ਨਾਮੁ ਤੇਰਾ ਸਭੁ ਕੋਈ ਲੇਤੁ ਹੈ ਜੇਤੀ ਆਵਣ ਜਾਣੀ ॥
ਆਸਾ ਮਹਲਾ ੩ ਅਸਟਪਦੀਆ ਘਰੁ ੨
Aasaa Mehalaa 3 Asattapadheeaa Ghar 2
Aasaa, Third Mehl, Ashtapadees, Second House:
ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੪੨੨
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੪੨੨
ਸਾਸਤੁ ਬੇਦੁ ਸਿੰਮ੍ਰਿਤਿ ਸਰੁ ਤੇਰਾ ਸੁਰਸਰੀ ਚਰਣ ਸਮਾਣੀ ॥
Saasath Baedh Sinmrith Sar Thaeraa Surasaree Charan Samaanee ||
The Shaastras, the Vedas and the Simritees are contained in the ocean of Your Name; the River Ganges is held in Your Feet.
ਆਸਾ (ਮਃ ੩) ਅਸਟ (੨੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੧੮
Raag Asa Guru Amar Das
ਸਾਖਾ ਤੀਨਿ ਮੂਲੁ ਮਤਿ ਰਾਵੈ ਤੂੰ ਤਾਂ ਸਰਬ ਵਿਡਾਣੀ ॥੧॥
Saakhaa Theen Mool Math Raavai Thoon Thaan Sarab Viddaanee ||1||
The intellect can understand the world of the three modes, but You, O Primal Lord, are totally astounding. ||1||
ਆਸਾ (ਮਃ ੩) ਅਸਟ (੨੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੧੮
Raag Asa Guru Amar Das
ਤਾ ਕੇ ਚਰਣ ਜਪੈ ਜਨੁ ਨਾਨਕੁ ਬੋਲੇ ਅੰਮ੍ਰਿਤ ਬਾਣੀ ॥੧॥ ਰਹਾਉ ॥
Thaa Kae Charan Japai Jan Naanak Bolae Anmrith Baanee ||1|| Rehaao ||
Servant Nanak meditates on His Feet, and chants the Ambrosial Word of His Bani. ||1||Pause||
ਆਸਾ (ਮਃ ੩) ਅਸਟ (੨੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੧੯
Raag Asa Guru Amar Das
ਤੇਤੀਸ ਕਰੋੜੀ ਦਾਸ ਤੁਮ੍ਹ੍ਹਾਰੇ ਰਿਧਿ ਸਿਧਿ ਪ੍ਰਾਣ ਅਧਾਰੀ ॥
Thaethees Karorree Dhaas Thumhaarae Ridhh Sidhh Praan Adhhaaree ||
Three hundred thirty million gods are Your servants. You bestow wealth, and the supernatural powers of the Siddhas; You are the Support of the breath of life.
ਆਸਾ (ਮਃ ੩) ਅਸਟ (੨੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੧੯
Raag Asa Guru Amar Das
ਤਾ ਕੇ ਰੂਪ ਨ ਜਾਹੀ ਲਖਣੇ ਕਿਆ ਕਰਿ ਆਖਿ ਵੀਚਾਰੀ ॥੨॥
Thaa Kae Roop N Jaahee Lakhanae Kiaa Kar Aakh Veechaaree ||2||
His beauteous forms cannot be comprehended; what can anyone accomplish by discussing and debating? ||2||
ਆਸਾ (ਮਃ ੩) ਅਸਟ (੨੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧
Raag Asa Guru Amar Das
ਤੀਨਿ ਗੁਣਾ ਤੇਰੇ ਜੁਗ ਹੀ ਅੰਤਰਿ ਚਾਰੇ ਤੇਰੀਆ ਖਾਣੀ ॥
Theen Gunaa Thaerae Jug Hee Anthar Chaarae Thaereeaa Khaanee ||
Throughout the ages, You are the three qualities, and the four sources of creation.
ਆਸਾ (ਮਃ ੩) ਅਸਟ (੨੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧
Raag Asa Guru Amar Das
ਕਰਮੁ ਹੋਵੈ ਤਾ ਪਰਮ ਪਦੁ ਪਾਈਐ ਕਥੇ ਅਕਥ ਕਹਾਣੀ ॥੩॥
Karam Hovai Thaa Param Padh Paaeeai Kathhae Akathh Kehaanee ||3||
If You show Your Mercy, then one obtains the supreme status, and speaks the Unspoken Speech. ||3||
ਆਸਾ (ਮਃ ੩) ਅਸਟ (੨੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੨
Raag Asa Guru Amar Das
ਤੂੰ ਕਰਤਾ ਕੀਆ ਸਭੁ ਤੇਰਾ ਕਿਆ ਕੋ ਕਰੇ ਪਰਾਣੀ ॥
Thoon Karathaa Keeaa Sabh Thaeraa Kiaa Ko Karae Paraanee ||
You are the Creator; all are created by You. What can any mortal being do?
ਆਸਾ (ਮਃ ੩) ਅਸਟ (੨੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੩
Raag Asa Guru Amar Das
ਜਾ ਕਉ ਨਦਰਿ ਕਰਹਿ ਤੂੰ ਅਪਣੀ ਸਾਈ ਸਚਿ ਸਮਾਣੀ ॥੪॥
Jaa Ko Nadhar Karehi Thoon Apanee Saaee Sach Samaanee ||4||
He alone, upon whom You shower Your Grace, is absorbed into the Truth. ||4||
ਆਸਾ (ਮਃ ੩) ਅਸਟ (੨੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੩
Raag Asa Guru Amar Das
ਨਾਮੁ ਤੇਰਾ ਸਭੁ ਕੋਈ ਲੇਤੁ ਹੈ ਜੇਤੀ ਆਵਣ ਜਾਣੀ ॥
Naam Thaeraa Sabh Koee Laeth Hai Jaethee Aavan Jaanee ||
Everyone who comes and goes chants Your Name.
ਆਸਾ (ਮਃ ੩) ਅਸਟ (੨੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੪
Raag Asa Guru Amar Das
ਜਾ ਤੁਧੁ ਭਾਵੈ ਤਾ ਗੁਰਮੁਖਿ ਬੂਝੈ ਹੋਰ ਮਨਮੁਖਿ ਫਿਰੈ ਇਆਣੀ ॥੫॥
Jaa Thudhh Bhaavai Thaa Guramukh Boojhai Hor Manamukh Firai Eiaanee ||5||
When it is pleasing to Your Will, then the Gurmukh understands. Otherwise, the self-willed manmukhs wander in ignorance. ||5||
ਆਸਾ (ਮਃ ੩) ਅਸਟ (੨੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੪
Raag Asa Guru Amar Das
ਚਾਰੇ ਵੇਦ ਬ੍ਰਹਮੇ ਕਉ ਦੀਏ ਪੜਿ ਪੜਿ ਕਰੇ ਵੀਚਾਰੀ ॥
Chaarae Vaedh Brehamae Ko Dheeeae Parr Parr Karae Veechaaree ||
You gave the four Vedas to Brahma, for him to read and read continually, and reflect upon.
ਆਸਾ (ਮਃ ੩) ਅਸਟ (੨੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੫
Raag Asa Guru Amar Das
ਤਾ ਕਾ ਹੁਕਮੁ ਨ ਬੂਝੈ ਬਪੁੜਾ ਨਰਕਿ ਸੁਰਗਿ ਅਵਤਾਰੀ ॥੬॥
Thaa Kaa Hukam N Boojhai Bapurraa Narak Surag Avathaaree ||6||
The wretched one does not understand His Command, and is reincarnated into heaven and hell. ||6||
ਆਸਾ (ਮਃ ੩) ਅਸਟ (੨੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੫
Raag Asa Guru Amar Das
ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ ॥
Jugeh Jugeh Kae Raajae Keeeae Gaavehi Kar Avathaaree ||
In each and every age, He creates the kings, who are sung of as His Incarnations.
ਆਸਾ (ਮਃ ੩) ਅਸਟ (੨੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੬
Raag Asa Guru Amar Das
ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ ॥੭॥
Thin Bhee Anth N Paaeiaa Thaa Kaa Kiaa Kar Aakh Veechaaree ||7||
Even they have not found His limits; what can I speak of and contemplate? ||7||
ਆਸਾ (ਮਃ ੩) ਅਸਟ (੨੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੬
Raag Asa Guru Amar Das
ਤੂੰ ਸਚਾ ਤੇਰਾ ਕੀਆ ਸਭੁ ਸਾਚਾ ਦੇਹਿ ਤ ਸਾਚੁ ਵਖਾਣੀ ॥
Thoon Sachaa Thaeraa Keeaa Sabh Saachaa Dhaehi Th Saach Vakhaanee ||
You are True, and all that You do is True. If You bless me with the Truth, I will speak on it.
ਆਸਾ (ਮਃ ੩) ਅਸਟ (੨੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੭
Raag Asa Guru Amar Das
ਜਾ ਕਉ ਸਚੁ ਬੁਝਾਵਹਿ ਅਪਣਾ ਸਹਜੇ ਨਾਮਿ ਸਮਾਣੀ ॥੮॥੧॥੨੩॥
Jaa Ko Sach Bujhaavehi Apanaa Sehajae Naam Samaanee ||8||1||23||
One whom You inspire to understand the Truth, is easily absorbed into the Naam. ||8||1||23||
ਆਸਾ (ਮਃ ੩) ਅਸਟ (੨੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੮
Raag Asa Guru Amar Das