Sri Guru Granth Sahib
ਕੋਈ ਕਹੈ ਮੈ ਧਨਹਿ ਪਸਾਰਾ ॥
Koee Kehai Mai Dhhanehi Pasaaraa ||
Some say that they have great expanses of wealth.
ਰਾਮਕਲੀ (ਮਃ ੫) ਅਸਟ. (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੧
Raag Raamkali Guru Arjan Dev
ਕਿਨਹੀ ਕਹਿਆ ਬਾਹ ਬਹੁ ਭਾਈ ॥
Kinehee Kehiaa Baah Bahu Bhaaee ||
Some say that they have the arms of their many brothers to protect them.
ਰਾਮਕਲੀ (ਮਃ ੫) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੧
Raag Raamkali Guru Arjan Dev
ਮੋਹਿ ਦੀਨ ਹਰਿ ਹਰਿ ਆਧਾਰਾ ॥੪॥
Mohi Dheen Har Har Aadhhaaraa ||4||
I am meek; I have the support of the Lord, Har, Har. ||4||
ਰਾਮਕਲੀ (ਮਃ ੫) ਅਸਟ. (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੧
Raag Raamkali Guru Arjan Dev
ਕਿਨਹੀ ਘੂਘਰ ਨਿਰਤਿ ਕਰਾਈ ॥
Kinehee Ghooghar Nirath Karaaee ||
Some dance, wearing ankle bells.
ਰਾਮਕਲੀ (ਮਃ ੫) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੨
Raag Raamkali Guru Arjan Dev
ਕਿਨਹੂ ਵਰਤ ਨੇਮ ਮਾਲਾ ਪਾਈ ॥
Kinehoo Varath Naem Maalaa Paaee ||
Some fast and take vows, and wear malas.
ਰਾਮਕਲੀ (ਮਃ ੫) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੨
Raag Raamkali Guru Arjan Dev
ਕਿਨਹੀ ਤਿਲਕੁ ਗੋਪੀ ਚੰਦਨ ਲਾਇਆ ॥
Kinehee Thilak Gopee Chandhan Laaeiaa ||
Some apply ceremonial tilak marks to their foreheads.
ਰਾਮਕਲੀ (ਮਃ ੫) ਅਸਟ. (੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੨
Raag Raamkali Guru Arjan Dev
ਮੋਹਿ ਦੀਨ ਹਰਿ ਹਰਿ ਹਰਿ ਧਿਆਇਆ ॥੫॥
Mohi Dheen Har Har Har Dhhiaaeiaa ||5||
I am meek; I meditate on the Lord, Har, Har, Har. ||5||
ਰਾਮਕਲੀ (ਮਃ ੫) ਅਸਟ. (੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੩
Raag Raamkali Guru Arjan Dev
ਕਿਨਹੀ ਸਿਧ ਬਹੁ ਚੇਟਕ ਲਾਏ ॥
Kinehee Sidhh Bahu Chaettak Laaeae ||
Some work spells using the miraculous spiritual powers of the Siddhas.
ਰਾਮਕਲੀ (ਮਃ ੫) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੩
Raag Raamkali Guru Arjan Dev
ਕਿਨਹੀ ਭੇਖ ਬਹੁ ਥਾਟ ਬਨਾਏ ॥
Kinehee Bhaekh Bahu Thhaatt Banaaeae ||
Some wear various religious robes and establish their authority.
ਰਾਮਕਲੀ (ਮਃ ੫) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੪
Raag Raamkali Guru Arjan Dev
ਕਿਨਹੀ ਤੰਤ ਮੰਤ ਬਹੁ ਖੇਵਾ ॥
Kinehee Thanth Manth Bahu Khaevaa ||
Some perform Tantric spells, and chant various mantras.
ਰਾਮਕਲੀ (ਮਃ ੫) ਅਸਟ. (੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੪
Raag Raamkali Guru Arjan Dev
ਮੋਹਿ ਦੀਨ ਹਰਿ ਹਰਿ ਹਰਿ ਸੇਵਾ ॥੬॥
Mohi Dheen Har Har Har Saevaa ||6||
I am meek; I serve the Lord, Har, Har, Har. ||6||
ਰਾਮਕਲੀ (ਮਃ ੫) ਅਸਟ. (੧) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੪
Raag Raamkali Guru Arjan Dev
ਕੋਈ ਚਤੁਰੁ ਕਹਾਵੈ ਪੰਡਿਤ ॥
Koee Chathur Kehaavai Panddith ||
One calls himself a wise Pandit, a religious scholar.
ਰਾਮਕਲੀ (ਮਃ ੫) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੫
Raag Raamkali Guru Arjan Dev
ਕੋ ਖਟੁ ਕਰਮ ਸਹਿਤ ਸਿਉ ਮੰਡਿਤ ॥
Ko Khatt Karam Sehith Sio Manddith ||
One performs the six rituals to appease Shiva.
ਰਾਮਕਲੀ (ਮਃ ੫) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੫
Raag Raamkali Guru Arjan Dev
ਕੋਈ ਕਰੈ ਆਚਾਰ ਸੁਕਰਣੀ ॥
Koee Karai Aachaar Sukaranee ||
One maintains the rituals of pure lifestyle, and does good deeds.
ਰਾਮਕਲੀ (ਮਃ ੫) ਅਸਟ. (੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੫
Raag Raamkali Guru Arjan Dev
ਮੋਹਿ ਦੀਨ ਹਰਿ ਹਰਿ ਹਰਿ ਸਰਣੀ ॥੭॥
Mohi Dheen Har Har Har Saranee ||7||
I am meek; I seek the Sanctuary of the Lord, Har, Har, Har. ||7||
ਰਾਮਕਲੀ (ਮਃ ੫) ਅਸਟ. (੧) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੫
Raag Raamkali Guru Arjan Dev
ਸਗਲੇ ਕਰਮ ਧਰਮ ਜੁਗ ਸੋਧੇ ॥
Sagalae Karam Dhharam Jug Sodhhae ||
I have studied the religions and rituals of all the ages.
ਰਾਮਕਲੀ (ਮਃ ੫) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੬
Raag Raamkali Guru Arjan Dev
ਕਹੁ ਨਾਨਕ ਜਉ ਸਾਧਸੰਗੁ ਪਾਇਆ ॥
Kahu Naanak Jo Saadhhasang Paaeiaa ||
Says Nanak, when I found the Saadh Sangat, the Company of the Holy,
ਰਾਮਕਲੀ (ਮਃ ੫) ਅਸਟ. (੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੬
Raag Raamkali Guru Arjan Dev
ਬਿਨੁ ਨਾਵੈ ਇਹੁ ਮਨੁ ਨ ਪ੍ਰਬੋਧੇ ॥
Bin Naavai Eihu Man N Prabodhhae ||
Without the Name, this mind is not awakened.
ਰਾਮਕਲੀ (ਮਃ ੫) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੬
Raag Raamkali Guru Arjan Dev
ਬੂਝੀ ਤ੍ਰਿਸਨਾ ਮਹਾ ਸੀਤਲਾਇਆ ॥੮॥੧॥
Boojhee Thrisanaa Mehaa Seethalaaeiaa ||8||1||
My thirsty desires were satisfied, and I was totally cooled and soothed. ||8||1||
ਰਾਮਕਲੀ (ਮਃ ੫) ਅਸਟ. (੧) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੭
Raag Raamkali Guru Arjan Dev
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੧੩
ਇਸੁ ਪਾਨੀ ਤੇ ਜਿਨਿ ਤੂ ਘਰਿਆ ॥
Eis Paanee Thae Jin Thoo Ghariaa ||
He created you out of this water.
ਰਾਮਕਲੀ (ਮਃ ੫) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੭
Raag Raamkali Guru Arjan Dev
ਮਾਟੀ ਕਾ ਲੇ ਦੇਹੁਰਾ ਕਰਿਆ ॥
Maattee Kaa Lae Dhaehuraa Kariaa ||
From clay, He fashioned your body.
ਰਾਮਕਲੀ (ਮਃ ੫) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੮
Raag Raamkali Guru Arjan Dev
ਉਕਤਿ ਜੋਤਿ ਲੈ ਸੁਰਤਿ ਪਰੀਖਿਆ ॥
Oukath Joth Lai Surath Pareekhiaa ||
He blessed you with the light of reason and clear consciousness.
ਰਾਮਕਲੀ (ਮਃ ੫) ਅਸਟ. (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੮
Raag Raamkali Guru Arjan Dev
ਮਾਤ ਗਰਭ ਮਹਿ ਜਿਨਿ ਤੂ ਰਾਖਿਆ ॥੧॥
Maath Garabh Mehi Jin Thoo Raakhiaa ||1||
In your mother's womb, He preserved you. ||1||
ਰਾਮਕਲੀ (ਮਃ ੫) ਅਸਟ. (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੮
Raag Raamkali Guru Arjan Dev
ਰਾਖਨਹਾਰੁ ਸਮ੍ਹਾਰਿ ਜਨਾ ॥
Raakhanehaar Samhaar Janaa ||
Contemplate your Savior Lord.
ਰਾਮਕਲੀ (ਮਃ ੫) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੯
Raag Raamkali Guru Arjan Dev
ਸਗਲੇ ਛੋਡਿ ਬੀਚਾਰ ਮਨਾ ॥੧॥ ਰਹਾਉ ॥
Sagalae Shhodd Beechaar Manaa ||1|| Rehaao ||
Give up all others thoughts, O mind. ||1||Pause||
ਰਾਮਕਲੀ (ਮਃ ੫) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੯
Raag Raamkali Guru Arjan Dev
ਜਿਨਿ ਦੀਏ ਤੁਧੁ ਬਾਪ ਮਹਤਾਰੀ ॥
Jin Dheeeae Thudhh Baap Mehathaaree ||
He gave you your mother and father;
ਰਾਮਕਲੀ (ਮਃ ੫) ਅਸਟ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੯
Raag Raamkali Guru Arjan Dev
ਤਿਸੁ ਠਾਕੁਰ ਕਉ ਰਖਿ ਲੇਹੁ ਚੀਤਾ ॥੨॥
This Thaakur Ko Rakh Laehu Cheethaa ||2||
Enshrine that Lord and Master in your consciousness. ||2||
ਰਾਮਕਲੀ (ਮਃ ੫) ਅਸਟ. (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੧੦
Raag Raamkali Guru Arjan Dev
ਜਿਨਿ ਦੀਏ ਤੁਧੁ ਬਨਿਤਾ ਅਰੁ ਮੀਤਾ ॥
Jin Dheeeae Thudhh Banithaa Ar Meethaa ||
He gave you your spouse and friends;
ਰਾਮਕਲੀ (ਮਃ ੫) ਅਸਟ. (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੧੦
Raag Raamkali Guru Arjan Dev
ਜਿਨਿ ਦੀਏ ਭ੍ਰਾਤ ਪੁਤ ਹਾਰੀ ॥
Jin Dheeeae Bhraath Puth Haaree ||
He gave you your charming children and siblings;
ਰਾਮਕਲੀ (ਮਃ ੫) ਅਸਟ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੧੦
Raag Raamkali Guru Arjan Dev
ਜਿਨਿ ਦੀਆ ਤੁਧੁ ਪਵਨੁ ਅਮੋਲਾ ॥
Jin Dheeaa Thudhh Pavan Amolaa ||
He gave you the invaluable air;
ਰਾਮਕਲੀ (ਮਃ ੫) ਅਸਟ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੧੧
Raag Raamkali Guru Arjan Dev
ਜਿਨਿ ਦੀਆ ਤੁਧੁ ਨੀਰੁ ਨਿਰਮੋਲਾ ॥
Jin Dheeaa Thudhh Neer Niramolaa ||
He gave you the priceless water;
ਰਾਮਕਲੀ (ਮਃ ੫) ਅਸਟ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੧੧
Raag Raamkali Guru Arjan Dev
ਜਿਨਿ ਦੀਆ ਤੁਧੁ ਪਾਵਕੁ ਬਲਨਾ ॥
Jin Dheeaa Thudhh Paavak Balanaa ||
He gave you burning fire;
ਰਾਮਕਲੀ (ਮਃ ੫) ਅਸਟ. (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੧੧
Raag Raamkali Guru Arjan Dev
ਤਿਸੁ ਠਾਕੁਰ ਕੀ ਰਹੁ ਮਨ ਸਰਨਾ ॥੩॥
This Thaakur Kee Rahu Man Saranaa ||3||
Let your mind remain in the Sanctuary of that Lord and Master. ||3||
ਰਾਮਕਲੀ (ਮਃ ੫) ਅਸਟ. (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੧੨
Raag Raamkali Guru Arjan Dev
ਛਤੀਹ ਅੰਮ੍ਰਿਤ ਜਿਨਿ ਭੋਜਨ ਦੀਏ ॥
Shhatheeh Anmrith Jin Bhojan Dheeeae ||
He gave you the thirty-six varieties of tasty foods;
ਰਾਮਕਲੀ (ਮਃ ੫) ਅਸਟ. (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੧੨
Raag Raamkali Guru Arjan Dev
ਅੰਤਰਿ ਥਾਨ ਠਹਰਾਵਨ ਕਉ ਕੀਏ ॥
Anthar Thhaan Theharaavan Ko Keeeae ||
He gave you a place within to hold them;
ਰਾਮਕਲੀ (ਮਃ ੫) ਅਸਟ. (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੧੩
Raag Raamkali Guru Arjan Dev
ਬਸੁਧਾ ਦੀਓ ਬਰਤਨਿ ਬਲਨਾ ॥
Basudhhaa Dheeou Barathan Balanaa ||
He gave you the earth, and things to use;
ਰਾਮਕਲੀ (ਮਃ ੫) ਅਸਟ. (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੧੩
Raag Raamkali Guru Arjan Dev
ਤਿਸੁ ਠਾਕੁਰ ਕੇ ਚਿਤਿ ਰਖੁ ਚਰਨਾ ॥੪॥
This Thaakur Kae Chith Rakh Charanaa ||4||
Enshrine in your consciousness the feet of that Lord and Master. ||4||
ਰਾਮਕਲੀ (ਮਃ ੫) ਅਸਟ. (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੧੩
Raag Raamkali Guru Arjan Dev
ਪੇਖਨ ਕਉ ਨੇਤ੍ਰ ਸੁਨਨ ਕਉ ਕਰਨਾ ॥
Paekhan Ko Naethr Sunan Ko Karanaa ||
He gave you eyes to see, and ears to hear;
ਰਾਮਕਲੀ (ਮਃ ੫) ਅਸਟ. (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੧੪
Raag Raamkali Guru Arjan Dev
ਹਸਤ ਕਮਾਵਨ ਬਾਸਨ ਰਸਨਾ ॥
Hasath Kamaavan Baasan Rasanaa ||
He gave you hands to work with, and a nose and a tongue;
ਰਾਮਕਲੀ (ਮਃ ੫) ਅਸਟ. (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੧੪
Raag Raamkali Guru Arjan Dev
ਚਰਨ ਚਲਨ ਕਉ ਸਿਰੁ ਕੀਨੋ ਮੇਰਾ ॥
Charan Chalan Ko Sir Keeno Maeraa ||
He gave you feet to walk upon, and the crowning glory of your head;
ਰਾਮਕਲੀ (ਮਃ ੫) ਅਸਟ. (੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੧੪
Raag Raamkali Guru Arjan Dev
ਅਪਵਿਤ੍ਰ ਪਵਿਤ੍ਰੁ ਜਿਨਿ ਤੂ ਕਰਿਆ ॥
Apavithr Pavithra Jin Thoo Kariaa ||
He transformed you from impure to pure;
ਰਾਮਕਲੀ (ਮਃ ੫) ਅਸਟ. (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੧੫
Raag Raamkali Guru Arjan Dev
ਸਗਲ ਜੋਨਿ ਮਹਿ ਤੂ ਸਿਰਿ ਧਰਿਆ ॥
Sagal Jon Mehi Thoo Sir Dhhariaa ||
He installed you above the heads of all creatures;
ਰਾਮਕਲੀ (ਮਃ ੫) ਅਸਟ. (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੧੫
Raag Raamkali Guru Arjan Dev
ਮਨ ਤਿਸੁ ਠਾਕੁਰ ਕੇ ਪੂਜਹੁ ਪੈਰਾ ॥੫॥
Man This Thaakur Kae Poojahu Pairaa ||5||
O mind, worship the Feet of that Lord and Master. ||5||
ਰਾਮਕਲੀ (ਮਃ ੫) ਅਸਟ. (੨) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੧੫
Raag Raamkali Guru Arjan Dev
ਅਬ ਤੂ ਸੀਝੁ ਭਾਵੈ ਨਹੀ ਸੀਝੈ ॥
Ab Thoo Seejh Bhaavai Nehee Seejhai ||
Now, you may fulfill your destiny or not;
ਰਾਮਕਲੀ (ਮਃ ੫) ਅਸਟ. (੨) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੧੬
Raag Raamkali Guru Arjan Dev
ਕਾਰਜੁ ਸਵਰੈ ਮਨ ਪ੍ਰਭੁ ਧਿਆਈਜੈ ॥੬॥
Kaaraj Savarai Man Prabh Dhhiaaeejai ||6||
Your affairs shall be resolved, O mind, meditating on God. ||6||
ਰਾਮਕਲੀ (ਮਃ ੫) ਅਸਟ. (੨) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੧੬
Raag Raamkali Guru Arjan Dev
ਈਹਾ ਊਹਾ ਏਕੈ ਓਹੀ ॥
Eehaa Oohaa Eaekai Ouhee ||
Here and there, only the One God exists.
ਰਾਮਕਲੀ (ਮਃ ੫) ਅਸਟ. (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੧੬
Raag Raamkali Guru Arjan Dev
ਜਤ ਕਤ ਦੇਖੀਐ ਤਤ ਤਤ ਤੋਹੀ ॥
Jath Kath Dhaekheeai Thath Thath Thohee ||
Wherever I look, there You are.
ਰਾਮਕਲੀ (ਮਃ ੫) ਅਸਟ. (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੧੭
Raag Raamkali Guru Arjan Dev
ਤਿਸੁ ਸੇਵਤ ਮਨਿ ਆਲਸੁ ਕਰੈ ॥
This Saevath Man Aalas Karai ||
My mind is reluctant to serve Him;
ਰਾਮਕਲੀ (ਮਃ ੫) ਅਸਟ. (੨) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੧੭
Raag Raamkali Guru Arjan Dev
ਜਿਸੁ ਵਿਸਰਿਐ ਇਕ ਨਿਮਖ ਨ ਸਰੈ ॥੭॥
Jis Visariai Eik Nimakh N Sarai ||7||
Forgetting Him, I cannot survive, even for an instant. ||7||
ਰਾਮਕਲੀ (ਮਃ ੫) ਅਸਟ. (੨) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੧੭
Raag Raamkali Guru Arjan Dev
ਹਮ ਅਪਰਾਧੀ ਨਿਰਗੁਨੀਆਰੇ ॥
Ham Aparaadhhee Niraguneeaarae ||
I am a sinner, without any virtue at all.
ਰਾਮਕਲੀ (ਮਃ ੫) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੧੮
Raag Raamkali Guru Arjan Dev
ਨਾ ਕਿਛੁ ਸੇਵਾ ਨਾ ਕਰਮਾਰੇ ॥
Naa Kishh Saevaa Naa Karamaarae ||
I do not serve You, or do any good deeds.
ਰਾਮਕਲੀ (ਮਃ ੫) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੧੮
Raag Raamkali Guru Arjan Dev
ਗੁਰੁ ਬੋਹਿਥੁ ਵਡਭਾਗੀ ਮਿਲਿਆ ॥
Gur Bohithh Vaddabhaagee Miliaa ||
By great good fortune, I have found the boat - the Guru.
ਰਾਮਕਲੀ (ਮਃ ੫) ਅਸਟ. (੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੧੮
Raag Raamkali Guru Arjan Dev
ਨਾਨਕ ਦਾਸ ਸੰਗਿ ਪਾਥਰ ਤਰਿਆ ॥੮॥੨॥
Naanak Dhaas Sang Paathhar Thariaa ||8||2||
Slave Nanak has crossed over, with Him. ||8||2||
ਰਾਮਕਲੀ (ਮਃ ੫) ਅਸਟ. (੨) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੧੯
Raag Raamkali Guru Arjan Dev
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੧੩
ਕਾਹੂ ਬਿਹਾਵੈ ਰੰਗ ਰਸ ਰੂਪ ॥
Kaahoo Bihaavai Rang Ras Roop ||
Some pass their lives enjoying pleasures and beauty.
ਰਾਮਕਲੀ (ਮਃ ੫) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੩ ਪੰ. ੧੯
Raag Raamkali Guru Arjan Dev