. Sri Guru Granth Sahib Ji -: Ang : 855 -: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ :- SearchGurbani.com
SearchGurbani.com

Sri Guru Granth Sahib

 
Displaying Ang 855 of 1430

ਕੋਈ ਨਿੰਦਕੁ ਹੋਵੈ ਸਤਿਗੁਰੂ ਕਾ ਫਿਰਿ ਸਰਣਿ ਗੁਰ ਆਵੈ ॥

Koee Nindhak Hovai Sathiguroo Kaa Fir Saran Gur Aavai ||

If someone slanders the True Guru, and then comes seeking the Guru's Protection

ਬਿਲਾਵਲੁ ਵਾਰ (ਮਃ ੪) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੫ ਪੰ. ੧
Raag Bilaaval Guru Amar Das


ਪਉੜੀ ॥

Pourree ||

Pauree:

ਬਿਲਾਵਲੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੫੫


ਪਿਛਲੇ ਗੁਨਹ ਸਤਿਗੁਰੁ ਬਖਸਿ ਲਏ ਸਤਸੰਗਤਿ ਨਾਲਿ ਰਲਾਵੈ ॥

Pishhalae Guneh Sathigur Bakhas Leae Sathasangath Naal Ralaavai ||

The True Guru forgives him for his past sins, and unites him with the Saints' Congregation.

ਬਿਲਾਵਲੁ ਵਾਰ (ਮਃ ੪) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੫ ਪੰ. ੧
Raag Bilaaval Guru Amar Das


ਜਿਉ ਮੀਹਿ ਵੁਠੈ ਗਲੀਆ ਨਾਲਿਆ ਟੋਭਿਆ ਕਾ ਜਲੁ ਜਾਇ ਪਵੈ ਵਿਚਿ ਸੁਰਸਰੀ ਸੁਰਸਰੀ ਮਿਲਤ ਪਵਿਤ੍ਰੁ ਪਾਵਨੁ ਹੋਇ ਜਾਵੈ ॥

Jio Meehi Vuthai Galeeaa Naaliaa Ttobhiaa Kaa Jal Jaae Pavai Vich Surasaree Surasaree Milath Pavithra Paavan Hoe Jaavai ||

When the rain falls, the water in the streams, rivers and ponds flows into the Ganges; flowing into the Ganges, it is made sacred and pure.

ਬਿਲਾਵਲੁ ਵਾਰ (ਮਃ ੪) (੧੩):੩ - ਗੁਰੂ ਗ੍ਰੰਥ ਸਾਹਿਬ : ਅੰਗ ੮੫੫ ਪੰ. ੨
Raag Bilaaval Guru Amar Das


ਏਹ ਵਡਿਆਈ ਸਤਿਗੁਰ ਨਿਰਵੈਰ ਵਿਚਿ ਜਿਤੁ ਮਿਲਿਐ ਤਿਸਨਾ ਭੁਖ ਉਤਰੈ ਹਰਿ ਸਾਂਤਿ ਤੜ ਆਵੈ ॥

Eaeh Vaddiaaee Sathigur Niravair Vich Jith Miliai Thisanaa Bhukh Outharai Har Saanth Tharr Aavai ||

Such is the glorious greatness of the True Guru, who has no vengeance; meeting with Him, thirst and hunger are quenched, and instantly, one attains celestial peace.

ਬਿਲਾਵਲੁ ਵਾਰ (ਮਃ ੪) (੧੩):੪ - ਗੁਰੂ ਗ੍ਰੰਥ ਸਾਹਿਬ : ਅੰਗ ੮੫੫ ਪੰ. ੩
Raag Bilaaval Guru Amar Das


ਨਾਨਕ ਇਹੁ ਅਚਰਜੁ ਦੇਖਹੁ ਮੇਰੇ ਹਰਿ ਸਚੇ ਸਾਹ ਕਾ ਜਿ ਸਤਿਗੁਰੂ ਨੋ ਮੰਨੈ ਸੁ ਸਭਨਾਂ ਭਾਵੈ ॥੧੩॥੧॥ ਸੁਧੁ ॥

Naanak Eihu Acharaj Dhaekhahu Maerae Har Sachae Saah Kaa J Sathiguroo No Mannai S Sabhanaan Bhaavai ||13||1|| Sudhh ||

O Nanak, behold this wonder of the Lord, my True King! Everyone is pleased with one who obeys and believes in the True Guru. ||13||1|| Sudh||

ਬਿਲਾਵਲੁ ਵਾਰ (ਮਃ ੪) (੧੩):੫ - ਗੁਰੂ ਗ੍ਰੰਥ ਸਾਹਿਬ : ਅੰਗ ੮੫੫ ਪੰ. ੪
Raag Bilaaval Guru Amar Das


ਬਿਲਾਵਲੁ ਬਾਣੀ ਭਗਤਾ ਕੀ ॥ ਕਬੀਰ ਜੀਉ ਕੀ

Bilaaval Baanee Bhagathaa Kee || Kabeer Jeeo Kee

Bilaaval, The Word Of The Devotees. Of Kabeer Jee:

ਬਿਲਾਵਲੁ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੮੫੫


ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥

Ik Oankaar Sath Naam Karathaa Purakh Gur Prasaadh ||

One Universal Creator God. Truth Is The Name. Creative Being Personified By Guru's Grace:

ਬਿਲਾਵਲੁ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੮੫੫
Raag Bilaaval Bhagat Kabir


ਐਸੋ ਇਹੁ ਸੰਸਾਰੁ ਪੇਖਨਾ ਰਹਨੁ ਨ ਕੋਊ ਪਈਹੈ ਰੇ ॥

Aiso Eihu Sansaar Paekhanaa Rehan N Kooo Peehai Rae ||

This world is a drama; no one can remain here.

ਬਿਲਾਵਲੁ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੫ ਪੰ. ੭
Raag Bilaaval Bhagat Kabir


ਸੂਧੇ ਸੂਧੇ ਰੇਗਿ ਚਲਹੁ ਤੁਮ ਨਤਰ ਕੁਧਕਾ ਦਿਵਈਹੈ ਰੇ ॥੧॥ ਰਹਾਉ ॥

Soodhhae Soodhhae Raeg Chalahu Thum Nathar Kudhhakaa Dhiveehai Rae ||1|| Rehaao ||

Walk the straight path; otherwise, you will be pushed around. ||1||Pause||

ਬਿਲਾਵਲੁ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੫ ਪੰ. ੭
Raag Bilaaval Bhagat Kabir


ਬਾਰੇ ਬੂਢੇ ਤਰੁਨੇ ਭਈਆ ਸਭਹੂ ਜਮੁ ਲੈ ਜਈਹੈ ਰੇ ॥

Baarae Boodtae Tharunae Bheeaa Sabhehoo Jam Lai Jeehai Rae ||

The children, the young and the old, O Siblings of Destiny, will be taken away by the Messenger of Death.

ਬਿਲਾਵਲੁ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੫ ਪੰ. ੮
Raag Bilaaval Bhagat Kabir


ਮਾਨਸੁ ਬਪੁਰਾ ਮੂਸਾ ਕੀਨੋ ਮੀਚੁ ਬਿਲਈਆ ਖਈਹੈ ਰੇ ॥੧॥

Maanas Bapuraa Moosaa Keeno Meech Bileeaa Kheehai Rae ||1||

The Lord has made the poor man a mouse, and the cat of Death is eating him up. ||1||

ਬਿਲਾਵਲੁ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੫ ਪੰ. ੮
Raag Bilaaval Bhagat Kabir


ਧਨਵੰਤਾ ਅਰੁ ਨਿਰਧਨ ਮਨਈ ਤਾ ਕੀ ਕਛੂ ਨ ਕਾਨੀ ਰੇ ॥

Dhhanavanthaa Ar Niradhhan Manee Thaa Kee Kashhoo N Kaanee Rae ||

It gives no special consideration to either the rich or the poor.

ਬਿਲਾਵਲੁ (ਭ. ਕਬੀਰ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੫ ਪੰ. ੯
Raag Bilaaval Bhagat Kabir


ਰਾਜਾ ਪਰਜਾ ਸਮ ਕਰਿ ਮਾਰੈ ਐਸੋ ਕਾਲੁ ਬਡਾਨੀ ਰੇ ॥੨॥

Raajaa Parajaa Sam Kar Maarai Aiso Kaal Baddaanee Rae ||2||

The king and his subjects are equally killed; such is the power of Death. ||2||

ਬਿਲਾਵਲੁ (ਭ. ਕਬੀਰ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੫ ਪੰ. ੯
Raag Bilaaval Bhagat Kabir


ਹਰਿ ਕੇ ਸੇਵਕ ਜੋ ਹਰਿ ਭਾਏ ਤਿਨ੍ਹ੍ਹ ਕੀ ਕਥਾ ਨਿਰਾਰੀ ਰੇ ॥

Har Kae Saevak Jo Har Bhaaeae Thinh Kee Kathhaa Niraaree Rae ||

Those who are pleasing to the Lord are the servants of the Lord; their story is unique and singular.

ਬਿਲਾਵਲੁ (ਭ. ਕਬੀਰ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੫ ਪੰ. ੧੦
Raag Bilaaval Bhagat Kabir


ਆਵਹਿ ਨ ਜਾਹਿ ਨ ਕਬਹੂ ਮਰਤੇ ਪਾਰਬ੍ਰਹਮ ਸੰਗਾਰੀ ਰੇ ॥੩॥

Aavehi N Jaahi N Kabehoo Marathae Paarabreham Sangaaree Rae ||3||

They do not come and go, and they never die; they remain with the Supreme Lord God. ||3||

ਬਿਲਾਵਲੁ (ਭ. ਕਬੀਰ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੫ ਪੰ. ੧੦
Raag Bilaaval Bhagat Kabir


ਪੁਤ੍ਰ ਕਲਤ੍ਰ ਲਛਿਮੀ ਮਾਇਆ ਇਹੈ ਤਜਹੁ ਜੀਅ ਜਾਨੀ ਰੇ ॥

Puthr Kalathr Lashhimee Maaeiaa Eihai Thajahu Jeea Jaanee Rae ||

Know this in your soul, that by renouncing your children, spouse, wealth and property

ਬਿਲਾਵਲੁ (ਭ. ਕਬੀਰ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੫ ਪੰ. ੧੧
Raag Bilaaval Bhagat Kabir


ਬਿਦਿਆ ਨ ਪਰਉ ਬਾਦੁ ਨਹੀ ਜਾਨਉ ॥

Bidhiaa N Paro Baadh Nehee Jaano ||

I do not read books of knowledge, and I do not understand the debates.

ਬਿਲਾਵਲੁ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੫ ਪੰ. ੧੨
Raag Bilaaval Bhagat Kabir


ਕਹਤ ਕਬੀਰੁ ਸੁਨਹੁ ਰੇ ਸੰਤਹੁ ਮਿਲਿਹੈ ਸਾਰਿਗਪਾਨੀ ਰੇ ॥੪॥੧॥

Kehath Kabeer Sunahu Rae Santhahu Milihai Saarigapaanee Rae ||4||1||

- says Kabeer, listen, O Saints - you shall be united with the Lord of the Universe. ||4||1||

ਬਿਲਾਵਲੁ (ਭ. ਕਬੀਰ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੫ ਪੰ. ੧੨
Raag Bilaaval Bhagat Kabir


ਬਿਲਾਵਲੁ ॥

Bilaaval ||

Bilaaval:

ਬਿਲਾਵਲੁ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੮੫੫


ਹਰਿ ਗੁਨ ਕਥਤ ਸੁਨਤ ਬਉਰਾਨੋ ॥੧॥

Har Gun Kathhath Sunath Bouraano ||1||

I have gone insane, chanting and hearing the Glorious Praises of the Lord. ||1||

ਬਿਲਾਵਲੁ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੫ ਪੰ. ੧੩
Raag Bilaaval Bhagat Kabir


ਮੇਰੇ ਬਾਬਾ ਮੈ ਬਉਰਾ ਸਭ ਖਲਕ ਸੈਆਨੀ ਮੈ ਬਉਰਾ ॥

Maerae Baabaa Mai Bouraa Sabh Khalak Saiaanee Mai Bouraa ||

O my father, I have gone insane; the whole world is sane, and I am insane.

ਬਿਲਾਵਲੁ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੫ ਪੰ. ੧੩
Raag Bilaaval Bhagat Kabir


ਮੈ ਬਿਗਰਿਓ ਬਿਗਰੈ ਮਤਿ ਅਉਰਾ ॥੧॥ ਰਹਾਉ ॥

Mai Bigariou Bigarai Math Aouraa ||1|| Rehaao ||

I am spoiled; let no one else be spoiled like me. ||1||Pause||

ਬਿਲਾਵਲੁ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੫ ਪੰ. ੧੪
Raag Bilaaval Bhagat Kabir


ਆਪਿ ਨ ਬਉਰਾ ਰਾਮ ਕੀਓ ਬਉਰਾ ॥

Aap N Bouraa Raam Keeou Bouraa ||

I have not made myself go insane - the Lord made me go insane.

ਬਿਲਾਵਲੁ (ਭ. ਕਬੀਰ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੫ ਪੰ. ੧੪
Raag Bilaaval Bhagat Kabir


ਸਤਿਗੁਰੁ ਜਾਰਿ ਗਇਓ ਭ੍ਰਮੁ ਮੋਰਾ ॥੨॥

Sathigur Jaar Gaeiou Bhram Moraa ||2||

The True Guru has burnt away my doubt. ||2||

ਬਿਲਾਵਲੁ (ਭ. ਕਬੀਰ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੫ ਪੰ. ੧੪
Raag Bilaaval Bhagat Kabir


ਮੈ ਬਿਗਰੇ ਅਪਨੀ ਮਤਿ ਖੋਈ ॥

Mai Bigarae Apanee Math Khoee ||

I am spoiled; I have lost my intellect.

ਬਿਲਾਵਲੁ (ਭ. ਕਬੀਰ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੫ ਪੰ. ੧੫
Raag Bilaaval Bhagat Kabir


ਮੇਰੇ ਭਰਮਿ ਭੂਲਉ ਮਤਿ ਕੋਈ ॥੩॥

Maerae Bharam Bhoolo Math Koee ||3||

Let no one go astray in doubt like me. ||3||

ਬਿਲਾਵਲੁ (ਭ. ਕਬੀਰ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੫ ਪੰ. ੧੫
Raag Bilaaval Bhagat Kabir


ਸੋ ਬਉਰਾ ਜੋ ਆਪੁ ਨ ਪਛਾਨੈ ॥

So Bouraa Jo Aap N Pashhaanai ||

He alone is insane, who does not understand himself.

ਬਿਲਾਵਲੁ (ਭ. ਕਬੀਰ) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੫ ਪੰ. ੧੫
Raag Bilaaval Bhagat Kabir


ਆਪੁ ਪਛਾਨੈ ਤ ਏਕੈ ਜਾਨੈ ॥੪॥

Aap Pashhaanai Th Eaekai Jaanai ||4||

When he understands himself, then he knows the One Lord. ||4||

ਬਿਲਾਵਲੁ (ਭ. ਕਬੀਰ) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੫ ਪੰ. ੧੬
Raag Bilaaval Bhagat Kabir


ਕਹਿ ਕਬੀਰ ਰਾਮੈ ਰੰਗਿ ਰਾਤਾ ॥੫॥੨॥

Kehi Kabeer Raamai Rang Raathaa ||5||2||

Says Kabeer, I am imbued with the Lord's Love. ||5||2||

ਬਿਲਾਵਲੁ (ਭ. ਕਬੀਰ) (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੫ ਪੰ. ੧੬
Raag Bilaaval Bhagat Kabir


ਅਬਹਿ ਨ ਮਾਤਾ ਸੁ ਕਬਹੁ ਨ ਮਾਤਾ ॥

Abehi N Maathaa S Kabahu N Maathaa ||

One who is not intoxicated with the Lord now, shall never be intoxicated.

ਬਿਲਾਵਲੁ (ਭ. ਕਬੀਰ) (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੫ ਪੰ. ੧੬
Raag Bilaaval Bhagat Kabir


ਬਿਲਾਵਲੁ ॥

Bilaaval ||

Bilaaval:

ਬਿਲਾਵਲੁ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੮੫੫


ਗ੍ਰਿਹੁ ਤਜਿ ਬਨ ਖੰਡ ਜਾਈਐ ਚੁਨਿ ਖਾਈਐ ਕੰਦਾ ॥

Grihu Thaj Ban Khandd Jaaeeai Chun Khaaeeai Kandhaa ||

Abandoning his household, he may go to the forest, and live by eating roots;

ਬਿਲਾਵਲੁ (ਭ. ਕਬੀਰ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੫ ਪੰ. ੧੭
Raag Bilaaval Bhagat Kabir


ਅਜਹੁ ਬਿਕਾਰ ਨ ਛੋਡਈ ਪਾਪੀ ਮਨੁ ਮੰਦਾ ॥੧॥

Ajahu Bikaar N Shhoddee Paapee Man Mandhaa ||1||

But even so, his sinful, evil mind does not renounce corruption. ||1||

ਬਿਲਾਵਲੁ (ਭ. ਕਬੀਰ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੫ ਪੰ. ੧੭
Raag Bilaaval Bhagat Kabir


ਕਿਉ ਛੂਟਉ ਕੈਸੇ ਤਰਉ ਭਵਜਲ ਨਿਧਿ ਭਾਰੀ ॥

Kio Shhootto Kaisae Tharo Bhavajal Nidhh Bhaaree ||

How can anyone be saved? How can anyone cross over the terrifying world-ocean?

ਬਿਲਾਵਲੁ (ਭ. ਕਬੀਰ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੫ ਪੰ. ੧੮
Raag Bilaaval Bhagat Kabir


ਰਾਖੁ ਰਾਖੁ ਮੇਰੇ ਬੀਠੁਲਾ ਜਨੁ ਸਰਨਿ ਤੁਮ੍ਹ੍ਹਾਰੀ ॥੧॥ ਰਹਾਉ ॥

Raakh Raakh Maerae Beethulaa Jan Saran Thumhaaree ||1|| Rehaao ||

Save me, save me, O my Lord! Your humble servant seeks Your Sanctuary. ||1||Pause||

ਬਿਲਾਵਲੁ (ਭ. ਕਬੀਰ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੫ ਪੰ. ੧੮
Raag Bilaaval Bhagat Kabir


ਬਿਖੈ ਬਿਖੈ ਕੀ ਬਾਸਨਾ ਤਜੀਅ ਨਹ ਜਾਈ ॥

Bikhai Bikhai Kee Baasanaa Thajeea Neh Jaaee ||

I cannot escape my desire for sin and corruption.

ਬਿਲਾਵਲੁ (ਭ. ਕਬੀਰ) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੫ ਪੰ. ੧੯
Raag Bilaaval Bhagat Kabir


ਅਨਿਕ ਜਤਨ ਕਰਿ ਰਾਖੀਐ ਫਿਰਿ ਫਿਰਿ ਲਪਟਾਈ ॥੨॥

Anik Jathan Kar Raakheeai Fir Fir Lapattaaee ||2||

I make all sorts of efforts to hold back from this desire, but it clings to me, again and again. ||2||

ਬਿਲਾਵਲੁ (ਭ. ਕਬੀਰ) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੫ ਪੰ. ੧੯
Raag Bilaaval Bhagat Kabir


 
Displaying Ang 855 of 1430