ਲਬ ਲੋਭ ਲਹਰਿ ਨਿਵਾਰਣੰ ਹਰਿ ਨਾਮ ਰਾਸਿ ਮਨੰ ॥
ਗੂਜਰੀ ਮਹਲਾ ੧ ਘਰੁ ੪
Goojaree Mehalaa 1 Ghar 4
Goojaree, First Mehl, Fourth House:
ਗੂਜਰੀ ਅਸਟ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੦੫
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗੂਜਰੀ ਅਸਟ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੦੫
ਭਗਤਿ ਪ੍ਰੇਮ ਆਰਾਧਿਤੰ ਸਚੁ ਪਿਆਸ ਪਰਮ ਹਿਤੰ ॥
Bhagath Praem Aaraadhhithan Sach Piaas Param Hithan ||
The devotees worship the Lord in loving adoration. They thirst for the True Lord, with infinite affection.
ਗੂਜਰੀ ਅਸਟ (੧) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੫ ਪੰ. ੧੨
Raag Goojree Guru Nanak Dev
ਬਿਲਲਾਪ ਬਿਲਲ ਬਿਨੰਤੀਆ ਸੁਖ ਭਾਇ ਚਿਤ ਹਿਤੰ ॥੧॥
Bilalaap Bilal Binantheeaa Sukh Bhaae Chith Hithan ||1||
They tearfully beg and implore the Lord; in love and affection, their consciousness is at peace. ||1||
ਗੂਜਰੀ ਅਸਟ (੧) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੫ ਪੰ. ੧੨
Raag Goojree Guru Nanak Dev
ਜਪਿ ਮਨ ਨਾਮੁ ਹਰਿ ਸਰਣੀ ॥
Jap Man Naam Har Saranee ||
Chant the Naam, the Name of the Lord, O my mind, and take to His Sanctuary.
ਗੂਜਰੀ ਅਸਟ (੧) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੫ ਪੰ. ੧੩
Raag Goojree Guru Nanak Dev
ਸੰਸਾਰ ਸਾਗਰ ਤਾਰਿ ਤਾਰਣ ਰਮ ਨਾਮ ਕਰਿ ਕਰਣੀ ॥੧॥ ਰਹਾਉ ॥
Sansaar Saagar Thaar Thaaran Ram Naam Kar Karanee ||1|| Rehaao ||
The Lord's Name is the boat to cross over the world-ocean. Practice such a way of life. ||1||Pause||
ਗੂਜਰੀ ਅਸਟ (੧) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੫ ਪੰ. ੧੩
Raag Goojree Guru Nanak Dev
ਏ ਮਨ ਮਿਰਤ ਸੁਭ ਚਿੰਤੰ ਗੁਰ ਸਬਦਿ ਹਰਿ ਰਮਣੰ ॥
Eae Man Mirath Subh Chinthan Gur Sabadh Har Ramanan ||
O mind, even death wishes you well, when you remember the Lord through the Word of the Guru's Shabad.
ਗੂਜਰੀ ਅਸਟ (੧) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੫ ਪੰ. ੧੩
Raag Goojree Guru Nanak Dev
ਮਤਿ ਤਤੁ ਗਿਆਨੰ ਕਲਿਆਣ ਨਿਧਾਨੰ ਹਰਿ ਨਾਮ ਮਨਿ ਰਮਣੰ ॥੨॥
Math Thath Giaanan Kaliaan Nidhhaanan Har Naam Man Ramanan ||2||
The intellect receives the treasure, the knowledge of reality and supreme bliss, by repeating the Lord's Name in the mind. ||2||
ਗੂਜਰੀ ਅਸਟ (੧) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੫ ਪੰ. ੧੪
Raag Goojree Guru Nanak Dev
ਚਲ ਚਿਤ ਵਿਤ ਭ੍ਰਮਾ ਭ੍ਰਮੰ ਜਗੁ ਮੋਹ ਮਗਨ ਹਿਤੰ ॥
Chal Chith Vith Bhramaa Bhraman Jag Moh Magan Hithan ||
The fickle consciousness wanders around chasing after wealth; it is intoxicated with worldly love and emotional attachment.
ਗੂਜਰੀ ਅਸਟ (੧) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੫ ਪੰ. ੧੫
Raag Goojree Guru Nanak Dev
ਥਿਰੁ ਨਾਮੁ ਭਗਤਿ ਦਿੜੰ ਮਤੀ ਗੁਰ ਵਾਕਿ ਸਬਦ ਰਤੰ ॥੩॥
Thhir Naam Bhagath Dhirran Mathee Gur Vaak Sabadh Rathan ||3||
Devotion to the Naam is permanently implanted within the mind, when it is attuned to the Guru's Teachings and His Shabad. ||3||
ਗੂਜਰੀ ਅਸਟ (੧) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੫ ਪੰ. ੧੫
Raag Goojree Guru Nanak Dev
ਭਰਮਾਤਿ ਭਰਮੁ ਨ ਚੂਕਈ ਜਗੁ ਜਨਮਿ ਬਿਆਧਿ ਖਪੰ ॥
Bharamaath Bharam N Chookee Jag Janam Biaadhh Khapan ||
Wandering around, doubt is not dispelled; afflicted by reincarnation, the world is being ruined.
ਗੂਜਰੀ ਅਸਟ (੧) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੫ ਪੰ. ੧੬
Raag Goojree Guru Nanak Dev
ਅਸਥਾਨੁ ਹਰਿ ਨਿਹਕੇਵਲੰ ਸਤਿ ਮਤੀ ਨਾਮ ਤਪੰ ॥੪॥
Asathhaan Har Nihakaevalan Sath Mathee Naam Thapan ||4||
The Lord's eternal throne is free of this affliction; he is truly wise, who takes the Naam as his deep meditation. ||4||
ਗੂਜਰੀ ਅਸਟ (੧) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੫ ਪੰ. ੧੬
Raag Goojree Guru Nanak Dev
ਇਹੁ ਜਗੁ ਮੋਹ ਹੇਤ ਬਿਆਪਿਤੰ ਦੁਖੁ ਅਧਿਕ ਜਨਮ ਮਰਣੰ ॥
Eihu Jag Moh Haeth Biaapithan Dhukh Adhhik Janam Maranan ||
This world is engrossed in attachment and transitory love; it suffers the terrible pains of birth and death.
ਗੂਜਰੀ ਅਸਟ (੧) (੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੫ ਪੰ. ੧੭
Raag Goojree Guru Nanak Dev
ਭਜੁ ਸਰਣਿ ਸਤਿਗੁਰ ਊਬਰਹਿ ਹਰਿ ਨਾਮੁ ਰਿਦ ਰਮਣੰ ॥੫॥
Bhaj Saran Sathigur Oobarehi Har Naam Ridh Ramanan ||5||
Run to the Sanctuary of the True Guru, chant the Lord's Name in your heart, and you shall swim across. ||5||
ਗੂਜਰੀ ਅਸਟ (੧) (੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੫ ਪੰ. ੧੭
Raag Goojree Guru Nanak Dev
ਗੁਰਮਤਿ ਨਿਹਚਲ ਮਨਿ ਮਨੁ ਮਨੰ ਸਹਜ ਬੀਚਾਰੰ ॥
Guramath Nihachal Man Man Manan Sehaj Beechaaran ||
Following the Guru's Teaching, the mind becomes stable; the mind accepts it, and reflects upon it in peaceful poise.
ਗੂਜਰੀ ਅਸਟ (੧) (੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੫ ਪੰ. ੧੮
Raag Goojree Guru Nanak Dev
ਸੋ ਮਨੁ ਨਿਰਮਲੁ ਜਿਤੁ ਸਾਚੁ ਅੰਤਰਿ ਗਿਆਨ ਰਤਨੁ ਸਾਰੰ ॥੬॥
So Man Niramal Jith Saach Anthar Giaan Rathan Saaran ||6||
That mind is pure, which enshrines Truth within, and the most excellent jewel of spiritual wisdom. ||6||
ਗੂਜਰੀ ਅਸਟ (੧) (੫) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੫ ਪੰ. ੧੮
Raag Goojree Guru Nanak Dev
ਭੈ ਭਾਇ ਭਗਤਿ ਤਰੁ ਭਵਜਲੁ ਮਨਾ ਚਿਤੁ ਲਾਇ ਹਰਿ ਚਰਣੀ ॥
Bhai Bhaae Bhagath Thar Bhavajal Manaa Chith Laae Har Charanee ||
By the Fear of God, and Love of God, and by devotion, man crosses over the terrifying world-ocean, focusing his consciousness on the Lord's Lotus Feet.
ਗੂਜਰੀ ਅਸਟ (੧) (੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੫ ਪੰ. ੧੯
Raag Goojree Guru Nanak Dev
ਹਰਿ ਨਾਮੁ ਹਿਰਦੈ ਪਵਿਤ੍ਰੁ ਪਾਵਨੁ ਇਹੁ ਸਰੀਰੁ ਤਉ ਸਰਣੀ ॥੭॥
Har Naam Hiradhai Pavithra Paavan Eihu Sareer Tho Saranee ||7||
The Name of the Lord, the most pure and sacred, is within my heart; this body is Your Sanctuary, Lord. ||7||
ਗੂਜਰੀ ਅਸਟ (੧) (੫) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੬ ਪੰ. ੧
Raag Goojree Guru Nanak Dev
ਲਬ ਲੋਭ ਲਹਰਿ ਨਿਵਾਰਣੰ ਹਰਿ ਨਾਮ ਰਾਸਿ ਮਨੰ ॥
Lab Lobh Lehar Nivaaranan Har Naam Raas Manan ||
The waves of greed and avarice are subdued, by treasuring the Lord's Name in the mind.
ਗੂਜਰੀ ਅਸਟ (੧) (੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੬ ਪੰ. ੧
Raag Goojree Guru Nanak Dev
ਮਨੁ ਮਾਰਿ ਤੁਹੀ ਨਿਰੰਜਨਾ ਕਹੁ ਨਾਨਕਾ ਸਰਨੰ ॥੮॥੧॥੫॥
Man Maar Thuhee Niranjanaa Kahu Naanakaa Saranan ||8||1||5||
Subdue my mind, O Pure Immaculate Lord; says Nanak, I have entered Your Sanctuary. ||8||1||5||
ਗੂਜਰੀ ਅਸਟ (੧) (੫) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੬ ਪੰ. ੨
Raag Goojree Guru Nanak Dev