ਤੂ ਘਟਿ ਘਟਿ ਰਵਿਆ ਅੰਤਰਜਾਮੀ ॥
ਮਾਝ ਮਹਲਾ ੪ ॥
Maajh Mehalaa 4 ||
Maajh, Fourth Mehl:
ਮਾਝ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੬
ਆਵਹੁ ਭੈਣੇ ਤੁਸੀ ਮਿਲਹੁ ਪਿਆਰੀਆ ॥
Aavahu Bhainae Thusee Milahu Piaareeaa ||
Come, dear sisters-let us join together.
ਮਾਝ (ਮਃ ੪) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬ ਪੰ. ੬
Raag Maajh Guru Ram Das
ਜੋ ਮੇਰਾ ਪ੍ਰੀਤਮੁ ਦਸੇ ਤਿਸ ਕੈ ਹਉ ਵਾਰੀਆ ॥
Jo Maeraa Preetham Dhasae This Kai Ho Vaareeaa ||
I am a sacrifice to the one who tells me of my Beloved.
ਮਾਝ (ਮਃ ੪) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬ ਪੰ. ੬
Raag Maajh Guru Ram Das
ਮਿਲਿ ਸਤਸੰਗਤਿ ਲਧਾ ਹਰਿ ਸਜਣੁ ਹਉ ਸਤਿਗੁਰ ਵਿਟਹੁ ਘੁਮਾਈਆ ਜੀਉ ॥੧॥
Mil Sathasangath Ladhhaa Har Sajan Ho Sathigur Vittahu Ghumaaeeaa Jeeo ||1||
Joining the Sat Sangat, the True Congregation, I have found the Lord, my Best Friend. I am a sacrifice to the True Guru. ||1||
ਮਾਝ (ਮਃ ੪) (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੬ ਪੰ. ੬
Raag Maajh Guru Ram Das
ਜਹ ਜਹ ਦੇਖਾ ਤਹ ਤਹ ਸੁਆਮੀ ॥
Jeh Jeh Dhaekhaa Theh Theh Suaamee ||
Wherever I look, there I see my Lord and Master.
ਮਾਝ (ਮਃ ੪) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬ ਪੰ. ੭
Raag Maajh Guru Ram Das
ਤੂ ਘਟਿ ਘਟਿ ਰਵਿਆ ਅੰਤਰਜਾਮੀ ॥
Thoo Ghatt Ghatt Raviaa Antharajaamee ||
You are permeating each and every heart, O Lord, Inner-knower, Searcher of Hearts.
ਮਾਝ (ਮਃ ੪) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬ ਪੰ. ੮
Raag Maajh Guru Ram Das
ਗੁਰਿ ਪੂਰੈ ਹਰਿ ਨਾਲਿ ਦਿਖਾਲਿਆ ਹਉ ਸਤਿਗੁਰ ਵਿਟਹੁ ਸਦ ਵਾਰਿਆ ਜੀਉ ॥੨॥
Gur Poorai Har Naal Dhikhaaliaa Ho Sathigur Vittahu Sadh Vaariaa Jeeo ||2||
The Perfect Guru has shown me that the Lord is always with me. I am forever a sacrifice to the True Guru. ||2||
ਮਾਝ (ਮਃ ੪) (੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੬ ਪੰ. ੮
Raag Maajh Guru Ram Das
ਏਕੋ ਪਵਣੁ ਮਾਟੀ ਸਭ ਏਕਾ ਸਭ ਏਕਾ ਜੋਤਿ ਸਬਾਈਆ ॥
Eaeko Pavan Maattee Sabh Eaekaa Sabh Eaekaa Joth Sabaaeeaa ||
There is only one breath; all are made of the same clay; the light within all is the same.
ਮਾਝ (ਮਃ ੪) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬ ਪੰ. ੯
Raag Maajh Guru Ram Das
ਸਭ ਇਕਾ ਜੋਤਿ ਵਰਤੈ ਭਿਨਿ ਭਿਨਿ ਨ ਰਲਈ ਕਿਸੈ ਦੀ ਰਲਾਈਆ ॥
Sabh Eikaa Joth Varathai Bhin Bhin N Ralee Kisai Dhee Ralaaeeaa ||
The One Light pervades all the many and various beings. This Light intermingles with them, but it is not diluted or obscured.
ਮਾਝ (ਮਃ ੪) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬ ਪੰ. ੯
Raag Maajh Guru Ram Das
ਗੁਰ ਪਰਸਾਦੀ ਇਕੁ ਨਦਰੀ ਆਇਆ ਹਉ ਸਤਿਗੁਰ ਵਿਟਹੁ ਵਤਾਇਆ ਜੀਉ ॥੩॥
Gur Parasaadhee Eik Nadharee Aaeiaa Ho Sathigur Vittahu Vathaaeiaa Jeeo ||3||
By Guru's Grace, I have come to see the One. I am a sacrifice to the True Guru. ||3||
ਮਾਝ (ਮਃ ੪) (੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੬ ਪੰ. ੧੦
Raag Maajh Guru Ram Das
ਜਨੁ ਨਾਨਕੁ ਬੋਲੈ ਅੰਮ੍ਰਿਤ ਬਾਣੀ ॥
Jan Naanak Bolai Anmrith Baanee ||
Servant Nanak speaks the Ambrosial Bani of the Word.
ਮਾਝ (ਮਃ ੪) (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬ ਪੰ. ੧੧
Raag Maajh Guru Ram Das
ਗੁਰਸਿਖਾਂ ਕੈ ਮਨਿ ਪਿਆਰੀ ਭਾਣੀ ॥
Gurasikhaan Kai Man Piaaree Bhaanee ||
It is dear and pleasing to the minds of the GurSikhs.
ਮਾਝ (ਮਃ ੪) (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬ ਪੰ. ੧੧
Raag Maajh Guru Ram Das
ਉਪਦੇਸੁ ਕਰੇ ਗੁਰੁ ਸਤਿਗੁਰੁ ਪੂਰਾ ਗੁਰੁ ਸਤਿਗੁਰੁ ਪਰਉਪਕਾਰੀਆ ਜੀਉ ॥੪॥੭॥
Oupadhaes Karae Gur Sathigur Pooraa Gur Sathigur Paroupakaareeaa Jeeo ||4||7||
The Guru, the Perfect True Guru, shares the Teachings. The Guru, the True Guru, is Generous to all. ||4||7||
ਮਾਝ (ਮਃ ੪) (੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੬ ਪੰ. ੧੨
Raag Maajh Guru Ram Das