ਹਉ ਗੁਰੁ ਸਾਲਾਹੀ ਸਦਾ ਆਪਣਾ ਜਿਨਿ ਸਾਚੀ ਬੂਝ ਬੁਝਾਈ ॥੨੬॥
ਰਾਮਕਲੀ ਮਹਲਾ ੩ ॥
Raamakalee Mehalaa 3 ||
Raamkalee, Third Mehl:
ਰਾਮਕਲੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੦੯
ਭਗਤਿ ਖਜਾਨਾ ਗੁਰਮੁਖਿ ਜਾਤਾ ਸਤਿਗੁਰਿ ਬੂਝਿ ਬੁਝਾਈ ॥੧॥
Bhagath Khajaanaa Guramukh Jaathaa Sathigur Boojh Bujhaaee ||1||
The treasure of devotional worship is revealed to the Gurmukh; the True Guru has inspired me to understand this understanding. ||1||
ਰਾਮਕਲੀ (ਮਃ ੩) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੯ ਪੰ. ੭
Raag Raamkali Guru Amar Das
ਸੰਤਹੁ ਗੁਰਮੁਖਿ ਦੇਇ ਵਡਿਆਈ ॥੧॥ ਰਹਾਉ ॥
Santhahu Guramukh Dhaee Vaddiaaee ||1|| Rehaao ||
O Saints, the Gurmukh is blessed with glorious greatness. ||1||Pause||
ਰਾਮਕਲੀ (ਮਃ ੩) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੯ ਪੰ. ੮
Raag Raamkali Guru Amar Das
ਸਚਿ ਰਹਹੁ ਸਦਾ ਸਹਜੁ ਸੁਖੁ ਉਪਜੈ ਕਾਮੁ ਕ੍ਰੋਧੁ ਵਿਚਹੁ ਜਾਈ ॥੨॥
Sach Rehahu Sadhaa Sehaj Sukh Oupajai Kaam Krodhh Vichahu Jaaee ||2||
Dwelling always in Truth, celestial peace wells up; sexual desire and anger are eliminated from within. ||2||
ਰਾਮਕਲੀ (ਮਃ ੩) ਅਸਟ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੯ ਪੰ. ੮
Raag Raamkali Guru Amar Das
ਆਪੁ ਛੋਡਿ ਨਾਮ ਲਿਵ ਲਾਗੀ ਮਮਤਾ ਸਬਦਿ ਜਲਾਈ ॥੩॥
Aap Shhodd Naam Liv Laagee Mamathaa Sabadh Jalaaee ||3||
Eradicating self-conceit, remain lovingly focused on the Naam, the Name of the Lord; through the Word of the Shabad, burn away possessiveness. ||3||
ਰਾਮਕਲੀ (ਮਃ ੩) ਅਸਟ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੯ ਪੰ. ੯
Raag Raamkali Guru Amar Das
ਜਿਸ ਤੇ ਉਪਜੈ ਤਿਸ ਤੇ ਬਿਨਸੈ ਅੰਤੇ ਨਾਮੁ ਸਖਾਈ ॥੪॥
Jis Thae Oupajai This Thae Binasai Anthae Naam Sakhaaee ||4||
By Him we are created, and by Him we are destroyed; in the end, the Naam will be our only help and support. ||4||
ਰਾਮਕਲੀ (ਮਃ ੩) ਅਸਟ. (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੯ ਪੰ. ੯
Raag Raamkali Guru Amar Das
ਸਦਾ ਹਜੂਰਿ ਦੂਰਿ ਨਹ ਦੇਖਹੁ ਰਚਨਾ ਜਿਨਿ ਰਚਾਈ ॥੫॥
Sadhaa Hajoor Dhoor Neh Dhaekhahu Rachanaa Jin Rachaaee ||5||
He is ever-present; don't think that He is far away. He created the creation. ||5||
ਰਾਮਕਲੀ (ਮਃ ੩) ਅਸਟ. (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੯ ਪੰ. ੧੦
Raag Raamkali Guru Amar Das
ਸਚਾ ਸਬਦੁ ਰਵੈ ਘਟ ਅੰਤਰਿ ਸਚੇ ਸਿਉ ਲਿਵ ਲਾਈ ॥੬॥
Sachaa Sabadh Ravai Ghatt Anthar Sachae Sio Liv Laaee ||6||
Deep within your heart, chant the True Word of the Shabad; remain lovingly absorbed in the True Lord. ||6||
ਰਾਮਕਲੀ (ਮਃ ੩) ਅਸਟ. (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੯ ਪੰ. ੧੦
Raag Raamkali Guru Amar Das
ਸਤਸੰਗਤਿ ਮਹਿ ਨਾਮੁ ਨਿਰਮੋਲਕੁ ਵਡੈ ਭਾਗਿ ਪਾਇਆ ਜਾਈ ॥੭॥
Sathasangath Mehi Naam Niramolak Vaddai Bhaag Paaeiaa Jaaee ||7||
The Priceless Naam is in the Society of the Saints; by great good fortune, it is obtained. ||7||
ਰਾਮਕਲੀ (ਮਃ ੩) ਅਸਟ. (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੯ ਪੰ. ੧੧
Raag Raamkali Guru Amar Das
ਭਰਮਿ ਨ ਭੂਲਹੁ ਸਤਿਗੁਰੁ ਸੇਵਹੁ ਮਨੁ ਰਾਖਹੁ ਇਕ ਠਾਈ ॥੮॥
Bharam N Bhoolahu Sathigur Saevahu Man Raakhahu Eik Thaaee ||8||
Do not be deluded by doubt; serve the True Guru, and keep your mind steady in one place. ||8||
ਰਾਮਕਲੀ (ਮਃ ੩) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੯ ਪੰ. ੧੨
Raag Raamkali Guru Amar Das
ਬਿਨੁ ਨਾਵੈ ਸਭ ਭੂਲੀ ਫਿਰਦੀ ਬਿਰਥਾ ਜਨਮੁ ਗਵਾਈ ॥੯॥
Bin Naavai Sabh Bhoolee Firadhee Birathhaa Janam Gavaaee ||9||
Without the Name, everyone wanders around in confusion; they waste away their lives in vain. ||9||
ਰਾਮਕਲੀ (ਮਃ ੩) ਅਸਟ. (੨) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੯ ਪੰ. ੧੨
Raag Raamkali Guru Amar Das
ਜੋਗੀ ਜੁਗਤਿ ਗਵਾਈ ਹੰਢੈ ਪਾਖੰਡਿ ਜੋਗੁ ਨ ਪਾਈ ॥੧੦॥
Jogee Jugath Gavaaee Handtai Paakhandd Jog N Paaee ||10||
Yogi, you have lost the Way; you wander around confused. Through hypocrisy, Yoga is not attained. ||10||
ਰਾਮਕਲੀ (ਮਃ ੩) ਅਸਟ. (੨) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੯ ਪੰ. ੧੩
Raag Raamkali Guru Amar Das
ਸਿਵ ਨਗਰੀ ਮਹਿ ਆਸਣਿ ਬੈਸੈ ਗੁਰ ਸਬਦੀ ਜੋਗੁ ਪਾਈ ॥੧੧॥
Siv Nagaree Mehi Aasan Baisai Gur Sabadhee Jog Paaee ||11||
Sitting in Yogic postures in the City of God, through the Word of the Guru's Shabad, you shall find Yoga. ||11||
ਰਾਮਕਲੀ (ਮਃ ੩) ਅਸਟ. (੨) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੯ ਪੰ. ੧੩
Raag Raamkali Guru Amar Das
ਧਾਤੁਰ ਬਾਜੀ ਸਬਦਿ ਨਿਵਾਰੇ ਨਾਮੁ ਵਸੈ ਮਨਿ ਆਈ ॥੧੨॥
Dhhaathur Baajee Sabadh Nivaarae Naam Vasai Man Aaee ||12||
Restrain your restless wanderings through the Shabad, and the Naam will come to dwell in your mind. ||12||
ਰਾਮਕਲੀ (ਮਃ ੩) ਅਸਟ. (੨) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੯ ਪੰ. ੧੪
Raag Raamkali Guru Amar Das
ਏਹੁ ਸਰੀਰੁ ਸਰਵਰੁ ਹੈ ਸੰਤਹੁ ਇਸਨਾਨੁ ਕਰੇ ਲਿਵ ਲਾਈ ॥੧੩॥
Eaehu Sareer Saravar Hai Santhahu Eisanaan Karae Liv Laaee ||13||
This body is a pool, O Saints; bathe in it, and enshrine love for the Lord. ||13||
ਰਾਮਕਲੀ (ਮਃ ੩) ਅਸਟ. (੨) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੯ ਪੰ. ੧੪
Raag Raamkali Guru Amar Das
ਨਾਮਿ ਇਸਨਾਨੁ ਕਰਹਿ ਸੇ ਜਨ ਨਿਰਮਲ ਸਬਦੇ ਮੈਲੁ ਗਵਾਈ ॥੧੪॥
Naam Eisanaan Karehi Sae Jan Niramal Sabadhae Mail Gavaaee ||14||
Those who cleanse themselves through the Naam, are the most immaculate people; through the Shabad, they wash off their filth. ||14||
ਰਾਮਕਲੀ (ਮਃ ੩) ਅਸਟ. (੨) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੯ ਪੰ. ੧੫
Raag Raamkali Guru Amar Das
ਤ੍ਰੈ ਗੁਣ ਅਚੇਤ ਨਾਮੁ ਚੇਤਹਿ ਨਾਹੀ ਬਿਨੁ ਨਾਵੈ ਬਿਨਸਿ ਜਾਈ ॥੧੫॥
Thrai Gun Achaeth Naam Chaethehi Naahee Bin Naavai Binas Jaaee ||15||
Trapped by the three qualities, the unconscious person does not think of the Naam; without the Name, he wastes away. ||15||
ਰਾਮਕਲੀ (ਮਃ ੩) ਅਸਟ. (੨) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੯ ਪੰ. ੧੬
Raag Raamkali Guru Amar Das
ਬ੍ਰਹਮਾ ਬਿਸਨੁ ਮਹੇਸੁ ਤ੍ਰੈ ਮੂਰਤਿ ਤ੍ਰਿਗੁਣਿ ਭਰਮਿ ਭੁਲਾਈ ॥੧੬॥
Brehamaa Bisan Mehaes Thrai Moorath Thrigun Bharam Bhulaaee ||16||
The three forms of Brahma, Vishnu and Shiva are trapped in the three qualities, lost in confusion. ||16||
ਰਾਮਕਲੀ (ਮਃ ੩) ਅਸਟ. (੨) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੯ ਪੰ. ੧੬
Raag Raamkali Guru Amar Das
ਗੁਰ ਪਰਸਾਦੀ ਤ੍ਰਿਕੁਟੀ ਛੂਟੈ ਚਉਥੈ ਪਦਿ ਲਿਵ ਲਾਈ ॥੧੭॥
Gur Parasaadhee Thrikuttee Shhoottai Chouthhai Padh Liv Laaee ||17||
By Guru's Grace, this triad is eradicated, and one is lovingly absorbed in the fourth state. ||17||
ਰਾਮਕਲੀ (ਮਃ ੩) ਅਸਟ. (੨) ੧੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੯ ਪੰ. ੧੭
Raag Raamkali Guru Amar Das
ਪੰਡਿਤ ਪੜਹਿ ਪੜਿ ਵਾਦੁ ਵਖਾਣਹਿ ਤਿੰਨਾ ਬੂਝ ਨ ਪਾਈ ॥੧੮॥
Panddith Parrehi Parr Vaadh Vakhaanehi Thinnaa Boojh N Paaee ||18||
The Pandits, the religious scholars, read, study and discuss the arguments; they do not understand. ||18||
ਰਾਮਕਲੀ (ਮਃ ੩) ਅਸਟ. (੨) ੧੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੯ ਪੰ. ੧੮
Raag Raamkali Guru Amar Das
ਬਿਖਿਆ ਮਾਤੇ ਭਰਮਿ ਭੁਲਾਏ ਉਪਦੇਸੁ ਕਹਹਿ ਕਿਸੁ ਭਾਈ ॥੧੯॥
Bikhiaa Maathae Bharam Bhulaaeae Oupadhaes Kehehi Kis Bhaaee ||19||
Engrossed in corruption, they wander in confusion; who can they possibly instruct, O Siblings of Destiny? ||19||
ਰਾਮਕਲੀ (ਮਃ ੩) ਅਸਟ. (੨) ੧੯:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੯ ਪੰ. ੧੮
Raag Raamkali Guru Amar Das
ਭਗਤ ਜਨਾ ਕੀ ਊਤਮ ਬਾਣੀ ਜੁਗਿ ਜੁਗਿ ਰਹੀ ਸਮਾਈ ॥੨੦॥
Bhagath Janaa Kee Ootham Baanee Jug Jug Rehee Samaaee ||20||
The Bani, the Word of the humble devotee is the most sublime and exalted; it prevails throughout the ages. ||20||
ਰਾਮਕਲੀ (ਮਃ ੩) ਅਸਟ. (੨) ੨੦:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੯ ਪੰ. ੧੯
Raag Raamkali Guru Amar Das
ਬਾਣੀ ਲਾਗੈ ਸੋ ਗਤਿ ਪਾਏ ਸਬਦੇ ਸਚਿ ਸਮਾਈ ॥੨੧॥
Baanee Laagai So Gath Paaeae Sabadhae Sach Samaaee ||21||
One who is committed to this Bani is emancipated, and through the Shabad, merges in Truth. ||21||
ਰਾਮਕਲੀ (ਮਃ ੩) ਅਸਟ. (੨) ੨੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੦ ਪੰ. ੧੯
Raag Raamkali Guru Amar Das
ਕਾਇਆ ਨਗਰੀ ਸਬਦੇ ਖੋਜੇ ਨਾਮੁ ਨਵੰ ਨਿਧਿ ਪਾਈ ॥੨੨॥
Kaaeiaa Nagaree Sabadhae Khojae Naam Navan Nidhh Paaee ||22||
One who searches the village of the body, through the Shabad, obtains the nine treasures of the Naam. ||22||
ਰਾਮਕਲੀ (ਮਃ ੩) ਅਸਟ. (੨) ੨੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੦ ਪੰ. ੧
Raag Raamkali Guru Amar Das
ਮਨਸਾ ਮਾਰਿ ਮਨੁ ਸਹਜਿ ਸਮਾਣਾ ਬਿਨੁ ਰਸਨਾ ਉਸਤਤਿ ਕਰਾਈ ॥੨੩॥
Manasaa Maar Man Sehaj Samaanaa Bin Rasanaa Ousathath Karaaee ||23||
Conquering desire, the mind is absorbed in intuitive ease, and then one chants the Lord's Praises without speaking. ||23||
ਰਾਮਕਲੀ (ਮਃ ੩) ਅਸਟ. (੨) ੨੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੦ ਪੰ. ੧
Raag Raamkali Guru Amar Das
ਲੋਇਣ ਦੇਖਿ ਰਹੇ ਬਿਸਮਾਦੀ ਚਿਤੁ ਅਦਿਸਟਿ ਲਗਾਈ ॥੨੪॥
Loein Dhaekh Rehae Bisamaadhee Chith Adhisatt Lagaaee ||24||
Let your eyes gaze upon the Wondrous Lord; let your consciousness be attached to the Unseen Lord. ||24||
ਰਾਮਕਲੀ (ਮਃ ੩) ਅਸਟ. (੨) ੨੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੦ ਪੰ. ੨
Raag Raamkali Guru Amar Das
ਅਦਿਸਟੁ ਸਦਾ ਰਹੈ ਨਿਰਾਲਮੁ ਜੋਤੀ ਜੋਤਿ ਮਿਲਾਈ ॥੨੫॥
Adhisatt Sadhaa Rehai Niraalam Jothee Joth Milaaee ||25||
The Unseen Lord is forever absolute and immaculate; one's light merges into the Light. ||25||
ਰਾਮਕਲੀ (ਮਃ ੩) ਅਸਟ. (੨) ੨੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੦ ਪੰ. ੩
Raag Raamkali Guru Amar Das
ਹਉ ਗੁਰੁ ਸਾਲਾਹੀ ਸਦਾ ਆਪਣਾ ਜਿਨਿ ਸਾਚੀ ਬੂਝ ਬੁਝਾਈ ॥੨੬॥
Ho Gur Saalaahee Sadhaa Aapanaa Jin Saachee Boojh Bujhaaee ||26||
I praise my Guru forever, who has inspired me to understand this true understanding. ||26||
ਰਾਮਕਲੀ (ਮਃ ੩) ਅਸਟ. (੨) ੨੬੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੦ ਪੰ. ੩
Raag Raamkali Guru Amar Das
ਨਾਨਕੁ ਏਕ ਕਹੈ ਬੇਨੰਤੀ ਨਾਵਹੁ ਗਤਿ ਪਤਿ ਪਾਈ ॥੨੭॥੨॥੧੧॥
Naanak Eaek Kehai Baenanthee Naavahu Gath Path Paaee ||27||2||11||
Nanak offers this one prayer: through the Name, may I find salvation and honor. ||27||2||11||
ਰਾਮਕਲੀ (ਮਃ ੩) ਅਸਟ. (੨) ੨੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੦ ਪੰ. ੪
Raag Raamkali Guru Amar Das