ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ ॥
ਰਾਗੁ ਗਉੜੀ ਰਵਿਦਾਸ ਜੀ ਕੇ ਪਦੇ ਗਉੜੀ ਗੁਆਰੇਰੀ
Raag Gourree Ravidhaas Jee Kae Padhae Gourree Guaaraeree
Raag Gauree, Padas Of Ravi Daas Jee, Gauree Gwaarayree:
ਗਉੜੀ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੩੪੫
ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥
Ik Oankaar Sathinaam Karathaa Purakh Guraprasaadh ||
One Universal Creator God. Truth Is The Name. Creative Being Personified. By Guru's Grace:
ਗਉੜੀ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੩੪੫
ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ ॥
Maeree Sangath Poch Soch Dhin Raathee ||
The company I keep is wretched and low, and I am anxious day and night;
ਗਉੜੀ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੫ ਪੰ. ੯
Raag Gauri Bhagat Ravidas
ਮੇਰਾ ਕਰਮੁ ਕੁਟਿਲਤਾ ਜਨਮੁ ਕੁਭਾਂਤੀ ॥੧॥
Maeraa Karam Kuttilathaa Janam Kubhaanthee ||1||
My actions are crooked, and I am of lowly birth. ||1||
ਗਉੜੀ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੫ ਪੰ. ੯
Raag Gauri Bhagat Ravidas
ਰਾਮ ਗੁਸਈਆ ਜੀਅ ਕੇ ਜੀਵਨਾ ॥
Raam Guseeaa Jeea Kae Jeevanaa ||
O Lord, Master of the earth, Life of the soul,
ਗਉੜੀ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੫ ਪੰ. ੯
Raag Gauri Bhagat Ravidas
ਮੋਹਿ ਨ ਬਿਸਾਰਹੁ ਮੈ ਜਨੁ ਤੇਰਾ ॥੧॥ ਰਹਾਉ ॥
Mohi N Bisaarahu Mai Jan Thaeraa ||1|| Rehaao ||
Please do not forget me! I am Your humble servant. ||1||Pause||
ਗਉੜੀ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੫ ਪੰ. ੧੦
Raag Gauri Bhagat Ravidas
ਮੇਰੀ ਹਰਹੁ ਬਿਪਤਿ ਜਨ ਕਰਹੁ ਸੁਭਾਈ ॥
Maeree Harahu Bipath Jan Karahu Subhaaee ||
Take away my pains, and bless Your humble servant with Your Sublime Love.
ਗਉੜੀ (ਭ. ਰਵਿਦਾਸ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੫ ਪੰ. ੧੦
Raag Gauri Bhagat Ravidas
ਚਰਣ ਨ ਛਾਡਉ ਸਰੀਰ ਕਲ ਜਾਈ ॥੨॥
Charan N Shhaaddo Sareer Kal Jaaee ||2||
I shall not leave Your Feet, even though my body may perish. ||2||
ਗਉੜੀ (ਭ. ਰਵਿਦਾਸ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੫ ਪੰ. ੧੧
Raag Gauri Bhagat Ravidas
ਕਹੁ ਰਵਿਦਾਸ ਪਰਉ ਤੇਰੀ ਸਾਭਾ ॥
Kahu Ravidhaas Paro Thaeree Saabhaa ||
Says Ravi Daas, I seek the protection of Your Sanctuary;
ਗਉੜੀ (ਭ. ਰਵਿਦਾਸ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੫ ਪੰ. ੧੧
Raag Gauri Bhagat Ravidas
ਬੇਗਿ ਮਿਲਹੁ ਜਨ ਕਰਿ ਨ ਬਿਲਾਂਬਾ ॥੩॥੧॥
Baeg Milahu Jan Kar N Bilaanbaa ||3||1||
Please, meet Your humble servant - do not delay! ||3||1||
ਗਉੜੀ (ਭ. ਰਵਿਦਾਸ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੫ ਪੰ. ੧੧
Raag Gauri Bhagat Ravidas