. Sri Guru Granth Sahib Ji -: Ang : 929 -: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ :- SearchGurbani.com
SearchGurbani.com

Sri Guru Granth Sahib

 
Displaying Ang 929 of 1430

ਨਾਨਕ ਭ੍ਰਮ ਭੈ ਮਿਟਿ ਗਏ ਰਮਣ ਰਾਮ ਭਰਪੂਰਿ ॥੨॥

Naanak Bhram Bhai Mitt Geae Raman Raam Bharapoor ||2||

O Nanak, doubt and fear are dispelled, chanting the Name of the all-pervading Lord. ||2||

ਰਾਮਕਲੀ ਰੁਤੀ (ਮਃ ੫) (੬) ਸ. ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੯ ਪੰ. ੧
Raag Raamkali Guru Arjan Dev


ਸਾਧ ਪਠਾਏ ਆਪਿ ਹਰਿ ਹਮ ਤੁਮ ਤੇ ਨਾਹੀ ਦੂਰਿ ॥

Saadhh Pathaaeae Aap Har Ham Thum Thae Naahee Dhoor ||

The Lord Himself sent His Holy Saints, to tell us that He is not far away.

ਰਾਮਕਲੀ ਰੁਤੀ (ਮਃ ੫) (੬) ਸ. ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੯ ਪੰ. ੧
Raag Raamkali Guru Arjan Dev


ਰੁਤਿ ਸਿਸੀਅਰ ਸੀਤਲ ਹਰਿ ਪ੍ਰਗਟੇ ਮੰਘਰ ਪੋਹਿ ਜੀਉ ॥

Ruth Siseear Seethal Har Pragattae Manghar Pohi Jeeo ||

In the cold season of Maghar and Poh, the Lord reveals Himself.

ਰਾਮਕਲੀ ਰੁਤੀ (ਮਃ ੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੯ ਪੰ. ੨
Raag Raamkali Guru Arjan Dev


ਛੰਤੁ ॥

Shhanth ||

Chhant:

ਰਾਮਕਲੀ ਰੁਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੨੯


ਜਲਨਿ ਬੁਝੀ ਦਰਸੁ ਪਾਇਆ ਬਿਨਸੇ ਮਾਇਆ ਧ੍ਰੋਹ ਜੀਉ ॥

Jalan Bujhee Dharas Paaeiaa Binasae Maaeiaa Dhhroh Jeeo ||

My burning desires were quenched, when I obtained the Blessed Vision of His Darshan; the fraudulent illusion of Maya is gone.

ਰਾਮਕਲੀ ਰੁਤੀ (ਮਃ ੫) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੯ ਪੰ. ੩
Raag Raamkali Guru Arjan Dev


ਸਭਿ ਕਾਮ ਪੂਰੇ ਮਿਲਿ ਹਜੂਰੇ ਹਰਿ ਚਰਣ ਸੇਵਕਿ ਸੇਵਿਆ ॥

Sabh Kaam Poorae Mil Hajoorae Har Charan Saevak Saeviaa ||

All my desires have been fulfilled, meeting the Lord face-to-face; I am His servant, I serve at His feet.

ਰਾਮਕਲੀ ਰੁਤੀ (ਮਃ ੫) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੯ ਪੰ. ੩
Raag Raamkali Guru Arjan Dev


ਹਾਰ ਡੋਰ ਸੀਗਾਰ ਸਭਿ ਰਸ ਗੁਣ ਗਾਉ ਅਲਖ ਅਭੇਵਿਆ ॥

Haar Ddor Seegaar Sabh Ras Gun Gaao Alakh Abhaeviaa ||

My necklaces, hair-ties, all decorations and adornments, are in singing the Glorious Praises of the unseen, mysterious Lord.

ਰਾਮਕਲੀ ਰੁਤੀ (ਮਃ ੫) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੯ ਪੰ. ੪
Raag Raamkali Guru Arjan Dev


ਭਾਉ ਭਗਤਿ ਗੋਵਿੰਦ ਬਾਂਛਤ ਜਮੁ ਨ ਸਾਕੈ ਜੋਹਿ ਜੀਉ ॥

Bhaao Bhagath Govindh Baanshhath Jam N Saakai Johi Jeeo ||

I long for loving devotion to the Lord of the Universe, and so the Messenger of Death cannot even see me.

ਰਾਮਕਲੀ ਰੁਤੀ (ਮਃ ੫) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੯ ਪੰ. ੪
Raag Raamkali Guru Arjan Dev


ਬਿਨਵੰਤਿ ਨਾਨਕ ਪ੍ਰਭਿ ਆਪਿ ਮੇਲੀ ਤਹ ਨ ਪ੍ਰੇਮ ਬਿਛੋਹ ਜੀਉ ॥੬॥

Binavanth Naanak Prabh Aap Maelee Theh N Praem Bishhoh Jeeo ||6||

Prays Nanak, God has united me with Himself; I shall never suffer separation from my Beloved again. ||6||

ਰਾਮਕਲੀ ਰੁਤੀ (ਮਃ ੫) ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੯੨੯ ਪੰ. ੫
Raag Raamkali Guru Arjan Dev


ਸਲੋਕ ॥

Salok ||

Shalok:

ਰਾਮਕਲੀ ਰੁਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੨੯


ਹਰਿ ਧਨੁ ਪਾਇਆ ਸੋਹਾਗਣੀ ਡੋਲਤ ਨਾਹੀ ਚੀਤ ॥

Har Dhhan Paaeiaa Sohaaganee Ddolath Naahee Cheeth ||

The happy soul bride has found the wealth of the Lord; her consciousness does not waver.

ਰਾਮਕਲੀ ਰੁਤੀ (ਮਃ ੫) (੭) ਸ. ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੯ ਪੰ. ੫
Raag Raamkali Guru Arjan Dev


ਸੰਤ ਸੰਜੋਗੀ ਨਾਨਕਾ ਗ੍ਰਿਹਿ ਪ੍ਰਗਟੇ ਪ੍ਰਭ ਮੀਤ ॥੧॥

Santh Sanjogee Naanakaa Grihi Pragattae Prabh Meeth ||1||

Joining together with the Saints, O Nanak, God, my Friend, has revealed Himself in my home. ||1||

ਰਾਮਕਲੀ ਰੁਤੀ (ਮਃ ੫) (੭) ਸ. ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੯ ਪੰ. ੬
Raag Raamkali Guru Arjan Dev


ਨਾਦ ਬਿਨੋਦ ਅਨੰਦ ਕੋਡ ਪ੍ਰਿਅ ਪ੍ਰੀਤਮ ਸੰਗਿ ਬਨੇ ॥

Naadh Binodh Anandh Kodd Pria Preetham Sang Banae ||

With her Beloved Husband Lord, she enjoys millions of melodies, pleasures and joys.

ਰਾਮਕਲੀ ਰੁਤੀ (ਮਃ ੫) (੭) ਸ. ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੯ ਪੰ. ੬
Raag Raamkali Guru Arjan Dev


ਮਨ ਬਾਂਛਤ ਫਲ ਪਾਇਆ ਹਰਿ ਨਾਨਕ ਨਾਮ ਭਨੇ ॥੨॥

Man Baanshhath Fal Paaeiaa Har Naanak Naam Bhanae ||2||

The fruits of the mind's desires are obtained, O Nanak, chanting the Lord's Name. ||2||

ਰਾਮਕਲੀ ਰੁਤੀ (ਮਃ ੫) (੭) ਸ. ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੯ ਪੰ. ੭
Raag Raamkali Guru Arjan Dev


ਛੰਤੁ ॥

Shhanth ||

Chhant:

ਰਾਮਕਲੀ ਰੁਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੨੯


ਹਿਮਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਗੁਣਵੰਤ ਜੀਉ ॥

Himakar Ruth Man Bhaavathee Maagh Fagan Gunavanth Jeeo ||

The snowy winter season, the months of Maagh and Phagun, are pleasing and ennobling to the mind.

ਰਾਮਕਲੀ ਰੁਤੀ (ਮਃ ੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੯ ਪੰ. ੭
Raag Raamkali Guru Arjan Dev


ਸਖੀ ਸਹੇਲੀ ਗਾਉ ਮੰਗਲੋ ਗ੍ਰਿਹਿ ਆਏ ਹਰਿ ਕੰਤ ਜੀਉ ॥

Sakhee Sehaelee Gaao Mangalo Grihi Aaeae Har Kanth Jeeo ||

O my friends and companions, sing the songs of joy; my Husband Lord has come into my home.

ਰਾਮਕਲੀ ਰੁਤੀ (ਮਃ ੫) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੯ ਪੰ. ੮
Raag Raamkali Guru Arjan Dev


ਗ੍ਰਿਹਿ ਲਾਲ ਆਏ ਮਨਿ ਧਿਆਏ ਸੇਜ ਸੁੰਦਰਿ ਸੋਹੀਆ ॥

Grihi Laal Aaeae Man Dhhiaaeae Saej Sundhar Soheeaa ||

My Beloved has come into my home; I meditate on Him in my mind. The bed of my heart is beautifully adorned.

ਰਾਮਕਲੀ ਰੁਤੀ (ਮਃ ੫) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੯ ਪੰ. ੯
Raag Raamkali Guru Arjan Dev


ਵਣੁ ਤ੍ਰਿਣੁ ਤ੍ਰਿਭਵਣ ਭਏ ਹਰਿਆ ਦੇਖਿ ਦਰਸਨ ਮੋਹੀਆ ॥

Van Thrin Thribhavan Bheae Hariaa Dhaekh Dharasan Moheeaa ||

The woods, the meadows and the three worlds have blossomed forth in their greenery; gazing upon the Blessed Vision of His Darshan, I am fascinated.

ਰਾਮਕਲੀ ਰੁਤੀ (ਮਃ ੫) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੯ ਪੰ. ੯
Raag Raamkali Guru Arjan Dev


ਮਿਲੇ ਸੁਆਮੀ ਇਛ ਪੁੰਨੀ ਮਨਿ ਜਪਿਆ ਨਿਰਮਲ ਮੰਤ ਜੀਉ ॥

Milae Suaamee Eishh Punnee Man Japiaa Niramal Manth Jeeo ||

I have met my Lord and Master, and my desires are fulfilled; my mind chants His Immaculate Mantra.

ਰਾਮਕਲੀ ਰੁਤੀ (ਮਃ ੫) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੯ ਪੰ. ੧੦
Raag Raamkali Guru Arjan Dev


ਬਿਨਵੰਤਿ ਨਾਨਕ ਨਿਤ ਕਰਹੁ ਰਲੀਆ ਹਰਿ ਮਿਲੇ ਸ੍ਰੀਧਰ ਕੰਤ ਜੀਉ ॥੭॥

Binavanth Naanak Nith Karahu Raleeaa Har Milae Sreedhhar Kanth Jeeo ||7||

Prays Nanak, I celebrate continuously; I have met my Husband Lord, the Lord of excellence. ||7||

ਰਾਮਕਲੀ ਰੁਤੀ (ਮਃ ੫) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੯੨੯ ਪੰ. ੧੦
Raag Raamkali Guru Arjan Dev


ਸਲੋਕ ॥

Salok ||

Shalok:

ਰਾਮਕਲੀ ਰੁਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੨੯


ਸੰਤ ਸਹਾਈ ਜੀਅ ਕੇ ਭਵਜਲ ਤਾਰਣਹਾਰ ॥

Santh Sehaaee Jeea Kae Bhavajal Thaaranehaar ||

The Saints are the helpers, the support of the soul; they carry us cross the terrifying world-ocean.

ਰਾਮਕਲੀ ਰੁਤੀ (ਮਃ ੫) (੮) ਸ. ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੯ ਪੰ. ੧੧
Raag Raamkali Guru Arjan Dev


ਸਭ ਤੇ ਊਚੇ ਜਾਣੀਅਹਿ ਨਾਨਕ ਨਾਮ ਪਿਆਰ ॥੧॥

Sabh Thae Oochae Jaaneeahi Naanak Naam Piaar ||1||

Know that they are the highest of all; O Nanak, they love the Naam, the Name of the Lord. ||1||

ਰਾਮਕਲੀ ਰੁਤੀ (ਮਃ ੫) (੮) ਸ. ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੯ ਪੰ. ੧੧
Raag Raamkali Guru Arjan Dev


ਜਿਨ ਜਾਨਿਆ ਸੇਈ ਤਰੇ ਸੇ ਸੂਰੇ ਸੇ ਬੀਰ ॥

Jin Jaaniaa Saeee Tharae Sae Soorae Sae Beer ||

Those who know Him, cross over; they are the brave heroes, the heroic warriors.

ਰਾਮਕਲੀ ਰੁਤੀ (ਮਃ ੫) (੮) ਸ. ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੯ ਪੰ. ੧੨
Raag Raamkali Guru Arjan Dev


ਨਾਨਕ ਤਿਨ ਬਲਿਹਾਰਣੈ ਹਰਿ ਜਪਿ ਉਤਰੇ ਤੀਰ ॥੨॥

Naanak Thin Balihaaranai Har Jap Outharae Theer ||2||

Nanak is a sacrifice to those who meditate on the Lord, and cross over to the other shore. ||2||

ਰਾਮਕਲੀ ਰੁਤੀ (ਮਃ ੫) (੮) ਸ. ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੯ ਪੰ. ੧੨
Raag Raamkali Guru Arjan Dev


ਛੰਤੁ ॥

Shhanth ||

Chhant:

ਰਾਮਕਲੀ ਰੁਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੨੯


ਚਰਣ ਬਿਰਾਜਿਤ ਸਭ ਊਪਰੇ ਮਿਟਿਆ ਸਗਲ ਕਲੇਸੁ ਜੀਉ ॥

Charan Biraajith Sabh Ooparae Mittiaa Sagal Kalaes Jeeo ||

His feet are exalted above all. They eradicate all suffering.

ਰਾਮਕਲੀ ਰੁਤੀ (ਮਃ ੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੯ ਪੰ. ੧੩
Raag Raamkali Guru Arjan Dev


ਹਰਿ ਰੰਗਿ ਰਾਤੇ ਸਹਜਿ ਮਾਤੇ ਤਿਲੁ ਨ ਮਨ ਤੇ ਬੀਸਰੈ ॥

Har Rang Raathae Sehaj Maathae Thil N Man Thae Beesarai ||

Imbued with the Lord's Love, one is intoxicated with intuitive peace and poise, and does not forget the Lord from his mind, even for an instant.

ਰਾਮਕਲੀ ਰੁਤੀ (ਮਃ ੫) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੯ ਪੰ. ੧੪
Raag Raamkali Guru Arjan Dev


ਆਵਣ ਜਾਵਣ ਦੁਖ ਹਰੇ ਹਰਿ ਭਗਤਿ ਕੀਆ ਪਰਵੇਸੁ ਜੀਉ ॥

Aavan Jaavan Dhukh Harae Har Bhagath Keeaa Paravaes Jeeo ||

They destroy the pains of coming and going. They bring loving devotion to the Lord.

ਰਾਮਕਲੀ ਰੁਤੀ (ਮਃ ੫) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੯ ਪੰ. ੧੪
Raag Raamkali Guru Arjan Dev


ਤਜਿ ਆਪੁ ਸਰਣੀ ਪਰੇ ਚਰਨੀ ਸਰਬ ਗੁਣ ਜਗਦੀਸਰੈ ॥

Thaj Aap Saranee Parae Charanee Sarab Gun Jagadheesarai ||

Shedding my self-conceit, I have entered the Sanctuary of His Feet; all virtues rest in the Lord of the Universe.

ਰਾਮਕਲੀ ਰੁਤੀ (ਮਃ ੫) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੯ ਪੰ. ੧੫
Raag Raamkali Guru Arjan Dev


ਗੋਵਿੰਦ ਗੁਣ ਨਿਧਿ ਸ੍ਰੀਰੰਗ ਸੁਆਮੀ ਆਦਿ ਕਉ ਆਦੇਸੁ ਜੀਉ ॥

Govindh Gun Nidhh Sreerang Suaamee Aadh Ko Aadhaes Jeeo ||

I bow in humility to the Lord of the Universe, the treasure of virtue, the Lord of excellence, our Primal Lord and Master.

ਰਾਮਕਲੀ ਰੁਤੀ (ਮਃ ੫) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੯ ਪੰ. ੧੫
Raag Raamkali Guru Arjan Dev


ਬਿਨਵੰਤਿ ਨਾਨਕ ਮਇਆ ਧਾਰਹੁ ਜੁਗੁ ਜੁਗੋ ਇਕ ਵੇਸੁ ਜੀਉ ॥੮॥੧॥੬॥੮॥

Binavanth Naanak Maeiaa Dhhaarahu Jug Jugo Eik Vaes Jeeo ||8||1||6||8||

Prays Nanak, shower me with Your Mercy, Lord; throughout the ages, You take the same form. ||8||1||6||8||

ਰਾਮਕਲੀ ਰੁਤੀ (ਮਃ ੫) ੮:੬ - ਗੁਰੂ ਗ੍ਰੰਥ ਸਾਹਿਬ : ਅੰਗ ੯੨੯ ਪੰ. ੧੬
Raag Raamkali Guru Arjan Dev


ਰਾਮਕਲੀ ਮਹਲਾ ੧ ਦਖਣੀ ਓਅੰਕਾਰੁ

Raamakalee Mehalaa 1 Dhakhanee Ouankaaru

Raamkalee, First Mehl, Dakhanee, Ongkaar:

ਰਾਮਕਲੀ ਓਅੰਕਾਰ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੨੯


ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਰਾਮਕਲੀ ਓਅੰਕਾਰ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੨੯


ਓਅੰਕਾਰਿ ਬ੍ਰਹਮਾ ਉਤਪਤਿ ॥

Ouankaar Brehamaa Outhapath ||

From Ongkaar, the One Universal Creator God, Brahma was created.

ਰਾਮਕਲੀ ਓਅੰਕਾਰ (ਮਃ ੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੯ ਪੰ. ੧੮
Raag Raamkali Dakhni Guru Nanak Dev


ਓਅੰਕਾਰੁ ਕੀਆ ਜਿਨਿ ਚਿਤਿ ॥

Ouankaar Keeaa Jin Chith ||

He kept Ongkaar in his consciousness.

ਰਾਮਕਲੀ ਓਅੰਕਾਰ (ਮਃ ੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੯ ਪੰ. ੧੮
Raag Raamkali Dakhni Guru Nanak Dev


ਓਅੰਕਾਰਿ ਸੈਲ ਜੁਗ ਭਏ ॥

Ouankaar Sail Jug Bheae ||

From Ongkaar, the mountains and the ages were created.

ਰਾਮਕਲੀ ਓਅੰਕਾਰ (ਮਃ ੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੯ ਪੰ. ੧੮
Raag Raamkali Dakhni Guru Nanak Dev


ਓਅੰਕਾਰਿ ਬੇਦ ਨਿਰਮਏ ॥

Ouankaar Baedh Nirameae ||

Ongkaar created the Vedas.

ਰਾਮਕਲੀ ਓਅੰਕਾਰ (ਮਃ ੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੯ ਪੰ. ੧੮
Raag Raamkali Dakhni Guru Nanak Dev


 
Displaying Ang 929 of 1430