ਜਿਉ ਭਾਵੈ ਤਿਉ ਰਾਖਹੁ ਹਰਿ ਜੀਉ ਜਨ ਨਾਨਕ ਸਬਦਿ ਸਲਾਹੀ ਜੀਉ ॥੪॥੯॥
ਸੋਰਠਿ ਮਹਲਾ ੧ ॥
Sorath Mehalaa 1 ||
Sorat'h, First Mehl:
ਸੋਰਠਿ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੯੮
ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ ॥
Jis Jal Nidhh Kaaran Thum Jag Aaeae So Anmrith Gur Paahee Jeeo ||
The treasure of the Name, for which you have come into the world - that Ambrosial Nectar is with the Guru.
ਸੋਰਠਿ (ਮਃ ੧) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੮ ਪੰ. ੪
Raag Sorath Guru Nanak Dev
ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ ॥੧॥
Shhoddahu Vaes Bhaekh Chathuraaee Dhubidhhaa Eihu Fal Naahee Jeeo ||1||
Renounce costumes, disguises and clever tricks; this fruit is not obtained by duplicity. ||1||
ਸੋਰਠਿ (ਮਃ ੧) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੮ ਪੰ. ੪
Raag Sorath Guru Nanak Dev
ਮਨ ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ ॥
Man Rae Thhir Rahu Math Kath Jaahee Jeeo ||
O my mind, remain steady, and do not wander away.
ਸੋਰਠਿ (ਮਃ ੧) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੮ ਪੰ. ੫
Raag Sorath Guru Nanak Dev
ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤੁ ਘਟ ਮਾਹੀ ਜੀਉ ॥ ਰਹਾਉ ॥
Baahar Dtoodtath Bahuth Dhukh Paavehi Ghar Anmrith Ghatt Maahee Jeeo || Rehaao ||
By searching around on the outside, you shall only suffer great pain; the Ambrosial Nectar is found within the home of your own being. ||Pause||
ਸੋਰਠਿ (ਮਃ ੧) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੮ ਪੰ. ੫
Raag Sorath Guru Nanak Dev
ਅਵਗੁਣ ਛੋਡਿ ਗੁਣਾ ਕਉ ਧਾਵਹੁ ਕਰਿ ਅਵਗੁਣ ਪਛੁਤਾਹੀ ਜੀਉ ॥
Avagun Shhodd Gunaa Ko Dhhaavahu Kar Avagun Pashhuthaahee Jeeo ||
Renounce corruption, and seek virtue; committing sins, you shall only come to regret and repent.
ਸੋਰਠਿ (ਮਃ ੧) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੮ ਪੰ. ੬
Raag Sorath Guru Nanak Dev
ਸਰ ਅਪਸਰ ਕੀ ਸਾਰ ਨ ਜਾਣਹਿ ਫਿਰਿ ਫਿਰਿ ਕੀਚ ਬੁਡਾਹੀ ਜੀਉ ॥੨॥
Sar Apasar Kee Saar N Jaanehi Fir Fir Keech Buddaahee Jeeo ||2||
You do not know the difference between good and evil; again and again, you sink into the mud. ||2||
ਸੋਰਠਿ (ਮਃ ੧) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੮ ਪੰ. ੭
Raag Sorath Guru Nanak Dev
ਅੰਤਰਿ ਮੈਲੁ ਲੋਭ ਬਹੁ ਝੂਠੇ ਬਾਹਰਿ ਨਾਵਹੁ ਕਾਹੀ ਜੀਉ ॥
Anthar Mail Lobh Bahu Jhoothae Baahar Naavahu Kaahee Jeeo ||
Within you is the great filth of greed and falsehood; why do you bother to wash your body on the outside?
ਸੋਰਠਿ (ਮਃ ੧) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੮ ਪੰ. ੭
Raag Sorath Guru Nanak Dev
ਨਿਰਮਲ ਨਾਮੁ ਜਪਹੁ ਸਦ ਗੁਰਮੁਖਿ ਅੰਤਰ ਕੀ ਗਤਿ ਤਾਹੀ ਜੀਉ ॥੩॥
Niramal Naam Japahu Sadh Guramukh Anthar Kee Gath Thaahee Jeeo ||3||
Chant the Immaculate Naam, the Name of the Lord always, under Guru's Instruction; only then will your innermost being be emancipated. ||3||
ਸੋਰਠਿ (ਮਃ ੧) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੮ ਪੰ. ੮
Raag Sorath Guru Nanak Dev
ਪਰਹਰਿ ਲੋਭੁ ਨਿੰਦਾ ਕੂੜੁ ਤਿਆਗਹੁ ਸਚੁ ਗੁਰ ਬਚਨੀ ਫਲੁ ਪਾਹੀ ਜੀਉ ॥
Parehar Lobh Nindhaa Koorr Thiaagahu Sach Gur Bachanee Fal Paahee Jeeo ||
Let greed and slander be far away from you, and renounce falsehood; through the True Word of the Guru's Shabad, you shall obtain the true fruit.
ਸੋਰਠਿ (ਮਃ ੧) (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੮ ਪੰ. ੯
Raag Sorath Guru Nanak Dev
ਜਿਉ ਭਾਵੈ ਤਿਉ ਰਾਖਹੁ ਹਰਿ ਜੀਉ ਜਨ ਨਾਨਕ ਸਬਦਿ ਸਲਾਹੀ ਜੀਉ ॥੪॥੯॥
Jio Bhaavai Thio Raakhahu Har Jeeo Jan Naanak Sabadh Salaahee Jeeo ||4||9||
As it pleases You, You preserve me, Dear Lord; servant Nanak sings the Praises of Your Shabad. ||4||9||
ਸੋਰਠਿ (ਮਃ ੧) (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੮ ਪੰ. ੯
Raag Sorath Guru Nanak Dev