. Sri Guru Granth Sahib Ji -: Ang : 978 -: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ :- SearchGurbani.com
SearchGurbani.com

Sri Guru Granth Sahib

 
Displaying Ang 978 of 1430

ਹਰਿ ਹੋ ਹੋ ਹੋ ਮੇਲਿ ਨਿਹਾਲ ॥੧॥ ਰਹਾਉ ॥

Har Ho Ho Ho Mael Nihaal ||1|| Rehaao ||

Meeting with the Lord, you be enraptured. ||1||Pause||

ਨਟ (ਮਃ ੪) (੯) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੭੮ ਪੰ. ੧
Raag Nat Narain Guru Ram Das


ਹਰਿ ਕਾ ਮਾਰਗੁ ਗੁਰ ਸੰਤਿ ਬਤਾਇਓ ਗੁਰਿ ਚਾਲ ਦਿਖਾਈ ਹਰਿ ਚਾਲ ॥

Har Kaa Maarag Gur Santh Bathaaeiou Gur Chaal Dhikhaaee Har Chaal ||

The Guru, the Saint, has shown me the Lord's Path. The Guru has shown me the way to walk on the Lord's Path.

ਨਟ (ਮਃ ੪) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੮ ਪੰ. ੧
Raag Nat Narain Guru Ram Das


ਅੰਤਰਿ ਕਪਟੁ ਚੁਕਾਵਹੁ ਮੇਰੇ ਗੁਰਸਿਖਹੁ ਨਿਹਕਪਟ ਕਮਾਵਹੁ ਹਰਿ ਕੀ ਹਰਿ ਘਾਲ ਨਿਹਾਲ ਨਿਹਾਲ ਨਿਹਾਲ ॥੧॥

Anthar Kapatt Chukaavahu Maerae Gurasikhahu Nihakapatt Kamaavahu Har Kee Har Ghaal Nihaal Nihaal Nihaal ||1||

Cast out deception from within yourself, O my Gursikhs, and without deception, serve the Lord. You shall be enraptured, enraptured, enraptured. ||1||

ਨਟ (ਮਃ ੪) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੮ ਪੰ. ੨
Raag Nat Narain Guru Ram Das


ਤੇ ਗੁਰ ਕੇ ਸਿਖ ਮੇਰੇ ਹਰਿ ਪ੍ਰਭਿ ਭਾਏ ਜਿਨਾ ਹਰਿ ਪ੍ਰਭੁ ਜਾਨਿਓ ਮੇਰਾ ਨਾਲਿ ॥

Thae Gur Kae Sikh Maerae Har Prabh Bhaaeae Jinaa Har Prabh Jaaniou Maeraa Naal ||

Those Sikhs of the Guru, who realize that my Lord God is with them, are pleasing to my Lord God.

ਨਟ (ਮਃ ੪) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੮ ਪੰ. ੩
Raag Nat Narain Guru Ram Das


ਜਨ ਨਾਨਕ ਕਉ ਮਤਿ ਹਰਿ ਪ੍ਰਭਿ ਦੀਨੀ ਹਰਿ ਦੇਖਿ ਨਿਕਟਿ ਹਦੂਰਿ ਨਿਹਾਲ ਨਿਹਾਲ ਨਿਹਾਲ ਨਿਹਾਲ ॥੨॥੩॥੯॥

Jan Naanak Ko Math Har Prabh Dheenee Har Dhaekh Nikatt Hadhoor Nihaal Nihaal Nihaal Nihaal ||2||3||9||

The Lord God has blessed servant Nanak with understanding; seeing his Lord hear at hand, his is enraptured, enraptured, enraptured, enraptured. ||2||3||9||

ਨਟ (ਮਃ ੪) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੮ ਪੰ. ੪
Raag Nat Narain Guru Ram Das


ਰਾਗੁ ਨਟ ਨਾਰਾਇਨ ਮਹਲਾ ੫

Raag Natt Naaraaein Mehalaa 5

Raag Nat Naaraayan, Fifth Mehl:

ਨਟ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੭੮


ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਨਟ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੭੮


ਰਾਮ ਹਉ ਕਿਆ ਜਾਨਾ ਕਿਆ ਭਾਵੈ ॥

Raam Ho Kiaa Jaanaa Kiaa Bhaavai ||

O Lord, how can I know what pleases You?

ਨਟ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੮ ਪੰ. ੭
Raag Nat Narain Guru Arjan Dev


ਮਨਿ ਪਿਆਸ ਬਹੁਤੁ ਦਰਸਾਵੈ ॥੧॥ ਰਹਾਉ ॥

Man Piaas Bahuth Dharasaavai ||1|| Rehaao ||

Within my mind is such a great thirst for the Blessed Vision of Your Darshan. ||1||Pause||

ਨਟ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੮ ਪੰ. ੭
Raag Nat Narain Guru Arjan Dev


ਸੋਈ ਗਿਆਨੀ ਸੋਈ ਜਨੁ ਤੇਰਾ ਜਿਸੁ ਊਪਰਿ ਰੁਚ ਆਵੈ ॥

Soee Giaanee Soee Jan Thaeraa Jis Oopar Ruch Aavai ||

He alone is a spiritual teacher, and he alone is Your humble servant, to whom You have given Your approval.

ਨਟ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੮ ਪੰ. ੭
Raag Nat Narain Guru Arjan Dev


ਕ੍ਰਿਪਾ ਕਰਹੁ ਜਿਸੁ ਪੁਰਖ ਬਿਧਾਤੇ ਸੋ ਸਦਾ ਸਦਾ ਤੁਧੁ ਧਿਆਵੈ ॥੧॥

Kirapaa Karahu Jis Purakh Bidhhaathae So Sadhaa Sadhaa Thudhh Dhhiaavai ||1||

He alone meditates on You forever and ever, O Primal Lord, O Architect of Destiny, unto whom You grant Your Grace. ||1||

ਨਟ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੮ ਪੰ. ੮
Raag Nat Narain Guru Arjan Dev


ਕਵਨ ਜੋਗ ਕਵਨ ਗਿਆਨ ਧਿਆਨਾ ਕਵਨ ਗੁਨੀ ਰੀਝਾਵੈ ॥

Kavan Jog Kavan Giaan Dhhiaanaa Kavan Gunee Reejhaavai ||

What sort of Yoga, what spiritual wisdom and meditation, and what virtues please You?

ਨਟ (ਮਃ ੫) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੮ ਪੰ. ੯
Raag Nat Narain Guru Arjan Dev


ਸੋਈ ਜਨੁ ਸੋਈ ਨਿਜ ਭਗਤਾ ਜਿਸੁ ਊਪਰਿ ਰੰਗੁ ਲਾਵੈ ॥੨॥

Soee Jan Soee Nij Bhagathaa Jis Oopar Rang Laavai ||2||

He alone is a humble servant, and he alone is God's own devotee, with whom You are in love. ||2||

ਨਟ (ਮਃ ੫) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੮ ਪੰ. ੯
Raag Nat Narain Guru Arjan Dev


ਸਾਈ ਮਤਿ ਸਾਈ ਬੁਧਿ ਸਿਆਨਪ ਜਿਤੁ ਨਿਮਖ ਨ ਪ੍ਰਭੁ ਬਿਸਰਾਵੈ ॥

Saaee Math Saaee Budhh Siaanap Jith Nimakh N Prabh Bisaraavai ||

That alone is intelligence, that alone is wisdom and cleverness, which inspires one to never forget God, even for an instant.

ਨਟ (ਮਃ ੫) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੮ ਪੰ. ੧੦
Raag Nat Narain Guru Arjan Dev


ਸੰਤਸੰਗਿ ਲਗਿ ਏਹੁ ਸੁਖੁ ਪਾਇਓ ਹਰਿ ਗੁਨ ਸਦ ਹੀ ਗਾਵੈ ॥੩॥

Santhasang Lag Eaehu Sukh Paaeiou Har Gun Sadh Hee Gaavai ||3||

Joining the Society of the Saints, I have found this peace, singing forever the Glorious Praises of the Lord. ||3||

ਨਟ (ਮਃ ੫) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੮ ਪੰ. ੧੦
Raag Nat Narain Guru Arjan Dev


ਦੇਖਿਓ ਅਚਰਜੁ ਮਹਾ ਮੰਗਲ ਰੂਪ ਕਿਛੁ ਆਨ ਨਹੀ ਦਿਸਟਾਵੈ ॥

Dhaekhiou Acharaj Mehaa Mangal Roop Kishh Aan Nehee Dhisattaavai ||

I have seen the Wondrous Lord, the embodiment of supreme bliss, and now, I see nothing else at all.

ਨਟ (ਮਃ ੫) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੮ ਪੰ. ੧੧
Raag Nat Narain Guru Arjan Dev


ਕਹੁ ਨਾਨਕ ਮੋਰਚਾ ਗੁਰਿ ਲਾਹਿਓ ਤਹ ਗਰਭ ਜੋਨਿ ਕਹ ਆਵੈ ॥੪॥੧॥

Kahu Naanak Morachaa Gur Laahiou Theh Garabh Jon Keh Aavai ||4||1||

Says Nanak, the Guru has rubbed sway the rust; now how could I ever enter the womb of reincarnation again? ||4||1||

ਨਟ (ਮਃ ੫) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੮ ਪੰ. ੧੨
Raag Nat Narain Guru Arjan Dev


ਨਟ ਨਾਰਾਇਨ ਮਹਲਾ ੫ ਦੁਪਦੇ

Natt Naaraaein Mehalaa 5 Dhupadhae

Raag Nat Naaraayan, Fifth Mehl, Du-Padas:

ਨਟ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੭੮


ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਨਟ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੭੮


ਉਲਾਹਨੋ ਮੈ ਕਾਹੂ ਨ ਦੀਓ ॥

Oulaahano Mai Kaahoo N Dheeou ||

I don't blame anyone else.

ਨਟ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੮ ਪੰ. ੧੪
Raag Nat Narain Guru Arjan Dev


ਮਨ ਮੀਠ ਤੁਹਾਰੋ ਕੀਓ ॥੧॥ ਰਹਾਉ ॥

Man Meeth Thuhaaro Keeou ||1|| Rehaao ||

Whatever You do is sweet to my mind. ||1||Pause||

ਨਟ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੮ ਪੰ. ੧੪
Raag Nat Narain Guru Arjan Dev


ਆਗਿਆ ਮਾਨਿ ਜਾਨਿ ਸੁਖੁ ਪਾਇਆ ਸੁਨਿ ਸੁਨਿ ਨਾਮੁ ਤੁਹਾਰੋ ਜੀਓ ॥

Aagiaa Maan Jaan Sukh Paaeiaa Sun Sun Naam Thuhaaro Jeeou ||

Understanding and obeying Your Order, I have found peace; hearing, listening to Your Name, I live.

ਨਟ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੮ ਪੰ. ੧੪
Raag Nat Narain Guru Arjan Dev


ਈਹਾਂ ਊਹਾ ਹਰਿ ਤੁਮ ਹੀ ਤੁਮ ਹੀ ਇਹੁ ਗੁਰ ਤੇ ਮੰਤ੍ਰੁ ਦ੍ਰਿੜੀਓ ॥੧॥

Eehaan Oohaa Har Thum Hee Thum Hee Eihu Gur Thae Manthra Dhrirreeou ||1||

Here and hereafter, O Lord, You, only You. The Guru has implanted this Mantra within me. ||1||

ਨਟ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੮ ਪੰ. ੧੫
Raag Nat Narain Guru Arjan Dev


ਜਬ ਤੇ ਜਾਨਿ ਪਾਈ ਏਹ ਬਾਤਾ ਤਬ ਕੁਸਲ ਖੇਮ ਸਭ ਥੀਓ ॥

Jab Thae Jaan Paaee Eaeh Baathaa Thab Kusal Khaem Sabh Thheeou ||

Since I came to realize this, I have been blessed with total peace and pleasure.

ਨਟ (ਮਃ ੫) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੮ ਪੰ. ੧੫
Raag Nat Narain Guru Arjan Dev


ਸਾਧਸੰਗਿ ਨਾਨਕ ਪਰਗਾਸਿਓ ਆਨ ਨਾਹੀ ਰੇ ਬੀਓ ॥੨॥੧॥੨॥

Saadhhasang Naanak Paragaasiou Aan Naahee Rae Beeou ||2||1||2||

In the Saadh Sangat, the Company of the Holy, this has been revealed to Nanak, and now, there is no other for him at all. ||2||1||2||

ਨਟ (ਮਃ ੫) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੮ ਪੰ. ੧੬
Raag Nat Narain Guru Arjan Dev


ਨਟ ਮਹਲਾ ੫ ॥

Natt Mehalaa 5 ||

Nat, Fifth Mehl:

ਨਟ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੭੮


ਜਾ ਕਉ ਭਈ ਤੁਮਾਰੀ ਧੀਰ ॥

Jaa Ko Bhee Thumaaree Dhheer ||

Whoever has You for support,

ਨਟ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੮ ਪੰ. ੧੭
Raag Nat Narain Guru Arjan Dev


ਜਮ ਕੀ ਤ੍ਰਾਸ ਮਿਟੀ ਸੁਖੁ ਪਾਇਆ ਨਿਕਸੀ ਹਉਮੈ ਪੀਰ ॥੧॥ ਰਹਾਉ ॥

Jam Kee Thraas Mittee Sukh Paaeiaa Nikasee Houmai Peer ||1|| Rehaao ||

Has the fear of death removed; peace is found, and the disease of egotism is taken away. ||1||Pause||

ਨਟ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੮ ਪੰ. ੧੭
Raag Nat Narain Guru Arjan Dev


ਤਪਤਿ ਬੁਝਾਨੀ ਅੰਮ੍ਰਿਤ ਬਾਨੀ ਤ੍ਰਿਪਤੇ ਜਿਉ ਬਾਰਿਕ ਖੀਰ ॥

Thapath Bujhaanee Anmrith Baanee Thripathae Jio Baarik Kheer ||

The fire within is quenched, and one is satisfied through the Ambrosial Word of the Guru's Bani, as the baby is satisfied by milk.

ਨਟ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੮ ਪੰ. ੧੮
Raag Nat Narain Guru Arjan Dev


ਮਾਤ ਪਿਤਾ ਸਾਜਨ ਸੰਤ ਮੇਰੇ ਸੰਤ ਸਹਾਈ ਬੀਰ ॥੧॥

Maath Pithaa Saajan Santh Maerae Santh Sehaaee Beer ||1||

The Saints are my mother, father and friends. The Saints are my help and support, and my brothers. ||1||

ਨਟ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੮ ਪੰ. ੧੮
Raag Nat Narain Guru Arjan Dev


 
Displaying Ang 978 of 1430