ਸਤਿਗੁਰਿ ਨਾਮੁ ਬੁਝਾਇਆ ਵਿਣੁ ਨਾਵੈ ਭੁਖ ਨ ਜਾਈ ॥
ਆਸਾ ਮਹਲਾ ੩ ॥
Aasaa Mehalaa 3 ||
Aasaa, Third Mehl:
ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੪੨੩
ਆਸਾ ਆਸ ਕਰੇ ਸਭੁ ਕੋਈ ॥
Aasaa Aas Karae Sabh Koee ||
Everyone lives, hoping in hope.
ਆਸਾ (ਮਃ ੩) ਅਸਟ (੨੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧੮
Raag Asa Guru Amar Das
ਹੁਕਮੈ ਬੂਝੈ ਨਿਰਾਸਾ ਹੋਈ ॥
Hukamai Boojhai Niraasaa Hoee ||
Understanding His Command, one becomes free of desire.
ਆਸਾ (ਮਃ ੩) ਅਸਟ (੨੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧੮
Raag Asa Guru Amar Das
ਆਸਾ ਵਿਚਿ ਸੁਤੇ ਕਈ ਲੋਈ ॥
Aasaa Vich Suthae Kee Loee ||
So many are asleep in hope.
ਆਸਾ (ਮਃ ੩) ਅਸਟ (੨੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧੯
Raag Asa Guru Amar Das
ਸੋ ਜਾਗੈ ਜਾਗਾਵੈ ਸੋਈ ॥੧॥
So Jaagai Jaagaavai Soee ||1||
He alone wakes up, whom the Lord awakens. ||1||
ਆਸਾ (ਮਃ ੩) ਅਸਟ (੨੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧੯
Raag Asa Guru Amar Das
ਸਤਿਗੁਰਿ ਨਾਮੁ ਬੁਝਾਇਆ ਵਿਣੁ ਨਾਵੈ ਭੁਖ ਨ ਜਾਈ ॥
Sathigur Naam Bujhaaeiaa Vin Naavai Bhukh N Jaaee ||
The True Guru has led me to understand the Naam, the Name of the Lord; without the Naam, hunger does not go away.
ਆਸਾ (ਮਃ ੩) ਅਸਟ (੨੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧੯
Raag Asa Guru Amar Das
ਨਾਮੇ ਤ੍ਰਿਸਨਾ ਅਗਨਿ ਬੁਝੈ ਨਾਮੁ ਮਿਲੈ ਤਿਸੈ ਰਜਾਈ ॥੧॥ ਰਹਾਉ ॥
Naamae Thrisanaa Agan Bujhai Naam Milai Thisai Rajaaee ||1|| Rehaao ||
Through the Naam, the fire of desire is extinguished; the Naam is obtained by His Will. ||1||Pause||
ਆਸਾ (ਮਃ ੩) ਅਸਟ (੨੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੪ ਪੰ. ੧
Raag Asa Guru Amar Das
ਕਲਿ ਕੀਰਤਿ ਸਬਦੁ ਪਛਾਨੁ ॥
Kal Keerath Sabadh Pashhaan ||
In the Dark Age of Kali Yuga, realize the Word of the Shabad.
ਆਸਾ (ਮਃ ੩) ਅਸਟ (੨੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੪ ਪੰ. ੧
Raag Asa Guru Amar Das
ਏਹਾ ਭਗਤਿ ਚੂਕੈ ਅਭਿਮਾਨੁ ॥
Eaehaa Bhagath Chookai Abhimaan ||
By this devotional worship, egotism is eliminated.
ਆਸਾ (ਮਃ ੩) ਅਸਟ (੨੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੪ ਪੰ. ੨
Raag Asa Guru Amar Das
ਸਤਿਗੁਰੁ ਸੇਵਿਐ ਹੋਵੈ ਪਰਵਾਨੁ ॥
Sathigur Saeviai Hovai Paravaan ||
Serving the True Guru, one becomes approved.
ਆਸਾ (ਮਃ ੩) ਅਸਟ (੨੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੨੪ ਪੰ. ੨
Raag Asa Guru Amar Das
ਜਿਨਿ ਆਸਾ ਕੀਤੀ ਤਿਸ ਨੋ ਜਾਨੁ ॥੨॥
Jin Aasaa Keethee This No Jaan ||2||
So know the One, who created hope and desire. ||2||
ਆਸਾ (ਮਃ ੩) ਅਸਟ (੨੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੨੪ ਪੰ. ੨
Raag Asa Guru Amar Das
ਤਿਸੁ ਕਿਆ ਦੀਜੈ ਜਿ ਸਬਦੁ ਸੁਣਾਏ ॥
This Kiaa Dheejai J Sabadh Sunaaeae ||
What shall we offer to one who proclaims the Word of the Shabad?
ਆਸਾ (ਮਃ ੩) ਅਸਟ (੨੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੪ ਪੰ. ੨
Raag Asa Guru Amar Das
ਕਰਿ ਕਿਰਪਾ ਨਾਮੁ ਮੰਨਿ ਵਸਾਏ ॥
Kar Kirapaa Naam Mann Vasaaeae ||
By His Grace, the Naam is enshrined within our minds.
ਆਸਾ (ਮਃ ੩) ਅਸਟ (੨੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੪ ਪੰ. ੩
Raag Asa Guru Amar Das
ਇਹੁ ਸਿਰੁ ਦੀਜੈ ਆਪੁ ਗਵਾਏ ॥
Eihu Sir Dheejai Aap Gavaaeae ||
Offer your head, and shed your self-conceit.
ਆਸਾ (ਮਃ ੩) ਅਸਟ (੨੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੨੪ ਪੰ. ੩
Raag Asa Guru Amar Das
ਹੁਕਮੈ ਬੂਝੇ ਸਦਾ ਸੁਖੁ ਪਾਏ ॥੩॥
Hukamai Boojhae Sadhaa Sukh Paaeae ||3||
One who understands the Lord's Command finds lasting peace. ||3||
ਆਸਾ (ਮਃ ੩) ਅਸਟ (੨੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੨੪ ਪੰ. ੩
Raag Asa Guru Amar Das
ਆਪਿ ਕਰੇ ਤੈ ਆਪਿ ਕਰਾਏ ॥
Aap Karae Thai Aap Karaaeae ||
He Himself does, and causes others to do.
ਆਸਾ (ਮਃ ੩) ਅਸਟ (੨੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੪ ਪੰ. ੪
Raag Asa Guru Amar Das
ਆਪੇ ਗੁਰਮੁਖਿ ਨਾਮੁ ਵਸਾਏ ॥
Aapae Guramukh Naam Vasaaeae ||
He Himself enshrines His Name in the mind of the Gurmukh.
ਆਸਾ (ਮਃ ੩) ਅਸਟ (੨੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੪ ਪੰ. ੪
Raag Asa Guru Amar Das
ਆਪਿ ਭੁਲਾਵੈ ਆਪਿ ਮਾਰਗਿ ਪਾਏ ॥
Aap Bhulaavai Aap Maarag Paaeae ||
He Himself misleads us, and He Himself puts us back on the Path.
ਆਸਾ (ਮਃ ੩) ਅਸਟ (੨੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੨੪ ਪੰ. ੪
Raag Asa Guru Amar Das
ਸਚੈ ਸਬਦਿ ਸਚਿ ਸਮਾਏ ॥੪॥
Sachai Sabadh Sach Samaaeae ||4||
Through the True Word of the Shabad, we merge into the True Lord. ||4||
ਆਸਾ (ਮਃ ੩) ਅਸਟ (੨੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੨੪ ਪੰ. ੫
Raag Asa Guru Amar Das
ਸਚਾ ਸਬਦੁ ਸਚੀ ਹੈ ਬਾਣੀ ॥
Sachaa Sabadh Sachee Hai Baanee ||
True is the Shabad, and True is the Word of the Lord's Bani.
ਆਸਾ (ਮਃ ੩) ਅਸਟ (੨੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੪ ਪੰ. ੫
Raag Asa Guru Amar Das
ਗੁਰਮੁਖਿ ਜੁਗਿ ਜੁਗਿ ਆਖਿ ਵਖਾਣੀ ॥
Guramukh Jug Jug Aakh Vakhaanee ||
In each and every age, the Gurmukhs speak it and chant it.
ਆਸਾ (ਮਃ ੩) ਅਸਟ (੨੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੪ ਪੰ. ੫
Raag Asa Guru Amar Das
ਮਨਮੁਖਿ ਮੋਹਿ ਭਰਮਿ ਭੋਲਾਣੀ ॥
Manamukh Mohi Bharam Bholaanee ||
The self-willed manmukhs are deluded by doubt and attachment.
ਆਸਾ (ਮਃ ੩) ਅਸਟ (੨੫) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੪੨੪ ਪੰ. ੬
Raag Asa Guru Amar Das
ਬਿਨੁ ਨਾਵੈ ਸਭ ਫਿਰੈ ਬਉਰਾਣੀ ॥੫॥
Bin Naavai Sabh Firai Bouraanee ||5||
Without the Name, everyone wanders around insane. ||5||
ਆਸਾ (ਮਃ ੩) ਅਸਟ (੨੫) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੪੨੪ ਪੰ. ੬
Raag Asa Guru Amar Das
ਤੀਨਿ ਭਵਨ ਮਹਿ ਏਕਾ ਮਾਇਆ ॥
Theen Bhavan Mehi Eaekaa Maaeiaa ||
Throughout the three worlds, is the one Maya.
ਆਸਾ (ਮਃ ੩) ਅਸਟ (੨੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੪ ਪੰ. ੬
Raag Asa Guru Amar Das
ਮੂਰਖਿ ਪੜਿ ਪੜਿ ਦੂਜਾ ਭਾਉ ਦ੍ਰਿੜਾਇਆ ॥
Moorakh Parr Parr Dhoojaa Bhaao Dhrirraaeiaa ||
The fool reads and reads, but holds tight to duality.
ਆਸਾ (ਮਃ ੩) ਅਸਟ (੨੫) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੪ ਪੰ. ੭
Raag Asa Guru Amar Das
ਬਹੁ ਕਰਮ ਕਮਾਵੈ ਦੁਖੁ ਸਬਾਇਆ ॥
Bahu Karam Kamaavai Dhukh Sabaaeiaa ||
He performs all sorts of rituals, but still suffers terrible pain.
ਆਸਾ (ਮਃ ੩) ਅਸਟ (੨੫) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੪੨੪ ਪੰ. ੭
Raag Asa Guru Amar Das
ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ॥੬॥
Sathigur Saev Sadhaa Sukh Paaeiaa ||6||
Serving the True Guru, eternal peace is obtained. ||6||
ਆਸਾ (ਮਃ ੩) ਅਸਟ (੨੫) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੪੨੪ ਪੰ. ੭
Raag Asa Guru Amar Das
ਅੰਮ੍ਰਿਤੁ ਮੀਠਾ ਸਬਦੁ ਵੀਚਾਰਿ ॥
Anmrith Meethaa Sabadh Veechaar ||
Reflective meditation upon the Shabad is such sweet nectar.
ਆਸਾ (ਮਃ ੩) ਅਸਟ (੨੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੪ ਪੰ. ੮
Raag Asa Guru Amar Das
ਅਨਦਿਨੁ ਭੋਗੇ ਹਉਮੈ ਮਾਰਿ ॥
Anadhin Bhogae Houmai Maar ||
Night and day, one enjoys it, subduing his ego.
ਆਸਾ (ਮਃ ੩) ਅਸਟ (੨੫) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੪ ਪੰ. ੮
Raag Asa Guru Amar Das
ਸਹਜਿ ਅਨੰਦਿ ਕਿਰਪਾ ਧਾਰਿ ॥
Sehaj Anandh Kirapaa Dhhaar ||
When the Lord showers His Mercy, we enjoy celestial bliss.
ਆਸਾ (ਮਃ ੩) ਅਸਟ (੨੫) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੪੨੪ ਪੰ. ੮
Raag Asa Guru Amar Das
ਨਾਮਿ ਰਤੇ ਸਦਾ ਸਚਿ ਪਿਆਰਿ ॥੭॥
Naam Rathae Sadhaa Sach Piaar ||7||
Imbued with the Naam, love the True Lord forever. ||7||
ਆਸਾ (ਮਃ ੩) ਅਸਟ (੨੫) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੪੨੪ ਪੰ. ੯
Raag Asa Guru Amar Das
ਹਰਿ ਜਪਿ ਪੜੀਐ ਗੁਰ ਸਬਦੁ ਵੀਚਾਰਿ ॥
Har Jap Parreeai Gur Sabadh Veechaar ||
Meditate on the Lord, and read and reflect upon the Guru's Shabad.
ਆਸਾ (ਮਃ ੩) ਅਸਟ (੨੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੪ ਪੰ. ੯
Raag Asa Guru Amar Das
ਹਰਿ ਜਪਿ ਪੜੀਐ ਹਉਮੈ ਮਾਰਿ ॥
Har Jap Parreeai Houmai Maar ||
Subdue your ego and meditate on the Lord.
ਆਸਾ (ਮਃ ੩) ਅਸਟ (੨੫) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੪ ਪੰ. ੯
Raag Asa Guru Amar Das
ਹਰਿ ਜਪੀਐ ਭਇ ਸਚਿ ਪਿਆਰਿ ॥
Har Japeeai Bhae Sach Piaar ||
Meditate on the Lord, and be imbued with fear and love of the True One.
ਆਸਾ (ਮਃ ੩) ਅਸਟ (੨੫) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੪੨੪ ਪੰ. ੧੦
Raag Asa Guru Amar Das
ਨਾਨਕ ਨਾਮੁ ਗੁਰਮਤਿ ਉਰ ਧਾਰਿ ॥੮॥੩॥੨੫॥
Naanak Naam Guramath Our Dhhaar ||8||3||25||
O Nanak, enshrine the Naam within your heart, through the Guru's Teachings. ||8||3||25||
ਆਸਾ (ਮਃ ੩) ਅਸਟ (੨੫) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੪੨੪ ਪੰ. ੧੦
Raag Asa Guru Amar Das