ਹਰਿ ਦਿਸਹਿ ਹਾਜਰੁ ਜਾਹਰਾ ॥
ਸਿਰੀਰਾਗੁ ਮਹਲਾ ੫ ॥
Sireeraag Mehalaa 5 ||
Siree Raag, Fifth Mehl:
ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੩
ਪੈ ਪਾਇ ਮਨਾਈ ਸੋਇ ਜੀਉ ॥
Pai Paae Manaaee Soe Jeeo ||
I fall at His Feet to please and appease Him.
ਸਿਰੀਰਾਗੁ (ਮਃ ੫) ਅਸਟ (੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩ ਪੰ. ੭
Sri Raag Guru Arjan Dev
ਸਤਿਗੁਰ ਪੁਰਖਿ ਮਿਲਾਇਆ ਤਿਸੁ ਜੇਵਡੁ ਅਵਰੁ ਨ ਕੋਇ ਜੀਉ ॥੧॥ ਰਹਾਉ ॥
Sathigur Purakh Milaaeiaa This Jaevadd Avar N Koe Jeeo ||1|| Rehaao ||
The True Guru has united me with the Lord, the Primal Being. There is no other as great as He. ||1||Pause||
ਸਿਰੀਰਾਗੁ (ਮਃ ੫) ਅਸਟ (੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩ ਪੰ. ੭
Sri Raag Guru Arjan Dev
ਗੋਸਾਈ ਮਿਹੰਡਾ ਇਠੜਾ ॥
Gosaaee Mihanddaa Eitharraa ||
The Lord of the Universe is my Sweet Beloved.
ਸਿਰੀਰਾਗੁ (ਮਃ ੫) ਅਸਟ (੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩ ਪੰ. ੮
Sri Raag Guru Arjan Dev
ਅੰਮ ਅਬੇ ਥਾਵਹੁ ਮਿਠੜਾ ॥
Anm Abae Thhaavahu Mitharraa ||
He is sweeter than my mother or father.
ਸਿਰੀਰਾਗੁ (ਮਃ ੫) ਅਸਟ (੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩ ਪੰ. ੮
Sri Raag Guru Arjan Dev
ਭੈਣ ਭਾਈ ਸਭਿ ਸਜਣਾ ਤੁਧੁ ਜੇਹਾ ਨਾਹੀ ਕੋਇ ਜੀਉ ॥੧॥
Bhain Bhaaee Sabh Sajanaa Thudhh Jaehaa Naahee Koe Jeeo ||1||
Among all sisters and brothers and friends, there is no one like You. ||1||
ਸਿਰੀਰਾਗੁ (ਮਃ ੫) ਅਸਟ (੨੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੩ ਪੰ. ੯
Sri Raag Guru Arjan Dev
ਤੇਰੈ ਹੁਕਮੇ ਸਾਵਣੁ ਆਇਆ ॥
Thaerai Hukamae Saavan Aaeiaa ||
By Your Command, the month of Saawan has come.
ਸਿਰੀਰਾਗੁ (ਮਃ ੫) ਅਸਟ (੨੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩ ਪੰ. ੯
Sri Raag Guru Arjan Dev
ਮੈ ਸਤ ਕਾ ਹਲੁ ਜੋਆਇਆ ॥
Mai Sath Kaa Hal Joaaeiaa ||
I have hooked up the plow of Truth,
ਸਿਰੀਰਾਗੁ (ਮਃ ੫) ਅਸਟ (੨੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩ ਪੰ. ੯
Sri Raag Guru Arjan Dev
ਨਾਉ ਬੀਜਣ ਲਗਾ ਆਸ ਕਰਿ ਹਰਿ ਬੋਹਲ ਬਖਸ ਜਮਾਇ ਜੀਉ ॥੨॥
Naao Beejan Lagaa Aas Kar Har Bohal Bakhas Jamaae Jeeo ||2||
And I plant the seed of the Name in hopes that the Lord, in His Generosity, will bestow a bountiful harvest. ||2||
ਸਿਰੀਰਾਗੁ (ਮਃ ੫) ਅਸਟ (੨੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੩ ਪੰ. ੧੦
Sri Raag Guru Arjan Dev
ਹਉ ਗੁਰ ਮਿਲਿ ਇਕੁ ਪਛਾਣਦਾ ॥
Ho Gur Mil Eik Pashhaanadhaa ||
Meeting with the Guru, I recognize only the One Lord.
ਸਿਰੀਰਾਗੁ (ਮਃ ੫) ਅਸਟ (੨੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩ ਪੰ. ੧੦
Sri Raag Guru Arjan Dev
ਦੁਯਾ ਕਾਗਲੁ ਚਿਤਿ ਨ ਜਾਣਦਾ ॥
Dhuyaa Kaagal Chith N Jaanadhaa ||
In my consciousness, I do not know of any other account.
ਸਿਰੀਰਾਗੁ (ਮਃ ੫) ਅਸਟ (੨੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩ ਪੰ. ੧੧
Sri Raag Guru Arjan Dev
ਹਰਿ ਇਕਤੈ ਕਾਰੈ ਲਾਇਓਨੁ ਜਿਉ ਭਾਵੈ ਤਿਂਵੈ ਨਿਬਾਹਿ ਜੀਉ ॥੩॥
Har Eikathai Kaarai Laaeioun Jio Bhaavai Thinavai Nibaahi Jeeo ||3||
The Lord has assigned one task to me; as it pleases Him, I perform it. ||3||
ਸਿਰੀਰਾਗੁ (ਮਃ ੫) ਅਸਟ (੨੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੩ ਪੰ. ੧੧
Sri Raag Guru Arjan Dev
ਤੁਸੀ ਭੋਗਿਹੁ ਭੁੰਚਹੁ ਭਾਈਹੋ ॥
Thusee Bhogihu Bhunchahu Bhaaeeho ||
Enjoy yourselves and eat, O Siblings of Destiny.
ਸਿਰੀਰਾਗੁ (ਮਃ ੫) ਅਸਟ (੨੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩ ਪੰ. ੧੨
Sri Raag Guru Arjan Dev
ਗੁਰਿ ਦੀਬਾਣਿ ਕਵਾਇ ਪੈਨਾਈਓ ॥
Gur Dheebaan Kavaae Painaaeeou ||
In the Guru's Court, He has blessed me with the Robe of Honor.
ਸਿਰੀਰਾਗੁ (ਮਃ ੫) ਅਸਟ (੨੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩ ਪੰ. ੧੨
Sri Raag Guru Arjan Dev
ਹਉ ਹੋਆ ਮਾਹਰੁ ਪਿੰਡ ਦਾ ਬੰਨਿ ਆਦੇ ਪੰਜਿ ਸਰੀਕ ਜੀਉ ॥੪॥
Ho Hoaa Maahar Pindd Dhaa Bann Aadhae Panj Sareek Jeeo ||4||
I have become the Master of my body-village; I have taken the five rivals as prisoners. ||4||
ਸਿਰੀਰਾਗੁ (ਮਃ ੫) ਅਸਟ (੨੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੩ ਪੰ. ੧੨
Sri Raag Guru Arjan Dev
ਹਉ ਆਇਆ ਸਾਮ੍ਹ੍ਹੈ ਤਿਹੰਡੀਆ ॥
Ho Aaeiaa Saamhai Thihanddeeaa ||
I have come to Your Sanctuary.
ਸਿਰੀਰਾਗੁ (ਮਃ ੫) ਅਸਟ (੨੯) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩ ਪੰ. ੧੩
Sri Raag Guru Arjan Dev
ਪੰਜਿ ਕਿਰਸਾਣ ਮੁਜੇਰੇ ਮਿਹਡਿਆ ॥
Panj Kirasaan Mujaerae Mihaddiaa ||
The five farm-hands have become my tenants;
ਸਿਰੀਰਾਗੁ (ਮਃ ੫) ਅਸਟ (੨੯) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩ ਪੰ. ੧੩
Sri Raag Guru Arjan Dev
ਕੰਨੁ ਕੋਈ ਕਢਿ ਨ ਹੰਘਈ ਨਾਨਕ ਵੁਠਾ ਘੁਘਿ ਗਿਰਾਉ ਜੀਉ ॥੫॥
Kann Koee Kadt N Hanghee Naanak Vuthaa Ghugh Giraao Jeeo ||5||
None dare to raise their heads against me. O Nanak, my village is populous and prosperous. ||5||
ਸਿਰੀਰਾਗੁ (ਮਃ ੫) ਅਸਟ (੨੯) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੭੩ ਪੰ. ੧੪
Sri Raag Guru Arjan Dev
ਹਉ ਵਾਰੀ ਘੁੰਮਾ ਜਾਵਦਾ ॥
Ho Vaaree Ghunmaa Jaavadhaa ||
I am a sacrifice, a sacrifice to You.
ਸਿਰੀਰਾਗੁ (ਮਃ ੫) ਅਸਟ (੨੯) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩ ਪੰ. ੧੪
Sri Raag Guru Arjan Dev
ਇਕ ਸਾਹਾ ਤੁਧੁ ਧਿਆਇਦਾ ॥
Eik Saahaa Thudhh Dhhiaaeidhaa ||
I meditate on You continually.
ਸਿਰੀਰਾਗੁ (ਮਃ ੫) ਅਸਟ (੨੯) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩ ਪੰ. ੧੪
Sri Raag Guru Arjan Dev
ਉਜੜੁ ਥੇਹੁ ਵਸਾਇਓ ਹਉ ਤੁਧ ਵਿਟਹੁ ਕੁਰਬਾਣੁ ਜੀਉ ॥੬॥
Oujarr Thhaehu Vasaaeiou Ho Thudhh Vittahu Kurabaan Jeeo ||6||
The village was in ruins, but You have re-populated it. I am a sacrifice to You. ||6||
ਸਿਰੀਰਾਗੁ (ਮਃ ੫) ਅਸਟ (੨੯) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੭੩ ਪੰ. ੧੫
Sri Raag Guru Arjan Dev
ਹਰਿ ਇਠੈ ਨਿਤ ਧਿਆਇਦਾ ॥
Har Eithai Nith Dhhiaaeidhaa ||
O Beloved Lord, I meditate on You continually;
ਸਿਰੀਰਾਗੁ (ਮਃ ੫) ਅਸਟ (੨੯) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩ ਪੰ. ੧੫
Sri Raag Guru Arjan Dev
ਮਨਿ ਚਿੰਦੀ ਸੋ ਫਲੁ ਪਾਇਦਾ ॥
Man Chindhee So Fal Paaeidhaa ||
I obtain the fruits of my mind's desires.
ਸਿਰੀਰਾਗੁ (ਮਃ ੫) ਅਸਟ (੨੯) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩ ਪੰ. ੧੬
Sri Raag Guru Arjan Dev
ਸਭੇ ਕਾਜ ਸਵਾਰਿਅਨੁ ਲਾਹੀਅਨੁ ਮਨ ਕੀ ਭੁਖ ਜੀਉ ॥੭॥
Sabhae Kaaj Savaarian Laaheean Man Kee Bhukh Jeeo ||7||
All my affairs are arranged, and the hunger of my mind is appeased. ||7||
ਸਿਰੀਰਾਗੁ (ਮਃ ੫) ਅਸਟ (੨੯) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੭੩ ਪੰ. ੧੬
Sri Raag Guru Arjan Dev
ਮੈ ਛਡਿਆ ਸਭੋ ਧੰਧੜਾ ॥
Mai Shhaddiaa Sabho Dhhandhharraa ||
I have forsaken all my entanglements;
ਸਿਰੀਰਾਗੁ (ਮਃ ੫) ਅਸਟ (੨੯) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩ ਪੰ. ੧੬
Sri Raag Guru Arjan Dev
ਗੋਸਾਈ ਸੇਵੀ ਸਚੜਾ ॥
Gosaaee Saevee Sacharraa ||
I serve the True Lord of the Universe.
ਸਿਰੀਰਾਗੁ (ਮਃ ੫) ਅਸਟ (੨੯) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩ ਪੰ. ੧੭
Sri Raag Guru Arjan Dev
ਨਉ ਨਿਧਿ ਨਾਮੁ ਨਿਧਾਨੁ ਹਰਿ ਮੈ ਪਲੈ ਬਧਾ ਛਿਕਿ ਜੀਉ ॥੮॥
No Nidhh Naam Nidhhaan Har Mai Palai Badhhaa Shhik Jeeo ||8||
I have firmly attached the Name, the Home of the Nine Treasures to my robe. ||8||
ਸਿਰੀਰਾਗੁ (ਮਃ ੫) ਅਸਟ (੨੯) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੭੩ ਪੰ. ੧੭
Sri Raag Guru Arjan Dev
ਮੈ ਸੁਖੀ ਹੂੰ ਸੁਖੁ ਪਾਇਆ ॥
Mai Sukhee Hoon Sukh Paaeiaa ||
I have obtained the comfort of comforts.
ਸਿਰੀਰਾਗੁ (ਮਃ ੫) ਅਸਟ (੨੯) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩ ਪੰ. ੧੭
Sri Raag Guru Arjan Dev
ਗੁਰਿ ਅੰਤਰਿ ਸਬਦੁ ਵਸਾਇਆ ॥
Gur Anthar Sabadh Vasaaeiaa ||
The Guru has implanted the Word of the Shabad deep within me.
ਸਿਰੀਰਾਗੁ (ਮਃ ੫) ਅਸਟ (੨੯) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩ ਪੰ. ੧੮
Sri Raag Guru Arjan Dev
ਸਤਿਗੁਰਿ ਪੁਰਖਿ ਵਿਖਾਲਿਆ ਮਸਤਕਿ ਧਰਿ ਕੈ ਹਥੁ ਜੀਉ ॥੯॥
Sathigur Purakh Vikhaaliaa Masathak Dhhar Kai Hathh Jeeo ||9||
The True Guru has shown me my Husband Lord; He has placed His Hand upon my forehead. ||9||
ਸਿਰੀਰਾਗੁ (ਮਃ ੫) ਅਸਟ (੨੯) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੭੩ ਪੰ. ੧੮
Sri Raag Guru Arjan Dev
ਮੈ ਬਧੀ ਸਚੁ ਧਰਮ ਸਾਲ ਹੈ ॥
Mai Badhhee Sach Dhharam Saal Hai ||
I have established the Temple of Truth.
ਸਿਰੀਰਾਗੁ (ਮਃ ੫) ਅਸਟ (੨੯) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩ ਪੰ. ੧੯
Sri Raag Guru Arjan Dev
ਗੁਰਸਿਖਾ ਲਹਦਾ ਭਾਲਿ ਕੈ ॥
Gurasikhaa Lehadhaa Bhaal Kai ||
I sought out the Guru's Sikhs, and brought them into it.
ਸਿਰੀਰਾਗੁ (ਮਃ ੫) ਅਸਟ (੨੯) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩ ਪੰ. ੧੯
Sri Raag Guru Arjan Dev
ਪੈਰ ਧੋਵਾ ਪਖਾ ਫੇਰਦਾ ਤਿਸੁ ਨਿਵਿ ਨਿਵਿ ਲਗਾ ਪਾਇ ਜੀਉ ॥੧੦॥
Pair Dhhovaa Pakhaa Faeradhaa This Niv Niv Lagaa Paae Jeeo ||10||
I wash their feet, and wave the fan over them. Bowing low, I fall at their feet. ||10||
ਸਿਰੀਰਾਗੁ (ਮਃ ੫) ਅਸਟ (੨੯) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੭੩ ਪੰ. ੧੯
Sri Raag Guru Arjan Dev
ਸੁਣਿ ਗਲਾ ਗੁਰ ਪਹਿ ਆਇਆ ॥
Sun Galaa Gur Pehi Aaeiaa ||
I heard of the Guru, and so I went to Him.
ਸਿਰੀਰਾਗੁ (ਮਃ ੫) ਅਸਟ (੨੯) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧
Sri Raag Guru Arjan Dev
ਨਾਮੁ ਦਾਨੁ ਇਸਨਾਨੁ ਦਿੜਾਇਆ ॥
Naam Dhaan Eisanaan Dhirraaeiaa ||
He instilled within me the Naam, the goodness of charity and true cleansing.
ਸਿਰੀਰਾਗੁ (ਮਃ ੫) ਅਸਟ (੨੯) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧
Sri Raag Guru Arjan Dev
ਸਭੁ ਮੁਕਤੁ ਹੋਆ ਸੈਸਾਰੜਾ ਨਾਨਕ ਸਚੀ ਬੇੜੀ ਚਾੜਿ ਜੀਉ ॥੧੧॥
Sabh Mukath Hoaa Saisaararraa Naanak Sachee Baerree Chaarr Jeeo ||11||
All the world is liberated, O Nanak, by embarking upon the Boat of Truth. ||11||
ਸਿਰੀਰਾਗੁ (ਮਃ ੫) ਅਸਟ (੨੯) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧
Sri Raag Guru Arjan Dev
ਸਭ ਸ੍ਰਿਸਟਿ ਸੇਵੇ ਦਿਨੁ ਰਾਤਿ ਜੀਉ ॥
Sabh Srisatt Saevae Dhin Raath Jeeo ||
The whole Universe serves You, day and night.
ਸਿਰੀਰਾਗੁ (ਮਃ ੫) ਅਸਟ (੨੯) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੨
Sri Raag Guru Arjan Dev
ਦੇ ਕੰਨੁ ਸੁਣਹੁ ਅਰਦਾਸਿ ਜੀਉ ॥
Dhae Kann Sunahu Aradhaas Jeeo ||
Please hear my prayer, O Dear Lord.
ਸਿਰੀਰਾਗੁ (ਮਃ ੫) ਅਸਟ (੨੯) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੨
Sri Raag Guru Arjan Dev
ਠੋਕਿ ਵਜਾਇ ਸਭ ਡਿਠੀਆ ਤੁਸਿ ਆਪੇ ਲਇਅਨੁ ਛਡਾਇ ਜੀਉ ॥੧੨॥
Thok Vajaae Sabh Dditheeaa Thus Aapae Laeian Shhaddaae Jeeo ||12||
I have thoroughly tested and seen all-You alone, by Your Pleasure, can save us. ||12||
ਸਿਰੀਰਾਗੁ (ਮਃ ੫) ਅਸਟ (੨੯) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੩
Sri Raag Guru Arjan Dev
ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥
Hun Hukam Hoaa Miharavaan Dhaa ||
Now, the Merciful Lord has issued His Command.
ਸਿਰੀਰਾਗੁ (ਮਃ ੫) ਅਸਟ (੨੯) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੩
Sri Raag Guru Arjan Dev
ਪੈ ਕੋਇ ਨ ਕਿਸੈ ਰਞਾਣਦਾ ॥
Pai Koe N Kisai Ranjaanadhaa ||
Let no one chase after and attack anyone else.
ਸਿਰੀਰਾਗੁ (ਮਃ ੫) ਅਸਟ (੨੯) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੪
Sri Raag Guru Arjan Dev
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥੧੩॥
Sabh Sukhaalee Vutheeaa Eihu Hoaa Halaemee Raaj Jeeo ||13||
Let all abide in peace, under this Benevolent Rule. ||13||
ਸਿਰੀਰਾਗੁ (ਮਃ ੫) ਅਸਟ (੨੯) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੪
Sri Raag Guru Arjan Dev
ਝਿੰਮਿ ਝਿੰਮਿ ਅੰਮ੍ਰਿਤੁ ਵਰਸਦਾ ॥
Jhinm Jhinm Anmrith Varasadhaa ||
Softly and gently, drop by drop, the Ambrosial Nectar trickles down.
ਸਿਰੀਰਾਗੁ (ਮਃ ੫) ਅਸਟ (੨੯) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੫
Sri Raag Guru Arjan Dev
ਬੋਲਾਇਆ ਬੋਲੀ ਖਸਮ ਦਾ ॥
Bolaaeiaa Bolee Khasam Dhaa ||
I speak as my Lord and Master causes me to speak.
ਸਿਰੀਰਾਗੁ (ਮਃ ੫) ਅਸਟ (੨੯) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੫
Sri Raag Guru Arjan Dev
ਬਹੁ ਮਾਣੁ ਕੀਆ ਤੁਧੁ ਉਪਰੇ ਤੂੰ ਆਪੇ ਪਾਇਹਿ ਥਾਇ ਜੀਉ ॥੧੪॥
Bahu Maan Keeaa Thudhh Ouparae Thoon Aapae Paaeihi Thhaae Jeeo ||14||
I place all my faith in You; please accept me. ||14||
ਸਿਰੀਰਾਗੁ (ਮਃ ੫) ਅਸਟ (੨੯) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੫
Sri Raag Guru Arjan Dev
ਤੇਰਿਆ ਭਗਤਾ ਭੁਖ ਸਦ ਤੇਰੀਆ ॥
Thaeriaa Bhagathaa Bhukh Sadh Thaereeaa ||
Your devotees are forever hungry for You.
ਸਿਰੀਰਾਗੁ (ਮਃ ੫) ਅਸਟ (੨੯) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੬
Sri Raag Guru Arjan Dev
ਹਰਿ ਲੋਚਾ ਪੂਰਨ ਮੇਰੀਆ ॥
Har Lochaa Pooran Maereeaa ||
O Lord, please fulfill my desires.
ਸਿਰੀਰਾਗੁ (ਮਃ ੫) ਅਸਟ (੨੯) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੬
Sri Raag Guru Arjan Dev
ਦੇਹੁ ਦਰਸੁ ਸੁਖਦਾਤਿਆ ਮੈ ਗਲ ਵਿਚਿ ਲੈਹੁ ਮਿਲਾਇ ਜੀਉ ॥੧੫॥
Dhaehu Dharas Sukhadhaathiaa Mai Gal Vich Laihu Milaae Jeeo ||15||
Grant me the Blessed Vision of Your Darshan, O Giver of Peace. Please, take me into Your Embrace. ||15||
ਸਿਰੀਰਾਗੁ (ਮਃ ੫) ਅਸਟ (੨੯) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੬
Sri Raag Guru Arjan Dev
ਤੁਧੁ ਜੇਵਡੁ ਅਵਰੁ ਨ ਭਾਲਿਆ ॥
Thudhh Jaevadd Avar N Bhaaliaa ||
I have not found any other as Great as You.
ਸਿਰੀਰਾਗੁ (ਮਃ ੫) ਅਸਟ (੨੯) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੭
Sri Raag Guru Arjan Dev
ਤੂੰ ਦੀਪ ਲੋਅ ਪਇਆਲਿਆ ॥
Thoon Dheep Loa Paeiaaliaa ||
You pervade the continents, the worlds and the nether regions;
ਸਿਰੀਰਾਗੁ (ਮਃ ੫) ਅਸਟ (੨੯) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੭
Sri Raag Guru Arjan Dev
ਤੂੰ ਥਾਨਿ ਥਨੰਤਰਿ ਰਵਿ ਰਹਿਆ ਨਾਨਕ ਭਗਤਾ ਸਚੁ ਅਧਾਰੁ ਜੀਉ ॥੧੬॥
Thoon Thhaan Thhananthar Rav Rehiaa Naanak Bhagathaa Sach Adhhaar Jeeo ||16||
You are permeating all places and interspaces. Nanak: You are the True Support of Your devotees. ||16||
ਸਿਰੀਰਾਗੁ (ਮਃ ੫) ਅਸਟ (੨੯) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੮
Sri Raag Guru Arjan Dev
ਹਉ ਗੋਸਾਈ ਦਾ ਪਹਿਲਵਾਨੜਾ ॥
Ho Gosaaee Dhaa Pehilavaanarraa ||
I am a wrestler; I belong to the Lord of the World.
ਸਿਰੀਰਾਗੁ (ਮਃ ੫) ਅਸਟ (੨੯) ੧੭:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੮
Sri Raag Guru Arjan Dev
ਮੈ ਗੁਰ ਮਿਲਿ ਉਚ ਦੁਮਾਲੜਾ ॥
Mai Gur Mil Ouch Dhumaalarraa ||
I met with the Guru, and I have tied a tall, plumed turban.
ਸਿਰੀਰਾਗੁ (ਮਃ ੫) ਅਸਟ (੨੯) ੧੭:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੯
Sri Raag Guru Arjan Dev
ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ ॥੧੭॥
Sabh Hoee Shhinjh Eikatheeaa Dhay Baithaa Vaekhai Aap Jeeo ||17||
All have gathered to watch the wrestling match, and the Merciful Lord Himself is seated to behold it. ||17||
ਸਿਰੀਰਾਗੁ (ਮਃ ੫) ਅਸਟ (੨੯) ੧੭:੩ - ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੯
Sri Raag Guru Arjan Dev
ਵਾਤ ਵਜਨਿ ਟੰਮਕ ਭੇਰੀਆ ॥
Vaath Vajan Ttanmak Bhaereeaa ||
The bugles play and the drums beat.
ਸਿਰੀਰਾਗੁ (ਮਃ ੫) ਅਸਟ (੨੯) ੧੮:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧੦
Sri Raag Guru Arjan Dev
ਮਲ ਲਥੇ ਲੈਦੇ ਫੇਰੀਆ ॥
Mal Lathhae Laidhae Faereeaa ||
The wrestlers enter the arena and circle around.
ਸਿਰੀਰਾਗੁ (ਮਃ ੫) ਅਸਟ (੨੯) ੧੮:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧੦
Sri Raag Guru Arjan Dev
ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ ਕੰਡਿ ਜੀਉ ॥੧੮॥
Nihathae Panj Juaan Mai Gur Thhaapee Dhithee Kandd Jeeo ||18||
I have thrown the five challengers to the ground, and the Guru has patted me on the back. ||18||
ਸਿਰੀਰਾਗੁ (ਮਃ ੫) ਅਸਟ (੨੯) ੧੮:੩ - ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧੦
Sri Raag Guru Arjan Dev
ਸਭ ਇਕਠੇ ਹੋਇ ਆਇਆ ॥
Sabh Eikathae Hoe Aaeiaa ||
All have gathered together,
ਸਿਰੀਰਾਗੁ (ਮਃ ੫) ਅਸਟ (੨੯) ੧੯:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧੧
Sri Raag Guru Arjan Dev
ਘਰਿ ਜਾਸਨਿ ਵਾਟ ਵਟਾਇਆ ॥
Ghar Jaasan Vaatt Vattaaeiaa ||
But we shall return home by different routes.
ਸਿਰੀਰਾਗੁ (ਮਃ ੫) ਅਸਟ (੨੯) ੧੯:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧੧
Sri Raag Guru Arjan Dev
ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਉ ॥੧੯॥
Guramukh Laahaa Lai Geae Manamukh Chalae Mool Gavaae Jeeo ||19||
The Gurmukhs reap their profits and leave, while the self-willed manmukhs lose their investment and depart. ||19||
ਸਿਰੀਰਾਗੁ (ਮਃ ੫) ਅਸਟ (੨੯) ੧੯:੩ - ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧੧
Sri Raag Guru Arjan Dev
ਤੂੰ ਵਰਨਾ ਚਿਹਨਾ ਬਾਹਰਾ ॥
Thoon Varanaa Chihanaa Baaharaa ||
You are without color or mark.
ਸਿਰੀਰਾਗੁ (ਮਃ ੫) ਅਸਟ (੨੯) ੨੦:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧੨
Sri Raag Guru Arjan Dev
ਹਰਿ ਦਿਸਹਿ ਹਾਜਰੁ ਜਾਹਰਾ ॥
Har Dhisehi Haajar Jaaharaa ||
The Lord is seen to be manifest and present.
ਸਿਰੀਰਾਗੁ (ਮਃ ੫) ਅਸਟ (੨੯) ੨੦:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧੨
Sri Raag Guru Arjan Dev
ਸੁਣਿ ਸੁਣਿ ਤੁਝੈ ਧਿਆਇਦੇ ਤੇਰੇ ਭਗਤ ਰਤੇ ਗੁਣਤਾਸੁ ਜੀਉ ॥੨੦॥
Sun Sun Thujhai Dhhiaaeidhae Thaerae Bhagath Rathae Gunathaas Jeeo ||20||
Hearing of Your Glories again and again, Your devotees meditate on You; they are attuned to You, O Lord, Treasure of Excellence. ||20||
ਸਿਰੀਰਾਗੁ (ਮਃ ੫) ਅਸਟ (੨੯) ੨੦:੩ - ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧੨
Sri Raag Guru Arjan Dev
ਮੈ ਜੁਗਿ ਜੁਗਿ ਦਯੈ ਸੇਵੜੀ ॥
Mai Jug Jug Dhayai Saevarree ||
Through age after age, I am the servant of the Merciful Lord.
ਸਿਰੀਰਾਗੁ (ਮਃ ੫) ਅਸਟ (੨੯) ੨੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧੩
Sri Raag Guru Arjan Dev
ਗੁਰਿ ਕਟੀ ਮਿਹਡੀ ਜੇਵੜੀ ॥
Gur Kattee Mihaddee Jaevarree ||
The Guru has cut away my bonds.
ਸਿਰੀਰਾਗੁ (ਮਃ ੫) ਅਸਟ (੨੯) ੨੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧੩
Sri Raag Guru Arjan Dev
ਹਉ ਬਾਹੁੜਿ ਛਿੰਝ ਨ ਨਚਊ ਨਾਨਕ ਅਉਸਰੁ ਲਧਾ ਭਾਲਿ ਜੀਉ ॥੨੧॥੨॥੨੯॥
Ho Baahurr Shhinjh N Nachoo Naanak Aousar Ladhhaa Bhaal Jeeo ||21||2||29||
I shall not have to dance in the wrestling arena of life again. Nanak has searched, and found this opportunity. ||21||2||29||
ਸਿਰੀਰਾਗੁ (ਮਃ ੫) ਅਸਟ (੨੯) ੨੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧੪
Sri Raag Guru Arjan Dev