Sri Guru Granth Sahib
ਸਤਸੰਗਤਿ ਕੈਸੀ ਜਾਣੀਐ ॥
Sathasangath Kaisee Jaaneeai ||
How is the Society of the Saints to be known?
ਸਿਰੀਰਾਗੁ (ਮਃ ੧) ਅਸਟ (੨੮) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧
Sri Raag Guru Nanak Dev
ਸੁਰਿ ਨਰ ਮੁਨਿ ਜਨ ਲੋਚਦੇ ਸੋ ਸਤਿਗੁਰਿ ਦੀਆ ਬੁਝਾਇ ਜੀਉ ॥੪॥
Sur Nar Mun Jan Lochadhae So Sathigur Dheeaa Bujhaae Jeeo ||4||
The angelic beings and the silent sages long for Him; the True Guru has given me this understanding. ||4||
ਸਿਰੀਰਾਗੁ (ਮਃ ੧) ਅਸਟ (੨੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧
Sri Raag Guru Nanak Dev
ਜਿਥੈ ਏਕੋ ਨਾਮੁ ਵਖਾਣੀਐ ॥
Jithhai Eaeko Naam Vakhaaneeai ||
There, the Name of the One Lord is chanted.
ਸਿਰੀਰਾਗੁ (ਮਃ ੧) ਅਸਟ (੨੮) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧
Sri Raag Guru Nanak Dev
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥
Eaeko Naam Hukam Hai Naanak Sathigur Dheeaa Bujhaae Jeeo ||5||
The One Name is the Lord's Command; O Nanak, the True Guru has given me this understanding. ||5||
ਸਿਰੀਰਾਗੁ (ਮਃ ੧) ਅਸਟ (੨੮) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੨
Sri Raag Guru Nanak Dev
ਇਹੁ ਜਗਤੁ ਭਰਮਿ ਭੁਲਾਇਆ ॥
Eihu Jagath Bharam Bhulaaeiaa ||
This world has been deluded by doubt.
ਸਿਰੀਰਾਗੁ (ਮਃ ੧) ਅਸਟ (੨੮) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੨
Sri Raag Guru Nanak Dev
ਆਪਹੁ ਤੁਧੁ ਖੁਆਇਆ ॥
Aapahu Thudhh Khuaaeiaa ||
You Yourself, Lord, have led it astray.
ਸਿਰੀਰਾਗੁ (ਮਃ ੧) ਅਸਟ (੨੮) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੩
Sri Raag Guru Nanak Dev
ਪਰਤਾਪੁ ਲਗਾ ਦੋਹਾਗਣੀ ਭਾਗ ਜਿਨਾ ਕੇ ਨਾਹਿ ਜੀਉ ॥੬॥
Parathaap Lagaa Dhohaaganee Bhaag Jinaa Kae Naahi Jeeo ||6||
The discarded soul-brides suffer in terrible agony; they have no luck at all. ||6||
ਸਿਰੀਰਾਗੁ (ਮਃ ੧) ਅਸਟ (੨੮) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੩
Sri Raag Guru Nanak Dev
ਦੋਹਾਗਣੀ ਕਿਆ ਨੀਸਾਣੀਆ ॥
Dhohaaganee Kiaa Neesaaneeaa ||
What are the signs of the discarded brides?
ਸਿਰੀਰਾਗੁ (ਮਃ ੧) ਅਸਟ (੨੮) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੪
Sri Raag Guru Nanak Dev
ਖਸਮਹੁ ਘੁਥੀਆ ਫਿਰਹਿ ਨਿਮਾਣੀਆ ॥
Khasamahu Ghuthheeaa Firehi Nimaaneeaa ||
They miss their Husband Lord, and they wander around in dishonor.
ਸਿਰੀਰਾਗੁ (ਮਃ ੧) ਅਸਟ (੨੮) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੪
Sri Raag Guru Nanak Dev
ਮੈਲੇ ਵੇਸ ਤਿਨਾ ਕਾਮਣੀ ਦੁਖੀ ਰੈਣਿ ਵਿਹਾਇ ਜੀਉ ॥੭॥
Mailae Vaes Thinaa Kaamanee Dhukhee Rain Vihaae Jeeo ||7||
The clothes of those brides are filthy-they pass their life-night in agony. ||7||
ਸਿਰੀਰਾਗੁ (ਮਃ ੧) ਅਸਟ (੨੮) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੪
Sri Raag Guru Nanak Dev
ਸੋਹਾਗਣੀ ਕਿਆ ਕਰਮੁ ਕਮਾਇਆ ॥
Sohaaganee Kiaa Karam Kamaaeiaa ||
What actions have the happy soul-brides performed?
ਸਿਰੀਰਾਗੁ (ਮਃ ੧) ਅਸਟ (੨੮) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੫
Sri Raag Guru Nanak Dev
ਪੂਰਬਿ ਲਿਖਿਆ ਫਲੁ ਪਾਇਆ ॥
Poorab Likhiaa Fal Paaeiaa ||
They have obtained the fruit of their pre-ordained destiny.
ਸਿਰੀਰਾਗੁ (ਮਃ ੧) ਅਸਟ (੨੮) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੫
Sri Raag Guru Nanak Dev
ਨਦਰਿ ਕਰੇ ਕੈ ਆਪਣੀ ਆਪੇ ਲਏ ਮਿਲਾਇ ਜੀਉ ॥੮॥
Nadhar Karae Kai Aapanee Aapae Leae Milaae Jeeo ||8||
Casting His Glance of Grace, the Lord unites them with Himself. ||8||
ਸਿਰੀਰਾਗੁ (ਮਃ ੧) ਅਸਟ (੨੮) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੫
Sri Raag Guru Nanak Dev
ਹੁਕਮੁ ਜਿਨਾ ਨੋ ਮਨਾਇਆ ॥
Hukam Jinaa No Manaaeiaa ||
Those, whom God causes to abide by His Will,
ਸਿਰੀਰਾਗੁ (ਮਃ ੧) ਅਸਟ (੨੮) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੬
Sri Raag Guru Nanak Dev
ਤਿਨ ਅੰਤਰਿ ਸਬਦੁ ਵਸਾਇਆ ॥
Thin Anthar Sabadh Vasaaeiaa ||
Have the Shabad of His Word abiding deep within.
ਸਿਰੀਰਾਗੁ (ਮਃ ੧) ਅਸਟ (੨੮) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੬
Sri Raag Guru Nanak Dev
ਸਹੀਆ ਸੇ ਸੋਹਾਗਣੀ ਜਿਨ ਸਹ ਨਾਲਿ ਪਿਆਰੁ ਜੀਉ ॥੯॥
Seheeaa Sae Sohaaganee Jin Seh Naal Piaar Jeeo ||9||
They are the true soul-brides, who embrace love for their Husband Lord. ||9||
ਸਿਰੀਰਾਗੁ (ਮਃ ੧) ਅਸਟ (੨੮) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੭
Sri Raag Guru Nanak Dev
ਜਿਨਾ ਭਾਣੇ ਕਾ ਰਸੁ ਆਇਆ ॥
Jinaa Bhaanae Kaa Ras Aaeiaa ||
Those who take pleasure in God's Will
ਸਿਰੀਰਾਗੁ (ਮਃ ੧) ਅਸਟ (੨੮) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੭
Sri Raag Guru Nanak Dev
ਤਿਨ ਵਿਚਹੁ ਭਰਮੁ ਚੁਕਾਇਆ ॥
Thin Vichahu Bharam Chukaaeiaa ||
Remove doubt from within.
ਸਿਰੀਰਾਗੁ (ਮਃ ੧) ਅਸਟ (੨੮) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੭
Sri Raag Guru Nanak Dev
ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ ॥੧੦॥
Naanak Sathigur Aisaa Jaaneeai Jo Sabhasai Leae Milaae Jeeo ||10||
O Nanak, know Him as the True Guru, who unites all with the Lord. ||10||
ਸਿਰੀਰਾਗੁ (ਮਃ ੧) ਅਸਟ (੨੮) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੮
Sri Raag Guru Nanak Dev
ਸਤਿਗੁਰਿ ਮਿਲਿਐ ਫਲੁ ਪਾਇਆ ॥
Sathigur Miliai Fal Paaeiaa ||
Meeting with the True Guru, they receive the fruits of their destiny,
ਸਿਰੀਰਾਗੁ (ਮਃ ੧) ਅਸਟ (੨੮) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੮
Sri Raag Guru Nanak Dev
ਜਿਨਿ ਵਿਚਹੁ ਅਹਕਰਣੁ ਚੁਕਾਇਆ ॥
Jin Vichahu Ahakaran Chukaaeiaa ||
And egotism is driven out from within.
ਸਿਰੀਰਾਗੁ (ਮਃ ੧) ਅਸਟ (੨੮) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੯
Sri Raag Guru Nanak Dev
ਦੁਰਮਤਿ ਕਾ ਦੁਖੁ ਕਟਿਆ ਭਾਗੁ ਬੈਠਾ ਮਸਤਕਿ ਆਇ ਜੀਉ ॥੧੧॥
Dhuramath Kaa Dhukh Kattiaa Bhaag Baithaa Masathak Aae Jeeo ||11||
The pain of evil-mindedness is eliminated; good fortune comes and shines radiantly from their foreheads. ||11||
ਸਿਰੀਰਾਗੁ (ਮਃ ੧) ਅਸਟ (੨੮) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੯
Sri Raag Guru Nanak Dev
ਸੁਖ ਸੇਵਾ ਅੰਦਰਿ ਰਖਿਐ ਆਪਣੀ ਨਦਰਿ ਕਰਹਿ ਨਿਸਤਾਰਿ ਜੀਉ ॥੧੨॥
Sukh Saevaa Andhar Rakhiai Aapanee Nadhar Karehi Nisathaar Jeeo ||12||
Serving You, peace is obtained; granting Your Mercy, You bestow salvation. ||12||
ਸਿਰੀਰਾਗੁ (ਮਃ ੧) ਅਸਟ (੨੮) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੦
Sri Raag Guru Nanak Dev
ਤੇਰਿਆ ਭਗਤਾ ਰਿਦੈ ਸਮਾਣੀਆ ॥
Thaeriaa Bhagathaa Ridhai Samaaneeaa ||
It permeates the hearts of Your devotees.
ਸਿਰੀਰਾਗੁ (ਮਃ ੧) ਅਸਟ (੨੮) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੦
Sri Raag Guru Nanak Dev
ਅੰਮ੍ਰਿਤੁ ਤੇਰੀ ਬਾਣੀਆ ॥
Anmrith Thaeree Baaneeaa ||
The Bani of Your Word is Ambrosial Nectar.
ਸਿਰੀਰਾਗੁ (ਮਃ ੧) ਅਸਟ (੨੮) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੦
Sri Raag Guru Nanak Dev
ਸਤਿਗੁਰੁ ਮਿਲਿਆ ਜਾਣੀਐ ॥
Sathigur Miliaa Jaaneeai ||
Meeting with the True Guru, one comes to know;
ਸਿਰੀਰਾਗੁ (ਮਃ ੧) ਅਸਟ (੨੮) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੧
Sri Raag Guru Nanak Dev
ਜਿਤੁ ਮਿਲਿਐ ਨਾਮੁ ਵਖਾਣੀਐ ॥
Jith Miliai Naam Vakhaaneeai ||
By this meeting, one comes to chant the Name.
ਸਿਰੀਰਾਗੁ (ਮਃ ੧) ਅਸਟ (੨੮) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੧
Sri Raag Guru Nanak Dev
ਸਤਿਗੁਰ ਬਾਝੁ ਨ ਪਾਇਓ ਸਭ ਥਕੀ ਕਰਮ ਕਮਾਇ ਜੀਉ ॥੧੩॥
Sathigur Baajh N Paaeiou Sabh Thhakee Karam Kamaae Jeeo ||13||
Without the True Guru, God is not found; all have grown weary of performing religious rituals. ||13||
ਸਿਰੀਰਾਗੁ (ਮਃ ੧) ਅਸਟ (੨੮) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੨
Sri Raag Guru Nanak Dev
ਹਉ ਸਤਿਗੁਰ ਵਿਟਹੁ ਘੁਮਾਇਆ ॥
Ho Sathigur Vittahu Ghumaaeiaa ||
I am a sacrifice to the True Guru;
ਸਿਰੀਰਾਗੁ (ਮਃ ੧) ਅਸਟ (੨੮) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੨
Sri Raag Guru Nanak Dev
ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ ॥
Jin Bhram Bhulaa Maarag Paaeiaa ||
I was wandering in doubt, and He has set me on the right path.
ਸਿਰੀਰਾਗੁ (ਮਃ ੧) ਅਸਟ (੨੮) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੩
Sri Raag Guru Nanak Dev
ਨਦਰਿ ਕਰੇ ਜੇ ਆਪਣੀ ਆਪੇ ਲਏ ਰਲਾਇ ਜੀਉ ॥੧੪॥
Nadhar Karae Jae Aapanee Aapae Leae Ralaae Jeeo ||14||
If the Lord casts His Glance of Grace, He unites us with Himself. ||14||
ਸਿਰੀਰਾਗੁ (ਮਃ ੧) ਅਸਟ (੨੮) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੩
Sri Raag Guru Nanak Dev
ਤੂੰ ਸਭਨਾ ਮਾਹਿ ਸਮਾਇਆ ॥
Thoon Sabhanaa Maahi Samaaeiaa ||
You, Lord, are pervading in all,
ਸਿਰੀਰਾਗੁ (ਮਃ ੧) ਅਸਟ (੨੮) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੪
Sri Raag Guru Nanak Dev
ਤਿਨਿ ਕਰਤੈ ਆਪੁ ਲੁਕਾਇਆ ॥
Thin Karathai Aap Lukaaeiaa ||
And yet, the Creator keeps Himself concealed.
ਸਿਰੀਰਾਗੁ (ਮਃ ੧) ਅਸਟ (੨੮) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੪
Sri Raag Guru Nanak Dev
ਨਾਨਕ ਗੁਰਮੁਖਿ ਪਰਗਟੁ ਹੋਇਆ ਜਾ ਕਉ ਜੋਤਿ ਧਰੀ ਕਰਤਾਰਿ ਜੀਉ ॥੧੫॥
Naanak Guramukh Paragatt Hoeiaa Jaa Ko Joth Dhharee Karathaar Jeeo ||15||
O Nanak, the Creator is revealed to the Gurmukh, within whom He has infused His Light. ||15||
ਸਿਰੀਰਾਗੁ (ਮਃ ੧) ਅਸਟ (੨੮) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੪
Sri Raag Guru Nanak Dev
ਜੀਉ ਪਿੰਡੁ ਦੇ ਸਾਜਿਆ ॥
Jeeo Pindd Dhae Saajiaa ||
He creates and bestows body and soul.
ਸਿਰੀਰਾਗੁ (ਮਃ ੧) ਅਸਟ (੨੮) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੫
Sri Raag Guru Nanak Dev
ਆਪਣੇ ਸੇਵਕ ਕੀ ਪੈਜ ਰਖੀਆ ਦੁਇ ਕਰ ਮਸਤਕਿ ਧਾਰਿ ਜੀਉ ॥੧੬॥
Aapanae Saevak Kee Paij Rakheeaa Dhue Kar Masathak Dhhaar Jeeo ||16||
He Himself preserves the honor of His servants; He places both His Hands upon their foreheads. ||16||
ਸਿਰੀਰਾਗੁ (ਮਃ ੧) ਅਸਟ (੨੮) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੫
Sri Raag Guru Nanak Dev
ਆਪੇ ਖਸਮਿ ਨਿਵਾਜਿਆ ॥
Aapae Khasam Nivaajiaa ||
The Master Himself bestows honor.
ਸਿਰੀਰਾਗੁ (ਮਃ ੧) ਅਸਟ (੨੮) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੫
Sri Raag Guru Nanak Dev
ਸਭਿ ਸੰਜਮ ਰਹੇ ਸਿਆਣਪਾ ॥
Sabh Sanjam Rehae Siaanapaa ||
All strict rituals are just clever contrivances.
ਸਿਰੀਰਾਗੁ (ਮਃ ੧) ਅਸਟ (੨੮) ੧੭:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੬
Sri Raag Guru Nanak Dev
ਮੇਰਾ ਪ੍ਰਭੁ ਸਭੁ ਕਿਛੁ ਜਾਣਦਾ ॥
Maeraa Prabh Sabh Kishh Jaanadhaa ||
My God knows everything.
ਸਿਰੀਰਾਗੁ (ਮਃ ੧) ਅਸਟ (੨੮) ੧੭:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੬
Sri Raag Guru Nanak Dev
ਪ੍ਰਗਟ ਪ੍ਰਤਾਪੁ ਵਰਤਾਇਓ ਸਭੁ ਲੋਕੁ ਕਰੈ ਜੈਕਾਰੁ ਜੀਉ ॥੧੭॥
Pragatt Prathaap Varathaaeiou Sabh Lok Karai Jaikaar Jeeo ||17||
He has made His Glory manifest, and all people celebrate Him. ||17 |
ਸਿਰੀਰਾਗੁ (ਮਃ ੧) ਅਸਟ (੨੮) ੧੭:੩ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੭
Sri Raag Guru Nanak Dev
ਮੇਰੇ ਗੁਣ ਅਵਗਨ ਨ ਬੀਚਾਰਿਆ ॥
Maerae Gun Avagan N Beechaariaa ||
| He has not considered my merits and demerits;
ਸਿਰੀਰਾਗੁ (ਮਃ ੧) ਅਸਟ (੨੮) ੧੮:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੭
Sri Raag Guru Nanak Dev
ਪ੍ਰਭਿ ਅਪਣਾ ਬਿਰਦੁ ਸਮਾਰਿਆ ॥
Prabh Apanaa Biradh Samaariaa ||
This is God's Own Nature.
ਸਿਰੀਰਾਗੁ (ਮਃ ੧) ਅਸਟ (੨੮) ੧੮:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੮
Sri Raag Guru Nanak Dev
ਕੰਠਿ ਲਾਇ ਕੈ ਰਖਿਓਨੁ ਲਗੈ ਨ ਤਤੀ ਵਾਉ ਜੀਉ ॥੧੮॥
Kanth Laae Kai Rakhioun Lagai N Thathee Vaao Jeeo ||18||
Hugging me close in His Embrace, He protects me, and now, even the hot wind does not touch me. ||18||
ਸਿਰੀਰਾਗੁ (ਮਃ ੧) ਅਸਟ (੨੮) ੧੮:੩ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੮
Sri Raag Guru Nanak Dev
ਮੈ ਮਨਿ ਤਨਿ ਪ੍ਰਭੂ ਧਿਆਇਆ ॥
Mai Man Than Prabhoo Dhhiaaeiaa ||
Within my mind and body, I meditate on God.
ਸਿਰੀਰਾਗੁ (ਮਃ ੧) ਅਸਟ (੨੮) ੧੯:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੮
Sri Raag Guru Nanak Dev
ਜੀਇ ਇਛਿਅੜਾ ਫਲੁ ਪਾਇਆ ॥
Jeee Eishhiarraa Fal Paaeiaa ||
I have obtained the fruits of my soul's desire.
ਸਿਰੀਰਾਗੁ (ਮਃ ੧) ਅਸਟ (੨੮) ੧੯:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੯
Sri Raag Guru Nanak Dev
ਸਾਹ ਪਾਤਿਸਾਹ ਸਿਰਿ ਖਸਮੁ ਤੂੰ ਜਪਿ ਨਾਨਕ ਜੀਵੈ ਨਾਉ ਜੀਉ ॥੧੯॥
Saah Paathisaah Sir Khasam Thoon Jap Naanak Jeevai Naao Jeeo ||19||
You are the Supreme Lord and Master, above the heads of kings. Nanak lives by chanting Your Name. ||19||
ਸਿਰੀਰਾਗੁ (ਮਃ ੧) ਅਸਟ (੨੮) ੧੯:੩ - ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੯
Sri Raag Guru Nanak Dev