ਊਹਾਂ ਖੈਰਿ ਸਦਾ ਮੇਰੇ ਭਾਈ ॥੧॥ ਰਹਾਉ ॥
ਬੇਗਮ ਪੁਰਾ ਸਹਰ ਕੋ ਨਾਉ ॥
Baegam Puraa Sehar Ko Naao ||
Baygumpura, 'the city without sorrow', is the name of the town.
ਗਉੜੀ (ਭ. ਰਵਿਦਾਸ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੫ ਪੰ. ੧੨
Raag Gauri Bhagat Ravidas
ਦੂਖੁ ਅੰਦੋਹੁ ਨਹੀ ਤਿਹਿ ਠਾਉ ॥
Dhookh Andhohu Nehee Thihi Thaao ||
There is no suffering or anxiety there.
ਗਉੜੀ (ਭ. ਰਵਿਦਾਸ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੫ ਪੰ. ੧੨
Raag Gauri Bhagat Ravidas
ਨਾਂ ਤਸਵੀਸ ਖਿਰਾਜੁ ਨ ਮਾਲੁ ॥
Naan Thasavees Khiraaj N Maal ||
There are no troubles or taxes on commodities there.
ਗਉੜੀ (ਭ. ਰਵਿਦਾਸ) (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੫ ਪੰ. ੧੨
Raag Gauri Bhagat Ravidas
ਖਉਫੁ ਨ ਖਤਾ ਨ ਤਰਸੁ ਜਵਾਲੁ ॥੧॥
Khouf N Khathaa N Tharas Javaal ||1||
There is no fear, blemish or downfall there. ||1||
ਗਉੜੀ (ਭ. ਰਵਿਦਾਸ) (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੫ ਪੰ. ੧੩
Raag Gauri Bhagat Ravidas
ਅਬ ਮੋਹਿ ਖੂਬ ਵਤਨ ਗਹ ਪਾਈ ॥
Ab Mohi Khoob Vathan Geh Paaee ||
Now, I have found this most excellent city.
ਗਉੜੀ (ਭ. ਰਵਿਦਾਸ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੫ ਪੰ. ੧੩
Raag Gauri Bhagat Ravidas
ਊਹਾਂ ਖੈਰਿ ਸਦਾ ਮੇਰੇ ਭਾਈ ॥੧॥ ਰਹਾਉ ॥
Oohaan Khair Sadhaa Maerae Bhaaee ||1|| Rehaao ||
There is lasting peace and safety there, O Siblings of Destiny. ||1||Pause||
ਗਉੜੀ (ਭ. ਰਵਿਦਾਸ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੫ ਪੰ. ੧੩
Raag Gauri Bhagat Ravidas
ਕਾਇਮੁ ਦਾਇਮੁ ਸਦਾ ਪਾਤਿਸਾਹੀ ॥
Kaaeim Dhaaeim Sadhaa Paathisaahee ||
God's Kingdom is steady, stable and eternal.
ਗਉੜੀ (ਭ. ਰਵਿਦਾਸ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੫ ਪੰ. ੧੪
Raag Gauri Bhagat Ravidas
ਦੋਮ ਨ ਸੇਮ ਏਕ ਸੋ ਆਹੀ ॥
Dhom N Saem Eaek So Aahee ||
There is no second or third status; all are equal there.
ਗਉੜੀ (ਭ. ਰਵਿਦਾਸ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੫ ਪੰ. ੧੪
Raag Gauri Bhagat Ravidas
ਆਬਾਦਾਨੁ ਸਦਾ ਮਸਹੂਰ ॥
Aabaadhaan Sadhaa Masehoor ||
That city is populous and eternally famous.
ਗਉੜੀ (ਭ. ਰਵਿਦਾਸ) (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੫ ਪੰ. ੧੪
Raag Gauri Bhagat Ravidas
ਊਹਾਂ ਗਨੀ ਬਸਹਿ ਮਾਮੂਰ ॥੨॥
Oohaan Ganee Basehi Maamoor ||2||
Those who live there are wealthy and contented. ||2||
ਗਉੜੀ (ਭ. ਰਵਿਦਾਸ) (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੫ ਪੰ. ੧੫
Raag Gauri Bhagat Ravidas
ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥
Thio Thio Sail Karehi Jio Bhaavai ||
They stroll about freely, just as they please.
ਗਉੜੀ (ਭ. ਰਵਿਦਾਸ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੫ ਪੰ. ੧੫
Raag Gauri Bhagat Ravidas
ਮਹਰਮ ਮਹਲ ਨ ਕੋ ਅਟਕਾਵੈ ॥
Meharam Mehal N Ko Attakaavai ||
They know the Mansion of the Lord's Presence, and no one blocks their way.
ਗਉੜੀ (ਭ. ਰਵਿਦਾਸ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੫ ਪੰ. ੧੫
Raag Gauri Bhagat Ravidas
ਕਹਿ ਰਵਿਦਾਸ ਖਲਾਸ ਚਮਾਰਾ ॥
Kehi Ravidhaas Khalaas Chamaaraa ||
Says Ravi Daas, the emancipated shoe-maker:
ਗਉੜੀ (ਭ. ਰਵਿਦਾਸ) (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੫ ਪੰ. ੧੬
Raag Gauri Bhagat Ravidas
ਜੋ ਹਮ ਸਹਰੀ ਸੁ ਮੀਤੁ ਹਮਾਰਾ ॥੩॥੨॥
Jo Ham Seharee S Meeth Hamaaraa ||3||2||
Whoever is a citizen there, is a friend of mine. ||3||2||
ਗਉੜੀ (ਭ. ਰਵਿਦਾਸ) (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੫ ਪੰ. ੧੬
Raag Gauri Bhagat Ravidas