. Sri Guru Granth Sahib Ji -: Ang : 685 -: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ :- SearchGurbani.com
SearchGurbani.com

Sri Guru Granth Sahib

 
Displaying Ang 685 of 1430

ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਮਨੁ ਨ ਲਗਾਨਾ ॥

Dheen Dhaeiaal Sadhaa Dhukh Bhanjan Thaa Sio Man N Lagaanaa ||

God is merciful to the meek, and forever the Destroyer of pain, but the mortal does not center his mind on Him.

ਧਨਾਸਰੀ (ਮਃ ੯) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੫ ਪੰ. ੧
Raag Dhanaasree Guru Teg Bahadur


ਜੋਬਨੁ ਧਨੁ ਪ੍ਰਭਤਾ ਕੈ ਮਦ ਮੈ ਅਹਿਨਿਸਿ ਰਹੈ ਦਿਵਾਨਾ ॥੧॥

Joban Dhhan Prabhathaa Kai Madh Mai Ahinis Rehai Dhivaanaa ||1||

In the pride of youth, wealth and glory, day and night, he remains intoxicated. ||1||

ਧਨਾਸਰੀ (ਮਃ ੯) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੫ ਪੰ. ੧
Raag Dhanaasree Guru Teg Bahadur


ਜਨ ਨਾਨਕ ਕੋਟਨ ਮੈ ਕਿਨਹੂ ਗੁਰਮੁਖਿ ਹੋਇ ਪਛਾਨਾ ॥੨॥੨॥

Jan Naanak Kottan Mai Kinehoo Guramukh Hoe Pashhaanaa ||2||2||

O servant Nanak, among millions, only a rare few, as Gurmukh, realize God. ||2||2||

ਧਨਾਸਰੀ (ਮਃ ੯) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੫ ਪੰ. ੨
Raag Dhanaasree Guru Teg Bahadur


ਧਨਾਸਰੀ ਮਹਲਾ ੯ ॥

Dhhanaasaree Mehalaa 9 ||

Dhanaasaree, Ninth Mehl:

ਧਨਾਸਰੀ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੬੮੫


ਤਿਹ ਜੋਗੀ ਕਉ ਜੁਗਤਿ ਨ ਜਾਨਉ ॥

Thih Jogee Ko Jugath N Jaano ||

That Yogi does not know the way.

ਧਨਾਸਰੀ (ਮਃ ੯) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੫ ਪੰ. ੩
Raag Dhanaasree Guru Teg Bahadur


ਲੋਭ ਮੋਹ ਮਾਇਆ ਮਮਤਾ ਫੁਨਿ ਜਿਹ ਘਟਿ ਮਾਹਿ ਪਛਾਨਉ ॥੧॥ ਰਹਾਉ ॥

Lobh Moh Maaeiaa Mamathaa Fun Jih Ghatt Maahi Pashhaano ||1|| Rehaao ||

Understand that his heart is filled with greed, emotional attachment, Maya and egotism. ||1||Pause||

ਧਨਾਸਰੀ (ਮਃ ੯) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੫ ਪੰ. ੩
Raag Dhanaasree Guru Teg Bahadur


ਪਰ ਨਿੰਦਾ ਉਸਤਤਿ ਨਹ ਜਾ ਕੈ ਕੰਚਨ ਲੋਹ ਸਮਾਨੋ ॥

Par Nindhaa Ousathath Neh Jaa Kai Kanchan Loh Samaano ||

One who does not slander or praise others, who looks upon gold and iron alike,

ਧਨਾਸਰੀ (ਮਃ ੯) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੫ ਪੰ. ੪
Raag Dhanaasree Guru Teg Bahadur


ਹਰਖ ਸੋਗ ਤੇ ਰਹੈ ਅਤੀਤਾ ਜੋਗੀ ਤਾਹਿ ਬਖਾਨੋ ॥੧॥

Harakh Sog Thae Rehai Atheethaa Jogee Thaahi Bakhaano ||1||

Who is free from pleasure and pain - he alone is called a true Yogi. ||1||

ਧਨਾਸਰੀ (ਮਃ ੯) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੫ ਪੰ. ੪
Raag Dhanaasree Guru Teg Bahadur


ਚੰਚਲ ਮਨੁ ਦਹ ਦਿਸਿ ਕਉ ਧਾਵਤ ਅਚਲ ਜਾਹਿ ਠਹਰਾਨੋ ॥

Chanchal Man Dheh Dhis Ko Dhhaavath Achal Jaahi Theharaano ||

The restless mind wanders in the ten directions - it needs to be pacified and restrained.

ਧਨਾਸਰੀ (ਮਃ ੯) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੫ ਪੰ. ੫
Raag Dhanaasree Guru Teg Bahadur


ਕਹੁ ਨਾਨਕ ਇਹ ਬਿਧਿ ਕੋ ਜੋ ਨਰੁ ਮੁਕਤਿ ਤਾਹਿ ਤੁਮ ਮਾਨੋ ॥੨॥੩॥

Kahu Naanak Eih Bidhh Ko Jo Nar Mukath Thaahi Thum Maano ||2||3||

Says Nanak, whoever knows this technique is judged to be liberated. ||2||3||

ਧਨਾਸਰੀ (ਮਃ ੯) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੫ ਪੰ. ੫
Raag Dhanaasree Guru Teg Bahadur


ਅਬ ਮੈ ਕਉਨੁ ਉਪਾਉ ਕਰਉ ॥

Ab Mai Koun Oupaao Karo ||

Now, what efforts should I make?

ਧਨਾਸਰੀ (ਮਃ ੯) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੫ ਪੰ. ੬
Raag Dhanaasree Guru Teg Bahadur


ਧਨਾਸਰੀ ਮਹਲਾ ੯ ॥

Dhhanaasaree Mehalaa 9 ||

Dhanaasaree, Ninth Mehl:

ਧਨਾਸਰੀ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੬੮੫


ਜਿਹ ਬਿਧਿ ਮਨ ਕੋ ਸੰਸਾ ਚੂਕੈ ਭਉ ਨਿਧਿ ਪਾਰਿ ਪਰਉ ॥੧॥ ਰਹਾਉ ॥

Jih Bidhh Man Ko Sansaa Chookai Bho Nidhh Paar Paro ||1|| Rehaao ||

How can I dispel the anxieties of my mind? How can I cross over the terrifying world-ocean? ||1||Pause||

ਧਨਾਸਰੀ (ਮਃ ੯) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੫ ਪੰ. ੭
Raag Dhanaasree Guru Teg Bahadur


ਜਨਮੁ ਪਾਇ ਕਛੁ ਭਲੋ ਨ ਕੀਨੋ ਤਾ ਤੇ ਅਧਿਕ ਡਰਉ ॥

Janam Paae Kashh Bhalo N Keeno Thaa Thae Adhhik Ddaro ||

Obtaining this human incarnation, I have done no good deeds; this makes me very afraid!

ਧਨਾਸਰੀ (ਮਃ ੯) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੫ ਪੰ. ੭
Raag Dhanaasree Guru Teg Bahadur


ਮਨ ਬਚ ਕ੍ਰਮ ਹਰਿ ਗੁਨ ਨਹੀ ਗਾਏ ਯਹ ਜੀਅ ਸੋਚ ਧਰਉ ॥੧॥

Man Bach Kram Har Gun Nehee Gaaeae Yeh Jeea Soch Dhharo ||1||

In thought, word and deed, I have not sung the Lord's Praises; this thought worries my mind. ||1||

ਧਨਾਸਰੀ (ਮਃ ੯) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੫ ਪੰ. ੮
Raag Dhanaasree Guru Teg Bahadur


ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ ॥

Guramath Sun Kashh Giaan N Oupajiou Pas Jio Oudhar Bharo ||

I listened to the Guru's Teachings, but spiritual wisdom did not well up within me; like a beast, I fill my belly.

ਧਨਾਸਰੀ (ਮਃ ੯) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੫ ਪੰ. ੮
Raag Dhanaasree Guru Teg Bahadur


ਕਹੁ ਨਾਨਕ ਪ੍ਰਭ ਬਿਰਦੁ ਪਛਾਨਉ ਤਬ ਹਉ ਪਤਿਤ ਤਰਉ ॥੨॥੪॥੯॥੯॥੧੩॥੫੮॥੪॥੯੩॥

Kahu Naanak Prabh Biradh Pashhaano Thab Ho Pathith Tharo ||2||4||9||9||13||58||4||93||

Says Nanak, O God, please confirm Your Law of Grace; for only then can I, the sinner, be saved. ||2||4||9||9||13||58||4||93||

ਧਨਾਸਰੀ (ਮਃ ੯) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੫ ਪੰ. ੯


ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ

Dhhanaasaree Mehalaa 1 Ghar 2 Asattapadheeaa

Dhanaasaree, First Mehl, Second House, Ashtapadees:

ਧਨਾਸਰੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੬੮੫


ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਧਨਾਸਰੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੬੮੫


ਸਰਵਰ ਮਹਿ ਹੰਸੁ ਪ੍ਰਾਨਪਤਿ ਪਾਵੈ ॥੧॥

Saravar Mehi Hans Praanapath Paavai ||1||

Within this pool, the swans find their Lord, the Lord of their souls. ||1||

ਧਨਾਸਰੀ (ਮਃ ੧) ਅਸਟ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੮੫ ਪੰ. ੧੨
Raag Dhanaasree Guru Nanak Dev


ਹਰਿ ਰਸੁ ਚੋਗ ਚੁਗਹਿ ਪ੍ਰਭ ਭਾਵੈ ॥

Har Ras Chog Chugehi Prabh Bhaavai ||

They taste the subtle essence of the Lord; they are loved by God.

ਧਨਾਸਰੀ (ਮਃ ੧) ਅਸਟ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੮੫ ਪੰ. ੧੨
Raag Dhanaasree Guru Nanak Dev


ਗੁਰੁ ਸਾਗਰੁ ਰਤਨੀ ਭਰਪੂਰੇ ॥

Gur Saagar Rathanee Bharapoorae ||

The Guru is the ocean, filled with pearls.

ਧਨਾਸਰੀ (ਮਃ ੧) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੫ ਪੰ. ੧੨
Raag Dhanaasree Guru Nanak Dev


ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥

Anmrith Santh Chugehi Nehee Dhoorae ||

The Saints gather in the Ambrosial Nectar; they do not go far away from there.

ਧਨਾਸਰੀ (ਮਃ ੧) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੫ ਪੰ. ੧੨
Raag Dhanaasree Guru Nanak Dev


ਕਿਆ ਬਗੁ ਬਪੁੜਾ ਛਪੜੀ ਨਾਇ ॥

Kiaa Bag Bapurraa Shhaparree Naae ||

What can the poor crane accomplish by bathing in the mud puddle?

ਧਨਾਸਰੀ (ਮਃ ੧) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੫ ਪੰ. ੧੩
Raag Dhanaasree Guru Nanak Dev


ਕੀਚੜਿ ਡੂਬੈ ਮੈਲੁ ਨ ਜਾਇ ॥੧॥ ਰਹਾਉ ॥

Keecharr Ddoobai Mail N Jaae ||1|| Rehaao ||

It sinks into the mire, and its filth is not washed away. ||1||Pause||

ਧਨਾਸਰੀ (ਮਃ ੧) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੫ ਪੰ. ੧੩
Raag Dhanaasree Guru Nanak Dev


ਰਖਿ ਰਖਿ ਚਰਨ ਧਰੇ ਵੀਚਾਰੀ ॥

Rakh Rakh Charan Dhharae Veechaaree ||

After careful deliberation, the thoughtful person takes a step.

ਧਨਾਸਰੀ (ਮਃ ੧) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੫ ਪੰ. ੧੪
Raag Dhanaasree Guru Nanak Dev


ਦੁਬਿਧਾ ਛੋਡਿ ਭਏ ਨਿਰੰਕਾਰੀ ॥

Dhubidhhaa Shhodd Bheae Nirankaaree ||

Forsaking duality, he becomes a devotee of the Formless Lord.

ਧਨਾਸਰੀ (ਮਃ ੧) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੫ ਪੰ. ੧੪
Raag Dhanaasree Guru Nanak Dev


ਮੁਕਤਿ ਪਦਾਰਥੁ ਹਰਿ ਰਸ ਚਾਖੇ ॥

Mukath Padhaarathh Har Ras Chaakhae ||

He obtains the treasure of liberation, and enjoys the sublime essence of the Lord.

ਧਨਾਸਰੀ (ਮਃ ੧) ਅਸਟ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੮੫ ਪੰ. ੧੪
Raag Dhanaasree Guru Nanak Dev


ਆਵਣ ਜਾਣ ਰਹੇ ਗੁਰਿ ਰਾਖੇ ॥੨॥

Aavan Jaan Rehae Gur Raakhae ||2||

His comings and goings end, and the Guru protects him. ||2||

ਧਨਾਸਰੀ (ਮਃ ੧) ਅਸਟ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੮੫ ਪੰ. ੧੫
Raag Dhanaasree Guru Nanak Dev


ਸਰਵਰ ਹੰਸਾ ਛੋਡਿ ਨ ਜਾਇ ॥

Saravar Hansaa Shhodd N Jaae ||

The swan do not leave this pool.

ਧਨਾਸਰੀ (ਮਃ ੧) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੫ ਪੰ. ੧੫
Raag Dhanaasree Guru Nanak Dev


ਪ੍ਰੇਮ ਭਗਤਿ ਕਰਿ ਸਹਜਿ ਸਮਾਇ ॥

Praem Bhagath Kar Sehaj Samaae ||

In loving devotional worship, they merge in the Celestial Lord.

ਧਨਾਸਰੀ (ਮਃ ੧) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੫ ਪੰ. ੧੫
Raag Dhanaasree Guru Nanak Dev


ਅਕਥ ਕਥਾ ਗੁਰ ਬਚਨੀ ਆਦਰੁ ॥੩॥

Akathh Kathhaa Gur Bachanee Aadhar ||3||

They speak the Unspoken Speech, and they honor and revere the Guru's Word. ||3||

ਧਨਾਸਰੀ (ਮਃ ੧) ਅਸਟ. (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੬੮੫ ਪੰ. ੧੬
Raag Dhanaasree Guru Nanak Dev


ਸੁੰਨ ਮੰਡਲ ਇਕੁ ਜੋਗੀ ਬੈਸੇ ॥

Sunn Manddal Eik Jogee Baisae ||

The Yogi, the Primal Lord, sits within the celestial sphere of deepest Samaadhi.

ਧਨਾਸਰੀ (ਮਃ ੧) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੫ ਪੰ. ੧੬
Raag Dhanaasree Guru Nanak Dev


ਸਰਵਰ ਮਹਿ ਹੰਸੁ ਹੰਸ ਮਹਿ ਸਾਗਰੁ ॥

Saravar Mehi Hans Hans Mehi Saagar ||

The swans are in the pool, and the pool is in the swans.

ਧਨਾਸਰੀ (ਮਃ ੧) ਅਸਟ. (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੮੫ ਪੰ. ੧੬
Raag Dhanaasree Guru Nanak Dev


ਨਾਰਿ ਨ ਪੁਰਖੁ ਕਹਹੁ ਕੋਊ ਕੈਸੇ ॥

Naar N Purakh Kehahu Kooo Kaisae ||

He is not male, and He is not female; how can anyone describe Him?

ਧਨਾਸਰੀ (ਮਃ ੧) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੫ ਪੰ. ੧੭
Raag Dhanaasree Guru Nanak Dev


ਤ੍ਰਿਭਵਣ ਜੋਤਿ ਰਹੇ ਲਿਵ ਲਾਈ ॥

Thribhavan Joth Rehae Liv Laaee ||

The three worlds continue to center their attention on His Light.

ਧਨਾਸਰੀ (ਮਃ ੧) ਅਸਟ. (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੮੫ ਪੰ. ੧੭
Raag Dhanaasree Guru Nanak Dev


ਸੁਰਿ ਨਰ ਨਾਥ ਸਚੇ ਸਰਣਾਈ ॥੪॥

Sur Nar Naathh Sachae Saranaaee ||4||

The silent sages and the Yogic masters seek the Sanctuary of the True Lord. ||4||

ਧਨਾਸਰੀ (ਮਃ ੧) ਅਸਟ. (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੬੮੫ ਪੰ. ੧੭
Raag Dhanaasree Guru Nanak Dev


ਆਨੰਦ ਮੂਲੁ ਅਨਾਥ ਅਧਾਰੀ ॥

Aanandh Mool Anaathh Adhhaaree ||

The Lord is the source of bliss, the support of the helpless.

ਧਨਾਸਰੀ (ਮਃ ੧) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੫ ਪੰ. ੧੮
Raag Dhanaasree Guru Nanak Dev


ਗੁਰਮੁਖਿ ਭਗਤਿ ਸਹਜਿ ਬੀਚਾਰੀ ॥

Guramukh Bhagath Sehaj Beechaaree ||

The Gurmukhs worship and contemplate the Celestial Lord.

ਧਨਾਸਰੀ (ਮਃ ੧) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੫ ਪੰ. ੧੮
Raag Dhanaasree Guru Nanak Dev


ਭਗਤਿ ਵਛਲ ਭੈ ਕਾਟਣਹਾਰੇ ॥

Bhagath Vashhal Bhai Kaattanehaarae ||

God is the Lover of His devotees, the Destroyer of fear.

ਧਨਾਸਰੀ (ਮਃ ੧) ਅਸਟ. (੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੬੮੫ ਪੰ. ੧੮
Raag Dhanaasree Guru Nanak Dev


ਹਉਮੈ ਮਾਰਿ ਮਿਲੇ ਪਗੁ ਧਾਰੇ ॥੫॥

Houmai Maar Milae Pag Dhhaarae ||5||

Subduing ego, one meets the Lord, and places his feet on the Path. ||5||

ਧਨਾਸਰੀ (ਮਃ ੧) ਅਸਟ. (੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੬੮੫ ਪੰ. ੧੮
Raag Dhanaasree Guru Nanak Dev


ਅਨਿਕ ਜਤਨ ਕਰਿ ਕਾਲੁ ਸੰਤਾਏ ॥

Anik Jathan Kar Kaal Santhaaeae ||

He makes many efforts, but still, the Messenger of Death tortures him.

ਧਨਾਸਰੀ (ਮਃ ੧) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੫ ਪੰ. ੧੯
Raag Dhanaasree Guru Nanak Dev


ਮਰਣੁ ਲਿਖਾਇ ਮੰਡਲ ਮਹਿ ਆਏ ॥

Maran Likhaae Manddal Mehi Aaeae ||

Destined only to die, he comes into the world.

ਧਨਾਸਰੀ (ਮਃ ੧) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੫ ਪੰ. ੧੯
Raag Dhanaasree Guru Nanak Dev


 
Displaying Ang 685 of 1430