. Sri Guru Granth Sahib Ji -: Ang : 911 -: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ :- SearchGurbani.com
SearchGurbani.com

Sri Guru Granth Sahib

 
Displaying Ang 911 of 1430

ਇਕਿ ਭੇਖ ਕਰਹਿ ਫਿਰਹਿ ਅਭਿਮਾਨੀ ਤਿਨ ਜੂਐ ਬਾਜੀ ਹਾਰੀ ॥੩॥

Eik Bhaekh Karehi Firehi Abhimaanee Thin Jooai Baajee Haaree ||3||

Some wear religious robes, and wander around in pride; they lose their life in the gamble. ||3||

ਰਾਮਕਲੀ (ਮਃ ੩) ਅਸਟ. (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੧ ਪੰ. ੧
Raag Raamkali Guru Amar Das


ਪਾਰਸ ਪਰਸੇ ਫਿਰਿ ਪਾਰਸੁ ਹੋਏ ਹਰਿ ਜੀਉ ਅਪਣੀ ਕਿਰਪਾ ਧਾਰੀ ॥੨॥

Paaras Parasae Fir Paaras Hoeae Har Jeeo Apanee Kirapaa Dhhaaree ||2||

Touching the philosopher's stone, they themselves become the philosopher's stone; the Dear Lord Himself blesses them with His Mercy. ||2||

ਰਾਮਕਲੀ (ਮਃ ੩) ਅਸਟ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੧ ਪੰ. ੧
Raag Raamkali Guru Amar Das


ਇਕਿ ਅਨਦਿਨੁ ਭਗਤਿ ਕਰਹਿ ਦਿਨੁ ਰਾਤੀ ਰਾਮ ਨਾਮੁ ਉਰਿ ਧਾਰੀ ॥੪॥

Eik Anadhin Bhagath Karehi Dhin Raathee Raam Naam Our Dhhaaree ||4||

Some worship the Lord in devotion, night and day; day and night, they keep the Lord's Name enshrined in their hearts. ||4||

ਰਾਮਕਲੀ (ਮਃ ੩) ਅਸਟ. (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੧ ਪੰ. ੨
Raag Raamkali Guru Amar Das


ਅਨਦਿਨੁ ਰਾਤੇ ਸਹਜੇ ਮਾਤੇ ਸਹਜੇ ਹਉਮੈ ਮਾਰੀ ॥੫॥

Anadhin Raathae Sehajae Maathae Sehajae Houmai Maaree ||5||

Those who are imbued with Him night and day, are spontaneously intoxicated with Him; they intuitively conquer their ego. ||5||

ਰਾਮਕਲੀ (ਮਃ ੩) ਅਸਟ. (੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੧ ਪੰ. ੩
Raag Raamkali Guru Amar Das


ਭੈ ਬਿਨੁ ਭਗਤਿ ਨ ਹੋਈ ਕਬ ਹੀ ਭੈ ਭਾਇ ਭਗਤਿ ਸਵਾਰੀ ॥੬॥

Bhai Bin Bhagath N Hoee Kab Hee Bhai Bhaae Bhagath Savaaree ||6||

Without the Fear of God, devotional worship is never performed; through the Love and the Fear of God, devotional worship is embellished. ||6||

ਰਾਮਕਲੀ (ਮਃ ੩) ਅਸਟ. (੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੧ ਪੰ. ੩
Raag Raamkali Guru Amar Das


ਮਾਇਆ ਮੋਹੁ ਸਬਦਿ ਜਲਾਇਆ ਗਿਆਨਿ ਤਤਿ ਬੀਚਾਰੀ ॥੭॥

Maaeiaa Mohu Sabadh Jalaaeiaa Giaan Thath Beechaaree ||7||

The Shabad burns away emotional attachment to Maya, and then one contemplates the essence of spiritual wisdom. ||7||

ਰਾਮਕਲੀ (ਮਃ ੩) ਅਸਟ. (੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੧ ਪੰ. ੪
Raag Raamkali Guru Amar Das


ਆਪੇ ਆਪਿ ਕਰਾਏ ਕਰਤਾ ਆਪੇ ਬਖਸਿ ਭੰਡਾਰੀ ॥੮॥

Aapae Aap Karaaeae Karathaa Aapae Bakhas Bhanddaaree ||8||

The Creator Himself inspires us to act; He Himself blesses us with His treasure. ||8||

ਰਾਮਕਲੀ (ਮਃ ੩) ਅਸਟ. (੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੧ ਪੰ. ੪
Raag Raamkali Guru Amar Das


ਤਿਸ ਕਿਆ ਗੁਣਾ ਕਾ ਅੰਤੁ ਨ ਪਾਇਆ ਹਉ ਗਾਵਾ ਸਬਦਿ ਵੀਚਾਰੀ ॥੯॥

This Kiaa Gunaa Kaa Anth N Paaeiaa Ho Gaavaa Sabadh Veechaaree ||9||

The limits of His virtues cannot be found; I sing His Praises and contemplate the Word of the Shabad. ||9||

ਰਾਮਕਲੀ (ਮਃ ੩) ਅਸਟ. (੪) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੧ ਪੰ. ੫
Raag Raamkali Guru Amar Das


ਹਰਿ ਜੀਉ ਜਪੀ ਹਰਿ ਜੀਉ ਸਾਲਾਹੀ ਵਿਚਹੁ ਆਪੁ ਨਿਵਾਰੀ ॥੧੦॥

Har Jeeo Japee Har Jeeo Saalaahee Vichahu Aap Nivaaree ||10||

I chant the Lord's Name, and praise my Dear Lord; egotism is eradicated from within me. ||10||

ਰਾਮਕਲੀ (ਮਃ ੩) ਅਸਟ. (੪) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੧ ਪੰ. ੬
Raag Raamkali Guru Amar Das


ਨਾਮੁ ਪਦਾਰਥੁ ਗੁਰ ਤੇ ਪਾਇਆ ਅਖੁਟ ਸਚੇ ਭੰਡਾਰੀ ॥੧੧॥

Naam Padhaarathh Gur Thae Paaeiaa Akhutt Sachae Bhanddaaree ||11||

The treasure of the Naam is obtained from the Guru; the treasures of the True Lord are inexhaustible. ||11||

ਰਾਮਕਲੀ (ਮਃ ੩) ਅਸਟ. (੪) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੧ ਪੰ. ੬
Raag Raamkali Guru Amar Das


ਅਪਣਿਆ ਭਗਤਾ ਨੋ ਆਪੇ ਤੁਠਾ ਅਪਣੀ ਕਿਰਪਾ ਕਰਿ ਕਲ ਧਾਰੀ ॥੧੨॥

Apaniaa Bhagathaa No Aapae Thuthaa Apanee Kirapaa Kar Kal Dhhaaree ||12||

He Himself is pleased with His devotees; by His Grace, He infuses His strength within them. ||12||

ਰਾਮਕਲੀ (ਮਃ ੩) ਅਸਟ. (੪) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੧ ਪੰ. ੭
Raag Raamkali Guru Amar Das


ਤਿਨ ਸਾਚੇ ਨਾਮ ਕੀ ਸਦਾ ਭੁਖ ਲਾਗੀ ਗਾਵਨਿ ਸਬਦਿ ਵੀਚਾਰੀ ॥੧੩॥

Thin Saachae Naam Kee Sadhaa Bhukh Laagee Gaavan Sabadh Veechaaree ||13||

They always feel hunger for the True Name; they sing and contemplate the Shabad. ||13||

ਰਾਮਕਲੀ (ਮਃ ੩) ਅਸਟ. (੪) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੧ ਪੰ. ੭
Raag Raamkali Guru Amar Das


ਜੀਉ ਪਿੰਡੁ ਸਭੁ ਕਿਛੁ ਹੈ ਤਿਸ ਕਾ ਆਖਣੁ ਬਿਖਮੁ ਬੀਚਾਰੀ ॥੧੪॥

Jeeo Pindd Sabh Kishh Hai This Kaa Aakhan Bikham Beechaaree ||14||

Soul, body and everything are His; it is so difficult to speak of, and contemplate Him. ||14||

ਰਾਮਕਲੀ (ਮਃ ੩) ਅਸਟ. (੪) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੧ ਪੰ. ੮
Raag Raamkali Guru Amar Das


ਸਬਦਿ ਲਗੇ ਸੇਈ ਜਨ ਨਿਸਤਰੇ ਭਉਜਲੁ ਪਾਰਿ ਉਤਾਰੀ ॥੧੫॥

Sabadh Lagae Saeee Jan Nisatharae Bhoujal Paar Outhaaree ||15||

Those humble beings who are attached to the Shabad are saved; they cross over the terrifying world-ocean. ||15||

ਰਾਮਕਲੀ (ਮਃ ੩) ਅਸਟ. (੪) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੧ ਪੰ. ੯
Raag Raamkali Guru Amar Das


ਬਿਨੁ ਹਰਿ ਸਾਚੇ ਕੋ ਪਾਰਿ ਨ ਪਾਵੈ ਬੂਝੈ ਕੋ ਵੀਚਾਰੀ ॥੧੬॥

Bin Har Saachae Ko Paar N Paavai Boojhai Ko Veechaaree ||16||

Without the True Lord, no one can cross over; how rare are those who contemplate and understand this. ||16||

ਰਾਮਕਲੀ (ਮਃ ੩) ਅਸਟ. (੪) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੧ ਪੰ. ੯
Raag Raamkali Guru Amar Das


ਕਾਇਆ ਕੰਚਨੁ ਸਬਦੇ ਰਾਤੀ ਸਾਚੈ ਨਾਇ ਪਿਆਰੀ ॥੧੮॥

Kaaeiaa Kanchan Sabadhae Raathee Saachai Naae Piaaree ||18||

Imbued with the Shabad, the body becomes golden, and loves only the True Name. ||18||

ਰਾਮਕਲੀ (ਮਃ ੩) ਅਸਟ. (੪) ੧੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੧ ਪੰ. ੧੦
Raag Raamkali Guru Amar Das


ਜੋ ਧੁਰਿ ਲਿਖਿਆ ਸੋਈ ਪਾਇਆ ਮਿਲਿ ਹਰਿ ਸਬਦਿ ਸਵਾਰੀ ॥੧੭॥

Jo Dhhur Likhiaa Soee Paaeiaa Mil Har Sabadh Savaaree ||17||

We obtain only that which is pre-ordained; receiving the Lord's Shabad, we are embellished. ||17||

ਰਾਮਕਲੀ (ਮਃ ੩) ਅਸਟ. (੪) ੧੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੧ ਪੰ. ੧੦
Raag Raamkali Guru Amar Das


ਕਾਇਆ ਅੰਮ੍ਰਿਤਿ ਰਹੀ ਭਰਪੂਰੇ ਪਾਈਐ ਸਬਦਿ ਵੀਚਾਰੀ ॥੧੯॥

Kaaeiaa Anmrith Rehee Bharapoorae Paaeeai Sabadh Veechaaree ||19||

The body is then filled to overflowing with Ambrosial Nectar, obtained by contemplating the Shabad. ||19||

ਰਾਮਕਲੀ (ਮਃ ੩) ਅਸਟ. (੪) ੧੯:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੧ ਪੰ. ੧੧
Raag Raamkali Guru Amar Das


ਜੋ ਪ੍ਰਭੁ ਖੋਜਹਿ ਸੇਈ ਪਾਵਹਿ ਹੋਰਿ ਫੂਟਿ ਮੂਏ ਅਹੰਕਾਰੀ ॥੨੦॥

Jo Prabh Khojehi Saeee Paavehi Hor Foott Mooeae Ahankaaree ||20||

Those who seek God, find Him; others burst and die from their own egotism. ||20||

ਰਾਮਕਲੀ (ਮਃ ੩) ਅਸਟ. (੪) ੨੦:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੧ ਪੰ. ੧੨
Raag Raamkali Guru Amar Das


ਬਾਦੀ ਬਿਨਸਹਿ ਸੇਵਕ ਸੇਵਹਿ ਗੁਰ ਕੈ ਹੇਤਿ ਪਿਆਰੀ ॥੨੧॥

Baadhee Binasehi Saevak Saevehi Gur Kai Haeth Piaaree ||21||

The debaters waste away, while the servants serve, with love and affection for the Guru. ||21||

ਰਾਮਕਲੀ (ਮਃ ੩) ਅਸਟ. (੪) ੨੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੧ ਪੰ. ੧੨
Raag Raamkali Guru Amar Das


ਸੋ ਜੋਗੀ ਤਤੁ ਗਿਆਨੁ ਬੀਚਾਰੇ ਹਉਮੈ ਤ੍ਰਿਸਨਾ ਮਾਰੀ ॥੨੨॥

So Jogee Thath Giaan Beechaarae Houmai Thrisanaa Maaree ||22||

He alone is a Yogi, who contemplates the essence of spiritual wisdom, and conquers egotism and thirsty desire. ||22||

ਰਾਮਕਲੀ (ਮਃ ੩) ਅਸਟ. (੪) ੨੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੧ ਪੰ. ੧੩
Raag Raamkali Guru Amar Das


ਸਤਿਗੁਰੁ ਦਾਤਾ ਤਿਨੈ ਪਛਾਤਾ ਜਿਸ ਨੋ ਕ੍ਰਿਪਾ ਤੁਮਾਰੀ ॥੨੩॥

Sathigur Dhaathaa Thinai Pashhaathaa Jis No Kirapaa Thumaaree ||23||

The True Guru, the Great Giver, is revealed to those upon whom You bestow Your Grace, O Lord. ||23||

ਰਾਮਕਲੀ (ਮਃ ੩) ਅਸਟ. (੪) ੨੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੧ ਪੰ. ੧੩
Raag Raamkali Guru Amar Das


ਸਤਿਗੁਰੁ ਨ ਸੇਵਹਿ ਮਾਇਆ ਲਾਗੇ ਡੂਬਿ ਮੂਏ ਅਹੰਕਾਰੀ ॥੨੪॥

Sathigur N Saevehi Maaeiaa Laagae Ddoob Mooeae Ahankaaree ||24||

Those who do not serve the True Guru, and who are attached to Maya, are drowned; they die in their own egotism. ||24||

ਰਾਮਕਲੀ (ਮਃ ੩) ਅਸਟ. (੪) ੨੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੧ ਪੰ. ੧੪
Raag Raamkali Guru Amar Das


ਜਿਚਰੁ ਅੰਦਰਿ ਸਾਸੁ ਤਿਚਰੁ ਸੇਵਾ ਕੀਚੈ ਜਾਇ ਮਿਲੀਐ ਰਾਮ ਮੁਰਾਰੀ ॥੨੫॥

Jichar Andhar Saas Thichar Saevaa Keechai Jaae Mileeai Raam Muraaree ||25||

As long as there is breath within you, so long you should serve the Lord; then, you will go and meet the Lord. ||25||

ਰਾਮਕਲੀ (ਮਃ ੩) ਅਸਟ. (੪) ੨੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੧ ਪੰ. ੧੫
Raag Raamkali Guru Amar Das


ਅਨਦਿਨੁ ਜਾਗਤ ਰਹੈ ਦਿਨੁ ਰਾਤੀ ਅਪਨੇ ਪ੍ਰਿਅ ਪ੍ਰੀਤਿ ਪਿਆਰੀ ॥੨੬॥

Anadhin Jaagath Rehai Dhin Raathee Apanae Pria Preeth Piaaree ||26||

Night and day, she remains awake and aware, day and night; she is the darling bride of her Beloved Husband Lord. ||26||

ਰਾਮਕਲੀ (ਮਃ ੩) ਅਸਟ. (੪) ੨੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੧ ਪੰ. ੧੫
Raag Raamkali Guru Amar Das


ਤਨੁ ਮਨੁ ਵਾਰੀ ਵਾਰਿ ਘੁਮਾਈ ਅਪਨੇ ਗੁਰ ਵਿਟਹੁ ਬਲਿਹਾਰੀ ॥੨੭॥

Than Man Vaaree Vaar Ghumaaee Apanae Gur Vittahu Balihaaree ||27||

I offer my body and mind in sacrifice to my Guru; I am a sacrifice to Him. ||27||

ਰਾਮਕਲੀ (ਮਃ ੩) ਅਸਟ. (੪) ੨੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੧ ਪੰ. ੧੬
Raag Raamkali Guru Amar Das


ਮਾਇਆ ਮੋਹੁ ਬਿਨਸਿ ਜਾਇਗਾ ਉਬਰੇ ਸਬਦਿ ਵੀਚਾਰੀ ॥੨੮॥

Maaeiaa Mohu Binas Jaaeigaa Oubarae Sabadh Veechaaree ||28||

Attachment to Maya will end and go away; only by contemplating the Shabad will you be saved. ||28||

ਰਾਮਕਲੀ (ਮਃ ੩) ਅਸਟ. (੪) ੨੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੧ ਪੰ. ੧੭
Raag Raamkali Guru Amar Das


ਆਪਿ ਜਗਾਏ ਸੇਈ ਜਾਗੇ ਗੁਰ ਕੈ ਸਬਦਿ ਵੀਚਾਰੀ ॥੨੯॥

Aap Jagaaeae Saeee Jaagae Gur Kai Sabadh Veechaaree ||29||

They are awake and aware, whom the Lord Himself awakens; so contemplate the Word of the Guru's Shabad. ||29||

ਰਾਮਕਲੀ (ਮਃ ੩) ਅਸਟ. (੪) ੨੯:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੧ ਪੰ. ੧੭
Raag Raamkali Guru Amar Das


ਨਾਨਕ ਸੇਈ ਮੂਏ ਜਿ ਨਾਮੁ ਨ ਚੇਤਹਿ ਭਗਤ ਜੀਵੇ ਵੀਚਾਰੀ ॥੩੦॥੪॥੧੩॥

Naanak Saeee Mooeae J Naam N Chaethehi Bhagath Jeevae Veechaaree ||30||4||13||

O Nanak, those who do not remember the Naam are dead. The devotees live in contemplative meditation. ||30||4||13||

ਰਾਮਕਲੀ (ਮਃ ੩) ਅਸਟ. (੪) ੩੦:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੧ ਪੰ. ੧੮
Raag Raamkali Guru Amar Das


ਰਾਮਕਲੀ ਮਹਲਾ ੩ ॥

Raamakalee Mehalaa 3 ||

Raamkalee, Third Mehl:

ਰਾਮਕਲੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੧੧


ਨਾਮੁ ਖਜਾਨਾ ਗੁਰ ਤੇ ਪਾਇਆ ਤ੍ਰਿਪਤਿ ਰਹੇ ਆਘਾਈ ॥੧॥

Naam Khajaanaa Gur Thae Paaeiaa Thripath Rehae Aaghaaee ||1||

Receiving the treasure of the Naam, the Name of the Lord, from the Guru, I remain satisfied and fulfilled. ||1||

ਰਾਮਕਲੀ (ਮਃ ੩) ਅਸਟ. (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੧ ਪੰ. ੧੯
Raag Raamkali Guru Amar Das


ਸੰਤਹੁ ਗੁਰਮੁਖਿ ਮੁਕਤਿ ਗਤਿ ਪਾਈ ॥

Santhahu Guramukh Mukath Gath Paaee ||

O Saints, the Gurmukhs attain the state of liberation.

ਰਾਮਕਲੀ (ਮਃ ੩) ਅਸਟ. (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੧ ਪੰ. ੧੯
Raag Raamkali Guru Amar Das


 
Displaying Ang 911 of 1430