ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ ॥
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸਿਰੀਰਾਗੁ ਪਹਰੇ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੪
ਸਿਰੀਰਾਗੁ ਮਹਲਾ ੧ ਪਹਰੇ ਘਰੁ ੧ ॥
Sireeraag Mehalaa 1 Peharae Ghar 1 ||
Siree Raag, First Mehl, Pehray, First House:
ਸਿਰੀਰਾਗੁ ਪਹਰੇ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੪
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ ॥
Pehilai Peharai Rain Kai Vanajaariaa Mithraa Hukam Paeiaa Garabhaas ||
In the first watch of the night O my merchant friend you were cast into the womb, by the Lord's Command.
ਸਿਰੀਰਾਗੁ ਪਹਰੇ (ਮਃ ੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧੬
Sri Raag Guru Nanak Dev
ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ ॥
Ouradhh Thap Anthar Karae Vanajaariaa Mithraa Khasam Saethee Aradhaas ||
Upside-down, within the womb, you performed penance, O my merchant friend, and you prayed to your Lord and Master.
ਸਿਰੀਰਾਗੁ ਪਹਰੇ (ਮਃ ੧) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧੬
Sri Raag Guru Nanak Dev
ਖਸਮ ਸੇਤੀ ਅਰਦਾਸਿ ਵਖਾਣੈ ਉਰਧ ਧਿਆਨਿ ਲਿਵ ਲਾਗਾ ॥
Khasam Saethee Aradhaas Vakhaanai Ouradhh Dhhiaan Liv Laagaa ||
You uttered prayers to your Lord and Master, while upside-down, and you meditated on Him with deep love and affection.
ਸਿਰੀਰਾਗੁ ਪਹਰੇ (ਮਃ ੧) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧੭
Sri Raag Guru Nanak Dev
ਨਾ ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ ॥
Naa Marajaadh Aaeiaa Kal Bheethar Baahurr Jaasee Naagaa ||
You came into this Dark Age of Kali Yuga naked, and you shall depart again naked.
ਸਿਰੀਰਾਗੁ ਪਹਰੇ (ਮਃ ੧) (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧੭
Sri Raag Guru Nanak Dev
ਜੈਸੀ ਕਲਮ ਵੁੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ ॥
Jaisee Kalam Vurree Hai Masathak Thaisee Jeearrae Paas ||
As God's Pen has written on your forehead, so it shall be with your soul.
ਸਿਰੀਰਾਗੁ ਪਹਰੇ (ਮਃ ੧) (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧੮
Sri Raag Guru Nanak Dev
ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹੁਕਮਿ ਪਇਆ ਗਰਭਾਸਿ ॥੧॥
Kahu Naanak Praanee Pehilai Peharai Hukam Paeiaa Garabhaas ||1||
Says Nanak, in the first watch of the night, by the Hukam of the Lord's Command, you enter into the womb. ||1||
ਸਿਰੀਰਾਗੁ ਪਹਰੇ (ਮਃ ੧) (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧੮
Sri Raag Guru Nanak Dev
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਵਿਸਰਿ ਗਇਆ ਧਿਆਨੁ ॥
Dhoojai Peharai Rain Kai Vanajaariaa Mithraa Visar Gaeiaa Dhhiaan ||
In the second watch of the night, O my merchant friend, you have forgotten to meditate.
ਸਿਰੀਰਾਗੁ ਪਹਰੇ (ਮਃ ੧) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫ ਪੰ. ੧
Sri Raag Guru Nanak Dev
ਹਥੋ ਹਥਿ ਨਚਾਈਐ ਵਣਜਾਰਿਆ ਮਿਤ੍ਰਾ ਜਿਉ ਜਸੁਦਾ ਘਰਿ ਕਾਨੁ ॥
Hathho Hathh Nachaaeeai Vanajaariaa Mithraa Jio Jasudhaa Ghar Kaan ||
From hand to hand, you are passed around, O my merchant friend, like Krishna in the house of Yashoda.
ਸਿਰੀਰਾਗੁ ਪਹਰੇ (ਮਃ ੧) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫ ਪੰ. ੨
Sri Raag Guru Nanak Dev
ਹਥੋ ਹਥਿ ਨਚਾਈਐ ਪ੍ਰਾਣੀ ਮਾਤ ਕਹੈ ਸੁਤੁ ਮੇਰਾ ॥
Hathho Hathh Nachaaeeai Praanee Maath Kehai Suth Maeraa ||
From hand to hand, you are passed around, and your mother says, ""This is my son.""
ਸਿਰੀਰਾਗੁ ਪਹਰੇ (ਮਃ ੧) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੫ ਪੰ. ੨
Sri Raag Guru Nanak Dev
ਚੇਤਿ ਅਚੇਤ ਮੂੜ ਮਨ ਮੇਰੇ ਅੰਤਿ ਨਹੀ ਕਛੁ ਤੇਰਾ ॥
Chaeth Achaeth Moorr Man Maerae Anth Nehee Kashh Thaeraa ||
O, my thoughtless and foolish mind, think: In the end, nothing shall be yours.
ਸਿਰੀਰਾਗੁ ਪਹਰੇ (ਮਃ ੧) (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੫ ਪੰ. ੩
Sri Raag Guru Nanak Dev
ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਮਨ ਭੀਤਰਿ ਧਰਿ ਗਿਆਨੁ ॥
Jin Rach Rachiaa Thisehi N Jaanai Man Bheethar Dhhar Giaan ||
You do not know the One who created the creation. Gather spiritual wisdom within your mind.
ਸਿਰੀਰਾਗੁ ਪਹਰੇ (ਮਃ ੧) (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੭੫ ਪੰ. ੩
Sri Raag Guru Nanak Dev
ਕਹੁ ਨਾਨਕ ਪ੍ਰਾਣੀ ਦੂਜੈ ਪਹਰੈ ਵਿਸਰਿ ਗਇਆ ਧਿਆਨੁ ॥੨॥
Kahu Naanak Praanee Dhoojai Peharai Visar Gaeiaa Dhhiaan ||2||
Says Nanak, in the second watch of the night, you have forgotten to meditate. ||2||
ਸਿਰੀਰਾਗੁ ਪਹਰੇ (ਮਃ ੧) (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੭੫ ਪੰ. ੪
Sri Raag Guru Nanak Dev
ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਨ ਜੋਬਨ ਸਿਉ ਚਿਤੁ ॥
Theejai Peharai Rain Kai Vanajaariaa Mithraa Dhhan Joban Sio Chith ||
In the third watch of the night, O my merchant friend, your consciousness is focused on wealth and youth.
ਸਿਰੀਰਾਗੁ ਪਹਰੇ (ਮਃ ੧) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫ ਪੰ. ੪
Sri Raag Guru Nanak Dev
ਹਰਿ ਕਾ ਨਾਮੁ ਨ ਚੇਤਹੀ ਵਣਜਾਰਿਆ ਮਿਤ੍ਰਾ ਬਧਾ ਛੁਟਹਿ ਜਿਤੁ ॥
Har Kaa Naam N Chaethehee Vanajaariaa Mithraa Badhhaa Shhuttehi Jith ||
You have not remembered the Name of the Lord, O my merchant friend, although it would release you from bondage.
ਸਿਰੀਰਾਗੁ ਪਹਰੇ (ਮਃ ੧) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫ ਪੰ. ੫
Sri Raag Guru Nanak Dev
ਹਰਿ ਕਾ ਨਾਮੁ ਨ ਚੇਤੈ ਪ੍ਰਾਣੀ ਬਿਕਲੁ ਭਇਆ ਸੰਗਿ ਮਾਇਆ ॥
Har Kaa Naam N Chaethai Praanee Bikal Bhaeiaa Sang Maaeiaa ||
You do not remember the Name of the Lord, and you become confused by Maya.
ਸਿਰੀਰਾਗੁ ਪਹਰੇ (ਮਃ ੧) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੫ ਪੰ. ੬
Sri Raag Guru Nanak Dev
ਧਨ ਸਿਉ ਰਤਾ ਜੋਬਨਿ ਮਤਾ ਅਹਿਲਾ ਜਨਮੁ ਗਵਾਇਆ ॥
Dhhan Sio Rathaa Joban Mathaa Ahilaa Janam Gavaaeiaa ||
Revelling in your riches and intoxicated with youth, you waste your life uselessly.
ਸਿਰੀਰਾਗੁ ਪਹਰੇ (ਮਃ ੧) (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੫ ਪੰ. ੬
Sri Raag Guru Nanak Dev
ਧਰਮ ਸੇਤੀ ਵਾਪਾਰੁ ਨ ਕੀਤੋ ਕਰਮੁ ਨ ਕੀਤੋ ਮਿਤੁ ॥
Dhharam Saethee Vaapaar N Keetho Karam N Keetho Mith ||
You have not traded in righteousness and Dharma; you have not made good deeds your friends.
ਸਿਰੀਰਾਗੁ ਪਹਰੇ (ਮਃ ੧) (੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੭੫ ਪੰ. ੭
Sri Raag Guru Nanak Dev
ਕਹੁ ਨਾਨਕ ਤੀਜੈ ਪਹਰੈ ਪ੍ਰਾਣੀ ਧਨ ਜੋਬਨ ਸਿਉ ਚਿਤੁ ॥੩॥
Kahu Naanak Theejai Peharai Praanee Dhhan Joban Sio Chith ||3||
Says Nanak, in the third watch of the night, your mind is attached to wealth and youth. ||3||
ਸਿਰੀਰਾਗੁ ਪਹਰੇ (ਮਃ ੧) (੧) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੭੫ ਪੰ. ੭
Sri Raag Guru Nanak Dev
ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਲਾਵੀ ਆਇਆ ਖੇਤੁ ॥
Chouthhai Peharai Rain Kai Vanajaariaa Mithraa Laavee Aaeiaa Khaeth ||
In the fourth watch of the night, O my merchant friend, the Grim Reaper comes to the field.
ਸਿਰੀਰਾਗੁ ਪਹਰੇ (ਮਃ ੧) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫ ਪੰ. ੮
Sri Raag Guru Nanak Dev
ਜਾ ਜਮਿ ਪਕੜਿ ਚਲਾਇਆ ਵਣਜਾਰਿਆ ਮਿਤ੍ਰਾ ਕਿਸੈ ਨ ਮਿਲਿਆ ਭੇਤੁ ॥
Jaa Jam Pakarr Chalaaeiaa Vanajaariaa Mithraa Kisai N Miliaa Bhaeth ||
When the Messenger of Death seizes and dispatches you, O my merchant friend, no one knows the mystery of where you have gone.
ਸਿਰੀਰਾਗੁ ਪਹਰੇ (ਮਃ ੧) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫ ਪੰ. ੮
Sri Raag Guru Nanak Dev
ਭੇਤੁ ਚੇਤੁ ਹਰਿ ਕਿਸੈ ਨ ਮਿਲਿਓ ਜਾ ਜਮਿ ਪਕੜਿ ਚਲਾਇਆ ॥
Bhaeth Chaeth Har Kisai N Miliou Jaa Jam Pakarr Chalaaeiaa ||
So think of the Lord! No one knows this secret, of when the Messenger of Death will seize you and take you away.
ਸਿਰੀਰਾਗੁ ਪਹਰੇ (ਮਃ ੧) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੫ ਪੰ. ੯
Sri Raag Guru Nanak Dev
ਝੂਠਾ ਰੁਦਨੁ ਹੋਆ ਦਦ਼ਆਲੈ ਖਿਨ ਮਹਿ ਭਇਆ ਪਰਾਇਆ ॥
Jhoothaa Rudhan Hoaa Dhuoaalai Khin Mehi Bhaeiaa Paraaeiaa ||
All your weeping and wailing then is false. In an instant, you become a stranger.
ਸਿਰੀਰਾਗੁ ਪਹਰੇ (ਮਃ ੧) (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੫ ਪੰ. ੧੦
Sri Raag Guru Nanak Dev
ਸਾਈ ਵਸਤੁ ਪਰਾਪਤਿ ਹੋਈ ਜਿਸੁ ਸਿਉ ਲਾਇਆ ਹੇਤੁ ॥
Saaee Vasath Paraapath Hoee Jis Sio Laaeiaa Haeth ||
You obtain exactly what you have longed for.
ਸਿਰੀਰਾਗੁ ਪਹਰੇ (ਮਃ ੧) (੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੭੫ ਪੰ. ੧੦
Sri Raag Guru Nanak Dev
ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਲਾਵੀ ਲੁਣਿਆ ਖੇਤੁ ॥੪॥੧॥
Kahu Naanak Praanee Chouthhai Peharai Laavee Luniaa Khaeth ||4||1||
Says Nanak, in the fourth watch of the night, O mortal, the Grim Reaper has harvested your field. ||4||1||
ਸਿਰੀਰਾਗੁ ਪਹਰੇ (ਮਃ ੧) (੧) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੭੫ ਪੰ. ੧੧
Sri Raag Guru Nanak Dev