. Shabad : Raamakalee Mehalaa 1 || -ਰਾਮਕਲੀ ਮਹਲਾ ੧ ॥ : Sri Guru Granth Sahib : : ਅਮ੍ਰਿਤ ਕੀਰਤਨ ਗੁਟਕਾ
SearchGurbani.com

ਜਹ ਭੀਤਰਿ ਘਟ ਭੀਤਰਿ ਬਸਿਆ ਬਾਹਰਿ ਕਾਹੇ ਨਾਹੀ ॥

This shabad is on Ang 876 of Guru Granth Sahib.

 

ਰਾਮਕਲੀ ਮਹਲਾ ੧ ॥

Raamakalee Mehalaa 1 ||

Raamkalee, First Mehl:

ਰਾਮਕਲੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੮੭੬


ਸਰਬ ਜੋਤਿ ਤੇਰੀ ਪਸਰਿ ਰਹੀ ॥

Sarab Joth Thaeree Pasar Rehee ||

Your Light is prevailing everywhere.

ਰਾਮਕਲੀ (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੬ ਪੰ. ੧੦
Raag Raamkali Guru Nanak Dev


ਜਹ ਜਹ ਦੇਖਾ ਤਹ ਨਰਹਰੀ ॥੧॥

Jeh Jeh Dhaekhaa Theh Nareharee ||1||

Wherever I look, there I see the Lord. ||1||

ਰਾਮਕਲੀ (ਮਃ ੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੬ ਪੰ. ੧੦
Raag Raamkali Guru Nanak Dev


ਜੀਵਨ ਤਲਬ ਨਿਵਾਰਿ ਸੁਆਮੀ ॥

Jeevan Thalab Nivaar Suaamee ||

Please rid me of the desire to live, O my Lord and Master.

ਰਾਮਕਲੀ (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੬ ਪੰ. ੧੧
Raag Raamkali Guru Nanak Dev


ਅੰਧ ਕੂਪਿ ਮਾਇਆ ਮਨੁ ਗਾਡਿਆ ਕਿਉ ਕਰਿ ਉਤਰਉ ਪਾਰਿ ਸੁਆਮੀ ॥੧॥ ਰਹਾਉ ॥

Andhh Koop Maaeiaa Man Gaaddiaa Kio Kar Outharo Paar Suaamee ||1|| Rehaao ||

My mind is entangled in the deep dark pit of Maya. How can I cross over, O Lord and Master? ||1||Pause||

ਰਾਮਕਲੀ (ਮਃ ੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੬ ਪੰ. ੧੧
Raag Raamkali Guru Nanak Dev


ਜਹ ਭੀਤਰਿ ਘਟ ਭੀਤਰਿ ਬਸਿਆ ਬਾਹਰਿ ਕਾਹੇ ਨਾਹੀ ॥

Jeh Bheethar Ghatt Bheethar Basiaa Baahar Kaahae Naahee ||

He dwells deep within, inside the heart; how can He not be outside as well?

ਰਾਮਕਲੀ (ਮਃ ੧) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੬ ਪੰ. ੧੨
Raag Raamkali Guru Nanak Dev


ਤਿਨ ਕੀ ਸਾਰ ਕਰੇ ਨਿਤ ਸਾਹਿਬੁ ਸਦਾ ਚਿੰਤ ਮਨ ਮਾਹੀ ॥੨॥

Thin Kee Saar Karae Nith Saahib Sadhaa Chinth Man Maahee ||2||

Our Lord and Master always takes care of us, and keeps us in His thoughts. ||2||

ਰਾਮਕਲੀ (ਮਃ ੧) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੬ ਪੰ. ੧੨
Raag Raamkali Guru Nanak Dev


ਆਪੇ ਨੇੜੈ ਆਪੇ ਦੂਰਿ ॥

Aapae Naerrai Aapae Dhoor ||

He Himself is near at hand, and He is far away.

ਰਾਮਕਲੀ (ਮਃ ੧) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੬ ਪੰ. ੧੩
Raag Raamkali Guru Nanak Dev


ਆਪੇ ਸਰਬ ਰਹਿਆ ਭਰਪੂਰਿ ॥

Aapae Sarab Rehiaa Bharapoor ||

He Himself is all-pervading, permeating everywhere.

ਰਾਮਕਲੀ (ਮਃ ੧) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੬ ਪੰ. ੧੩
Raag Raamkali Guru Nanak Dev


ਸਤਗੁਰੁ ਮਿਲੈ ਅੰਧੇਰਾ ਜਾਇ ॥

Sathagur Milai Andhhaeraa Jaae ||

Meeting the True Guru, the darkness is dispelled.

ਰਾਮਕਲੀ (ਮਃ ੧) (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੬ ਪੰ. ੧੩
Raag Raamkali Guru Nanak Dev


ਜਹ ਦੇਖਾ ਤਹ ਰਹਿਆ ਸਮਾਇ ॥੩॥

Jeh Dhaekhaa Theh Rehiaa Samaae ||3||

Wherever I look, there I see Him pervading. ||3||

ਰਾਮਕਲੀ (ਮਃ ੧) (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੧
Raag Raamkali Guru Nanak Dev


ਅੰਤਰਿ ਸਹਸਾ ਬਾਹਰਿ ਮਾਇਆ ਨੈਣੀ ਲਾਗਸਿ ਬਾਣੀ ॥

Anthar Sehasaa Baahar Maaeiaa Nainee Laagas Baanee ||

There is doubt within me, and Maya is outside; it hits me in the eyes like an arrow.

ਰਾਮਕਲੀ (ਮਃ ੧) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੧
Raag Raamkali Guru Nanak Dev


ਪ੍ਰਣਵਤਿ ਨਾਨਕੁ ਦਾਸਨਿ ਦਾਸਾ ਪਰਤਾਪਹਿਗਾ ਪ੍ਰਾਣੀ ॥੪॥੨॥

Pranavath Naanak Dhaasan Dhaasaa Parathaapehigaa Praanee ||4||2||

Prays Nanak, the slave of the Lord's slaves: such a mortal suffers terribly. ||4||2||

ਰਾਮਕਲੀ (ਮਃ ੧) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੨
Raag Raamkali Guru Nanak Dev