ਮਨ ਰੇ ਸਮਝੁ ਕਵਨ ਮਤਿ ਲਾਗਾ ॥
ਸੋਰਠਿ ਮਹਲਾ ੧ ਪੰਚਪਦੇ ॥
Sorath Mehalaa 1 Panchapadhae ||
Sorat'h, First Mehl, Panch-Padas:
ਸੋਰਠਿ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੯੮
ਅਪਨਾ ਘਰੁ ਮੂਸਤ ਰਾਖਿ ਨ ਸਾਕਹਿ ਕੀ ਪਰ ਘਰੁ ਜੋਹਨ ਲਾਗਾ ॥
Apanaa Ghar Moosath Raakh N Saakehi Kee Par Ghar Johan Laagaa ||
You cannot save your own home from being plundered; why do you spy on the houses of others?
ਸੋਰਠਿ (ਮਃ ੧) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੮ ਪੰ. ੧੦
Raag Sorath Guru Nanak Dev
ਘਰੁ ਦਰੁ ਰਾਖਹਿ ਜੇ ਰਸੁ ਚਾਖਹਿ ਜੋ ਗੁਰਮੁਖਿ ਸੇਵਕੁ ਲਾਗਾ ॥੧॥
Ghar Dhar Raakhehi Jae Ras Chaakhehi Jo Guramukh Saevak Laagaa ||1||
That Gurmukh who joins himself to the Guru's service, saves his own home, and tastes the Lord's Nectar. ||1||
ਸੋਰਠਿ (ਮਃ ੧) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੮ ਪੰ. ੧੧
Raag Sorath Guru Nanak Dev
ਮਨ ਰੇ ਸਮਝੁ ਕਵਨ ਮਤਿ ਲਾਗਾ ॥
Man Rae Samajh Kavan Math Laagaa ||
O mind, you must realize what your intellect is focused on.
ਸੋਰਠਿ (ਮਃ ੧) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੮ ਪੰ. ੧੨
Raag Sorath Guru Nanak Dev
ਨਾਮੁ ਵਿਸਾਰਿ ਅਨ ਰਸ ਲੋਭਾਨੇ ਫਿਰਿ ਪਛੁਤਾਹਿ ਅਭਾਗਾ ॥ ਰਹਾਉ ॥
Naam Visaar An Ras Lobhaanae Fir Pashhuthaahi Abhaagaa || Rehaao ||
Forgetting the Naam, the Name of the Lord, one is involved with other tastes; the unfortunate wretch shall come to regret it in the end. ||Pause||
ਸੋਰਠਿ (ਮਃ ੧) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੮ ਪੰ. ੧੨
Raag Sorath Guru Nanak Dev
ਆਵਤ ਕਉ ਹਰਖ ਜਾਤ ਕਉ ਰੋਵਹਿ ਇਹੁ ਦੁਖੁ ਸੁਖੁ ਨਾਲੇ ਲਾਗਾ ॥
Aavath Ko Harakh Jaath Ko Rovehi Eihu Dhukh Sukh Naalae Laagaa ||
When things come, he is pleased, but when they go, he weeps and wails; this pain and pleasure remains attached to him.
ਸੋਰਠਿ (ਮਃ ੧) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੮ ਪੰ. ੧੩
Raag Sorath Guru Nanak Dev
ਆਪੇ ਦੁਖ ਸੁਖ ਭੋਗਿ ਭੋਗਾਵੈ ਗੁਰਮੁਖਿ ਸੋ ਅਨਰਾਗਾ ॥੨॥
Aapae Dhukh Sukh Bhog Bhogaavai Guramukh So Anaraagaa ||2||
The Lord Himself causes him to enjoy pleasure and endure pain; the Gurmukh, however, remains unaffected. ||2||
ਸੋਰਠਿ (ਮਃ ੧) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੮ ਪੰ. ੧੩
Raag Sorath Guru Nanak Dev
ਹਰਿ ਰਸ ਊਪਰਿ ਅਵਰੁ ਕਿਆ ਕਹੀਐ ਜਿਨਿ ਪੀਆ ਸੋ ਤ੍ਰਿਪਤਾਗਾ ॥
Har Ras Oopar Avar Kiaa Keheeai Jin Peeaa So Thripathaagaa ||
What else can be said to be above the subtle essence of the Lord? One who drinks it in is satisfied and satiated.
ਸੋਰਠਿ (ਮਃ ੧) (੧੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੮ ਪੰ. ੧੪
Raag Sorath Guru Nanak Dev
ਮਾਇਆ ਮੋਹਿਤ ਜਿਨਿ ਇਹੁ ਰਸੁ ਖੋਇਆ ਜਾ ਸਾਕਤ ਦੁਰਮਤਿ ਲਾਗਾ ॥੩॥
Maaeiaa Mohith Jin Eihu Ras Khoeiaa Jaa Saakath Dhuramath Laagaa ||3||
One who is lured by Maya loses this juice; that faithless cynic is tied to his evil-mindedness. ||3||
ਸੋਰਠਿ (ਮਃ ੧) (੧੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੮ ਪੰ. ੧੪
Raag Sorath Guru Nanak Dev
ਮਨ ਕਾ ਜੀਉ ਪਵਨਪਤਿ ਦੇਹੀ ਦੇਹੀ ਮਹਿ ਦੇਉ ਸਮਾਗਾ ॥
Man Kaa Jeeo Pavanapath Dhaehee Dhaehee Mehi Dhaeo Samaagaa ||
The Lord is the life of the mind, the Master of the breath of life; the Divine Lord is contained in the body.
ਸੋਰਠਿ (ਮਃ ੧) (੧੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੮ ਪੰ. ੧੫
Raag Sorath Guru Nanak Dev
ਜੇ ਤੂ ਦੇਹਿ ਤ ਹਰਿ ਰਸੁ ਗਾਈ ਮਨੁ ਤ੍ਰਿਪਤੈ ਹਰਿ ਲਿਵ ਲਾਗਾ ॥੪॥
Jae Thoo Dhaehi Th Har Ras Gaaee Man Thripathai Har Liv Laagaa ||4||
If You so bless us, Lord, then we sing Your Praises; the mind is satisfied and fulfilled, lovingly attached to the Lord. ||4||
ਸੋਰਠਿ (ਮਃ ੧) (੧੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੮ ਪੰ. ੧੬
Raag Sorath Guru Nanak Dev
ਸਾਧਸੰਗਤਿ ਮਹਿ ਹਰਿ ਰਸੁ ਪਾਈਐ ਗੁਰਿ ਮਿਲਿਐ ਜਮ ਭਉ ਭਾਗਾ ॥
Saadhhasangath Mehi Har Ras Paaeeai Gur Miliai Jam Bho Bhaagaa ||
In the Saadh Sangat, the Company of the Holy, the subtle essence of the Lord is obtained; meeting the Guru, the fear of death departs.
ਸੋਰਠਿ (ਮਃ ੧) (੧੦) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੮ ਪੰ. ੧੬
Raag Sorath Guru Nanak Dev
ਨਾਨਕ ਰਾਮ ਨਾਮੁ ਜਪਿ ਗੁਰਮੁਖਿ ਹਰਿ ਪਾਏ ਮਸਤਕਿ ਭਾਗਾ ॥੫॥੧੦॥
Naanak Raam Naam Jap Guramukh Har Paaeae Masathak Bhaagaa ||5||10||
O Nanak, chant the Name of the Lord, as Gurmukh; you shall obtain the Lord, and realize your pre-ordained destiny. ||5||10||
ਸੋਰਠਿ (ਮਃ ੧) (੧੦) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੮ ਪੰ. ੧੭
Raag Sorath Guru Nanak Dev