Sri Guru Granth Sahib
ਕਾਹੂ ਬਿਹਾਵੈ ਮਾਇ ਬਾਪ ਪੂਤ ॥
Kaahoo Bihaavai Maae Baap Pooth ||
Some pass their lives with their mothers, fathers and children.
ਰਾਮਕਲੀ (ਮਃ ੫) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੧
Raag Raamkali Guru Arjan Dev
ਕਾਹੂ ਬਿਹਾਵੈ ਰਾਜ ਮਿਲਖ ਵਾਪਾਰਾ ॥
Kaahoo Bihaavai Raaj Milakh Vaapaaraa ||
Some pass their lives in power, estates and trade.
ਰਾਮਕਲੀ (ਮਃ ੫) ਅਸਟ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੧
Raag Raamkali Guru Arjan Dev
ਸੰਤ ਬਿਹਾਵੈ ਹਰਿ ਨਾਮ ਅਧਾਰਾ ॥੧॥
Santh Bihaavai Har Naam Adhhaaraa ||1||
The Saints pass their lives with the support of the Lord's Name. ||1||
ਰਾਮਕਲੀ (ਮਃ ੫) ਅਸਟ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੧
Raag Raamkali Guru Arjan Dev
ਰਚਨਾ ਸਾਚੁ ਬਨੀ ॥
Rachanaa Saach Banee ||
The world is the creation of the True Lord.
ਰਾਮਕਲੀ (ਮਃ ੫) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੨
Raag Raamkali Guru Arjan Dev
ਸਭ ਕਾ ਏਕੁ ਧਨੀ ॥੧॥ ਰਹਾਉ ॥
Sabh Kaa Eaek Dhhanee ||1|| Rehaao ||
He alone is the Master of all. ||1||Pause||
ਰਾਮਕਲੀ (ਮਃ ੫) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੨
Raag Raamkali Guru Arjan Dev
ਕਾਹੂ ਬਿਹਾਵੈ ਬੇਦ ਅਰੁ ਬਾਦਿ ॥
Kaahoo Bihaavai Baedh Ar Baadh ||
Some pass their lives in arguments and debates about scriptures.
ਰਾਮਕਲੀ (ਮਃ ੫) ਅਸਟ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੨
Raag Raamkali Guru Arjan Dev
ਕਾਹੂ ਬਿਹਾਵੈ ਰਸਨਾ ਸਾਦਿ ॥
Kaahoo Bihaavai Rasanaa Saadh ||
Some pass their lives tasting flavors.
ਰਾਮਕਲੀ (ਮਃ ੫) ਅਸਟ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੨
Raag Raamkali Guru Arjan Dev
ਕਾਹੂ ਬਿਹਾਵੈ ਲਪਟਿ ਸੰਗਿ ਨਾਰੀ ॥
Kaahoo Bihaavai Lapatt Sang Naaree ||
Some pass their lives attached to women.
ਰਾਮਕਲੀ (ਮਃ ੫) ਅਸਟ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੩
Raag Raamkali Guru Arjan Dev
ਸੰਤ ਰਚੇ ਕੇਵਲ ਨਾਮ ਮੁਰਾਰੀ ॥੨॥
Santh Rachae Kaeval Naam Muraaree ||2||
The Saints are absorbed only in the Name of the Lord. ||2||
ਰਾਮਕਲੀ (ਮਃ ੫) ਅਸਟ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੩
Raag Raamkali Guru Arjan Dev
ਕਾਹੂ ਬਿਹਾਵੈ ਖੇਲਤ ਜੂਆ ॥
Kaahoo Bihaavai Khaelath Jooaa ||
Some pass their lives gambling.
ਰਾਮਕਲੀ (ਮਃ ੫) ਅਸਟ. (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੩
Raag Raamkali Guru Arjan Dev
ਹਰਿ ਜਨ ਬਿਹਾਵੈ ਨਾਮ ਧਿਆਏ ॥੩॥
Har Jan Bihaavai Naam Dhhiaaeae ||3||
The humble servants of the Lord pass their lives meditating on the Naam. ||3||
ਰਾਮਕਲੀ (ਮਃ ੫) ਅਸਟ. (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੪
Raag Raamkali Guru Arjan Dev
ਕਾਹੂ ਬਿਹਾਵੈ ਪਰ ਦਰਬ ਚਦ਼ਰਾਏ ॥
Kaahoo Bihaavai Par Dharab Chuoraaeae ||
Some pass their lives stealing the property of others.
ਰਾਮਕਲੀ (ਮਃ ੫) ਅਸਟ. (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੪
Raag Raamkali Guru Arjan Dev
ਕਾਹੂ ਬਿਹਾਵੈ ਅਮਲੀ ਹੂਆ ॥
Kaahoo Bihaavai Amalee Hooaa ||
Some pass their lives getting drunk.
ਰਾਮਕਲੀ (ਮਃ ੫) ਅਸਟ. (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੪
Raag Raamkali Guru Arjan Dev
ਕਾਹੂ ਬਿਹਾਵੈ ਜੋਗ ਤਪ ਪੂਜਾ ॥
Kaahoo Bihaavai Jog Thap Poojaa ||
Some pass their lives in Yoga, strict meditation, worship and adoration.
ਰਾਮਕਲੀ (ਮਃ ੫) ਅਸਟ. (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੫
Raag Raamkali Guru Arjan Dev
ਕਾਹੂ ਰੋਗ ਸੋਗ ਭਰਮੀਜਾ ॥
Kaahoo Rog Sog Bharameejaa ||
Some, in sickness, sorrow and doubt.
ਰਾਮਕਲੀ (ਮਃ ੫) ਅਸਟ. (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੫
Raag Raamkali Guru Arjan Dev
ਕਾਹੂ ਪਵਨ ਧਾਰ ਜਾਤ ਬਿਹਾਏ ॥
Kaahoo Pavan Dhhaar Jaath Bihaaeae ||
Some pass their lives practicing control of the breath.
ਰਾਮਕਲੀ (ਮਃ ੫) ਅਸਟ. (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੫
Raag Raamkali Guru Arjan Dev
ਸੰਤ ਬਿਹਾਵੈ ਕੀਰਤਨੁ ਗਾਏ ॥੪॥
Santh Bihaavai Keerathan Gaaeae ||4||
The Saints pass their lives singing the Kirtan of the Lord's Praises. ||4||
ਰਾਮਕਲੀ (ਮਃ ੫) ਅਸਟ. (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੫
Raag Raamkali Guru Arjan Dev
ਕਾਹੂ ਬਿਹਾਵੈ ਦਿਨੁ ਰੈਨਿ ਚਾਲਤ ॥
Kaahoo Bihaavai Dhin Rain Chaalath ||
Some pass their lives walking day and night.
ਰਾਮਕਲੀ (ਮਃ ੫) ਅਸਟ. (੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੬
Raag Raamkali Guru Arjan Dev
ਕਾਹੂ ਬਿਹਾਵੈ ਸੋ ਪਿੜੁ ਮਾਲਤ ॥
Kaahoo Bihaavai So Pirr Maalath ||
Some pass their lives on the fields of battle.
ਰਾਮਕਲੀ (ਮਃ ੫) ਅਸਟ. (੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੬
Raag Raamkali Guru Arjan Dev
ਕਾਹੂ ਬਿਹਾਵੈ ਬਾਲ ਪੜਾਵਤ ॥
Kaahoo Bihaavai Baal Parraavath ||
Some pass their lives teaching children.
ਰਾਮਕਲੀ (ਮਃ ੫) ਅਸਟ. (੩) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੬
Raag Raamkali Guru Arjan Dev
ਸੰਤ ਬਿਹਾਵੈ ਹਰਿ ਜਸੁ ਗਾਵਤ ॥੫॥
Santh Bihaavai Har Jas Gaavath ||5||
The Saints pass their lives singing the Lord's Praise. ||5||
ਰਾਮਕਲੀ (ਮਃ ੫) ਅਸਟ. (੩) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੭
Raag Raamkali Guru Arjan Dev
ਕਾਹੂ ਬਿਹਾਵੈ ਨਟ ਨਾਟਿਕ ਨਿਰਤੇ ॥
Kaahoo Bihaavai Natt Naattik Nirathae ||
Some pass their lives as actors, acting and dancing.
ਰਾਮਕਲੀ (ਮਃ ੫) ਅਸਟ. (੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੭
Raag Raamkali Guru Arjan Dev
ਕਾਹੂ ਬਿਹਾਵੈ ਜੀਆਇਹ ਹਿਰਤੇ ॥
Kaahoo Bihaavai Jeeaaeih Hirathae ||
Some pass their lives taking the lives of others.
ਰਾਮਕਲੀ (ਮਃ ੫) ਅਸਟ. (੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੭
Raag Raamkali Guru Arjan Dev
ਕਾਹੂ ਬਿਹਾਵੈ ਰਾਜ ਮਹਿ ਡਰਤੇ ॥
Kaahoo Bihaavai Raaj Mehi Ddarathae ||
Some pass their lives ruling by intimidation.
ਰਾਮਕਲੀ (ਮਃ ੫) ਅਸਟ. (੩) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੮
Raag Raamkali Guru Arjan Dev
ਸੰਤ ਬਿਹਾਵੈ ਹਰਿ ਜਸੁ ਕਰਤੇ ॥੬॥
Santh Bihaavai Har Jas Karathae ||6||
The Saints pass their lives chanting the Lord's Praises. ||6||
ਰਾਮਕਲੀ (ਮਃ ੫) ਅਸਟ. (੩) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੮
Raag Raamkali Guru Arjan Dev
ਕਾਹੂ ਬਿਹਾਵੈ ਮਤਾ ਮਸੂਰਤਿ ॥
Kaahoo Bihaavai Mathaa Masoorath ||
Some pass their lives counseling and giving advice.
ਰਾਮਕਲੀ (ਮਃ ੫) ਅਸਟ. (੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੮
Raag Raamkali Guru Arjan Dev
ਕਾਹੂ ਬਿਹਾਵੈ ਸੇਵਾ ਜਰੂਰਤਿ ॥
Kaahoo Bihaavai Saevaa Jaroorath ||
Some pass their lives forced to serve others.
ਰਾਮਕਲੀ (ਮਃ ੫) ਅਸਟ. (੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੯
Raag Raamkali Guru Arjan Dev
ਕਾਹੂ ਬਿਹਾਵੈ ਸੋਧਤ ਜੀਵਤ ॥
Kaahoo Bihaavai Sodhhath Jeevath ||
Some pass their lives exploring life's mysteries.
ਰਾਮਕਲੀ (ਮਃ ੫) ਅਸਟ. (੩) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੯
Raag Raamkali Guru Arjan Dev
ਸੰਤ ਬਿਹਾਵੈ ਹਰਿ ਰਸੁ ਪੀਵਤ ॥੭॥
Santh Bihaavai Har Ras Peevath ||7||
The Saints pass their lives drinking in the sublime essence of the Lord. ||7||
ਰਾਮਕਲੀ (ਮਃ ੫) ਅਸਟ. (੩) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੯
Raag Raamkali Guru Arjan Dev
ਜਿਤੁ ਕੋ ਲਾਇਆ ਤਿਤ ਹੀ ਲਗਾਨਾ ॥
Jith Ko Laaeiaa Thith Hee Lagaanaa ||
As the Lord attaches us, so we are attached.
ਰਾਮਕਲੀ (ਮਃ ੫) ਅਸਟ. (੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੧੦
Raag Raamkali Guru Arjan Dev
ਨਾ ਕੋ ਮੂੜੁ ਨਹੀ ਕੋ ਸਿਆਨਾ ॥
Naa Ko Moorr Nehee Ko Siaanaa ||
No one is foolish, and no one is wise.
ਰਾਮਕਲੀ (ਮਃ ੫) ਅਸਟ. (੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੧੦
Raag Raamkali Guru Arjan Dev
ਕਰਿ ਕਿਰਪਾ ਜਿਸੁ ਦੇਵੈ ਨਾਉ ॥
Kar Kirapaa Jis Dhaevai Naao ||
Nanak is a sacrifice, a sacrifice to those who are blessed
ਰਾਮਕਲੀ (ਮਃ ੫) ਅਸਟ. (੩) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੧੦
Raag Raamkali Guru Arjan Dev
ਨਾਨਕ ਤਾ ਕੈ ਬਲਿ ਬਲਿ ਜਾਉ ॥੮॥੩॥
Naanak Thaa Kai Bal Bal Jaao ||8||3||
By His Grace to receive His Name. ||8||3||
ਰਾਮਕਲੀ (ਮਃ ੫) ਅਸਟ. (੩) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੧੧
Raag Raamkali Guru Arjan Dev
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੧੪
ਦਾਵਾ ਅਗਨਿ ਰਹੇ ਹਰਿ ਬੂਟ ॥
Dhaavaa Agan Rehae Har Boott ||
Even in a forest fire, some trees remain green.
ਰਾਮਕਲੀ (ਮਃ ੫) ਅਸਟ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੧੧
Raag Raamkali Guru Arjan Dev
ਮਾਤ ਗਰਭ ਸੰਕਟ ਤੇ ਛੂਟ ॥
Maath Garabh Sankatt Thae Shhoott ||
The infant is released from the pain of the mother's womb.
ਰਾਮਕਲੀ (ਮਃ ੫) ਅਸਟ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੧੧
Raag Raamkali Guru Arjan Dev
ਐਸੇ ਰਾਖਨਹਾਰ ਦਇਆਲ ॥
Aisae Raakhanehaar Dhaeiaal ||
Such is the Merciful Lord, my Protector.
ਰਾਮਕਲੀ (ਮਃ ੫) ਅਸਟ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੧੨
Raag Raamkali Guru Arjan Dev
ਤੈਸੇ ਸੰਤ ਜਨਾ ਰਾਖੈ ਹਰਿ ਰਾਇ ॥੧॥
Thaisae Santh Janaa Raakhai Har Raae ||1||
Just so, the Sovereign Lord protects and saves the Saints. ||1||
ਰਾਮਕਲੀ (ਮਃ ੫) ਅਸਟ. (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੧੨
Raag Raamkali Guru Arjan Dev
ਜਾ ਕਾ ਨਾਮੁ ਸਿਮਰਤ ਭਉ ਜਾਇ ॥
Jaa Kaa Naam Simarath Bho Jaae ||
Meditating in remembrance on the Naam, the Name of the Lord, fear is dispelled.
ਰਾਮਕਲੀ (ਮਃ ੫) ਅਸਟ. (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੧੨
Raag Raamkali Guru Arjan Dev
ਜਤ ਕਤ ਦੇਖਉ ਤੁਮ ਪ੍ਰਤਿਪਾਲ ॥੧॥ ਰਹਾਉ ॥
Jath Kath Dhaekho Thum Prathipaal ||1|| Rehaao ||
Wherever I look, I see You cherishing and nurturing. ||1||Pause||
ਰਾਮਕਲੀ (ਮਃ ੫) ਅਸਟ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੧੩
Raag Raamkali Guru Arjan Dev
ਜਲੁ ਪੀਵਤ ਜਿਉ ਤਿਖਾ ਮਿਟੰਤ ॥
Jal Peevath Jio Thikhaa Mittanth ||
As thirst is quenched by drinking water;
ਰਾਮਕਲੀ (ਮਃ ੫) ਅਸਟ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੧੩
Raag Raamkali Guru Arjan Dev
ਧਨ ਬਿਗਸੈ ਗ੍ਰਿਹਿ ਆਵਤ ਕੰਤ ॥
Dhhan Bigasai Grihi Aavath Kanth ||
As the bride blossoms forth when her husband comes home;
ਰਾਮਕਲੀ (ਮਃ ੫) ਅਸਟ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੧੩
Raag Raamkali Guru Arjan Dev
ਲੋਭੀ ਕਾ ਧਨੁ ਪ੍ਰਾਣ ਅਧਾਰੁ ॥
Lobhee Kaa Dhhan Praan Adhhaar ||
As wealth is the support of the greedy person
ਰਾਮਕਲੀ (ਮਃ ੫) ਅਸਟ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੧੪
Raag Raamkali Guru Arjan Dev
ਤਿਉ ਹਰਿ ਜਨ ਹਰਿ ਹਰਿ ਨਾਮ ਪਿਆਰੁ ॥੨॥
Thio Har Jan Har Har Naam Piaar ||2||
- just so, the humble servant of the Lord loves the Name of the Lord, Har, Har. ||2||
ਰਾਮਕਲੀ (ਮਃ ੫) ਅਸਟ. (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੧੪
Raag Raamkali Guru Arjan Dev
ਕਿਰਸਾਨੀ ਜਿਉ ਰਾਖੈ ਰਖਵਾਲਾ ॥
Kirasaanee Jio Raakhai Rakhavaalaa ||
As the farmer protects his fields;
ਰਾਮਕਲੀ (ਮਃ ੫) ਅਸਟ. (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੧੪
Raag Raamkali Guru Arjan Dev
ਮਾਤ ਪਿਤਾ ਦਇਆ ਜਿਉ ਬਾਲਾ ॥
Maath Pithaa Dhaeiaa Jio Baalaa ||
As the mother and father show compassion to their child;
ਰਾਮਕਲੀ (ਮਃ ੫) ਅਸਟ. (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੧੫
Raag Raamkali Guru Arjan Dev
ਤਿਉ ਹਰਿ ਜਨ ਰਾਖੈ ਕੰਠਿ ਲਾਇ ॥੩॥
Thio Har Jan Raakhai Kanth Laae ||3||
Just so does the Lord hug His humble servant close in His Embrace. ||3||
ਰਾਮਕਲੀ (ਮਃ ੫) ਅਸਟ. (੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੧੫
Raag Raamkali Guru Arjan Dev
ਪ੍ਰੀਤਮੁ ਦੇਖਿ ਪ੍ਰੀਤਮੁ ਮਿਲਿ ਜਾਇ ॥
Preetham Dhaekh Preetham Mil Jaae ||
As the lover merges on seeing the beloved;
ਰਾਮਕਲੀ (ਮਃ ੫) ਅਸਟ. (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੧੫
Raag Raamkali Guru Arjan Dev
ਜਿਉ ਅੰਧੁਲੇ ਪੇਖਤ ਹੋਇ ਅਨੰਦ ॥
Jio Andhhulae Paekhath Hoe Anandh ||
As the blind man is in ecstasy, when he can see again;
ਰਾਮਕਲੀ (ਮਃ ੫) ਅਸਟ. (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੧੬
Raag Raamkali Guru Arjan Dev
ਗੂੰਗਾ ਬਕਤ ਗਾਵੈ ਬਹੁ ਛੰਦ ॥
Goongaa Bakath Gaavai Bahu Shhandh ||
And the mute, when he is able to speak and sing songs;
ਰਾਮਕਲੀ (ਮਃ ੫) ਅਸਟ. (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੧੬
Raag Raamkali Guru Arjan Dev
ਪਿੰਗੁਲ ਪਰਬਤ ਪਰਤੇ ਪਾਰਿ ॥
Pingul Parabath Parathae Paar ||
And the cripple, being able to climb over the mountain
ਰਾਮਕਲੀ (ਮਃ ੫) ਅਸਟ. (੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੧੬
Raag Raamkali Guru Arjan Dev
ਹਰਿ ਕੈ ਨਾਮਿ ਸਗਲ ਉਧਾਰਿ ॥੪॥
Har Kai Naam Sagal Oudhhaar ||4||
- just so, the Name of the Lord saves all. ||4||
ਰਾਮਕਲੀ (ਮਃ ੫) ਅਸਟ. (੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੧੭
Raag Raamkali Guru Arjan Dev
ਜਿਉ ਪਾਵਕ ਸੰਗਿ ਸੀਤ ਕੋ ਨਾਸ ॥
Jio Paavak Sang Seeth Ko Naas ||
As cold is dispelled by fire,
ਰਾਮਕਲੀ (ਮਃ ੫) ਅਸਟ. (੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੧੭
Raag Raamkali Guru Arjan Dev
ਐਸੇ ਪ੍ਰਾਛਤ ਸੰਤਸੰਗਿ ਬਿਨਾਸ ॥
Aisae Praashhath Santhasang Binaas ||
Sins are driven out in the Society of the Saints.
ਰਾਮਕਲੀ (ਮਃ ੫) ਅਸਟ. (੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੧੭
Raag Raamkali Guru Arjan Dev
ਜਿਉ ਸਾਬੁਨਿ ਕਾਪਰ ਊਜਲ ਹੋਤ ॥
Jio Saabun Kaapar Oojal Hoth ||
As cloth is cleaned by soap,
ਰਾਮਕਲੀ (ਮਃ ੫) ਅਸਟ. (੪) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੧੮
Raag Raamkali Guru Arjan Dev
ਨਾਮ ਜਪਤ ਸਭੁ ਭ੍ਰਮੁ ਭਉ ਖੋਤ ॥੫॥
Naam Japath Sabh Bhram Bho Khoth ||5||
Just so, by chanting the Naam, all doubts and fears are dispelled. ||5||
ਰਾਮਕਲੀ (ਮਃ ੫) ਅਸਟ. (੪) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੧੮
Raag Raamkali Guru Arjan Dev
ਜਿਉ ਚਕਵੀ ਸੂਰਜ ਕੀ ਆਸ ॥
Jio Chakavee Sooraj Kee Aas ||
As the chakvi bird longs for the sun,
ਰਾਮਕਲੀ (ਮਃ ੫) ਅਸਟ. (੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੧੮
Raag Raamkali Guru Arjan Dev
ਜਿਉ ਚਾਤ੍ਰਿਕ ਬੂੰਦ ਕੀ ਪਿਆਸ ॥
Jio Chaathrik Boondh Kee Piaas ||
As the rainbird thirsts for the rain drop,
ਰਾਮਕਲੀ (ਮਃ ੫) ਅਸਟ. (੪) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੧੯
Raag Raamkali Guru Arjan Dev
ਜਿਉ ਕੁਰੰਕ ਨਾਦ ਕਰਨ ਸਮਾਨੇ ॥
Jio Kurank Naadh Karan Samaanae ||
As the deer's ears are attuned to the sound of the bell,
ਰਾਮਕਲੀ (ਮਃ ੫) ਅਸਟ. (੪) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੧੯
Raag Raamkali Guru Arjan Dev
ਤਿਉ ਹਰਿ ਨਾਮ ਹਰਿ ਜਨ ਮਨਹਿ ਸੁਖਾਨੇ ॥੬॥
Thio Har Naam Har Jan Manehi Sukhaanae ||6||
The Lord's Name is pleasing to the mind of the Lord's humble servant. ||6||
ਰਾਮਕਲੀ (ਮਃ ੫) ਅਸਟ. (੪) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੪ ਪੰ. ੧੯
Raag Raamkali Guru Arjan Dev