ਮੇਰੇ ਠਾਕੁਰ ਹਮ ਬਾਰਿਕ ਸਰਣਿ ਤੁਮਾਰੀ ॥
ਸੋਰਠਿ ਮਹਲਾ ੩ ਘਰੁ ੧
Sorath Mehalaa 3 Ghar 1
Sorat'h, Third Mehl, First House:
ਸੋਰਠਿ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੯੯
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸੋਰਠਿ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੯੯
ਸੇਵਕ ਸੇਵ ਕਰਹਿ ਸਭਿ ਤੇਰੀ ਜਿਨ ਸਬਦੈ ਸਾਦੁ ਆਇਆ ॥
Saevak Saev Karehi Sabh Thaeree Jin Sabadhai Saadh Aaeiaa ||
All of Your servants, who relish the Word of Your Shabad, serve You.
ਸੋਰਠਿ (ਮਃ ੩) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੧੫
Raag Sorath Guru Amar Das
ਗੁਰ ਕਿਰਪਾ ਤੇ ਨਿਰਮਲੁ ਹੋਆ ਜਿਨਿ ਵਿਚਹੁ ਆਪੁ ਗਵਾਇਆ ॥
Gur Kirapaa Thae Niramal Hoaa Jin Vichahu Aap Gavaaeiaa ||
By Guru's Grace, they become pure, eradicating self-conceit from within.
ਸੋਰਠਿ (ਮਃ ੩)() (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੧੫
Raag Sorath Guru Amar Das
ਅਨਦਿਨੁ ਗੁਣ ਗਾਵਹਿ ਨਿਤ ਸਾਚੇ ਗੁਰ ਕੈ ਸਬਦਿ ਸੁਹਾਇਆ ॥੧॥
Anadhin Gun Gaavehi Nith Saachae Gur Kai Sabadh Suhaaeiaa ||1||
Night and day, they continually sing the Glorious Praises of the True Lord; they are adorned with the Word of the Guru's Shabad. ||1||
ਸੋਰਠਿ (ਮਃ ੩)() (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੧੬
Raag Sorath Guru Amar Das
ਮੇਰੇ ਠਾਕੁਰ ਹਮ ਬਾਰਿਕ ਸਰਣਿ ਤੁਮਾਰੀ ॥
Maerae Thaakur Ham Baarik Saran Thumaaree ||
O my Lord and Master, I am Your child; I seek Your Sanctuary.
ਸੋਰਠਿ (ਮਃ ੩)() (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੧੬
Raag Sorath Guru Amar Das
ਏਕੋ ਸਚਾ ਸਚੁ ਤੂ ਕੇਵਲੁ ਆਪਿ ਮੁਰਾਰੀ ॥ ਰਹਾਉ ॥
Eaeko Sachaa Sach Thoo Kaeval Aap Muraaree || Rehaao ||
You are the One and Only Lord, the Truest of the True; You Yourself are the Destroyer of ego. ||Pause||
ਸੋਰਠਿ (ਮਃ ੩)() (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੧੭
Raag Sorath Guru Amar Das
ਜਾਗਤ ਰਹੇ ਤਿਨੀ ਪ੍ਰਭੁ ਪਾਇਆ ਸਬਦੇ ਹਉਮੈ ਮਾਰੀ ॥
Jaagath Rehae Thinee Prabh Paaeiaa Sabadhae Houmai Maaree ||
Those who remain wakeful obtain God; through the Word of the Shabad, they conquer their ego.
ਸੋਰਠਿ (ਮਃ ੩)() (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੧੭
Raag Sorath Guru Amar Das
ਗਿਰਹੀ ਮਹਿ ਸਦਾ ਹਰਿ ਜਨ ਉਦਾਸੀ ਗਿਆਨ ਤਤ ਬੀਚਾਰੀ ॥
Girehee Mehi Sadhaa Har Jan Oudhaasee Giaan Thath Beechaaree ||
Immersed in family life, the Lord's humble servant ever remains detached; he reflects upon the essence of spiritual wisdom.
ਸੋਰਠਿ (ਮਃ ੩)() (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੧੮
Raag Sorath Guru Amar Das
ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਹਰਿ ਰਾਖਿਆ ਉਰ ਧਾਰੀ ॥੨॥
Sathigur Saev Sadhaa Sukh Paaeiaa Har Raakhiaa Our Dhhaaree ||2||
Serving the True Guru, he finds eternal peace, and he keeps the Lord enshrined in his heart. ||2||
ਸੋਰਠਿ (ਮਃ ੩)() (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੧੮
Raag Sorath Guru Amar Das
ਇਹੁ ਮਨੂਆ ਦਹ ਦਿਸਿ ਧਾਵਦਾ ਦੂਜੈ ਭਾਇ ਖੁਆਇਆ ॥
Eihu Manooaa Dheh Dhis Dhhaavadhaa Dhoojai Bhaae Khuaaeiaa ||
This mind wanders in the ten directions; it is consumed by the love of duality.
ਸੋਰਠਿ (ਮਃ ੩)() (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੧੯
Raag Sorath Guru Amar Das
ਮਨਮੁਖ ਮੁਗਧੁ ਹਰਿ ਨਾਮੁ ਨ ਚੇਤੈ ਬਿਰਥਾ ਜਨਮੁ ਗਵਾਇਆ ॥
Manamukh Mugadhh Har Naam N Chaethai Birathhaa Janam Gavaaeiaa ||
The foolish self-willed manmukh does not remember the Lord's Name; he wastes away his life in vain.
ਸੋਰਠਿ (ਮਃ ੩)() (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੦ ਪੰ. ੧
Raag Sorath Guru Amar Das
ਸਤਿਗੁਰੁ ਭੇਟੇ ਤਾ ਨਾਉ ਪਾਏ ਹਉਮੈ ਮੋਹੁ ਚੁਕਾਇਆ ॥੩॥
Sathigur Bhaettae Thaa Naao Paaeae Houmai Mohu Chukaaeiaa ||3||
But when he meets the True Guru, then he obtains the Name; he sheds egotism and emotional attachment. ||3||
ਸੋਰਠਿ (ਮਃ ੩)() (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੦੦ ਪੰ. ੧
Raag Sorath Guru Amar Das
ਹਰਿ ਜਨ ਸਾਚੇ ਸਾਚੁ ਕਮਾਵਹਿ ਗੁਰ ਕੈ ਸਬਦਿ ਵੀਚਾਰੀ ॥
Har Jan Saachae Saach Kamaavehi Gur Kai Sabadh Veechaaree ||
The Lord's humble servants are True - they practice Truth, and reflect upon the Word of the Guru's Shabad.
ਸੋਰਠਿ (ਮਃ ੩)() (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੦ ਪੰ. ੨
Raag Sorath Guru Amar Das
ਆਪੇ ਮੇਲਿ ਲਏ ਪ੍ਰਭਿ ਸਾਚੈ ਸਾਚੁ ਰਖਿਆ ਉਰ ਧਾਰੀ ॥
Aapae Mael Leae Prabh Saachai Saach Rakhiaa Our Dhhaaree ||
The True Lord God unites them with Himself, and they keep the True Lord enshrined in their hearts.
ਸੋਰਠਿ (ਮਃ ੩)() (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੦ ਪੰ. ੨
Raag Sorath Guru Amar Das
ਨਾਨਕ ਨਾਵਹੁ ਗਤਿ ਮਤਿ ਪਾਈ ਏਹਾ ਰਾਸਿ ਹਮਾਰੀ ॥੪॥੧॥
Naanak Naavahu Gath Math Paaee Eaehaa Raas Hamaaree ||4||1||
O Nanak, through the Name, I have obtained salvation and understanding; this alone is my wealth. ||4||1||
ਸੋਰਠਿ (ਮਃ ੩)() (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੦੦ ਪੰ. ੩
Raag Sorath Guru Amar Das