. Shabad : Maajh Mehalaa 3 || -ਮਾਝ ਮਹਲਾ ੩ ॥ : Sri Guru Granth Sahib : : ਅਮ੍ਰਿਤ ਕੀਰਤਨ ਗੁਟਕਾ
SearchGurbani.com

ਪੂਰਬਿ ਲਿਖਿਆ ਸੁ ਮੇਟਣਾ ਨ ਜਾਏ ॥

This shabad is on Ang 110 of Guru Granth Sahib.

 

ਮਾਝ ਮਹਲਾ ੩ ॥

Maajh Mehalaa 3 ||

Maajh, Third Mehl:

ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੦


ਮੇਰਾ ਪ੍ਰਭੁ ਨਿਰਮਲੁ ਅਗਮ ਅਪਾਰਾ ॥

Maeraa Prabh Niramal Agam Apaaraa ||

My God is Immaculate, Inaccessible and Infinite.

ਮਾਝ (ਮਃ ੩) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੧੨
Raag Maajh Guru Amar Das


ਬਿਨੁ ਤਕੜੀ ਤੋਲੈ ਸੰਸਾਰਾ ॥

Bin Thakarree Tholai Sansaaraa ||

Without a scale, He weighs the universe.

ਮਾਝ (ਮਃ ੩) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੧੩
Raag Maajh Guru Amar Das


ਗੁਰਮੁਖਿ ਹੋਵੈ ਸੋਈ ਬੂਝੈ ਗੁਣ ਕਹਿ ਗੁਣੀ ਸਮਾਵਣਿਆ ॥੧॥

Guramukh Hovai Soee Boojhai Gun Kehi Gunee Samaavaniaa ||1||

One who becomes Gurmukh, understands. Chanting His Glorious Praises, he is absorbed into the Lord of Virtue. ||1||

ਮਾਝ (ਮਃ ੩) ਅਸਟ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੧੩
Raag Maajh Guru Amar Das


ਹਉ ਵਾਰੀ ਜੀਉ ਵਾਰੀ ਹਰਿ ਕਾ ਨਾਮੁ ਮੰਨਿ ਵਸਾਵਣਿਆ ॥

Ho Vaaree Jeeo Vaaree Har Kaa Naam Mann Vasaavaniaa ||

I am a sacrifice, my soul is a sacrifice, to those whose minds are filled with the Name of the Lord.

ਮਾਝ (ਮਃ ੩) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੧੩
Raag Maajh Guru Amar Das


ਜੋ ਸਚਿ ਲਾਗੇ ਸੇ ਅਨਦਿਨੁ ਜਾਗੇ ਦਰਿ ਸਚੈ ਸੋਭਾ ਪਾਵਣਿਆ ॥੧॥ ਰਹਾਉ ॥

Jo Sach Laagae Sae Anadhin Jaagae Dhar Sachai Sobhaa Paavaniaa ||1|| Rehaao ||

Those who are committed to Truth remain awake and aware night and day. They are honored in the True Court. ||1||Pause||

ਮਾਝ (ਮਃ ੩) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੧੪
Raag Maajh Guru Amar Das


ਆਪਿ ਸੁਣੈ ਤੈ ਆਪੇ ਵੇਖੈ ॥

Aap Sunai Thai Aapae Vaekhai ||

He Himself hears, and He Himself sees.

ਮਾਝ (ਮਃ ੩) ਅਸਟ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੧੫
Raag Maajh Guru Amar Das


ਜਿਸ ਨੋ ਨਦਰਿ ਕਰੇ ਸੋਈ ਜਨੁ ਲੇਖੈ ॥

Jis No Nadhar Karae Soee Jan Laekhai ||

Those, upon whom He casts His Glance of Grace, become acceptable.

ਮਾਝ (ਮਃ ੩) ਅਸਟ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੧੫
Raag Maajh Guru Amar Das


ਆਪੇ ਲਾਇ ਲਏ ਸੋ ਲਾਗੈ ਗੁਰਮੁਖਿ ਸਚੁ ਕਮਾਵਣਿਆ ॥੨॥

Aapae Laae Leae So Laagai Guramukh Sach Kamaavaniaa ||2||

They are attached, whom the Lord Himself attaches; as Gurmukh, they live the Truth. ||2||

ਮਾਝ (ਮਃ ੩) ਅਸਟ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੧੫
Raag Maajh Guru Amar Das


ਜਿਸੁ ਆਪਿ ਭੁਲਾਏ ਸੁ ਕਿਥੈ ਹਥੁ ਪਾਏ ॥

Jis Aap Bhulaaeae S Kithhai Hathh Paaeae ||

Those whom the Lord Himself misleads-whose hand can they take?

ਮਾਝ (ਮਃ ੩) ਅਸਟ. (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੧੬
Raag Maajh Guru Amar Das


ਪੂਰਬਿ ਲਿਖਿਆ ਸੁ ਮੇਟਣਾ ਨ ਜਾਏ ॥

Poorab Likhiaa S Maettanaa N Jaaeae ||

That which is pre-ordained, cannot be erased.

ਮਾਝ (ਮਃ ੩) ਅਸਟ. (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੧੬
Raag Maajh Guru Amar Das


ਜਿਨ ਸਤਿਗੁਰੁ ਮਿਲਿਆ ਸੇ ਵਡਭਾਗੀ ਪੂਰੈ ਕਰਮਿ ਮਿਲਾਵਣਿਆ ॥੩॥

Jin Sathigur Miliaa Sae Vaddabhaagee Poorai Karam Milaavaniaa ||3||

Those who meet the True Guru are very fortunate and blessed; through perfect karma, He is met. ||3||

ਮਾਝ (ਮਃ ੩) ਅਸਟ. (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੧੭
Raag Maajh Guru Amar Das


ਪੇਈਅੜੈ ਧਨ ਅਨਦਿਨੁ ਸੁਤੀ ॥

Paeeearrai Dhhan Anadhin Suthee ||

The young bride is fast asleep in her parents' home, night and day.

ਮਾਝ (ਮਃ ੩) ਅਸਟ. (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੧੭
Raag Maajh Guru Amar Das


ਕੰਤਿ ਵਿਸਾਰੀ ਅਵਗਣਿ ਮੁਤੀ ॥

Kanth Visaaree Avagan Muthee ||

She has forgotten her Husband Lord; because of her faults and demerits, she is abandoned.

ਮਾਝ (ਮਃ ੩) ਅਸਟ. (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੧੮
Raag Maajh Guru Amar Das


ਅਨਦਿਨੁ ਸਦਾ ਫਿਰੈ ਬਿਲਲਾਦੀ ਬਿਨੁ ਪਿਰ ਨੀਦ ਨ ਪਾਵਣਿਆ ॥੪॥

Anadhin Sadhaa Firai Bilalaadhee Bin Pir Needh N Paavaniaa ||4||

She wanders around continually, crying out, night and day. Without her Husband Lord, she cannot get any sleep. ||4||

ਮਾਝ (ਮਃ ੩) ਅਸਟ. (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੧੮
Raag Maajh Guru Amar Das


ਪੇਈਅੜੈ ਸੁਖਦਾਤਾ ਜਾਤਾ ॥

Paeeearrai Sukhadhaathaa Jaathaa ||

In this world of her parents' home, she may come to know the Giver of peace,

ਮਾਝ (ਮਃ ੩) ਅਸਟ. (੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੧੯
Raag Maajh Guru Amar Das


ਹਉਮੈ ਮਾਰਿ ਗੁਰ ਸਬਦਿ ਪਛਾਤਾ ॥

Houmai Maar Gur Sabadh Pashhaathaa ||

If she subdues her ego, and recognizes the Word of the Guru's Shabad.

ਮਾਝ (ਮਃ ੩) ਅਸਟ. (੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੧੯
Raag Maajh Guru Amar Das


ਸੇਜ ਸੁਹਾਵੀ ਸਦਾ ਪਿਰੁ ਰਾਵੇ ਸਚੁ ਸੀਗਾਰੁ ਬਣਾਵਣਿਆ ॥੫॥

Saej Suhaavee Sadhaa Pir Raavae Sach Seegaar Banaavaniaa ||5||

Her bed is beautiful; she ravishes and enjoys her Husband Lord forever. She is adorned with the Decorations of Truth. ||5||

ਮਾਝ (ਮਃ ੩) ਅਸਟ. (੩) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੧੯
Raag Maajh Guru Amar Das


ਲਖ ਚਉਰਾਸੀਹ ਜੀਅ ਉਪਾਏ ॥

Lakh Chouraaseeh Jeea Oupaaeae ||

He created the 8.4 million species of beings.

ਮਾਝ (ਮਃ ੩) ਅਸਟ. (੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧ ਪੰ. ੧
Raag Maajh Guru Amar Das


ਜਿਸ ਨੋ ਨਦਰਿ ਕਰੇ ਤਿਸੁ ਗੁਰੂ ਮਿਲਾਏ ॥

Jis No Nadhar Karae This Guroo Milaaeae ||

Those, upon whom He casts His Glance of Grace, come to meet the Guru.

ਮਾਝ (ਮਃ ੩) ਅਸਟ. (੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧ ਪੰ. ੧
Raag Maajh Guru Amar Das


ਕਿਲਬਿਖ ਕਾਟਿ ਸਦਾ ਜਨ ਨਿਰਮਲ ਦਰਿ ਸਚੈ ਨਾਮਿ ਸੁਹਾਵਣਿਆ ॥੬॥

Kilabikh Kaatt Sadhaa Jan Niramal Dhar Sachai Naam Suhaavaniaa ||6||

Shedding their sins, His servants are forever pure; at the True Court, they are beautified by the Naam, the Name of the Lord. ||6||

ਮਾਝ (ਮਃ ੩) ਅਸਟ. (੩) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧ ਪੰ. ੨
Raag Maajh Guru Amar Das


ਲੇਖਾ ਮਾਗੈ ਤਾ ਕਿਨਿ ਦੀਐ ॥

Laekhaa Maagai Thaa Kin Dheeai ||

When they are called to settle their accounts, who will answer then?

ਮਾਝ (ਮਃ ੩) ਅਸਟ. (੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧ ਪੰ. ੨
Raag Maajh Guru Amar Das


ਸੁਖੁ ਨਾਹੀ ਫੁਨਿ ਦੂਐ ਤੀਐ ॥

Sukh Naahee Fun Dhooai Theeai ||

There shall be no peace then, from counting out by twos and threes.

ਮਾਝ (ਮਃ ੩) ਅਸਟ. (੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧ ਪੰ. ੩
Raag Maajh Guru Amar Das


ਆਪੇ ਬਖਸਿ ਲਏ ਪ੍ਰਭੁ ਸਾਚਾ ਆਪੇ ਬਖਸਿ ਮਿਲਾਵਣਿਆ ॥੭॥

Aapae Bakhas Leae Prabh Saachaa Aapae Bakhas Milaavaniaa ||7||

The True Lord God Himself forgives, and having forgiven, He unites them with Himself. ||7||

ਮਾਝ (ਮਃ ੩) ਅਸਟ. (੩) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧ ਪੰ. ੩
Raag Maajh Guru Amar Das


ਆਪਿ ਕਰੇ ਤੈ ਆਪਿ ਕਰਾਏ ॥

Aap Karae Thai Aap Karaaeae ||

He Himself does, and He Himself causes all to be done.

ਮਾਝ (ਮਃ ੩) ਅਸਟ. (੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧ ਪੰ. ੩
Raag Maajh Guru Amar Das


ਪੂਰੇ ਗੁਰ ਕੈ ਸਬਦਿ ਮਿਲਾਏ ॥

Poorae Gur Kai Sabadh Milaaeae ||

Through the Shabad, the Word of the Perfect Guru, He is met.

ਮਾਝ (ਮਃ ੩) ਅਸਟ. (੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧ ਪੰ. ੪
Raag Maajh Guru Amar Das


ਨਾਨਕ ਨਾਮੁ ਮਿਲੈ ਵਡਿਆਈ ਆਪੇ ਮੇਲਿ ਮਿਲਾਵਣਿਆ ॥੮॥੨॥੩॥

Naanak Naam Milai Vaddiaaee Aapae Mael Milaavaniaa ||8||2||3||

O Nanak, through the Naam, greatness is obtained. He Himself unites in His Union. ||8||2||3||

ਮਾਝ (ਮਃ ੩) ਅਸਟ. (੩) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧ ਪੰ. ੪
Raag Maajh Guru Amar Das