉਦਾਸੀ ॥
Koee Ann Thaj Bhaeiaa Oudhaasee ||
Some refuse food and become Udaasis, shaven-headed renunciates.
ਰਾਮਕਲੀ (ਮਃ ੫) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੧੮
Raag Raamkali Guru Arjan Dev
ਕਿਨਹੀ ਭਵਨੁ ਸਭ ਧਰਤੀ ਕਰਿਆ ॥
Kinehee Bhavan Sabh Dhharathee Kariaa ||
Some have wandered all across the earth.
ਰਾਮਕਲੀ (ਮਃ ੫) ਅਸਟ. (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੧੯
Raag Raamkali Guru Arjan Dev
ਮੋਹਿ ਦੀਨ ਹਰਿ ਹਰਿ ਦਰਿ ਪਰਿਆ ॥੩॥
Mohi Dheen Har Har Dhar Pariaa ||3||
I am meek; I have fallen at the door of the Lord, Har, Har. ||3||
ਰਾਮਕਲੀ (ਮਃ ੫) ਅਸਟ. (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੧੯
Raag Raamkali Guru Arjan Dev
ਕਿਨਹੀ ਕਹਿਆ ਮੈ ਕੁਲਹਿ ਵਡਿਆਈ ॥
Kinehee Kehiaa Mai Kulehi Vaddiaaee ||
Some say that they belong to great and noble families.
ਰਾਮਕਲੀ (ਮਃ ੫) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੨ ਪੰ. ੧੯
Raag Raamkali Guru Arjan Dev
ਕਿਨਹੀ ਕਹਿਆ ਬਾਹ ਬਹੁ ਭਾਈ ॥
Kinehee Kehiaa Baah Bahu Bhaaee ||
Some say that they have the arms of their many brothers to protect them.
ਰਾਮਕਲੀ (ਮਃ ੫) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੧
Raag Raamkali Guru Arjan Dev
ਕੋਈ ਕਹੈ ਮੈ ਧਨਹਿ ਪਸਾਰਾ ॥
Koee Kehai Mai Dhhanehi Pasaaraa ||
Some say that they have great expanses of wealth.
ਰਾਮਕਲੀ (ਮਃ ੫) ਅਸਟ. (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੧
Raag Raamkali Guru Arjan Dev
ਮੋਹਿ ਦੀਨ ਹਰਿ ਹਰਿ ਆਧਾਰਾ ॥੪॥
Mohi Dheen Har Har Aadhhaaraa ||4||
I am meek; I have the support of the Lord, Har, Har. ||4||
ਰਾਮਕਲੀ (ਮਃ ੫) ਅਸਟ. (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੧
Raag Raamkali Guru Arjan Dev
ਕਿਨਹੀ ਘੂਘਰ ਨਿਰਤਿ ਕਰਾਈ ॥
Kinehee Ghooghar Nirath Karaaee ||
Some dance, wearing ankle bells.
ਰਾਮਕਲੀ (ਮਃ ੫) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੨
Raag Raamkali Guru Arjan Dev
ਕਿਨਹੂ ਵਰਤ ਨੇਮ ਮਾਲਾ ਪਾਈ ॥
Kinehoo Varath Naem Maalaa Paaee ||
Some fast and take vows, and wear malas.
ਰਾਮਕਲੀ (ਮਃ ੫) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੨
Raag Raamkali Guru Arjan Dev
ਕਿਨਹੀ ਤਿਲਕੁ ਗੋਪੀ ਚੰਦਨ ਲਾਇਆ ॥
Kinehee Thilak Gopee Chandhan Laaeiaa ||
Some apply ceremonial tilak marks to their foreheads.
ਰਾਮਕਲੀ (ਮਃ ੫) ਅਸਟ. (੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੨
Raag Raamkali Guru Arjan Dev
ਮੋਹਿ ਦੀਨ ਹਰਿ ਹਰਿ ਹਰਿ ਧਿਆਇਆ ॥੫॥
Mohi Dheen Har Har Har Dhhiaaeiaa ||5||
I am meek; I meditate on the Lord, Har, Har, Har. ||5||
ਰਾਮਕਲੀ (ਮਃ ੫) ਅਸਟ. (੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੩
Raag Raamkali Guru Arjan Dev
ਕਿਨਹੀ ਸਿਧ ਬਹੁ ਚੇਟਕ ਲਾਏ ॥
Kinehee Sidhh Bahu Chaettak Laaeae ||
Some work spells using the miraculous spiritual powers of the Siddhas.
ਰਾਮਕਲੀ (ਮਃ ੫) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੩
Raag Raamkali Guru Arjan Dev
ਕਿਨਹੀ ਭੇਖ ਬਹੁ ਥਾਟ ਬਨਾਏ ॥
Kinehee Bhaekh Bahu Thhaatt Banaaeae ||
Some wear various religious robes and establish their authority.
ਰਾਮਕਲੀ (ਮਃ ੫) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੪
Raag Raamkali Guru Arjan Dev
ਕਿਨਹੀ ਤੰਤ ਮੰਤ ਬਹੁ ਖੇਵਾ ॥
Kinehee Thanth Manth Bahu Khaevaa ||
Some perform Tantric spells, and chant various mantras.
ਰਾਮਕਲੀ (ਮਃ ੫) ਅਸਟ. (੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੪
Raag Raamkali Guru Arjan Dev
ਮੋਹਿ ਦੀਨ ਹਰਿ ਹਰਿ ਹਰਿ ਸੇਵਾ ॥੬॥
Mohi Dheen Har Har Har Saevaa ||6||
I am meek; I serve the Lord, Har, Har, Har. ||6||
ਰਾਮਕਲੀ (ਮਃ ੫) ਅਸਟ. (੧) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੪
Raag Raamkali Guru Arjan Dev
ਕੋਈ ਚਤੁਰੁ ਕਹਾਵੈ ਪੰਡਿਤ ॥
Koee Chathur Kehaavai Panddith ||
One calls himself a wise Pandit, a religious scholar.
ਰਾਮਕਲੀ (ਮਃ ੫) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੫
Raag Raamkali Guru Arjan Dev
ਕੋ ਖਟੁ ਕਰਮ ਸਹਿਤ ਸਿਉ ਮੰਡਿਤ ॥
Ko Khatt Karam Sehith Sio Manddith ||
One performs the six rituals to appease Shiva.
ਰਾਮਕਲੀ (ਮਃ ੫) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੫
Raag Raamkali Guru Arjan Dev
ਕੋਈ ਕਰੈ ਆਚਾਰ ਸੁਕਰਣੀ ॥
Koee Karai Aachaar Sukaranee ||
One maintains the rituals of pure lifestyle, and does good deeds.
ਰਾਮਕਲੀ (ਮਃ ੫) ਅਸਟ. (੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੫
Raag Raamkali Guru Arjan Dev
ਮੋਹਿ ਦੀਨ ਹਰਿ ਹਰਿ ਹਰਿ ਸਰਣੀ ॥੭॥
Mohi Dheen Har Har Har Saranee ||7||
I am meek; I seek the Sanctuary of the Lord, Har, Har, Har. ||7||
ਰਾਮਕਲੀ (ਮਃ ੫) ਅਸਟ. (੧) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੫
Raag Raamkali Guru Arjan Dev
ਸਗਲੇ ਕਰਮ ਧਰਮ ਜੁਗ ਸੋਧੇ ॥
Sagalae Karam Dhharam Jug Sodhhae ||
I have studied the religions and rituals of all the ages.
ਰਾਮਕਲੀ (ਮਃ ੫) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੬
Raag Raamkali Guru Arjan Dev
ਬਿਨੁ ਨਾਵੈ ਇਹੁ ਮਨੁ ਨ ਪ੍ਰਬੋਧੇ ॥
Bin Naavai Eihu Man N Prabodhhae ||
Without the Name, this mind is not awakened.
ਰਾਮਕਲੀ (ਮਃ ੫) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੬
Raag Raamkali Guru Arjan Dev
ਕਹੁ ਨਾਨਕ ਜਉ ਸਾਧਸੰਗੁ ਪਾਇਆ ॥
Kahu Naanak Jo Saadhhasang Paaeiaa ||
Says Nanak, when I found the Saadh Sangat, the Company of the Holy,
ਰਾਮਕਲੀ (ਮਃ ੫) ਅਸਟ. (੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੬
Raag Raamkali Guru Arjan Dev
ਬੂਝੀ ਤ੍ਰਿਸਨਾ ਮਹਾ ਸੀਤਲਾਇਆ ॥੮॥੧॥
Boojhee Thrisanaa Mehaa Seethalaaeiaa ||8||1||
My thirsty desires were satisfied, and I was totally cooled and soothed. ||8||1||
ਰਾਮਕਲੀ (ਮਃ ੫) ਅਸਟ. (੧) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੭
Raag Raamkali Guru Arjan Dev