. Sri Guru Granth Sahib Ji -: Ang : 973 -: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ :- SearchGurbani.com
SearchGurbani.com

Sri Guru Granth Sahib

 
Displaying Ang 973 of 1430

ਬੈਰਾਗੀ ਰਾਮਹਿ ਗਾਵਉਗੋ ॥

Bairaagee Raamehi Gaavougo ||

Becoming detached, I sing the Lord's Praises.

ਰਾਮਲਕੀ (ਭ. ਨਾਮਦੇਵ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੩ ਪੰ. ੧
Raag Raamkali Bhagat Namdev


ਅਖੰਡ ਮੰਡਲ ਨਿਰੰਕਾਰ ਮਹਿ ਅਨਹਦ ਬੇਨੁ ਬਜਾਵਉਗੋ ॥੧॥

Akhandd Manddal Nirankaar Mehi Anehadh Baen Bajaavougo ||1||

In the imperishable realm of the Formless Lord, I play the flute of the unstruck sound current. ||1||

ਰਾਮਲਕੀ (ਭ. ਨਾਮਦੇਵ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੩ ਪੰ. ੧
Raag Raamkali Bhagat Namdev


ਸਬਦਿ ਅਤੀਤ ਅਨਾਹਦਿ ਰਾਤਾ ਆਕੁਲ ਕੈ ਘਰਿ ਜਾਉਗੋ ॥੧॥ ਰਹਾਉ ॥

Sabadh Atheeth Anaahadh Raathaa Aakul Kai Ghar Jaaougo ||1|| Rehaao ||

Imbued with the unattached, unstruck Word of the Shabad, I shall go to the home of the Lord, who has no ancestors. ||1||Pause||

ਰਾਮਲਕੀ (ਭ. ਨਾਮਦੇਵ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੩ ਪੰ. ੧
Raag Raamkali Bhagat Namdev


ਇੜਾ ਪਿੰਗੁਲਾ ਅਉਰੁ ਸੁਖਮਨਾ ਪਉਨੈ ਬੰਧਿ ਰਹਾਉਗੋ ॥

Eirraa Pingulaa Aour Sukhamanaa Pounai Bandhh Rehaaougo ||

Then, I shall no longer control the breath through the energy channels of the Ida, Pingala and Shushmanaa.

ਰਾਮਲਕੀ (ਭ. ਨਾਮਦੇਵ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੩ ਪੰ. ੨
Raag Raamkali Bhagat Namdev


ਚੰਦੁ ਸੂਰਜੁ ਦੁਇ ਸਮ ਕਰਿ ਰਾਖਉ ਬ੍ਰਹਮ ਜੋਤਿ ਮਿਲਿ ਜਾਉਗੋ ॥੨॥

Chandh Sooraj Dhue Sam Kar Raakho Breham Joth Mil Jaaougo ||2||

I look upon both the moon and the sun as the same, and I shall merge in the Light of God. ||2||

ਰਾਮਲਕੀ (ਭ. ਨਾਮਦੇਵ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੩ ਪੰ. ੩
Raag Raamkali Bhagat Namdev


ਤੀਰਥ ਦੇਖਿ ਨ ਜਲ ਮਹਿ ਪੈਸਉ ਜੀਅ ਜੰਤ ਨ ਸਤਾਵਉਗੋ ॥

Theerathh Dhaekh N Jal Mehi Paiso Jeea Janth N Sathaavougo ||

I do not go to see sacred shrines of pilgrimage, or bathe in their waters; I do not bother any beings or creatures.

ਰਾਮਲਕੀ (ਭ. ਨਾਮਦੇਵ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੩ ਪੰ. ੩
Raag Raamkali Bhagat Namdev


ਅਠਸਠਿ ਤੀਰਥ ਗੁਰੂ ਦਿਖਾਏ ਘਟ ਹੀ ਭੀਤਰਿ ਨ੍ਹ੍ਹਾਉਗੋ ॥੩॥

Athasath Theerathh Guroo Dhikhaaeae Ghatt Hee Bheethar Nhaaougo ||3||

The Guru has shown me the sixty-eight places of pilgrimage within my own heart, where I now take my cleansing bath. ||3||

ਰਾਮਲਕੀ (ਭ. ਨਾਮਦੇਵ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੩ ਪੰ. ੪
Raag Raamkali Bhagat Namdev


ਪੰਚ ਸਹਾਈ ਜਨ ਕੀ ਸੋਭਾ ਭਲੋ ਭਲੋ ਨ ਕਹਾਵਉਗੋ ॥

Panch Sehaaee Jan Kee Sobhaa Bhalo Bhalo N Kehaavougo ||

I do not pay attention to anyone praising me, or calling me good and nice.

ਰਾਮਲਕੀ (ਭ. ਨਾਮਦੇਵ) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੩ ਪੰ. ੪
Raag Raamkali Bhagat Namdev


ਨਾਮਾ ਕਹੈ ਚਿਤੁ ਹਰਿ ਸਿਉ ਰਾਤਾ ਸੁੰਨ ਸਮਾਧਿ ਸਮਾਉਗੋ ॥੪॥੨॥

Naamaa Kehai Chith Har Sio Raathaa Sunn Samaadhh Samaaougo ||4||2||

Says Naam Dayv, my consciousness is imbued with the Lord; I am absorbed in the profound state of Samaadhi. ||4||2||

ਰਾਮਲਕੀ (ਭ. ਨਾਮਦੇਵ) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੩ ਪੰ. ੫
Raag Raamkali Bhagat Namdev


ਮਾਇ ਨ ਹੋਤੀ ਬਾਪੁ ਨ ਹੋਤਾ ਕਰਮੁ ਨ ਹੋਤੀ ਕਾਇਆ ॥

Maae N Hothee Baap N Hothaa Karam N Hothee Kaaeiaa ||

When there was no mother and no father, no karma and no human body,

ਰਾਮਲਕੀ (ਭ. ਨਾਮਦੇਵ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੩ ਪੰ. ੬
Raag Raamkali Bhagat Namdev


ਹਮ ਨਹੀ ਹੋਤੇ ਤੁਮ ਨਹੀ ਹੋਤੇ ਕਵਨੁ ਕਹਾਂ ਤੇ ਆਇਆ ॥੧॥

Ham Nehee Hothae Thum Nehee Hothae Kavan Kehaan Thae Aaeiaa ||1||

When I was not and you were not, then who came from where? ||1||

ਰਾਮਲਕੀ (ਭ. ਨਾਮਦੇਵ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੩ ਪੰ. ੬
Raag Raamkali Bhagat Namdev


ਰਾਮ ਕੋਇ ਨ ਕਿਸ ਹੀ ਕੇਰਾ ॥

Raam Koe N Kis Hee Kaeraa ||

O Lord, no one belongs to anyone else.

ਰਾਮਲਕੀ (ਭ. ਨਾਮਦੇਵ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੩ ਪੰ. ੭
Raag Raamkali Bhagat Namdev


ਜੈਸੇ ਤਰਵਰਿ ਪੰਖਿ ਬਸੇਰਾ ॥੧॥ ਰਹਾਉ ॥

Jaisae Tharavar Pankh Basaeraa ||1|| Rehaao ||

We are like birds perched on a tree. ||1||Pause||

ਰਾਮਲਕੀ (ਭ. ਨਾਮਦੇਵ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੩ ਪੰ. ੭
Raag Raamkali Bhagat Namdev


ਚੰਦੁ ਨ ਹੋਤਾ ਸੂਰੁ ਨ ਹੋਤਾ ਪਾਨੀ ਪਵਨੁ ਮਿਲਾਇਆ ॥

Chandh N Hothaa Soor N Hothaa Paanee Pavan Milaaeiaa ||

When there was no moon and no sun, then water and air were blended together.

ਰਾਮਲਕੀ (ਭ. ਨਾਮਦੇਵ) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੩ ਪੰ. ੭
Raag Raamkali Bhagat Namdev


ਸਾਸਤੁ ਨ ਹੋਤਾ ਬੇਦੁ ਨ ਹੋਤਾ ਕਰਮੁ ਕਹਾਂ ਤੇ ਆਇਆ ॥੨॥

Saasath N Hothaa Baedh N Hothaa Karam Kehaan Thae Aaeiaa ||2||

When there were no Shaastras and no Vedas, then where did karma come from? ||2||

ਰਾਮਲਕੀ (ਭ. ਨਾਮਦੇਵ) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੩ ਪੰ. ੮
Raag Raamkali Bhagat Namdev


ਖੇਚਰ ਭੂਚਰ ਤੁਲਸੀ ਮਾਲਾ ਗੁਰ ਪਰਸਾਦੀ ਪਾਇਆ ॥

Khaechar Bhoochar Thulasee Maalaa Gur Parasaadhee Paaeiaa ||

Control of the breath and positioning of the tongue, focusing at the third eye and wearing malas of tulsi beads, are all obtained through Guru's Grace.

ਰਾਮਲਕੀ (ਭ. ਨਾਮਦੇਵ) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੩ ਪੰ. ੮
Raag Raamkali Bhagat Namdev


ਨਾਮਾ ਪ੍ਰਣਵੈ ਪਰਮ ਤਤੁ ਹੈ ਸਤਿਗੁਰ ਹੋਇ ਲਖਾਇਆ ॥੩॥੩॥

Naamaa Pranavai Param Thath Hai Sathigur Hoe Lakhaaeiaa ||3||3||

Naam Dayv prays, this is the supreme essence of reality; the True Guru has inspired this realization. ||3||3||

ਰਾਮਲਕੀ (ਭ. ਨਾਮਦੇਵ) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੩ ਪੰ. ੯
Raag Raamkali Bhagat Namdev


ਰਾਮਕਲੀ ਘਰੁ ੨ ॥

Raamakalee Ghar 2 ||

Raamkalee, Second House:

ਰਾਮਕਲੀ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੯੭੩


ਬਾਨਾਰਸੀ ਤਪੁ ਕਰੈ ਉਲਟਿ ਤੀਰਥ ਮਰੈ ਅਗਨਿ ਦਹੈ ਕਾਇਆ ਕਲਪੁ ਕੀਜੈ ॥

Baanaarasee Thap Karai Oulatt Theerathh Marai Agan Dhehai Kaaeiaa Kalap Keejai ||

Someone may practice austerities at Benares, or die upside-down at a sacred shrine ofpilgrimage, or burn his body in fire, or rejuvenate his body to life almost forever;

ਰਾਮਲਕੀ (ਭ. ਨਾਮਦੇਵ) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੩ ਪੰ. ੧੦
Raag Raamkali Bhagat Namdev


ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ ॥੧॥

Asumaedhh Jag Keejai Sonaa Garabh Dhaan Dheejai Raam Naam Sar Thoo N Poojai ||1||

He may perform the horse-sacrifice ceremony, or give donations of gold covered over, but none of these is equal to the worship of the Lord's Name. ||1||

ਰਾਮਲਕੀ (ਭ. ਨਾਮਦੇਵ) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੩ ਪੰ. ੧੦
Raag Raamkali Bhagat Namdev


ਛੋਡਿ ਛੋਡਿ ਰੇ ਪਾਖੰਡੀ ਮਨ ਕਪਟੁ ਨ ਕੀਜੈ ॥

Shhodd Shhodd Rae Paakhanddee Man Kapatt N Keejai ||

O hypocrite, renounce and abandon your hypocrisy; do not practice deception.

ਰਾਮਲਕੀ (ਭ. ਨਾਮਦੇਵ) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੩ ਪੰ. ੧੧
Raag Raamkali Bhagat Namdev


ਹਰਿ ਕਾ ਨਾਮੁ ਨਿਤ ਨਿਤਹਿ ਲੀਜੈ ॥੧॥ ਰਹਾਉ ॥

Har Kaa Naam Nith Nithehi Leejai ||1|| Rehaao ||

Constantly, continually, chant the Name of the Lord. ||1||Pause||

ਰਾਮਲਕੀ (ਭ. ਨਾਮਦੇਵ) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੩ ਪੰ. ੧੨
Raag Raamkali Bhagat Namdev


ਗੰਗਾ ਜਉ ਗੋਦਾਵਰਿ ਜਾਈਐ ਕੁੰਭਿ ਜਉ ਕੇਦਾਰ ਨ੍ਹ੍ਹਾਈਐ ਗੋਮਤੀ ਸਹਸ ਗਊ ਦਾਨੁ ਕੀਜੈ ॥

Gangaa Jo Godhaavar Jaaeeai Kunbh Jo Kaedhaar Nhaaeeai Gomathee Sehas Goo Dhaan Keejai ||

Someone may go to the Ganges or the Godaavari, or to the Kumbha festival, or bathe at Kaydaar Naat'h, or make donations of thousands of cows at Gomti;

ਰਾਮਲਕੀ (ਭ. ਨਾਮਦੇਵ) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੩ ਪੰ. ੧੨
Raag Raamkali Bhagat Namdev


ਕੋਟਿ ਜਉ ਤੀਰਥ ਕਰੈ ਤਨੁ ਜਉ ਹਿਵਾਲੇ ਗਾਰੈ ਰਾਮ ਨਾਮ ਸਰਿ ਤਊ ਨ ਪੂਜੈ ॥੨॥

Kott Jo Theerathh Karai Than Jo Hivaalae Gaarai Raam Naam Sar Thoo N Poojai ||2||

He may make millions of pilgrimages to sacred shrines, or freeze his body in the Himalayas; still, none of these is equal to the worship of the Lord's Name. ||2||

ਰਾਮਲਕੀ (ਭ. ਨਾਮਦੇਵ) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੩ ਪੰ. ੧੩
Raag Raamkali Bhagat Namdev


ਅਸੁ ਦਾਨ ਗਜ ਦਾਨ ਸਿਹਜਾ ਨਾਰੀ ਭੂਮਿ ਦਾਨ ਐਸੋ ਦਾਨੁ ਨਿਤ ਨਿਤਹਿ ਕੀਜੈ ॥

As Dhaan Gaj Dhaan Sihajaa Naaree Bhoom Dhaan Aiso Dhaan Nith Nithehi Keejai ||

Someone may give away horses and elephants, or women on their beds, or land; he may give such gifts over and over again.

ਰਾਮਲਕੀ (ਭ. ਨਾਮਦੇਵ) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੩ ਪੰ. ੧੪
Raag Raamkali Bhagat Namdev


ਆਤਮ ਜਉ ਨਿਰਮਾਇਲੁ ਕੀਜੈ ਆਪ ਬਰਾਬਰਿ ਕੰਚਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ ॥੩॥

Aatham Jo Niramaaeil Keejai Aap Baraabar Kanchan Dheejai Raam Naam Sar Thoo N Poojai ||3||

He may purify his soul, and give away in charity his body weight in gold; none of these is equal to the worship of the Lord's Name. ||3||

ਰਾਮਲਕੀ (ਭ. ਨਾਮਦੇਵ) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੩ ਪੰ. ੧੪
Raag Raamkali Bhagat Namdev


ਮਨਹਿ ਨ ਕੀਜੈ ਰੋਸੁ ਜਮਹਿ ਨ ਦੀਜੈ ਦੋਸੁ ਨਿਰਮਲ ਨਿਰਬਾਣ ਪਦੁ ਚੀਨ੍ਹ੍ਹਿ ਲੀਜੈ ॥

Manehi N Keejai Ros Jamehi N Dheejai Dhos Niramal Nirabaan Padh Cheenih Leejai ||

Do not harbor anger in your mind, or blame the Messenger of Death; instead, realize the immaculate state of Nirvaanaa.

ਰਾਮਲਕੀ (ਭ. ਨਾਮਦੇਵ) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੩ ਪੰ. ੧੫
Raag Raamkali Bhagat Namdev


ਜਸਰਥ ਰਾਇ ਨੰਦੁ ਰਾਜਾ ਮੇਰਾ ਰਾਮ ਚੰਦੁ ਪ੍ਰਣਵੈ ਨਾਮਾ ਤਤੁ ਰਸੁ ਅੰਮ੍ਰਿਤੁ ਪੀਜੈ ॥੪॥੪॥

Jasarathh Raae Nandh Raajaa Maeraa Raam Chandh Pranavai Naamaa Thath Ras Anmrith Peejai ||4||4||

My Sovereign Lord King is Raam Chandra,the Son of the King Dasrat'h; prays Naam Dayv,I drink in the Ambrosial Nectar. ||4||4||

ਰਾਮਲਕੀ (ਭ. ਨਾਮਦੇਵ) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੩ ਪੰ. ੧੬
Raag Raamkali Bhagat Namdev


ਰਾਮਕਲੀ ਬਾਣੀ ਰਵਿਦਾਸ ਜੀ ਕੀ

Raamakalee Baanee Ravidhaas Jee Kee

Raamkalee, The Word Of Ravi Daas Jee:

ਰਾਮਕਲੀ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੯੭੩


ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਰਾਮਕਲੀ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੯੭੩


ਪੜੀਐ ਗੁਨੀਐ ਨਾਮੁ ਸਭੁ ਸੁਨੀਐ ਅਨਭਉ ਭਾਉ ਨ ਦਰਸੈ ॥

Parreeai Guneeai Naam Sabh Suneeai Anabho Bhaao N Dharasai ||

They read and reflect upon all the Names of God; they listen, but they do not see the Lord, the embodiment of love and intuition.

ਰਾਮਲਕੀ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੩ ਪੰ. ੧੯
Raag Raamkali Bhagat Ravidas


ਲੋਹਾ ਕੰਚਨੁ ਹਿਰਨ ਹੋਇ ਕੈਸੇ ਜਉ ਪਾਰਸਹਿ ਨ ਪਰਸੈ ॥੧॥

Lohaa Kanchan Hiran Hoe Kaisae Jo Paarasehi N Parasai ||1||

How can iron be transformed into gold, unless it touches the Philosopher's Stone? ||1||

ਰਾਮਲਕੀ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੩ ਪੰ. ੧੯
Raag Raamkali Bhagat Ravidas


 
Displaying Ang 973 of 1430