. Sri Guru Granth Sahib Ji -: Ang : 844 -: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ :- SearchGurbani.com
SearchGurbani.com

Sri Guru Granth Sahib

 
Displaying Ang 844 of 1430

ਭੇਖੁ ਭਵਨੀ ਹਠੁ ਨ ਜਾਨਾ ਨਾਨਕਾ ਸਚੁ ਗਹਿ ਰਹੇ ॥੧॥

Bhaekh Bhavanee Hath N Jaanaa Naanakaa Sach Gehi Rehae ||1||

I know nothing about religious robes, pilgrimages or stubborn fanaticism; O Nanak, I hold tight to the Truth. ||1||

ਬਿਲਾਵਲੁ (ਮਃ ੧) ਛੰਤ (੨) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੧
Raag Bilaaval Guru Nanak Dev


ਮੈ ਅਵਰੁ ਗਿਆਨੁ ਨ ਧਿਆਨੁ ਪੂਜਾ ਹਰਿ ਨਾਮੁ ਅੰਤਰਿ ਵਸਿ ਰਹੇ ॥

Mai Avar Giaan N Dhhiaan Poojaa Har Naam Anthar Vas Rehae ||

I have no other spiritual wisdom, meditation or worship; the Name of the Lord alone dwells deep within me.

ਬਿਲਾਵਲੁ (ਮਃ ੧) ਛੰਤ (੨) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੧
Raag Bilaaval Guru Nanak Dev


ਭਿੰਨੜੀ ਰੈਣਿ ਭਲੀ ਦਿਨਸ ਸੁਹਾਏ ਰਾਮ ॥

Bhinnarree Rain Bhalee Dhinas Suhaaeae Raam ||

The night is beautiful, drenched with dew, and the day is delightful,

ਬਿਲਾਵਲੁ (ਮਃ ੧) ਛੰਤ (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੨
Raag Bilaaval Guru Nanak Dev


ਨਿਜ ਘਰਿ ਸੂਤੜੀਏ ਪਿਰਮੁ ਜਗਾਏ ਰਾਮ ॥

Nij Ghar Sootharreeeae Piram Jagaaeae Raam ||

When her Husband Lord wakes the sleeping soul-bride, in the home of the self.

ਬਿਲਾਵਲੁ (ਮਃ ੧) ਛੰਤ (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੨
Raag Bilaaval Guru Nanak Dev


ਨਵ ਹਾਣਿ ਨਵ ਧਨ ਸਬਦਿ ਜਾਗੀ ਆਪਣੇ ਪਿਰ ਭਾਣੀਆ ॥

Nav Haan Nav Dhhan Sabadh Jaagee Aapanae Pir Bhaaneeaa ||

The young bride has awakened to the Word of the Shabad; she is pleasing to her Husband Lord.

ਬਿਲਾਵਲੁ (ਮਃ ੧) ਛੰਤ (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੩
Raag Bilaaval Guru Nanak Dev


ਤਜਿ ਕੂੜੁ ਕਪਟੁ ਸੁਭਾਉ ਦੂਜਾ ਚਾਕਰੀ ਲੋਕਾਣੀਆ ॥

Thaj Koorr Kapatt Subhaao Dhoojaa Chaakaree Lokaaneeaa ||

So renounce falsehood, fraud, love of duality and working for people.

ਬਿਲਾਵਲੁ (ਮਃ ੧) ਛੰਤ (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੩
Raag Bilaaval Guru Nanak Dev


ਮੈ ਨਾਮੁ ਹਰਿ ਕਾ ਹਾਰੁ ਕੰਠੇ ਸਾਚ ਸਬਦੁ ਨੀਸਾਣਿਆ ॥

Mai Naam Har Kaa Haar Kanthae Saach Sabadh Neesaaniaa ||

The Name of the Lord is my necklace, and I am anointed with the True Shabad.

ਬਿਲਾਵਲੁ (ਮਃ ੧) ਛੰਤ (੨) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੪
Raag Bilaaval Guru Nanak Dev


ਕਰ ਜੋੜਿ ਨਾਨਕੁ ਸਾਚੁ ਮਾਗੈ ਨਦਰਿ ਕਰਿ ਤੁਧੁ ਭਾਣਿਆ ॥੨॥

Kar Jorr Naanak Saach Maagai Nadhar Kar Thudhh Bhaaniaa ||2||

With his palms pressed together, Nanak begs for the gift of the True Name; please, bless me with Your Grace, through the pleasure of Your Will. ||2||

ਬਿਲਾਵਲੁ (ਮਃ ੧) ਛੰਤ (੨) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੪
Raag Bilaaval Guru Nanak Dev


ਜਾਗੁ ਸਲੋਨੜੀਏ ਬੋਲੈ ਗੁਰਬਾਣੀ ਰਾਮ ॥

Jaag Salonarreeeae Bolai Gurabaanee Raam ||

Awake, O bride of splendored eyes, and chant the Word of the Guru's Bani.

ਬਿਲਾਵਲੁ (ਮਃ ੧) ਛੰਤ (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੫
Raag Bilaaval Guru Nanak Dev


ਜਿਨਿ ਸੁਣਿ ਮੰਨਿਅੜੀ ਅਕਥ ਕਹਾਣੀ ਰਾਮ ॥

Jin Sun Manniarree Akathh Kehaanee Raam ||

Listen, and place your faith in the Unspoken Speech of the Lord.

ਬਿਲਾਵਲੁ (ਮਃ ੧) ਛੰਤ (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੫
Raag Bilaaval Guru Nanak Dev


ਅਕਥ ਕਹਾਣੀ ਪਦੁ ਨਿਰਬਾਣੀ ਕੋ ਵਿਰਲਾ ਗੁਰਮੁਖਿ ਬੂਝਏ ॥

Akathh Kehaanee Padh Nirabaanee Ko Viralaa Guramukh Boojheae ||

The Unspoken Speech, the state of Nirvaanaa - how rare is the Gurmukh who understands this.

ਬਿਲਾਵਲੁ (ਮਃ ੧) ਛੰਤ (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੬
Raag Bilaaval Guru Nanak Dev


ਓਹੁ ਸਬਦਿ ਸਮਾਏ ਆਪੁ ਗਵਾਏ ਤ੍ਰਿਭਵਣ ਸੋਝੀ ਸੂਝਏ ॥

Ouhu Sabadh Samaaeae Aap Gavaaeae Thribhavan Sojhee Soojheae ||

Merging in the Word of the Shabad, self-conceit is eradicated, and the three worlds are revealed to her understanding.

ਬਿਲਾਵਲੁ (ਮਃ ੧) ਛੰਤ (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੬
Raag Bilaaval Guru Nanak Dev


ਰਹੈ ਅਤੀਤੁ ਅਪਰੰਪਰਿ ਰਾਤਾ ਸਾਚੁ ਮਨਿ ਗੁਣ ਸਾਰਿਆ ॥

Rehai Atheeth Aparanpar Raathaa Saach Man Gun Saariaa ||

Remaining detached, with infinity infusing, the true mind cherishes the virtues of the Lord.

ਬਿਲਾਵਲੁ (ਮਃ ੧) ਛੰਤ (੨) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੭
Raag Bilaaval Guru Nanak Dev


ਓਹੁ ਪੂਰਿ ਰਹਿਆ ਸਰਬ ਠਾਈ ਨਾਨਕਾ ਉਰਿ ਧਾਰਿਆ ॥੩॥

Ouhu Poor Rehiaa Sarab Thaaee Naanakaa Our Dhhaariaa ||3||

He is fully pervading and permeating all places; Nanak has enshrined Him within his heart. ||3||

ਬਿਲਾਵਲੁ (ਮਃ ੧) ਛੰਤ (੨) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੭
Raag Bilaaval Guru Nanak Dev


ਮਹਲਿ ਬੁਲਾਇੜੀਏ ਭਗਤਿ ਸਨੇਹੀ ਰਾਮ ॥

Mehal Bulaaeirreeeae Bhagath Sanaehee Raam ||

The Lord is calling you to the Mansion of His Presence; O soul-bride, He is the Lover of His devotees.

ਬਿਲਾਵਲੁ (ਮਃ ੧) ਛੰਤ (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੮
Raag Bilaaval Guru Nanak Dev


ਗੁਰਮਤਿ ਮਨਿ ਰਹਸੀ ਸੀਝਸਿ ਦੇਹੀ ਰਾਮ ॥

Guramath Man Rehasee Seejhas Dhaehee Raam ||

Following the Guru's Teachings, your mind shall be delighted, and your body shall be fulfilled.

ਬਿਲਾਵਲੁ (ਮਃ ੧) ਛੰਤ (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੮
Raag Bilaaval Guru Nanak Dev


ਮਨੁ ਡੀਗਿ ਡੋਲਿ ਨ ਜਾਇ ਕਤ ਹੀ ਆਪਣਾ ਪਿਰੁ ਜਾਣਏ ॥

Man Ddeeg Ddol N Jaae Kath Hee Aapanaa Pir Jaaneae ||

Her mind shall not waver or wander anywhere else, when she comes to know her Husband Lord.

ਬਿਲਾਵਲੁ (ਮਃ ੧) ਛੰਤ (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੯
Raag Bilaaval Guru Nanak Dev


ਮਨੁ ਮਾਰਿ ਰੀਝੈ ਸਬਦਿ ਸੀਝੈ ਤ੍ਰੈ ਲੋਕ ਨਾਥੁ ਪਛਾਣਏ ॥

Man Maar Reejhai Sabadh Seejhai Thrai Lok Naathh Pashhaaneae ||

Conquer and subdue your mind, and love the Word of the Shabad; reform yourself, and realize the Lord of the three worlds.

ਬਿਲਾਵਲੁ (ਮਃ ੧) ਛੰਤ (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੯
Raag Bilaaval Guru Nanak Dev


ਮੈ ਆਧਾਰੁ ਤੇਰਾ ਤੂ ਖਸਮੁ ਮੇਰਾ ਮੈ ਤਾਣੁ ਤਕੀਆ ਤੇਰਓ ॥

Mai Aadhhaar Thaeraa Thoo Khasam Maeraa Mai Thaan Thakeeaa Thaerou ||

You are my only Support, You are my Lord and Master. You are my strength and anchor.

ਬਿਲਾਵਲੁ (ਮਃ ੧) ਛੰਤ (੨) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੧੦
Raag Bilaaval Guru Nanak Dev


ਸਾਚਿ ਸੂਚਾ ਸਦਾ ਨਾਨਕ ਗੁਰ ਸਬਦਿ ਝਗਰੁ ਨਿਬੇਰਓ ॥੪॥੨॥

Saach Soochaa Sadhaa Naanak Gur Sabadh Jhagar Nibaerou ||4||2||

She is forever truthful and pure, O Nanak; through the Word of the Guru's Shabad, conflicts are resolved. ||4||2||

ਬਿਲਾਵਲੁ (ਮਃ ੧) ਛੰਤ (੨) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੧੦
Raag Bilaaval Guru Nanak Dev


ਛੰਤ ਬਿਲਾਵਲੁ ਮਹਲਾ ੪ ਮੰਗਲ

Shhanth Bilaaval Mehalaa 4 Mangala

Chhant, Bilaaval, Fourth Mehl, Mangal ~ The Song Of Joy:

ਬਿਲਾਵਲੁ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੪੪


ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਬਿਲਾਵਲੁ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੪੪


ਮੇਰਾ ਹਰਿ ਪ੍ਰਭੁ ਸੇਜੈ ਆਇਆ ਮਨੁ ਸੁਖਿ ਸਮਾਣਾ ਰਾਮ ॥

Maeraa Har Prabh Saejai Aaeiaa Man Sukh Samaanaa Raam ||

My Lord God has come to my bed, and my mind is merged with the Lord.

ਬਿਲਾਵਲੁ (ਮਃ ੪) ਛੰਤ (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੧੩
Raag Bilaaval Guru Ram Das


ਗੁਰਿ ਤੁਠੈ ਹਰਿ ਪ੍ਰਭੁ ਪਾਇਆ ਰੰਗਿ ਰਲੀਆ ਮਾਣਾ ਰਾਮ ॥

Gur Thuthai Har Prabh Paaeiaa Rang Raleeaa Maanaa Raam ||

As it pleases the Guru, I have found the Lord God, and I revel and delight in His Love.

ਬਿਲਾਵਲੁ (ਮਃ ੪) ਛੰਤ (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੧੩
Raag Bilaaval Guru Ram Das


ਵਡਭਾਗੀਆ ਸੋਹਾਗਣੀ ਹਰਿ ਮਸਤਕਿ ਮਾਣਾ ਰਾਮ ॥

Vaddabhaageeaa Sohaaganee Har Masathak Maanaa Raam ||

Very fortunate are those happy soul-brides, who have the jewel of the Naam upon their foreheads.

ਬਿਲਾਵਲੁ (ਮਃ ੪) ਛੰਤ (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੧੪
Raag Bilaaval Guru Ram Das


ਹਰਿ ਪ੍ਰਭੁ ਹਰਿ ਸੋਹਾਗੁ ਹੈ ਨਾਨਕ ਮਨਿ ਭਾਣਾ ਰਾਮ ॥੧॥

Har Prabh Har Sohaag Hai Naanak Man Bhaanaa Raam ||1||

The Lord,the Lord God,is Nanak's Husband Lord, pleasing to his mind. ||1||

ਬਿਲਾਵਲੁ (ਮਃ ੪) ਛੰਤ (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੧੪
Raag Bilaaval Guru Ram Das


ਨਿੰਮਾਣਿਆ ਹਰਿ ਮਾਣੁ ਹੈ ਹਰਿ ਪ੍ਰਭੁ ਹਰਿ ਆਪੈ ਰਾਮ ॥

Ninmaaniaa Har Maan Hai Har Prabh Har Aapai Raam ||

The Lord is the honor of the dishonored. The Lord, the Lord God is Himself by Himself.

ਬਿਲਾਵਲੁ (ਮਃ ੪) ਛੰਤ (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੧੫
Raag Bilaaval Guru Ram Das


ਗੁਰਮੁਖਿ ਆਪੁ ਗਵਾਇਆ ਨਿਤ ਹਰਿ ਹਰਿ ਜਾਪੈ ਰਾਮ ॥

Guramukh Aap Gavaaeiaa Nith Har Har Jaapai Raam ||

The Gurmukh eradicates self-conceit, and constantly chants the Name of the Lord.

ਬਿਲਾਵਲੁ (ਮਃ ੪) ਛੰਤ (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੧੫
Raag Bilaaval Guru Ram Das


ਮੇਰੇ ਹਰਿ ਪ੍ਰਭ ਭਾਵੈ ਸੋ ਕਰੈ ਹਰਿ ਰੰਗਿ ਹਰਿ ਰਾਪੈ ਰਾਮ ॥

Maerae Har Prabh Bhaavai So Karai Har Rang Har Raapai Raam ||

My Lord God does whatever He pleases; the Lord imbues mortal beings with the color of His Love.

ਬਿਲਾਵਲੁ (ਮਃ ੪) ਛੰਤ (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੧੬
Raag Bilaaval Guru Ram Das


ਜਨੁ ਨਾਨਕੁ ਸਹਜਿ ਮਿਲਾਇਆ ਹਰਿ ਰਸਿ ਹਰਿ ਧ੍ਰਾਪੈ ਰਾਮ ॥੨॥

Jan Naanak Sehaj Milaaeiaa Har Ras Har Dhhraapai Raam ||2||

Servant Nanak is easily merged into the Celestial Lord. He is satisfied with the sublime essence of the Lord. ||2||

ਬਿਲਾਵਲੁ (ਮਃ ੪) ਛੰਤ (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੧੬
Raag Bilaaval Guru Ram Das


ਮਾਣਸ ਜਨਮਿ ਹਰਿ ਪਾਈਐ ਹਰਿ ਰਾਵਣ ਵੇਰਾ ਰਾਮ ॥

Maanas Janam Har Paaeeai Har Raavan Vaeraa Raam ||

The Lord is found only through this human incarnation. This is the time to contemplate the Lord.

ਬਿਲਾਵਲੁ (ਮਃ ੪) ਛੰਤ (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੧੭
Raag Bilaaval Guru Ram Das


ਗੁਰਮੁਖਿ ਮਿਲੁ ਸੋਹਾਗਣੀ ਰੰਗੁ ਹੋਇ ਘਣੇਰਾ ਰਾਮ ॥

Guramukh Mil Sohaaganee Rang Hoe Ghanaeraa Raam ||

As Gurmukhs, the happy soul-brides meet Him, and their love for Him is abundant.

ਬਿਲਾਵਲੁ (ਮਃ ੪) ਛੰਤ (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੧੭
Raag Bilaaval Guru Ram Das


ਜਿਨ ਮਾਣਸ ਜਨਮਿ ਨ ਪਾਇਆ ਤਿਨ੍ਹ੍ਹ ਭਾਗੁ ਮੰਦੇਰਾ ਰਾਮ ॥

Jin Maanas Janam N Paaeiaa Thinh Bhaag Mandhaeraa Raam ||

Those who have not attained human incarnation, are cursed by evil destiny.

ਬਿਲਾਵਲੁ (ਮਃ ੪) ਛੰਤ (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੧੮
Raag Bilaaval Guru Ram Das


ਹਰਿ ਹਰਿ ਹਰਿ ਹਰਿ ਰਾਖੁ ਪ੍ਰਭ ਨਾਨਕੁ ਜਨੁ ਤੇਰਾ ਰਾਮ ॥੩॥

Har Har Har Har Raakh Prabh Naanak Jan Thaeraa Raam ||3||

O Lord, God, Har, Har, Har, Har, save Nanak; he is Your humble servant. ||3||

ਬਿਲਾਵਲੁ (ਮਃ ੪) ਛੰਤ (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੧੮
Raag Bilaaval Guru Ram Das


ਗੁਰਿ ਹਰਿ ਪ੍ਰਭੁ ਅਗਮੁ ਦ੍ਰਿੜਾਇਆ ਮਨੁ ਤਨੁ ਰੰਗਿ ਭੀਨਾ ਰਾਮ ॥

Gur Har Prabh Agam Dhrirraaeiaa Man Than Rang Bheenaa Raam ||

The Guru has implanted within me the Name of the Inaccessible Lord God; my mind and body are drenched with the Lord's Love.

ਬਿਲਾਵਲੁ (ਮਃ ੪) ਛੰਤ (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੧੯
Raag Bilaaval Guru Ram Das


 
Displaying Ang 844 of 1430