. Sri Guru Granth Sahib Ji -: Ang : 702 -: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ :- SearchGurbani.com
SearchGurbani.com

Sri Guru Granth Sahib

 
Displaying Ang 702 of 1430

ਅਭੈ ਪਦੁ ਦਾਨੁ ਸਿਮਰਨੁ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰਿ ॥੨॥੫॥੯॥

Abhai Padh Dhaan Simaran Suaamee Ko Prabh Naanak Bandhhan Shhor ||2||5||9||

Bless me with the gifts of the state of fearlessness, and meditative remembrance, Lord and Master; O Nanak, God is the Breaker of bonds. ||2||5||9||

ਜੈਤਸਰੀ (ਮਃ ੫) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੨ ਪੰ. ੧
Raag Jaitsiri Guru Arjan Dev


ਜੈਤਸਰੀ ਮਹਲਾ ੫ ॥

Jaithasaree Mehalaa 5 ||

Jaitsree, Fifth Mehl:

ਜੈਤਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੨


ਚਾਤ੍ਰਿਕ ਚਿਤਵਤ ਬਰਸਤ ਮੇਂਹ ॥

Chaathrik Chithavath Barasath Maeneh ||

The rainbird longs for the rain to fall.

ਜੈਤਸਰੀ (ਮਃ ੫) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੨ ਪੰ. ੨
Raag Jaitsiri Guru Arjan Dev


ਕ੍ਰਿਪਾ ਸਿੰਧੁ ਕਰੁਣਾ ਪ੍ਰਭ ਧਾਰਹੁ ਹਰਿ ਪ੍ਰੇਮ ਭਗਤਿ ਕੋ ਨੇਂਹ ॥੧॥ ਰਹਾਉ ॥

Kirapaa Sindhh Karunaa Prabh Dhhaarahu Har Praem Bhagath Ko Naeneh ||1|| Rehaao ||

O God, ocean of mercy, shower Your mercy on me, that I may yearn for loving devotional worship of the Lord. ||1||Pause||

ਜੈਤਸਰੀ (ਮਃ ੫) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੨ ਪੰ. ੨
Raag Jaitsiri Guru Arjan Dev


ਅਨਿਕ ਸੂਖ ਚਕਵੀ ਨਹੀ ਚਾਹਤ ਅਨਦ ਪੂਰਨ ਪੇਖਿ ਦੇਂਹ ॥

Anik Sookh Chakavee Nehee Chaahath Anadh Pooran Paekh Dhaeneh ||

The chakvi duck does not desire many comforts, but it is filled with bliss upon seeing the dawn.

ਜੈਤਸਰੀ (ਮਃ ੫) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੨ ਪੰ. ੩
Raag Jaitsiri Guru Arjan Dev


ਆਨ ਉਪਾਵ ਨ ਜੀਵਤ ਮੀਨਾ ਬਿਨੁ ਜਲ ਮਰਨਾ ਤੇਂਹ ॥੧॥

Aan Oupaav N Jeevath Meenaa Bin Jal Maranaa Thaeneh ||1||

The fish cannot survive any other way - without water, it dies. ||1||

ਜੈਤਸਰੀ (ਮਃ ੫) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੨ ਪੰ. ੩
Raag Jaitsiri Guru Arjan Dev


ਹਮ ਅਨਾਥ ਨਾਥ ਹਰਿ ਸਰਣੀ ਅਪੁਨੀ ਕ੍ਰਿਪਾ ਕਰੇਂਹ ॥

Ham Anaathh Naathh Har Saranee Apunee Kirapaa Karaeneh ||

I am a helpless orphan - I seek Your Sanctuary, O My Lord and Master; please bless me with Your mercy.

ਜੈਤਸਰੀ (ਮਃ ੫) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੨ ਪੰ. ੪
Raag Jaitsiri Guru Arjan Dev


ਚਰਣ ਕਮਲ ਨਾਨਕੁ ਆਰਾਧੈ ਤਿਸੁ ਬਿਨੁ ਆਨ ਨ ਕੇਂਹ ॥੨॥੬॥੧੦॥

Charan Kamal Naanak Aaraadhhai This Bin Aan N Kaeneh ||2||6||10||

Nanak worships and adores the Lord's lotus feet; without Him, there is no other at all. ||2||6||10||

ਜੈਤਸਰੀ (ਮਃ ੫) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੨ ਪੰ. ੫
Raag Jaitsiri Guru Arjan Dev


ਜੈਤਸਰੀ ਮਹਲਾ ੫ ॥

Jaithasaree Mehalaa 5 ||

Jaitsree, Fifth Mehl:

ਜੈਤਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੨


ਮਨਿ ਤਨਿ ਬਸਿ ਰਹੇ ਮੇਰੇ ਪ੍ਰਾਨ ॥

Man Than Bas Rehae Maerae Praan ||

The Lord, my very breath of life, abides in my mind and body.

ਜੈਤਸਰੀ (ਮਃ ੫) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੨ ਪੰ. ੫
Raag Jaitsiri Guru Arjan Dev


ਕਰਿ ਕਿਰਪਾ ਸਾਧੂ ਸੰਗਿ ਭੇਟੇ ਪੂਰਨ ਪੁਰਖ ਸੁਜਾਨ ॥੧॥ ਰਹਾਉ ॥

Kar Kirapaa Saadhhoo Sang Bhaettae Pooran Purakh Sujaan ||1|| Rehaao ||

Bless me with Your mercy, and unite me with the Saadh Sangat, the Company of the Holy, O perfect, all-knowing Lord God. ||1||Pause||

ਜੈਤਸਰੀ (ਮਃ ੫) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੨ ਪੰ. ੬
Raag Jaitsiri Guru Arjan Dev


ਪ੍ਰੇਮ ਠਗਉਰੀ ਜਿਨ ਕਉ ਪਾਈ ਤਿਨ ਰਸੁ ਪੀਅਉ ਭਾਰੀ ॥

Praem Thagouree Jin Ko Paaee Thin Ras Peeao Bhaaree ||

Those, unto whom You give the intoxicating herb of Your Love, drink in the supreme sublime essence.

ਜੈਤਸਰੀ (ਮਃ ੫) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੨ ਪੰ. ੬
Raag Jaitsiri Guru Arjan Dev


ਤਾ ਕੀ ਕੀਮਤਿ ਕਹਣੁ ਨ ਜਾਈ ਕੁਦਰਤਿ ਕਵਨ ਹਮ੍ਹ੍ਹਾਰੀ ॥੧॥

Thaa Kee Keemath Kehan N Jaaee Kudharath Kavan Hamhaaree ||1||

I cannot describe their value; what power do I have? ||1||

ਜੈਤਸਰੀ (ਮਃ ੫) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੨ ਪੰ. ੭
Raag Jaitsiri Guru Arjan Dev


ਲਾਇ ਲਏ ਲੜਿ ਦਾਸ ਜਨ ਅਪੁਨੇ ਉਧਰੇ ਉਧਰਨਹਾਰੇ ॥

Laae Leae Larr Dhaas Jan Apunae Oudhharae Oudhharanehaarae ||

The Lord attaches His humble servants to the hem of His robe, and they swim across the world-ocean.

ਜੈਤਸਰੀ (ਮਃ ੫) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੨ ਪੰ. ੮
Raag Jaitsiri Guru Arjan Dev


ਪ੍ਰਭੁ ਸਿਮਰਿ ਸਿਮਰਿ ਸਿਮਰਿ ਸੁਖੁ ਪਾਇਓ ਨਾਨਕ ਸਰਣਿ ਦੁਆਰੇ ॥੨॥੭॥੧੧॥

Prabh Simar Simar Simar Sukh Paaeiou Naanak Saran Dhuaarae ||2||7||11||

Meditating, meditating, meditating in remembrance on God, peace is obtained; Nanak seeks the Sanctuary of Your Door. ||2||7||11||

ਜੈਤਸਰੀ (ਮਃ ੫) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੨ ਪੰ. ੮
Raag Jaitsiri Guru Arjan Dev


ਉਧਰੁ ਦੇਹ ਅੰਧ ਕੂਪ ਤੇ ਲਾਵਹੁ ਅਪੁਨੀ ਚਰਣੀ ॥੧॥ ਰਹਾਉ ॥

Oudhhar Dhaeh Andhh Koop Thae Laavahu Apunee Charanee ||1|| Rehaao ||

Save me - lift my body up out of the deep, dark pit of the world, and attach me to Your feet. ||1||Pause||

ਜੈਤਸਰੀ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੨ ਪੰ. ੯
Raag Jaitsiri Guru Arjan Dev


ਜੈਤਸਰੀ ਮਹਲਾ ੫ ॥

Jaithasaree Mehalaa 5 ||

Jaitsree, Fifth Mehl:

ਜੈਤਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੨


ਆਏ ਅਨਿਕ ਜਨਮ ਭ੍ਰਮਿ ਸਰਣੀ ॥

Aaeae Anik Janam Bhram Saranee ||

After wandering through so many incarnations, I have come to Your Sanctuary.

ਜੈਤਸਰੀ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੨ ਪੰ. ੯
Raag Jaitsiri Guru Arjan Dev


ਗਿਆਨੁ ਧਿਆਨੁ ਕਿਛੁ ਕਰਮੁ ਨ ਜਾਨਾ ਨਾਹਿਨ ਨਿਰਮਲ ਕਰਣੀ ॥

Giaan Dhhiaan Kishh Karam N Jaanaa Naahin Niramal Karanee ||

I do not know anything about spiritual wisdom, meditation or karma, and my way of life is not clean and pure.

ਜੈਤਸਰੀ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੨ ਪੰ. ੧੦
Raag Jaitsiri Guru Arjan Dev


ਸਾਧਸੰਗਤਿ ਕੈ ਅੰਚਲਿ ਲਾਵਹੁ ਬਿਖਮ ਨਦੀ ਜਾਇ ਤਰਣੀ ॥੧॥

Saadhhasangath Kai Anchal Laavahu Bikham Nadhee Jaae Tharanee ||1||

Please attach me to the hem of the robe of the Saadh Sangat, the Company of the Holy; help me to cross over the terrible river. ||1||

ਜੈਤਸਰੀ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੨ ਪੰ. ੧੧
Raag Jaitsiri Guru Arjan Dev


ਸੁਖ ਸੰਪਤਿ ਮਾਇਆ ਰਸ ਮੀਠੇ ਇਹ ਨਹੀ ਮਨ ਮਹਿ ਧਰਣੀ ॥

Sukh Sanpath Maaeiaa Ras Meethae Eih Nehee Man Mehi Dhharanee ||

Comforts, riches and the sweet pleasures of Maya - do not implant these within your mind.

ਜੈਤਸਰੀ (ਮਃ ੫) (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੨ ਪੰ. ੧੧
Raag Jaitsiri Guru Arjan Dev


ਹਰਿ ਦਰਸਨ ਤ੍ਰਿਪਤਿ ਨਾਨਕ ਦਾਸ ਪਾਵਤ ਹਰਿ ਨਾਮ ਰੰਗ ਆਭਰਣੀ ॥੨॥੮॥੧੨॥

Har Dharasan Thripath Naanak Dhaas Paavath Har Naam Rang Aabharanee ||2||8||12||

Slave Nanak is satisfied and satiated by the Blessed Vision of the Lord's Darshan; his only ornamentation is the love of the Lord's Name. ||2||8||12||

ਜੈਤਸਰੀ (ਮਃ ੫) (੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੨ ਪੰ. ੧੨
Raag Jaitsiri Guru Arjan Dev


ਜੈਤਸਰੀ ਮਹਲਾ ੫ ॥

Jaithasaree Mehalaa 5 ||

Jaitsree, Fifth Mehl:

ਜੈਤਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੨


ਹਰਿ ਜਨ ਸਿਮਰਹੁ ਹਿਰਦੈ ਰਾਮ ॥

Har Jan Simarahu Hiradhai Raam ||

O humble servants of the Lord, remember the Lord in meditation within your heart.

ਜੈਤਸਰੀ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੨ ਪੰ. ੧੩
Raag Jaitsiri Guru Arjan Dev


ਹਰਿ ਜਨ ਕਉ ਅਪਦਾ ਨਿਕਟਿ ਨ ਆਵੈ ਪੂਰਨ ਦਾਸ ਕੇ ਕਾਮ ॥੧॥ ਰਹਾਉ ॥

Har Jan Ko Apadhaa Nikatt N Aavai Pooran Dhaas Kae Kaam ||1|| Rehaao ||

Misfortune does not even approach the Lord's humble servant; the works of His slave are perfectly fulfilled. ||1||Pause||

ਜੈਤਸਰੀ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੨ ਪੰ. ੧੩
Raag Jaitsiri Guru Arjan Dev


ਕੋਟਿ ਬਿਘਨ ਬਿਨਸਹਿ ਹਰਿ ਸੇਵਾ ਨਿਹਚਲੁ ਗੋਵਿਦ ਧਾਮ ॥

Kott Bighan Binasehi Har Saevaa Nihachal Govidh Dhhaam ||

Millions of obstacles are removed, by serving the Lord, and one enters into the eternal dwelling of the Lord of the Universe.

ਜੈਤਸਰੀ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੨ ਪੰ. ੧੪
Raag Jaitsiri Guru Arjan Dev


ਭਗਵੰਤ ਭਗਤ ਕਉ ਭਉ ਕਿਛੁ ਨਾਹੀ ਆਦਰੁ ਦੇਵਤ ਜਾਮ ॥੧॥

Bhagavanth Bhagath Ko Bho Kishh Naahee Aadhar Dhaevath Jaam ||1||

The Lord's devotee is very fortunate; he has absolutely no fear. Even the Messenger of Death pays homage to him. ||1||

ਜੈਤਸਰੀ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੨ ਪੰ. ੧੪
Raag Jaitsiri Guru Arjan Dev


ਤਜਿ ਗੋਪਾਲ ਆਨ ਜੋ ਕਰਣੀ ਸੋਈ ਸੋਈ ਬਿਨਸਤ ਖਾਮ ॥

Thaj Gopaal Aan Jo Karanee Soee Soee Binasath Khaam ||

Forsaking the Lord of the world, he does other deeds, but these are temporary and transitory.

ਜੈਤਸਰੀ (ਮਃ ੫) (੧੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੨ ਪੰ. ੧੫
Raag Jaitsiri Guru Arjan Dev


ਚਰਨ ਕਮਲ ਹਿਰਦੈ ਗਹੁ ਨਾਨਕ ਸੁਖ ਸਮੂਹ ਬਿਸਰਾਮ ॥੨॥੯॥੧੩॥

Charan Kamal Hiradhai Gahu Naanak Sukh Samooh Bisaraam ||2||9||13||

Grasp the Lord's lotus feet, and hold them in your heart, O Nanak; you shall obtain absolute peace and bliss. ||2||9||13||

ਜੈਤਸਰੀ (ਮਃ ੫) (੧੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੨ ਪੰ. ੧੬
Raag Jaitsiri Guru Arjan Dev


ਜੈਤਸਰੀ ਮਹਲਾ ੯

Jaithasaree Mehalaa 9

Jaitsree, Ninth Mehl: One Universal Creator God.

ਜੈਤਸਰੀ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੭੦੨


ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਜੈਤਸਰੀ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੭੦੨


ਭੂਲਿਓ ਮਨੁ ਮਾਇਆ ਉਰਝਾਇਓ ॥

Bhooliou Man Maaeiaa Ourajhaaeiou ||

My mind is deluded, entangled in Maya.

ਜੈਤਸਰੀ (ਮਃ ੯) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੨ ਪੰ. ੧੮
Raag Jaitsiri Guru Teg Bahadur


ਜੋ ਜੋ ਕਰਮ ਕੀਓ ਲਾਲਚ ਲਗਿ ਤਿਹ ਤਿਹ ਆਪੁ ਬੰਧਾਇਓ ॥੧॥ ਰਹਾਉ ॥

Jo Jo Karam Keeou Laalach Lag Thih Thih Aap Bandhhaaeiou ||1|| Rehaao ||

Whatever I do, while engaged in greed, only serves to bind me down. ||1||Pause||

ਜੈਤਸਰੀ (ਮਃ ੯) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੨ ਪੰ. ੧੮
Raag Jaitsiri Guru Teg Bahadur


ਸਮਝ ਨ ਪਰੀ ਬਿਖੈ ਰਸ ਰਚਿਓ ਜਸੁ ਹਰਿ ਕੋ ਬਿਸਰਾਇਓ ॥

Samajh N Paree Bikhai Ras Rachiou Jas Har Ko Bisaraaeiou ||

I have no understanding at all; I am engrossed in the pleasures of corruption, and I have forgotten the Praises of the Lord.

ਜੈਤਸਰੀ (ਮਃ ੯) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੨ ਪੰ. ੧੯
Raag Jaitsiri Guru Teg Bahadur


ਸੰਗਿ ਸੁਆਮੀ ਸੋ ਜਾਨਿਓ ਨਾਹਿਨ ਬਨੁ ਖੋਜਨ ਕਉ ਧਾਇਓ ॥੧॥

Sang Suaamee So Jaaniou Naahin Ban Khojan Ko Dhhaaeiou ||1||

The Lord and Master is with me, but I do not know Him. Instead, I run into the forest, looking for Him. ||1||

ਜੈਤਸਰੀ (ਮਃ ੯) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੨ ਪੰ. ੧੯
Raag Jaitsiri Guru Teg Bahadur


 
Displaying Ang 702 of 1430