ਸਭੁ ਕਿਛੁ ਆਪੇ ਆਪਿ ਵਰਤੈ ਨਾਨਕ ਨਾਮਿ ਵਡਿਆਈ ॥੨੧॥੩॥੧੨॥
ਰਾਮਕਲੀ ਮਹਲਾ ੩ ॥
Raamakalee Mehalaa 3 ||
Raamkalee, Third Mehl:
ਰਾਮਕਲੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੧੦
ਹਰਿ ਕੀ ਪੂਜਾ ਦੁਲੰਭ ਹੈ ਸੰਤਹੁ ਕਹਣਾ ਕਛੂ ਨ ਜਾਈ ॥੧॥
Har Kee Poojaa Dhulanbh Hai Santhahu Kehanaa Kashhoo N Jaaee ||1||
It is so hard to obtain that devotional worship of the Lord, O Saints. It cannot be described at all. ||1||
ਰਾਮਕਲੀ (ਮਃ ੩) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੦ ਪੰ. ੫
Raag Raamkali Guru Amar Das
ਸੰਤਹੁ ਗੁਰਮੁਖਿ ਪੂਰਾ ਪਾਈ ॥
Santhahu Guramukh Pooraa Paaee ||
O Saints, as Gurmukh, find the Perfect Lord,
ਰਾਮਕਲੀ (ਮਃ ੩) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੦ ਪੰ. ੫
Raag Raamkali Guru Amar Das
ਨਾਮੋ ਪੂਜ ਕਰਾਈ ॥੧॥ ਰਹਾਉ ॥
Naamo Pooj Karaaee ||1|| Rehaao ||
And worship the Naam, the Name of the Lord. ||1||Pause||
ਰਾਮਕਲੀ (ਮਃ ੩) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੦ ਪੰ. ੬
Raag Raamkali Guru Amar Das
ਹਰਿ ਬਿਨੁ ਸਭੁ ਕਿਛੁ ਮੈਲਾ ਸੰਤਹੁ ਕਿਆ ਹਉ ਪੂਜ ਚੜਾਈ ॥੨॥
Har Bin Sabh Kishh Mailaa Santhahu Kiaa Ho Pooj Charraaee ||2||
Without the Lord, everything is filthy, O Saints; what offering should I place before Him? ||2||
ਰਾਮਕਲੀ (ਮਃ ੩) ਅਸਟ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੦ ਪੰ. ੬
Raag Raamkali Guru Amar Das
ਹਰਿ ਸਾਚੇ ਭਾਵੈ ਸਾ ਪੂਜਾ ਹੋਵੈ ਭਾਣਾ ਮਨਿ ਵਸਾਈ ॥੩॥
Har Saachae Bhaavai Saa Poojaa Hovai Bhaanaa Man Vasaaee ||3||
Whatever pleases the True Lord is devotional worship; His Will abides in the mind. ||3||
ਰਾਮਕਲੀ (ਮਃ ੩) ਅਸਟ. (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੦ ਪੰ. ੭
Raag Raamkali Guru Amar Das
ਪੂਜਾ ਕਰੈ ਸਭੁ ਲੋਕੁ ਸੰਤਹੁ ਮਨਮੁਖਿ ਥਾਇ ਨ ਪਾਈ ॥੪॥
Poojaa Karai Sabh Lok Santhahu Manamukh Thhaae N Paaee ||4||
Everyone worships Him, O Saints, but the self-willed manmukh is not accepted or approved. ||4||
ਰਾਮਕਲੀ (ਮਃ ੩) ਅਸਟ. (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੦ ਪੰ. ੭
Raag Raamkali Guru Amar Das
ਸਬਦਿ ਮਰੈ ਮਨੁ ਨਿਰਮਲੁ ਸੰਤਹੁ ਏਹ ਪੂਜਾ ਥਾਇ ਪਾਈ ॥੫॥
Sabadh Marai Man Niramal Santhahu Eaeh Poojaa Thhaae Paaee ||5||
If someone dies in the Word of the Shabad, his mind become immaculate, O Saints; such worship is accepted and approved. ||5||
ਰਾਮਕਲੀ (ਮਃ ੩) ਅਸਟ. (੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੦ ਪੰ. ੮
Raag Raamkali Guru Amar Das
ਪਵਿਤ ਪਾਵਨ ਸੇ ਜਨ ਸਾਚੇ ਏਕ ਸਬਦਿ ਲਿਵ ਲਾਈ ॥੬॥
Pavith Paavan Sae Jan Saachae Eaek Sabadh Liv Laaee ||6||
Sanctified and pure are those true beings, who enshrine love for the Shabad. ||6||
ਰਾਮਕਲੀ (ਮਃ ੩) ਅਸਟ. (੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੦ ਪੰ. ੮
Raag Raamkali Guru Amar Das
ਬਿਨੁ ਨਾਵੈ ਹੋਰ ਪੂਜ ਨ ਹੋਵੀ ਭਰਮਿ ਭੁਲੀ ਲੋਕਾਈ ॥੭॥
Bin Naavai Hor Pooj N Hovee Bharam Bhulee Lokaaee ||7||
There is no worship of the Lord, other than the Name; the world wanders, deluded by doubt. ||7||
ਰਾਮਕਲੀ (ਮਃ ੩) ਅਸਟ. (੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੦ ਪੰ. ੯
Raag Raamkali Guru Amar Das
ਗੁਰਮੁਖਿ ਆਪੁ ਪਛਾਣੈ ਸੰਤਹੁ ਰਾਮ ਨਾਮਿ ਲਿਵ ਲਾਈ ॥੮॥
Guramukh Aap Pashhaanai Santhahu Raam Naam Liv Laaee ||8||
The Gurmukh understands his own self, O Saints; he lolvingly centers his mind on the Lord's Name. ||8||
ਰਾਮਕਲੀ (ਮਃ ੩) ਅਸਟ. (੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੦ ਪੰ. ੯
Raag Raamkali Guru Amar Das
ਆਪੇ ਨਿਰਮਲੁ ਪੂਜ ਕਰਾਏ ਗੁਰ ਸਬਦੀ ਥਾਇ ਪਾਈ ॥੯॥
Aapae Niramal Pooj Karaaeae Gur Sabadhee Thhaae Paaee ||9||
The Immaculate Lord Himself inspires worship of Him; through the Word of the Guru's Shabad, it is accepted and approved. ||9||
ਰਾਮਕਲੀ (ਮਃ ੩) ਅਸਟ. (੩) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੦ ਪੰ. ੧੦
Raag Raamkali Guru Amar Das
ਪੂਜਾ ਕਰਹਿ ਪਰੁ ਬਿਧਿ ਨਹੀ ਜਾਣਹਿ ਦੂਜੈ ਭਾਇ ਮਲੁ ਲਾਈ ॥੧੦॥
Poojaa Karehi Par Bidhh Nehee Jaanehi Dhoojai Bhaae Mal Laaee ||10||
Those who worship Him, but do not know the Way, are polluted with the love of duality. ||10||
ਰਾਮਕਲੀ (ਮਃ ੩) ਅਸਟ. (੩) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੦ ਪੰ. ੧੦
Raag Raamkali Guru Amar Das
ਗੁਰਮੁਖਿ ਹੋਵੈ ਸੁ ਪੂਜਾ ਜਾਣੈ ਭਾਣਾ ਮਨਿ ਵਸਾਈ ॥੧੧॥
Guramukh Hovai S Poojaa Jaanai Bhaanaa Man Vasaaee ||11||
One who becomes Gurmukh, knows what worship is; the Lord's Will abides within his mind. ||11||
ਰਾਮਕਲੀ (ਮਃ ੩) ਅਸਟ. (੩) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੦ ਪੰ. ੧੧
Raag Raamkali Guru Amar Das
ਭਾਣੇ ਤੇ ਸਭਿ ਸੁਖ ਪਾਵੈ ਸੰਤਹੁ ਅੰਤੇ ਨਾਮੁ ਸਖਾਈ ॥੧੨॥
Bhaanae Thae Sabh Sukh Paavai Santhahu Anthae Naam Sakhaaee ||12||
One who accepts the Lord's Will obtains total peace, O Saints; in the end, the Naam will be our help and support. ||12||
ਰਾਮਕਲੀ (ਮਃ ੩) ਅਸਟ. (੩) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੦ ਪੰ. ੧੨
Raag Raamkali Guru Amar Das
ਅਪਣਾ ਆਪੁ ਨ ਪਛਾਣਹਿ ਸੰਤਹੁ ਕੂੜਿ ਕਰਹਿ ਵਡਿਆਈ ॥੧੩॥
Apanaa Aap N Pashhaanehi Santhahu Koorr Karehi Vaddiaaee ||13||
One who does not understand his own self, O Saints, falsely flatters himself. ||13||
ਰਾਮਕਲੀ (ਮਃ ੩) ਅਸਟ. (੩) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੦ ਪੰ. ੧੨
Raag Raamkali Guru Amar Das
ਪਾਖੰਡਿ ਕੀਨੈ ਜਮੁ ਨਹੀ ਛੋਡੈ ਲੈ ਜਾਸੀ ਪਤਿ ਗਵਾਈ ॥੧੪॥
Paakhandd Keenai Jam Nehee Shhoddai Lai Jaasee Path Gavaaee ||14||
The Messenger of Death does not give up on those who practices hypocrisy; they are dragged away in disgrace. ||14||
ਰਾਮਕਲੀ (ਮਃ ੩) ਅਸਟ. (੩) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੦ ਪੰ. ੧੩
Raag Raamkali Guru Amar Das
ਜਿਨ ਅੰਤਰਿ ਸਬਦੁ ਆਪੁ ਪਛਾਣਹਿ ਗਤਿ ਮਿਤਿ ਤਿਨ ਹੀ ਪਾਈ ॥੧੫॥
Jin Anthar Sabadh Aap Pashhaanehi Gath Mith Thin Hee Paaee ||15||
Those who have the Shabad deep within, understand themselves; they find the way of salvation. ||15||
ਰਾਮਕਲੀ (ਮਃ ੩) ਅਸਟ. (੩) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੦ ਪੰ. ੧੩
Raag Raamkali Guru Amar Das
ਏਹੁ ਮਨੂਆ ਸੁੰਨ ਸਮਾਧਿ ਲਗਾਵੈ ਜੋਤੀ ਜੋਤਿ ਮਿਲਾਈ ॥੧੬॥
Eaehu Manooaa Sunn Samaadhh Lagaavai Jothee Joth Milaaee ||16||
Their minds enter into the deepest state of Samaadhi, and their light is absorbed into the Light. ||16||
ਰਾਮਕਲੀ (ਮਃ ੩) ਅਸਟ. (੩) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੦ ਪੰ. ੧੪
Raag Raamkali Guru Amar Das
ਸੁਣਿ ਸੁਣਿ ਗੁਰਮੁਖਿ ਨਾਮੁ ਵਖਾਣਹਿ ਸਤਸੰਗਤਿ ਮੇਲਾਈ ॥੧੭॥
Sun Sun Guramukh Naam Vakhaanehi Sathasangath Maelaaee ||17||
The Gurmukhs listen constantly to the Naam, and chant it in the True Congregation. ||17||
ਰਾਮਕਲੀ (ਮਃ ੩) ਅਸਟ. (੩) ੧੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੦ ਪੰ. ੧੫
Raag Raamkali Guru Amar Das
ਗੁਰਮੁਖਿ ਗਾਵੈ ਆਪੁ ਗਵਾਵੈ ਦਰਿ ਸਾਚੈ ਸੋਭਾ ਪਾਈ ॥੧੮॥
Guramukh Gaavai Aap Gavaavai Dhar Saachai Sobhaa Paaee ||18||
The Gurmukhs sing the Lord's Praises, and erase self-conceit; they obtain true honor in the Court of the Lord. ||18||
ਰਾਮਕਲੀ (ਮਃ ੩) ਅਸਟ. (੩) ੧੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੦ ਪੰ. ੧੫
Raag Raamkali Guru Amar Das
ਸਾਚੀ ਬਾਣੀ ਸਚੁ ਵਖਾਣੈ ਸਚਿ ਨਾਮਿ ਲਿਵ ਲਾਈ ॥੧੯॥
Saachee Baanee Sach Vakhaanai Sach Naam Liv Laaee ||19||
True are their words; they speak only the Truth; they lovingly focus on the True Name. ||19||
ਰਾਮਕਲੀ (ਮਃ ੩) ਅਸਟ. (੩) ੧੯:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੦ ਪੰ. ੧੬
Raag Raamkali Guru Amar Das
ਭੈ ਭੰਜਨੁ ਅਤਿ ਪਾਪ ਨਿਖੰਜਨੁ ਮੇਰਾ ਪ੍ਰਭੁ ਅੰਤਿ ਸਖਾਈ ॥੨੦॥
Bhai Bhanjan Ath Paap Nikhanjan Maeraa Prabh Anth Sakhaaee ||20||
My God is the Destroyer of fear, the Destroyer of sin; in the end, He is our only help and support. ||20||
ਰਾਮਕਲੀ (ਮਃ ੩) ਅਸਟ. (੩) ੨੦:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੦ ਪੰ. ੧੬
Raag Raamkali Guru Amar Das
ਸਭੁ ਕਿਛੁ ਆਪੇ ਆਪਿ ਵਰਤੈ ਨਾਨਕ ਨਾਮਿ ਵਡਿਆਈ ॥੨੧॥੩॥੧੨॥
Sabh Kishh Aapae Aap Varathai Naanak Naam Vaddiaaee ||21||3||12||
He Himself pervades and permeates everything; O Nanak, glorious greatness is obtained through the Naam. ||21||3||12||
ਰਾਮਕਲੀ (ਮਃ ੩) ਅਸਟ. (੩) ੨੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੦ ਪੰ. ੧੭
Raag Raamkali Guru Amar Das