. Sri Guru Granth Sahib Ji -: Ang : 705 -: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ :- SearchGurbani.com
SearchGurbani.com

Sri Guru Granth Sahib

 
Displaying Ang 705 of 1430

ਚਿਤਿ ਜਿ ਚਿਤਵਿਆ ਸੋ ਮੈ ਪਾਇਆ ॥

Chith J Chithaviaa So Mai Paaeiaa ||

Whatever I wish for, that I receive.

ਜੈਤਸਰੀ (ਮਃ ੫) ਛੰਤ (੨) ਸ. ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੧
Raag Jaitsiri Guru Arjan Dev


ਸਲੋਕੁ ॥

Salok ||

Shalok:

ਜੈਤਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੫


ਨਾਨਕ ਨਾਮੁ ਧਿਆਇ ਸੁਖ ਸਬਾਇਆ ॥੪॥

Naanak Naam Dhhiaae Sukh Sabaaeiaa ||4||

Meditating on the Naam, the Name of the Lord, Nanak has found total peace. ||4||

ਜੈਤਸਰੀ (ਮਃ ੫) ਛੰਤ (੨) ਸ. ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੧
Raag Jaitsiri Guru Arjan Dev


ਛੰਤੁ ॥

Shhanth ||

Chhant:

ਜੈਤਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੫


ਅਬ ਮਨੁ ਛੂਟਿ ਗਇਆ ਸਾਧੂ ਸੰਗਿ ਮਿਲੇ ॥

Ab Man Shhoott Gaeiaa Saadhhoo Sang Milae ||

My mind is now emancipated; I have joined the Saadh Sangat, the Company of the Holy.

ਜੈਤਸਰੀ (ਮਃ ੫) ਛੰਤ (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੨
Raag Jaitsiri Guru Arjan Dev


ਗੁਰਮੁਖਿ ਨਾਮੁ ਲਇਆ ਜੋਤੀ ਜੋਤਿ ਰਲੇ ॥

Guramukh Naam Laeiaa Jothee Joth Ralae ||

As Gurmukh, I chant the Naam, and my light has merged into the Light.

ਜੈਤਸਰੀ (ਮਃ ੫) ਛੰਤ (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੨
Raag Jaitsiri Guru Arjan Dev


ਹਰਿ ਨਾਮੁ ਸਿਮਰਤ ਮਿਟੇ ਕਿਲਬਿਖ ਬੁਝੀ ਤਪਤਿ ਅਘਾਨਿਆ ॥

Har Naam Simarath Mittae Kilabikh Bujhee Thapath Aghaaniaa ||

Remembering the Lord's Name in meditation, my sins have been erased; the fire has been extinguished, and I am satisfied.

ਜੈਤਸਰੀ (ਮਃ ੫) ਛੰਤ (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੩
Raag Jaitsiri Guru Arjan Dev


ਗਹਿ ਭੁਜਾ ਲੀਨੇ ਦਇਆ ਕੀਨੇ ਆਪਨੇ ਕਰਿ ਮਾਨਿਆ ॥

Gehi Bhujaa Leenae Dhaeiaa Keenae Aapanae Kar Maaniaa ||

He has taken me by the arm, and blessed me with His kind mercy; He has accepted me His own.

ਜੈਤਸਰੀ (ਮਃ ੫) ਛੰਤ (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੩
Raag Jaitsiri Guru Arjan Dev


ਲੈ ਅੰਕਿ ਲਾਏ ਹਰਿ ਮਿਲਾਏ ਜਨਮ ਮਰਣਾ ਦੁਖ ਜਲੇ ॥

Lai Ank Laaeae Har Milaaeae Janam Maranaa Dhukh Jalae ||

The Lord has hugged me in His embrace, and merged me with Himself; the pains of birth and death have been burnt away.

ਜੈਤਸਰੀ (ਮਃ ੫) ਛੰਤ (੨) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੪
Raag Jaitsiri Guru Arjan Dev


ਬਿਨਵੰਤਿ ਨਾਨਕ ਦਇਆ ਧਾਰੀ ਮੇਲਿ ਲੀਨੇ ਇਕ ਪਲੇ ॥੪॥੨॥

Binavanth Naanak Dhaeiaa Dhhaaree Mael Leenae Eik Palae ||4||2||

Prays Nanak, He has blessed me with His kind mercy; in an instant, He unites me with Himself. ||4||2||

ਜੈਤਸਰੀ (ਮਃ ੫) ਛੰਤ (੨) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੪
Raag Jaitsiri Guru Arjan Dev


ਪਾਧਾਣੂ ਸੰਸਾਰੁ ਗਾਰਬਿ ਅਟਿਆ ॥

Paadhhaanoo Sansaar Gaarab Attiaa ||

The world is like a temporary way-station, but it is filled with pride.

ਜੈਤਸਰੀ (ਮਃ ੫) ਛੰਤ (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੫
Raag Jaitsiri Guru Arjan Dev


ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ ॥

Karathae Paap Anaek Maaeiaa Rang Rattiaa ||

People commit countless sins; they are dyed in the color of the love of Maya.

ਜੈਤਸਰੀ (ਮਃ ੫) ਛੰਤ (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੫
Raag Jaitsiri Guru Arjan Dev


ਜੈਤਸਰੀ ਛੰਤ ਮਃ ੫ ॥

Jaithasaree Shhanth Ma 5 ||

Jaitsree, Chhant, Fifth Mehl:

ਜੈਤਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੫


ਲੋਭਿ ਮੋਹਿ ਅਭਿਮਾਨਿ ਬੂਡੇ ਮਰਣੁ ਚੀਤਿ ਨ ਆਵਏ ॥

Lobh Mohi Abhimaan Booddae Maran Cheeth N Aaveae ||

In greed, emotional attachment and egotism, they are drowning; they do not even think of dying.

ਜੈਤਸਰੀ (ਮਃ ੫) ਛੰਤ (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੬
Raag Jaitsiri Guru Arjan Dev


ਪੁਤ੍ਰ ਮਿਤ੍ਰ ਬਿਉਹਾਰ ਬਨਿਤਾ ਏਹ ਕਰਤ ਬਿਹਾਵਏ ॥

Puthr Mithr Biouhaar Banithaa Eaeh Karath Bihaaveae ||

Children, friends, worldly occupations and spouses - they talk of these things, while their lives are passing away.

ਜੈਤਸਰੀ (ਮਃ ੫) ਛੰਤ (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੬
Raag Jaitsiri Guru Arjan Dev


ਪੁਜਿ ਦਿਵਸ ਆਏ ਲਿਖੇ ਮਾਏ ਦੁਖੁ ਧਰਮ ਦੂਤਹ ਡਿਠਿਆ ॥

Puj Dhivas Aaeae Likhae Maaeae Dhukh Dhharam Dhootheh Ddithiaa ||

When their pre-ordained days have run their course, O mother, they behold the Messengers of the Righteous Judge of Dharma, and they suffer.

ਜੈਤਸਰੀ (ਮਃ ੫) ਛੰਤ (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੭
Raag Jaitsiri Guru Arjan Dev


ਕਿਰਤ ਕਰਮ ਨ ਮਿਟੈ ਨਾਨਕ ਹਰਿ ਨਾਮ ਧਨੁ ਨਹੀ ਖਟਿਆ ॥੧॥

Kirath Karam N Mittai Naanak Har Naam Dhhan Nehee Khattiaa ||1||

The karma of their past deeds cannot be erased, O Nanak, if they have not earned the wealth of the Lord's Name. ||1||

ਜੈਤਸਰੀ (ਮਃ ੫) ਛੰਤ (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੭
Raag Jaitsiri Guru Arjan Dev


ਉਦਮ ਕਰਹਿ ਅਨੇਕ ਹਰਿ ਨਾਮੁ ਨ ਗਾਵਹੀ ॥

Oudham Karehi Anaek Har Naam N Gaavehee ||

He makes all sorts of efforts, but he does not sing the Lord's Name.

ਜੈਤਸਰੀ (ਮਃ ੫) ਛੰਤ (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੮
Raag Jaitsiri Guru Arjan Dev


ਭਰਮਹਿ ਜੋਨਿ ਅਸੰਖ ਮਰਿ ਜਨਮਹਿ ਆਵਹੀ ॥

Bharamehi Jon Asankh Mar Janamehi Aavehee ||

He wanders around in countless incarnations; he dies, only to be born again.

ਜੈਤਸਰੀ (ਮਃ ੫) ਛੰਤ (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੮
Raag Jaitsiri Guru Arjan Dev


ਬੀਜੁ ਬੋਵਸਿ ਭੋਗ ਭੋਗਹਿ ਕੀਆ ਅਪਣਾ ਪਾਵਏ ॥

Beej Bovas Bhog Bhogehi Keeaa Apanaa Paaveae ||

As are the seeds he plants, so are the pleasures he enjoys; he receives the consequences of his own actions.

ਜੈਤਸਰੀ (ਮਃ ੫) ਛੰਤ (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੯
Raag Jaitsiri Guru Arjan Dev


ਪਸੂ ਪੰਖੀ ਸੈਲ ਤਰਵਰ ਗਣਤ ਕਛੂ ਨ ਆਵਏ ॥

Pasoo Pankhee Sail Tharavar Ganath Kashhoo N Aaveae ||

As beasts, birds, stones and trees - their number cannot be known.

ਜੈਤਸਰੀ (ਮਃ ੫) ਛੰਤ (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੯
Raag Jaitsiri Guru Arjan Dev


ਰਤਨ ਜਨਮੁ ਹਾਰੰਤ ਜੂਐ ਪ੍ਰਭੂ ਆਪਿ ਨ ਭਾਵਹੀ ॥

Rathan Janam Haaranth Jooai Prabhoo Aap N Bhaavehee ||

He loses the jewel of this human life in the gamble, and God is not pleased with him at all.

ਜੈਤਸਰੀ (ਮਃ ੫) ਛੰਤ (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੧੦
Raag Jaitsiri Guru Arjan Dev


ਬਿਨਵੰਤਿ ਨਾਨਕ ਭਰਮਹਿ ਭ੍ਰਮਾਏ ਖਿਨੁ ਏਕੁ ਟਿਕਣੁ ਨ ਪਾਵਹੀ ॥੨॥

Binavanth Naanak Bharamehi Bhramaaeae Khin Eaek Ttikan N Paavehee ||2||

Prays Nanak, wandering in doubt, he does not find any rest, even for an instant. ||2||

ਜੈਤਸਰੀ (ਮਃ ੫) ਛੰਤ (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੧੦
Raag Jaitsiri Guru Arjan Dev


ਜੋਬਨੁ ਗਇਆ ਬਿਤੀਤਿ ਜਰੁ ਮਲਿ ਬੈਠੀਆ ॥

Joban Gaeiaa Bitheeth Jar Mal Baitheeaa ||

Youth has passed, and old age has taken its place.

ਜੈਤਸਰੀ (ਮਃ ੫) ਛੰਤ (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੧੧
Raag Jaitsiri Guru Arjan Dev


ਕਰ ਕੰਪਹਿ ਸਿਰੁ ਡੋਲ ਨੈਣ ਨ ਡੀਠਿਆ ॥

Kar Kanpehi Sir Ddol Nain N Ddeethiaa ||

The hands tremble, the head shakes, and the eyes do not see.

ਜੈਤਸਰੀ (ਮਃ ੫) ਛੰਤ (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੧੧
Raag Jaitsiri Guru Arjan Dev


ਨਹ ਨੈਣ ਦੀਸੈ ਬਿਨੁ ਭਜਨ ਈਸੈ ਛੋਡਿ ਮਾਇਆ ਚਾਲਿਆ ॥

Neh Nain Dheesai Bin Bhajan Eesai Shhodd Maaeiaa Chaaliaa ||

The eyes do not see, without vibrating and meditating on the Lord; he must leave behind the attractions of Maya, and depart.

ਜੈਤਸਰੀ (ਮਃ ੫) ਛੰਤ (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੧੨
Raag Jaitsiri Guru Arjan Dev


ਕਹਿਆ ਨ ਮਾਨਹਿ ਸਿਰਿ ਖਾਕੁ ਛਾਨਹਿ ਜਿਨ ਸੰਗਿ ਮਨੁ ਤਨੁ ਜਾਲਿਆ ॥

Kehiaa N Maanehi Sir Khaak Shhaanehi Jin Sang Man Than Jaaliaa ||

He burnt his mind and body for his relatives, but now, they do not listen to him, and they throw dust on his head.

ਜੈਤਸਰੀ (ਮਃ ੫) ਛੰਤ (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੧੨
Raag Jaitsiri Guru Arjan Dev


ਸ੍ਰੀਰਾਮ ਰੰਗ ਅਪਾਰ ਪੂਰਨ ਨਹ ਨਿਮਖ ਮਨ ਮਹਿ ਵੂਠਿਆ ॥

Sreeraam Rang Apaar Pooran Neh Nimakh Man Mehi Voothiaa ||

Love for the infinite, Perfect Lord does not abide in his mind, even for an instant.

ਜੈਤਸਰੀ (ਮਃ ੫) ਛੰਤ (੩) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੧੩
Raag Jaitsiri Guru Arjan Dev


ਬਿਨਵੰਤਿ ਨਾਨਕ ਕੋਟਿ ਕਾਗਰ ਬਿਨਸ ਬਾਰ ਨ ਝੂਠਿਆ ॥੩॥

Binavanth Naanak Kott Kaagar Binas Baar N Jhoothiaa ||3||

Prays Nanak, the fort of paper is false - it is destroyed in an instant. ||3||

ਜੈਤਸਰੀ (ਮਃ ੫) ਛੰਤ (੩) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੧੪
Raag Jaitsiri Guru Arjan Dev


ਚਰਨ ਕਮਲ ਸਰਣਾਇ ਨਾਨਕੁ ਆਇਆ ॥

Charan Kamal Saranaae Naanak Aaeiaa ||

Nanak has come to the Sanctuary of the Lord's lotus feet.

ਜੈਤਸਰੀ (ਮਃ ੫) ਛੰਤ (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੧੪
Raag Jaitsiri Guru Arjan Dev


ਦੁਤਰੁ ਭੈ ਸੰਸਾਰੁ ਪ੍ਰਭਿ ਆਪਿ ਤਰਾਇਆ ॥

Dhuthar Bhai Sansaar Prabh Aap Tharaaeiaa ||

God Himself has carried Him across the impassable, terrifying world-ocean.

ਜੈਤਸਰੀ (ਮਃ ੫) ਛੰਤ (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੧੫
Raag Jaitsiri Guru Arjan Dev


ਹਰਿ ਮਾਨਿ ਲੀਏ ਨਾਮ ਦੀਏ ਅਵਰੁ ਕਛੁ ਨ ਬੀਚਾਰਿਆ ॥

Har Maan Leeeae Naam Dheeeae Avar Kashh N Beechaariaa ||

The Lord has approved of me, and blessed me with His Name; He did not take anything else into consideration.

ਜੈਤਸਰੀ (ਮਃ ੫) ਛੰਤ (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੧੫
Raag Jaitsiri Guru Arjan Dev


ਮਿਲਿ ਸਾਧਸੰਗੇ ਭਜੇ ਸ੍ਰੀਧਰ ਕਰਿ ਅੰਗੁ ਪ੍ਰਭ ਜੀ ਤਾਰਿਆ ॥

Mil Saadhhasangae Bhajae Sreedhhar Kar Ang Prabh Jee Thaariaa ||

Joining the Saadh Sangat, the Company of the Holy, I vibrate and meditate on the Lord; God has made me His own, and saved me.

ਜੈਤਸਰੀ (ਮਃ ੫) ਛੰਤ (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੧੫
Raag Jaitsiri Guru Arjan Dev


ਗੁਣ ਨਿਧਾਨ ਅਪਾਰ ਠਾਕੁਰ ਮਨਿ ਲੋੜੀਦਾ ਪਾਇਆ ॥

Gun Nidhhaan Apaar Thaakur Man Lorreedhaa Paaeiaa ||

I have found the infinite Lord and Master, the treasure of virtue, which my mind had yearned for.

ਜੈਤਸਰੀ (ਮਃ ੫) ਛੰਤ (੩) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੧੬
Raag Jaitsiri Guru Arjan Dev


ਬਿਨਵੰਤਿ ਨਾਨਕੁ ਸਦਾ ਤ੍ਰਿਪਤੇ ਹਰਿ ਨਾਮੁ ਭੋਜਨੁ ਖਾਇਆ ॥੪॥੨॥੩॥

Binavanth Naanak Sadhaa Thripathae Har Naam Bhojan Khaaeiaa ||4||2||3||

Prays Nanak, I am satisfied forever; I have eaten the food of the Lord's Name. ||4||2||3||

ਜੈਤਸਰੀ (ਮਃ ੫) ਛੰਤ (੩) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੧੭
Raag Jaitsiri Guru Arjan Dev


ਜੈਤਸਰੀ ਮਹਲਾ ੫ ਵਾਰ ਸਲੋਕਾ ਨਾਲਿ

Jaithasaree Mehalaa 5 Vaar Salokaa Naali

Jaitsree, Fifth Mehl, Vaar With Shaloks:

ਜੈਤਸਰੀ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੫


ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਜੈਤਸਰੀ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੫


ਸਲੋਕ ॥

Salok ||

Shalok:

ਜੈਤਸਰੀ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੫


ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ ॥

Aadh Pooran Madhh Pooran Anth Pooran Paramaesureh ||

In the beginning, He was pervading; in the middle, He is pervading; in the end, He will be pervading. He is the Transcendent Lord.

ਜੈਤਸਰੀ ਵਾਰ (ਮਃ ੫) (੧) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੧੯
Raag Jaitsiri Guru Arjan Dev


ਸਿਮਰੰਤਿ ਸੰਤ ਸਰਬਤ੍ਰ ਰਮਣੰ ਨਾਨਕ ਅਘਨਾਸਨ ਜਗਦੀਸੁਰਹ ॥੧॥

Simaranth Santh Sarabathr Ramanan Naanak Aghanaasan Jagadheesureh ||1||

The Saints remember in meditation the all-pervading Lord God. O Nanak, He is the Destroyer of sins, the Lord of the universe. ||1||

ਜੈਤਸਰੀ ਵਾਰ (ਮਃ ੫) (੧) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੧੯
Raag Jaitsiri Guru Arjan Dev


 
Displaying Ang 705 of 1430