. Sri Guru Granth Sahib Ji -: Ang : 981 -: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ :- SearchGurbani.com
SearchGurbani.com

Sri Guru Granth Sahib

 
Displaying Ang 981 of 1430

ਨਟ ਮਹਲਾ ੪ ॥

Natt Mehalaa 4 ||

Nat, Fourth Mehl:

ਨਟ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੮੧


ਨਾਨਕ ਦਾਸਨਿ ਦਾਸੁ ਕਹਤੁ ਹੈ ਹਮ ਦਾਸਨ ਕੇ ਪਨਿਹਾਰੇ ॥੮॥੧॥

Naanak Dhaasan Dhaas Kehath Hai Ham Dhaasan Kae Panihaarae ||8||1||

Nanak, the slave of Your slaves, says, I am the water-carrier of Your slaves. ||8||1||

ਨਟ (ਮਃ ੪) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੧ ਪੰ. ੧
Raag Nat Narain Guru Ram Das


ਕ੍ਰਿਪਾ ਕ੍ਰਿਪਾ ਕਰਿ ਗੁਰੂ ਮਿਲਾਏ ਹਮ ਪਾਹਨ ਸਬਦਿ ਗੁਰ ਤਾਰੇ ॥੧॥ ਰਹਾਉ ॥

Kirapaa Kirapaa Kar Guroo Milaaeae Ham Paahan Sabadh Gur Thaarae ||1|| Rehaao ||

The Merciful Lord, in His Mercy, has led me to meet the Guru; through the Word of the Guru's Shabad, this stone is carried across. ||1||Pause||

ਨਟ (ਮਃ ੪) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੧ ਪੰ. ੨
Raag Nat Narain Guru Ram Das


ਰਾਮ ਹਮ ਪਾਥਰ ਨਿਰਗੁਨੀਆਰੇ ॥

Raam Ham Paathhar Niraguneeaarae ||

O Lord, I am an unworthy stone.

ਨਟ (ਮਃ ੪) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੧ ਪੰ. ੨
Raag Nat Narain Guru Ram Das


ਨਾਮੈ ਸੁਰਤਿ ਵਜੀ ਹੈ ਦਹ ਦਿਸਿ ਹਰਿ ਮੁਸਕੀ ਮੁਸਕ ਗੰਧਾਰੇ ॥੧॥

Naamai Surath Vajee Hai Dheh Dhis Har Musakee Musak Gandhhaarae ||1||

Through the Name, my awareness extends in the ten directions; the fragrance of the fragrant Lord permeates the air. ||1||

ਨਟ (ਮਃ ੪) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੧ ਪੰ. ੩
Raag Nat Narain Guru Ram Das


ਸਤਿਗੁਰ ਨਾਮੁ ਦ੍ਰਿੜਾਏ ਅਤਿ ਮੀਠਾ ਮੈਲਾਗਰੁ ਮਲਗਾਰੇ ॥

Sathigur Naam Dhrirraaeae Ath Meethaa Mailaagar Malagaarae ||

The True Guru has implanted within me the exceedingly sweet Naam, the Name of the Lord; it is like the most fragrant sandalwood.

ਨਟ (ਮਃ ੪) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੧ ਪੰ. ੩
Raag Nat Narain Guru Ram Das


ਗਾਵਤ ਗਾਵਤ ਹਰਿ ਗੁਨ ਗਾਏ ਗੁਨ ਗਾਵਤ ਗੁਰਿ ਨਿਸਤਾਰੇ ॥੨॥

Gaavath Gaavath Har Gun Gaaeae Gun Gaavath Gur Nisathaarae ||2||

Singing, singing, I sing the Glorious Praises of the Lord; singing His Glorious Praises, the Guru saves me. ||2||

ਨਟ (ਮਃ ੪) ਅਸਟ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੧ ਪੰ. ੪
Raag Nat Narain Guru Ram Das


ਤੇਰੀ ਨਿਰਗੁਣ ਕਥਾ ਕਥਾ ਹੈ ਮੀਠੀ ਗੁਰਿ ਨੀਕੇ ਬਚਨ ਸਮਾਰੇ ॥

Thaeree Niragun Kathhaa Kathhaa Hai Meethee Gur Neekae Bachan Samaarae ||

Your unlimited sermon is the most sweet sermon; I contemplate the most Sublime Word of the Guru.

ਨਟ (ਮਃ ੪) ਅਸਟ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੧ ਪੰ. ੪
Raag Nat Narain Guru Ram Das


ਬਿਬੇਕੁ ਗੁਰੂ ਗੁਰੂ ਸਮਦਰਸੀ ਤਿਸੁ ਮਿਲੀਐ ਸੰਕ ਉਤਾਰੇ ॥

Bibaek Guroo Guroo Samadharasee This Mileeai Sank Outhaarae ||

The Guru is wise and clear; the Guru looks upon all alike. Meeting with Him, doubt and skepticism are removed.

ਨਟ (ਮਃ ੪) ਅਸਟ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੧ ਪੰ. ੫
Raag Nat Narain Guru Ram Das


ਸਤਿਗੁਰ ਮਿਲਿਐ ਪਰਮ ਪਦੁ ਪਾਇਆ ਹਉ ਸਤਿਗੁਰ ਕੈ ਬਲਿਹਾਰੇ ॥੩॥

Sathigur Miliai Param Padh Paaeiaa Ho Sathigur Kai Balihaarae ||3||

Meeting with the True Guru, I have obtained the supreme status. I am a sacrifice to the True Guru. ||3||

ਨਟ (ਮਃ ੪) ਅਸਟ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੧ ਪੰ. ੬
Raag Nat Narain Guru Ram Das


ਪਾਖੰਡ ਪਾਖੰਡ ਕਰਿ ਕਰਿ ਭਰਮੇ ਲੋਭੁ ਪਾਖੰਡੁ ਜਗਿ ਬੁਰਿਆਰੇ ॥

Paakhandd Paakhandd Kar Kar Bharamae Lobh Paakhandd Jag Buriaarae ||

Practicing hypocrisy and deception, people wander around in confusion. Greed and hypocrisy are evils in this world.

ਨਟ (ਮਃ ੪) ਅਸਟ. (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੧ ਪੰ. ੬
Raag Nat Narain Guru Ram Das


ਉਗਵੈ ਦਿਨਸੁ ਆਲੁ ਜਾਲੁ ਸਮ੍ਹ੍ਹਾਲੈ ਬਿਖੁ ਮਾਇਆ ਕੇ ਬਿਸਥਾਰੇ ॥

Ougavai Dhinas Aal Jaal Samhaalai Bikh Maaeiaa Kae Bisathhaarae ||

At the break of day, they take care of their affairs, and the poisonous entanglements of Maya.

ਨਟ (ਮਃ ੪) ਅਸਟ. (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੧ ਪੰ. ੭
Raag Nat Narain Guru Ram Das


ਹਲਤਿ ਪਲਤਿ ਦੁਖਦਾਈ ਹੋਵਹਿ ਜਮਕਾਲੁ ਖੜਾ ਸਿਰਿ ਮਾਰੇ ॥੪॥

Halath Palath Dhukhadhaaee Hovehi Jamakaal Kharraa Sir Maarae ||4||

In this world and the next, they are miserable; the Messenger of Death hovers over their heads, and strikes them down. ||4||

ਨਟ (ਮਃ ੪) ਅਸਟ. (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੧ ਪੰ. ੭
Raag Nat Narain Guru Ram Das


ਆਈ ਰੈਨਿ ਭਇਆ ਸੁਪਨੰਤਰੁ ਬਿਖੁ ਸੁਪਨੈ ਭੀ ਦੁਖ ਸਾਰੇ ॥੫॥

Aaee Rain Bhaeiaa Supananthar Bikh Supanai Bhee Dhukh Saarae ||5||

When night falls, they enter the land of dreams, and even in dreams, they take care of their corruptions and pains. ||5||

ਨਟ (ਮਃ ੪) ਅਸਟ. (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੧ ਪੰ. ੮
Raag Nat Narain Guru Ram Das


ਸਾਕਤ ਨਰ ਸਭਿ ਭੂਖ ਭੁਖਾਨੇ ਦਰਿ ਠਾਢੇ ਜਮ ਜੰਦਾਰੇ ॥੬॥

Saakath Nar Sabh Bhookh Bhukhaanae Dhar Thaadtae Jam Jandhaarae ||6||

The materialistic people shall all remain hungry; the brutal Messenger of Death stands waiting at their door. ||6||

ਨਟ (ਮਃ ੪) ਅਸਟ. (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੧ ਪੰ. ੯
Raag Nat Narain Guru Ram Das


ਕਲਰੁ ਖੇਤੁ ਲੈ ਕੂੜੁ ਜਮਾਇਆ ਸਭ ਕੂੜੈ ਕੇ ਖਲਵਾਰੇ ॥

Kalar Khaeth Lai Koorr Jamaaeiaa Sabh Koorrai Kae Khalavaarae ||

Taking a barren field, they plant falsehood; they shall harvest only falsehood.

ਨਟ (ਮਃ ੪) ਅਸਟ. (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੧ ਪੰ. ੯
Raag Nat Narain Guru Ram Das


ਜਿਤਨੇ ਕਰਜ ਕਰਜ ਕੇ ਮੰਗੀਏ ਕਰਿ ਸੇਵਕ ਪਗਿ ਲਗਿ ਵਾਰੇ ॥੭॥

Jithanae Karaj Karaj Kae Mangeeeae Kar Saevak Pag Lag Vaarae ||7||

As much debt and as many creditors as there are, the Lord makes them into servants, who fall at his feet. ||7||

ਨਟ (ਮਃ ੪) ਅਸਟ. (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੧ ਪੰ. ੧੦
Raag Nat Narain Guru Ram Das


ਮਨਮੁਖ ਕਰਜੁ ਚੜਿਆ ਬਿਖੁ ਭਾਰੀ ਉਤਰੈ ਸਬਦੁ ਵੀਚਾਰੇ ॥

Manamukh Karaj Charriaa Bikh Bhaaree Outharai Sabadh Veechaarae ||

The self-willed manmukh has accumulated a tremendous load of debt in sin; only by contemplating the Word of the Shabad, can this debt be paid off.

ਨਟ (ਮਃ ੪) ਅਸਟ. (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੧ ਪੰ. ੧੦
Raag Nat Narain Guru Ram Das


ਜਗੰਨਾਥ ਸਭਿ ਜੰਤ੍ਰ ਉਪਾਏ ਨਕਿ ਖੀਨੀ ਸਭ ਨਥਹਾਰੇ ॥

Jagannaathh Sabh Janthr Oupaaeae Nak Kheenee Sabh Nathhehaarae ||

All the beings which the Lord of the Universe created - He puts the rings through their noses, and leads them all along.

ਨਟ (ਮਃ ੪) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੧ ਪੰ. ੧੧
Raag Nat Narain Guru Ram Das


ਰਾਮ ਹਰਿ ਅੰਮ੍ਰਿਤ ਸਰਿ ਨਾਵਾਰੇ ॥

Raam Har Anmrith Sar Naavaarae ||

The Lord has bathed me in the pool of Ambrosial Nectar.

ਨਟ (ਮਃ ੪) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੧ ਪੰ. ੧੨
Raag Nat Narain Guru Ram Das


ਨਟ ਮਹਲਾ ੪ ॥

Natt Mehalaa 4 ||

Nat, Fourth Mehl:

ਨਟ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੮੧


ਨਾਨਕ ਪ੍ਰਭੁ ਖਿੰਚੈ ਤਿਵ ਚਲੀਐ ਜਿਉ ਭਾਵੈ ਰਾਮ ਪਿਆਰੇ ॥੮॥੨॥

Naanak Prabh Khinchai Thiv Chaleeai Jio Bhaavai Raam Piaarae ||8||2||

O Nanak, as God drives us on, so do we follow; it is all the Will of the Beloved Lord. ||8||2||

ਨਟ (ਮਃ ੪) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੧ ਪੰ. ੧੨
Raag Nat Narain Guru Ram Das


ਸਤਿਗੁਰਿ ਗਿਆਨੁ ਮਜਨੁ ਹੈ ਨੀਕੋ ਮਿਲਿ ਕਲਮਲ ਪਾਪ ਉਤਾਰੇ ॥੧॥ ਰਹਾਉ ॥

Sathigur Giaan Majan Hai Neeko Mil Kalamal Paap Outhaarae ||1|| Rehaao ||

The spiritual wisdom of the True Guru is the most excellent cleansing bath; bathing in it, all the filthy sins are washed away. ||1||Pause||

ਨਟ (ਮਃ ੪) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੧ ਪੰ. ੧੩
Raag Nat Narain Guru Ram Das


ਸੰਗਤਿ ਕਾ ਗੁਨੁ ਬਹੁਤੁ ਅਧਿਕਾਈ ਪੜਿ ਸੂਆ ਗਨਕ ਉਧਾਰੇ ॥

Sangath Kaa Gun Bahuth Adhhikaaee Parr Sooaa Ganak Oudhhaarae ||

The virtues of the Sangat, the Holy Congregation, are so very great. Even the prostitute was saved, by teaching the parrot to speak the Lord's Name.

ਨਟ (ਮਃ ੪) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੧ ਪੰ. ੧੩
Raag Nat Narain Guru Ram Das


ਪਰਸ ਨਪਰਸ ਭਏ ਕੁਬਿਜਾ ਕਉ ਲੈ ਬੈਕੁੰਠਿ ਸਿਧਾਰੇ ॥੧॥

Paras Naparas Bheae Kubijaa Ko Lai Baikunth Sidhhaarae ||1||

Krishna was pleased, and so he touched the hunch-back Kubija, and she was transported to the heavens. ||1||

ਨਟ (ਮਃ ੪) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੧ ਪੰ. ੧੪
Raag Nat Narain Guru Ram Das


ਅਜਾਮਲ ਪ੍ਰੀਤਿ ਪੁਤ੍ਰ ਪ੍ਰਤਿ ਕੀਨੀ ਕਰਿ ਨਾਰਾਇਣ ਬੋਲਾਰੇ ॥

Ajaamal Preeth Puthr Prath Keenee Kar Naaraaein Bolaarae ||

Ajaamal loved his son Naaraayan, and called out his name.

ਨਟ (ਮਃ ੪) ਅਸਟ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੧ ਪੰ. ੧੫
Raag Nat Narain Guru Ram Das


ਮੇਰੇ ਠਾਕੁਰ ਕੈ ਮਨਿ ਭਾਇ ਭਾਵਨੀ ਜਮਕੰਕਰ ਮਾਰਿ ਬਿਦਾਰੇ ॥੨॥

Maerae Thaakur Kai Man Bhaae Bhaavanee Jamakankar Maar Bidhaarae ||2||

His loving devotion pleased my Lord and Master, who struck down and drove off the Messengers of Death. ||2||

ਨਟ (ਮਃ ੪) ਅਸਟ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੧ ਪੰ. ੧੫
Raag Nat Narain Guru Ram Das


ਮਾਨੁਖੁ ਕਥੈ ਕਥਿ ਲੋਕ ਸੁਨਾਵੈ ਜੋ ਬੋਲੈ ਸੋ ਨ ਬੀਚਾਰੇ ॥

Maanukh Kathhai Kathh Lok Sunaavai Jo Bolai So N Beechaarae ||

The mortal speaks and by speaking, makes the people listen; but he does not reflect upon what he himself says.

ਨਟ (ਮਃ ੪) ਅਸਟ. (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੧ ਪੰ. ੧੬
Raag Nat Narain Guru Ram Das


ਸਤਸੰਗਤਿ ਮਿਲੈ ਤ ਦਿੜਤਾ ਆਵੈ ਹਰਿ ਰਾਮ ਨਾਮਿ ਨਿਸਤਾਰੇ ॥੩॥

Sathasangath Milai Th Dhirrathaa Aavai Har Raam Naam Nisathaarae ||3||

But when he joins the Sat Sangat, the True Congregation, he is confirmed in his faith, and he is saved by the Name of the Lord. ||3||

ਨਟ (ਮਃ ੪) ਅਸਟ. (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੧ ਪੰ. ੧੬
Raag Nat Narain Guru Ram Das


ਜਬ ਲਗੁ ਜੀਉ ਪਿੰਡੁ ਹੈ ਸਾਬਤੁ ਤਬ ਲਗਿ ਕਿਛੁ ਨ ਸਮਾਰੇ ॥

Jab Lag Jeeo Pindd Hai Saabath Thab Lag Kishh N Samaarae ||

As long as his soul and body are healthy and strong, he does not remember the Lord at all.

ਨਟ (ਮਃ ੪) ਅਸਟ. (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੧ ਪੰ. ੧੭
Raag Nat Narain Guru Ram Das


ਜਬ ਘਰ ਮੰਦਰਿ ਆਗਿ ਲਗਾਨੀ ਕਢਿ ਕੂਪੁ ਕਢੈ ਪਨਿਹਾਰੇ ॥੪॥

Jab Ghar Mandhar Aag Lagaanee Kadt Koop Kadtai Panihaarae ||4||

But when his home and mansion catch fire, then, he wants to dig the well to draw water. ||4||

ਨਟ (ਮਃ ੪) ਅਸਟ. (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੧ ਪੰ. ੧੮
Raag Nat Narain Guru Ram Das


ਸਾਕਤ ਸਿਉ ਮਨ ਮੇਲੁ ਨ ਕਰੀਅਹੁ ਜਿਨਿ ਹਰਿ ਹਰਿ ਨਾਮੁ ਬਿਸਾਰੇ ॥

Saakath Sio Man Mael N Kareeahu Jin Har Har Naam Bisaarae ||

O mind, do not join with the faithless cynic, who has forgotten the Name of the Lord, Har, Har.

ਨਟ (ਮਃ ੪) ਅਸਟ. (੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੧ ਪੰ. ੧੮
Raag Nat Narain Guru Ram Das


ਸਾਕਤ ਬਚਨ ਬਿਛੂਆ ਜਿਉ ਡਸੀਐ ਤਜਿ ਸਾਕਤ ਪਰੈ ਪਰਾਰੇ ॥੫॥

Saakath Bachan Bishhooaa Jio Ddaseeai Thaj Saakath Parai Paraarae ||5||

The word of the faithless cynic stings like a scorpion; leave the faithless cynic far, far behind. ||5||

ਨਟ (ਮਃ ੪) ਅਸਟ. (੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੧ ਪੰ. ੧੯
Raag Nat Narain Guru Ram Das


 
Displaying Ang 981 of 1430