ਹਰਿ ਹਰਿ ਸਾਧ ਮੇਲਹੁ ਜਨ ਨੀਕੇ ਹਰਿ ਸਾਧੂ ਸਰਣਿ ਹਮ ਰਾਖਾ ॥
ਜੈਤਸਰੀ ਮਹਲਾ ੪ ॥
Jaithasaree Mehalaa 4 ||
Jaitsree, Fourth Mehl:
ਜੈਤਸਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੯੬
ਹੀਰਾ ਲਾਲੁ ਅਮੋਲਕੁ ਹੈ ਭਾਰੀ ਬਿਨੁ ਗਾਹਕ ਮੀਕਾ ਕਾਖਾ ॥
Heeraa Laal Amolak Hai Bhaaree Bin Gaahak Meekaa Kaakhaa ||
A jewel or a diamond may be very valuable and heavy, but without a purchaser, it is worth only straw.
ਜੈਤਸਰੀ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੬ ਪੰ. ੯
Raag Jaitsiri Guru Ram Das
ਰਤਨ ਗਾਹਕੁ ਗੁਰੁ ਸਾਧੂ ਦੇਖਿਓ ਤਬ ਰਤਨੁ ਬਿਕਾਨੋ ਲਾਖਾ ॥੧॥
Rathan Gaahak Gur Saadhhoo Dhaekhiou Thab Rathan Bikaano Laakhaa ||1||
When the Holy Guru, the Purchaser, saw this jewel, He purchased it for hundreds of thousands of dollars. ||1||
ਜੈਤਸਰੀ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੬ ਪੰ. ੯
Raag Jaitsiri Guru Ram Das
ਮੇਰੈ ਮਨਿ ਗੁਪਤ ਹੀਰੁ ਹਰਿ ਰਾਖਾ ॥
Maerai Man Gupath Heer Har Raakhaa ||
The Lord has kept this jewel hidden within my mind.
ਜੈਤਸਰੀ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੬ ਪੰ. ੧੦
Raag Jaitsiri Guru Ram Das
ਦੀਨ ਦਇਆਲਿ ਮਿਲਾਇਓ ਗੁਰੁ ਸਾਧੂ ਗੁਰਿ ਮਿਲਿਐ ਹੀਰੁ ਪਰਾਖਾ ॥ ਰਹਾਉ ॥
Dheen Dhaeiaal Milaaeiou Gur Saadhhoo Gur Miliai Heer Paraakhaa || Rehaao ||
The Lord, merciful to the meek, led me to meet the Holy Guru; meeting the Guru, I came to appreciate this jewel. ||Pause||
ਜੈਤਸਰੀ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੬ ਪੰ. ੧੦
Raag Jaitsiri Guru Ram Das
ਮਨਮੁਖ ਕੋਠੀ ਅਗਿਆਨੁ ਅੰਧੇਰਾ ਤਿਨ ਘਰਿ ਰਤਨੁ ਨ ਲਾਖਾ ॥
Manamukh Kothee Agiaan Andhhaeraa Thin Ghar Rathan N Laakhaa ||
The rooms of the self-willed manmukhs are dark with ignorance; in their homes, the jewel is not visible.
ਜੈਤਸਰੀ (ਮਃ ੪) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੬ ਪੰ. ੧੧
Raag Jaitsiri Guru Ram Das
ਤੇ ਊਝੜਿ ਭਰਮਿ ਮੁਏ ਗਾਵਾਰੀ ਮਾਇਆ ਭੁਅੰਗ ਬਿਖੁ ਚਾਖਾ ॥੨॥
Thae Oojharr Bharam Mueae Gaavaaree Maaeiaa Bhuang Bikh Chaakhaa ||2||
Those fools die, wandering in the wilderness, eating the poison of the snake, Maya. ||2||
ਜੈਤਸਰੀ (ਮਃ ੪) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੬ ਪੰ. ੧੨
Raag Jaitsiri Guru Ram Das
ਹਰਿ ਹਰਿ ਸਾਧ ਮੇਲਹੁ ਜਨ ਨੀਕੇ ਹਰਿ ਸਾਧੂ ਸਰਣਿ ਹਮ ਰਾਖਾ ॥
Har Har Saadhh Maelahu Jan Neekae Har Saadhhoo Saran Ham Raakhaa ||
O Lord, Har, Har, let me meet the humble, holy beings; O Lord, keep me in the Sanctuary of the Holy.
ਜੈਤਸਰੀ (ਮਃ ੪) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੬ ਪੰ. ੧੨
Raag Jaitsiri Guru Ram Das
ਹਰਿ ਅੰਗੀਕਾਰੁ ਕਰਹੁ ਪ੍ਰਭ ਸੁਆਮੀ ਹਮ ਪਰੇ ਭਾਗਿ ਤੁਮ ਪਾਖਾ ॥੩॥
Har Angeekaar Karahu Prabh Suaamee Ham Parae Bhaag Thum Paakhaa ||3||
O Lord, make me Your own; O God, Lord and Master, I have hurried to Your side. ||3||
ਜੈਤਸਰੀ (ਮਃ ੪) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੬ ਪੰ. ੧੩
Raag Jaitsiri Guru Ram Das
ਜਿਹਵਾ ਕਿਆ ਗੁਣ ਆਖਿ ਵਖਾਣਹ ਤੁਮ ਵਡ ਅਗਮ ਵਡ ਪੁਰਖਾ ॥
Jihavaa Kiaa Gun Aakh Vakhaaneh Thum Vadd Agam Vadd Purakhaa ||
What Glorious Virtues of Yours can I speak and describe? You are great and unfathomable, the Greatest Being.
ਜੈਤਸਰੀ (ਮਃ ੪) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੬ ਪੰ. ੧੪
Raag Jaitsiri Guru Ram Das
ਜਨ ਨਾਨਕ ਹਰਿ ਕਿਰਪਾ ਧਾਰੀ ਪਾਖਾਣੁ ਡੁਬਤ ਹਰਿ ਰਾਖਾ ॥੪॥੨॥
Jan Naanak Har Kirapaa Dhhaaree Paakhaan Ddubath Har Raakhaa ||4||2||
The Lord has bestowed His Mercy on servant Nanak; He has saved the sinking stone. ||4||2||
ਜੈਤਸਰੀ (ਮਃ ੪) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੬ ਪੰ. ੧੪
Raag Jaitsiri Guru Ram Das