. Sri Guru Granth Sahib Ji -: Ang : 684 -: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ :- SearchGurbani.com
SearchGurbani.com

Sri Guru Granth Sahib

 
Displaying Ang 684 of 1430

ਸੋਗ ਅਗਨਿ ਤਿਸੁ ਜਨ ਨ ਬਿਆਪੈ ॥੨॥

Sog Agan This Jan N Biaapai ||2||

Is not afflicted by the fire of sorrow. ||2||

ਧਨਾਸਰੀ (ਮਃ ੫) (੫੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੧
Raag Dhanaasree Guru Arjan Dev


ਚਰਨ ਕਮਲ ਜਾ ਕਾ ਮਨੁ ਰਾਪੈ ॥

Charan Kamal Jaa Kaa Man Raapai ||

One whose mind is imbued with the Lord's lotus feet

ਧਨਾਸਰੀ (ਮਃ ੫) (੫੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੧
Raag Dhanaasree Guru Arjan Dev


ਸਾਗਰੁ ਤਰਿਆ ਸਾਧੂ ਸੰਗੇ ॥

Saagar Thariaa Saadhhoo Sangae ||

He crosses over the world-ocean in the Saadh Sangat, the Company of the Holy.

ਧਨਾਸਰੀ (ਮਃ ੫) (੫੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੧
Raag Dhanaasree Guru Arjan Dev


ਨਿਰਭਉ ਨਾਮੁ ਜਪਹੁ ਹਰਿ ਰੰਗੇ ॥੩॥

Nirabho Naam Japahu Har Rangae ||3||

He chants the Name of the Fearless Lord, and is imbued with the Lord's Love. ||3||

ਧਨਾਸਰੀ (ਮਃ ੫) (੫੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੨
Raag Dhanaasree Guru Arjan Dev


ਪਰ ਧਨ ਦੋਖ ਕਿਛੁ ਪਾਪ ਨ ਫੇੜੇ ॥

Par Dhhan Dhokh Kishh Paap N Faerrae ||

One who does not steal the wealth of others, who does not commit evil deeds or sinful acts

ਧਨਾਸਰੀ (ਮਃ ੫) (੫੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੨
Raag Dhanaasree Guru Arjan Dev


ਜਮ ਜੰਦਾਰੁ ਨ ਆਵੈ ਨੇੜੇ ॥੪॥

Jam Jandhaar N Aavai Naerrae ||4||

- the Messenger of Death does not even approach him. ||4||

ਧਨਾਸਰੀ (ਮਃ ੫) (੫੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੨
Raag Dhanaasree Guru Arjan Dev


ਤ੍ਰਿਸਨਾ ਅਗਨਿ ਪ੍ਰਭਿ ਆਪਿ ਬੁਝਾਈ ॥

Thrisanaa Agan Prabh Aap Bujhaaee ||

God Himself quenches the fires of desire.

ਧਨਾਸਰੀ (ਮਃ ੫) (੫੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੩
Raag Dhanaasree Guru Arjan Dev


ਨਾਨਕ ਉਧਰੇ ਪ੍ਰਭ ਸਰਣਾਈ ॥੫॥੧॥੫੫॥

Naanak Oudhharae Prabh Saranaaee ||5||1||55||

O Nanak, in God's Sanctuary, one is saved. ||5||1||55||

ਧਨਾਸਰੀ (ਮਃ ੫) (੫੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੩
Raag Dhanaasree Guru Arjan Dev


ਧਨਾਸਰੀ ਮਹਲਾ ੫ ॥

Dhhanaasaree Mehalaa 5 ||

Dhanaasaree, Fifth Mehl:

ਧਨਾਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੮੪


ਜੀਵਨਾ ਹਰਿ ਜੀਵਨਾ ॥

Jeevanaa Har Jeevanaa ||

Life, spiritual life, is in the Lord.

ਧਨਾਸਰੀ (ਮਃ ੫) (੫੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੪
Raag Dhanaasree Guru Arjan Dev


ਮਨਿ ਤਨਿ ਰਸਨਾ ਨਾਮੁ ਧਿਆਇਆ ॥੧॥

Man Than Rasanaa Naam Dhhiaaeiaa ||1||

With my mind, body and tongue, I meditate on the Naam, the Name of the Lord. ||1||

ਧਨਾਸਰੀ (ਮਃ ੫) (੫੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੪
Raag Dhanaasree Guru Arjan Dev


ਤ੍ਰਿਪਤਿ ਭਈ ਸਚੁ ਭੋਜਨੁ ਖਾਇਆ ॥

Thripath Bhee Sach Bhojan Khaaeiaa ||

I am satisfied and satiated, eating the food of Truth.

ਧਨਾਸਰੀ (ਮਃ ੫) (੫੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੪
Raag Dhanaasree Guru Arjan Dev


ਜੀਵਨੁ ਹਰਿ ਜਪਿ ਸਾਧਸੰਗਿ ॥੧॥ ਰਹਾਉ ॥

Jeevan Har Jap Saadhhasang ||1|| Rehaao ||

Spiritual life consists of chanting the Lord's Name in the Saadh Sangat, the Company of the Holy. ||1||Pause||

ਧਨਾਸਰੀ (ਮਃ ੫) (੫੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੫
Raag Dhanaasree Guru Arjan Dev


ਅਨਿਕ ਪ੍ਰਕਾਰੀ ਬਸਤ੍ਰ ਓਢਾਏ ॥

Anik Prakaaree Basathr Oudtaaeae ||

He is dressed in robes of all sorts,

ਧਨਾਸਰੀ (ਮਃ ੫) (੫੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੫
Raag Dhanaasree Guru Arjan Dev


ਅਨਦਿਨੁ ਕੀਰਤਨੁ ਹਰਿ ਗੁਨ ਗਾਏ ॥੨॥

Anadhin Keerathan Har Gun Gaaeae ||2||

If he sings the Kirtan of the Lord's Glorious Praises, day and night. ||2||

ਧਨਾਸਰੀ (ਮਃ ੫) (੫੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੫
Raag Dhanaasree Guru Arjan Dev


ਹਸਤੀ ਰਥ ਅਸੁ ਅਸਵਾਰੀ ॥

Hasathee Rathh As Asavaaree ||

He rides upon elephants, chariots and horses,

ਧਨਾਸਰੀ (ਮਃ ੫) (੫੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੬
Raag Dhanaasree Guru Arjan Dev


ਹਰਿ ਕਾ ਮਾਰਗੁ ਰਿਦੈ ਨਿਹਾਰੀ ॥੩॥

Har Kaa Maarag Ridhai Nihaaree ||3||

If he sees the Lord's Path within his own heart. ||3||

ਧਨਾਸਰੀ (ਮਃ ੫) (੫੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੬
Raag Dhanaasree Guru Arjan Dev


ਮਨ ਤਨ ਅੰਤਰਿ ਚਰਨ ਧਿਆਇਆ ॥

Man Than Anthar Charan Dhhiaaeiaa ||

Meditating on the Lord's Feet, deep within his mind and body,

ਧਨਾਸਰੀ (ਮਃ ੫) (੫੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੬
Raag Dhanaasree Guru Arjan Dev


ਹਰਿ ਸੁਖ ਨਿਧਾਨ ਨਾਨਕ ਦਾਸਿ ਪਾਇਆ ॥੪॥੨॥੫੬॥

Har Sukh Nidhhaan Naanak Dhaas Paaeiaa ||4||2||56||

Slave Nanak has found the Lord, the treasure of peace. ||4||2||56||

ਧਨਾਸਰੀ (ਮਃ ੫) (੫੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੭
Raag Dhanaasree Guru Arjan Dev


ਧਨਾਸਰੀ ਮਹਲਾ ੫ ॥

Dhhanaasaree Mehalaa 5 ||

Dhanaasaree, Fifth Mehl:

ਧਨਾਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੮੪


ਕੋਈ ਹੋਆ ਕ੍ਰਮ ਰਤੁ ਕੋਈ ਤੀਰਥ ਨਾਇਆ ॥

Koee Hoaa Kram Rath Koee Theerathh Naaeiaa ||

Some love rituals, and some bathe at sacred shrines of pilgrimage.

ਧਨਾਸਰੀ (ਮਃ ੫) (੫੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੮
Raag Dhanaasree Guru Arjan Dev


ਗੁਰ ਕੇ ਚਰਨ ਜੀਅ ਕਾ ਨਿਸਤਾਰਾ ॥

Gur Kae Charan Jeea Kaa Nisathaaraa ||

The Guru's feet emancipate the soul.

ਧਨਾਸਰੀ (ਮਃ ੫) (੫੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੮
Raag Dhanaasree Guru Arjan Dev


ਸਮੁੰਦੁ ਸਾਗਰੁ ਜਿਨਿ ਖਿਨ ਮਹਿ ਤਾਰਾ ॥੧॥ ਰਹਾਉ ॥

Samundh Saagar Jin Khin Mehi Thaaraa ||1|| Rehaao ||

They carry it across the world-ocean in an instant. ||1||Pause||

ਧਨਾਸਰੀ (ਮਃ ੫) (੫੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੮
Raag Dhanaasree Guru Arjan Dev


ਦਾਸੀਟ਼ ਹਰਿ ਕਾ ਨਾਮੁ ਧਿਆਇਆ ॥੧॥

Dhaasanee Har Kaa Naam Dhhiaaeiaa ||1||

The Lord's slaves meditate on His Name. ||1||

ਧਨਾਸਰੀ (ਮਃ ੫) (੫੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੯
Raag Dhanaasree Guru Arjan Dev


ਬੰਧਨ ਕਾਟਨਹਾਰੁ ਸੁਆਮੀ ॥

Bandhhan Kaattanehaar Suaamee ||

The Lord Master is the Breaker of bonds.

ਧਨਾਸਰੀ (ਮਃ ੫) (੫੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੯
Raag Dhanaasree Guru Arjan Dev


ਜਨ ਨਾਨਕੁ ਸਿਮਰੈ ਅੰਤਰਜਾਮੀ ॥੨॥੩॥੫੭॥

Jan Naanak Simarai Antharajaamee ||2||3||57||

Servant Nanak meditates in remembrance on the Lord, the Inner-knower, the Searcher of hearts. ||2||3||57||

ਧਨਾਸਰੀ (ਮਃ ੫) (੫੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੯
Raag Dhanaasree Guru Arjan Dev


ਧਨਾਸਰੀ ਮਹਲਾ ੫ ॥

Dhhanaasaree Mehalaa 5 ||

Dhanaasaree, Fifth Mehl:

ਧਨਾਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੮੪


ਕਿਤੈ ਪ੍ਰਕਾਰਿ ਨ ਤੂਟਉ ਪ੍ਰੀਤਿ ॥

Kithai Prakaar N Thootto Preeth ||

The lifestyle of Your slave is so pure,

ਧਨਾਸਰੀ (ਮਃ ੫) (੫੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੧੦
Raag Dhanaasree Guru Arjan Dev


ਦਾਸ ਤੇਰੇ ਕੀ ਨਿਰਮਲ ਰੀਤਿ ॥੧॥ ਰਹਾਉ ॥

Dhaas Thaerae Kee Niramal Reeth ||1|| Rehaao ||

That nothing can break his love for You. ||1||Pause||

ਧਨਾਸਰੀ (ਮਃ ੫) (੫੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੧੦
Raag Dhanaasree Guru Arjan Dev


ਜੀਅ ਪ੍ਰਾਨ ਮਨ ਧਨ ਤੇ ਪਿਆਰਾ ॥

Jeea Praan Man Dhhan Thae Piaaraa ||

He is more dear to me than my soul, my breath of life, my mind and my wealth.

ਧਨਾਸਰੀ (ਮਃ ੫) (੫੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੧੧
Raag Dhanaasree Guru Arjan Dev


ਹਉਮੈ ਬੰਧੁ ਹਰਿ ਦੇਵਣਹਾਰਾ ॥੧॥

Houmai Bandhh Har Dhaevanehaaraa ||1||

The Lord is the Giver, the Restrainer of the ego. ||1||

ਧਨਾਸਰੀ (ਮਃ ੫) (੫੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੧੧
Raag Dhanaasree Guru Arjan Dev


ਚਰਨ ਕਮਲ ਸਿਉ ਲਾਗਉ ਨੇਹੁ ॥

Charan Kamal Sio Laago Naehu ||

I am in love with the Lord's lotus feet.

ਧਨਾਸਰੀ (ਮਃ ੫) (੫੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੧੨
Raag Dhanaasree Guru Arjan Dev


ਨਾਨਕ ਕੀ ਬੇਨੰਤੀ ਏਹ ॥੨॥੪॥੫੮॥

Naanak Kee Baenanthee Eaeh ||2||4||58||

This alone is Nanak's prayer. ||2||4||58||

ਧਨਾਸਰੀ (ਮਃ ੫) (੫੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੧੨
Raag Dhanaasree Guru Arjan Dev


ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਧਨਾਸਰੀ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੬੮੪


ਧਨਾਸਰੀ ਮਹਲਾ ੯ ॥

Dhhanaasaree Mehalaa 9 ||

Dhanaasaree, Ninth Mehl:

ਧਨਾਸਰੀ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੬੮੪


ਕਾਹੇ ਰੇ ਬਨ ਖੋਜਨ ਜਾਈ ॥

Kaahae Rae Ban Khojan Jaaee ||

Why do you go looking for Him in the forest?

ਧਨਾਸਰੀ (ਮਃ ੯) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੧੪
Raag Dhanaasree Guru Teg Bahadur


ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥੧॥ ਰਹਾਉ ॥

Sarab Nivaasee Sadhaa Alaepaa Thohee Sang Samaaee ||1|| Rehaao ||

Although he is unattached, he dwells everywhere. He is always with you as your companion. ||1||Pause||

ਧਨਾਸਰੀ (ਮਃ ੯) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੧੪
Raag Dhanaasree Guru Teg Bahadur


ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ॥

Puhap Madhh Jio Baas Basath Hai Mukar Maahi Jaisae Shhaaee ||

Like the fragrance which remains in the flower, and like the reflection in the mirror,

ਧਨਾਸਰੀ (ਮਃ ੯) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੧੫
Raag Dhanaasree Guru Teg Bahadur


ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ ॥੧॥

Thaisae Hee Har Basae Niranthar Ghatt Hee Khojahu Bhaaee ||1||

The Lord dwells deep within; search for Him within your own heart, O Siblings of Destiny. ||1||

ਧਨਾਸਰੀ (ਮਃ ੯) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੧੫
Raag Dhanaasree Guru Teg Bahadur


ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ ॥

Baahar Bheethar Eaeko Jaanahu Eihu Gur Giaan Bathaaee ||

Outside and inside, know that there is only the One Lord; the Guru has imparted this wisdom to me.

ਧਨਾਸਰੀ (ਮਃ ੯) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੧੬
Raag Dhanaasree Guru Teg Bahadur


ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ॥੨॥੧॥

Jan Naanak Bin Aapaa Cheenai Mittai N Bhram Kee Kaaee ||2||1||

O servant Nanak, without knowing one's own self, the moss of doubt is not removed. ||2||1||

ਧਨਾਸਰੀ (ਮਃ ੯) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੧੬
Raag Dhanaasree Guru Teg Bahadur


ਧਨਾਸਰੀ ਮਹਲਾ ੯ ॥

Dhhanaasaree Mehalaa 9 ||

Dhanaasaree, Ninth Mehl:

ਧਨਾਸਰੀ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੬੮੪


ਸਾਧੋ ਇਹੁ ਜਗੁ ਭਰਮ ਭੁਲਾਨਾ ॥

Saadhho Eihu Jag Bharam Bhulaanaa ||

O Holy people, this world is deluded by doubt.

ਧਨਾਸਰੀ (ਮਃ ੯) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੧੭
Raag Dhanaasree Guru Teg Bahadur


ਰਾਮ ਨਾਮ ਕਾ ਸਿਮਰਨੁ ਛੋਡਿਆ ਮਾਇਆ ਹਾਥਿ ਬਿਕਾਨਾ ॥੧॥ ਰਹਾਉ ॥

Raam Naam Kaa Simaran Shhoddiaa Maaeiaa Haathh Bikaanaa ||1|| Rehaao ||

It has forsaken the meditative remembrance of the Lord's Name, and sold itself out to Maya. ||1||Pause||

ਧਨਾਸਰੀ (ਮਃ ੯) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੧੭
Raag Dhanaasree Guru Teg Bahadur


ਮਾਤ ਪਿਤਾ ਭਾਈ ਸੁਤ ਬਨਿਤਾ ਤਾ ਕੈ ਰਸਿ ਲਪਟਾਨਾ ॥

Maath Pithaa Bhaaee Suth Banithaa Thaa Kai Ras Lapattaanaa ||

Mother, father, siblings, children and spouse - he is entangled in their love.

ਧਨਾਸਰੀ (ਮਃ ੯) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੧੮
Raag Dhanaasree Guru Teg Bahadur


 
Displaying Ang 684 of 1430