Sri Guru Granth Sahib
ਸਤਿਗੁਰੁ ਭੇਟੇ ਤਾ ਨਾਉ ਪਾਏ ਹਉਮੈ ਮੋਹੁ ਚੁਕਾਇਆ ॥੩॥
Sathigur Bhaettae Thaa Naao Paaeae Houmai Mohu Chukaaeiaa ||3||
But when he meets the True Guru, then he obtains the Name; he sheds egotism and emotional attachment. ||3||
ਸੋਰਠਿ (ਮਃ ੩)() (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੦੦ ਪੰ. ੧
Raag Sorath Guru Amar Das
ਮਨਮੁਖ ਮੁਗਧੁ ਹਰਿ ਨਾਮੁ ਨ ਚੇਤੈ ਬਿਰਥਾ ਜਨਮੁ ਗਵਾਇਆ ॥
Manamukh Mugadhh Har Naam N Chaethai Birathhaa Janam Gavaaeiaa ||
The foolish self-willed manmukh does not remember the Lord's Name; he wastes away his life in vain.
ਸੋਰਠਿ (ਮਃ ੩)() (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੦ ਪੰ. ੧
Raag Sorath Guru Amar Das
ਹਰਿ ਜਨ ਸਾਚੇ ਸਾਚੁ ਕਮਾਵਹਿ ਗੁਰ ਕੈ ਸਬਦਿ ਵੀਚਾਰੀ ॥
Har Jan Saachae Saach Kamaavehi Gur Kai Sabadh Veechaaree ||
The Lord's humble servants are True - they practice Truth, and reflect upon the Word of the Guru's Shabad.
ਸੋਰਠਿ (ਮਃ ੩)() (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੦ ਪੰ. ੨
Raag Sorath Guru Amar Das
ਆਪੇ ਮੇਲਿ ਲਏ ਪ੍ਰਭਿ ਸਾਚੈ ਸਾਚੁ ਰਖਿਆ ਉਰ ਧਾਰੀ ॥
Aapae Mael Leae Prabh Saachai Saach Rakhiaa Our Dhhaaree ||
The True Lord God unites them with Himself, and they keep the True Lord enshrined in their hearts.
ਸੋਰਠਿ (ਮਃ ੩)() (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੦ ਪੰ. ੨
Raag Sorath Guru Amar Das
ਨਾਨਕ ਨਾਵਹੁ ਗਤਿ ਮਤਿ ਪਾਈ ਏਹਾ ਰਾਸਿ ਹਮਾਰੀ ॥੪॥੧॥
Naanak Naavahu Gath Math Paaee Eaehaa Raas Hamaaree ||4||1||
O Nanak, through the Name, I have obtained salvation and understanding; this alone is my wealth. ||4||1||
ਸੋਰਠਿ (ਮਃ ੩)() (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੦੦ ਪੰ. ੩
Raag Sorath Guru Amar Das
ਸੋਰਠਿ ਮਹਲਾ ੩ ॥
Sorath Mehalaa 3 ||
Sorat'h, Third Mehl:
ਸੋਰਠਿ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੦੦
ਭਗਤਿ ਖਜਾਨਾ ਭਗਤਨ ਕਉ ਦੀਆ ਨਾਉ ਹਰਿ ਧਨੁ ਸਚੁ ਸੋਇ ॥
Bhagath Khajaanaa Bhagathan Ko Dheeaa Naao Har Dhhan Sach Soe ||
The True Lord has blessed His devotees with the treasure of devotional worship, and the wealth of the Lord's Name.
ਸੋਰਠਿ (ਮਃ ੩)() (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੦ ਪੰ. ੪
Raag Sorath Guru Amar Das
ਅਖੁਟੁ ਨਾਮ ਧਨੁ ਕਦੇ ਨਿਖੁਟੈ ਨਾਹੀ ਕਿਨੈ ਨ ਕੀਮਤਿ ਹੋਇ ॥
Akhutt Naam Dhhan Kadhae Nikhuttai Naahee Kinai N Keemath Hoe ||
The wealth of the Naam, shall never be exhausted; no one can estimate its worth.
ਸੋਰਠਿ (ਮਃ ੩)() (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੦ ਪੰ. ੪
Raag Sorath Guru Amar Das
ਨਾਮ ਧਨਿ ਮੁਖ ਉਜਲੇ ਹੋਏ ਹਰਿ ਪਾਇਆ ਸਚੁ ਸੋਇ ॥੧॥
Naam Dhhan Mukh Oujalae Hoeae Har Paaeiaa Sach Soe ||1||
With the wealth of the Naam, their faces are radiant, and they attain the True Lord. ||1||
ਸੋਰਠਿ (ਮਃ ੩)() (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੦੦ ਪੰ. ੫
Raag Sorath Guru Amar Das
ਮਨ ਮੇਰੇ ਗੁਰ ਸਬਦੀ ਹਰਿ ਪਾਇਆ ਜਾਇ ॥
Man Maerae Gur Sabadhee Har Paaeiaa Jaae ||
O my mind, through the Word of the Guru's Shabad, the Lord is found.
ਸੋਰਠਿ (ਮਃ ੩)() (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੦ ਪੰ. ੫
Raag Sorath Guru Amar Das
ਬਿਨੁ ਸਬਦੈ ਜਗੁ ਭੁਲਦਾ ਫਿਰਦਾ ਦਰਗਹ ਮਿਲੈ ਸਜਾਇ ॥ ਰਹਾਉ ॥
Bin Sabadhai Jag Bhuladhaa Firadhaa Dharageh Milai Sajaae || Rehaao ||
Without the Shabad, the world wanders around, and receives its punishment in the Court of the Lord. ||Pause||
ਸੋਰਠਿ (ਮਃ ੩) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੦ ਪੰ. ੬
Raag Sorath Guru Amar Das
ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ ॥
Eis Dhaehee Andhar Panch Chor Vasehi Kaam Krodhh Lobh Mohu Ahankaaraa ||
Within this body dwell the five thieves: sexual desire, anger, greed, emotional attachment and egotism.
ਸੋਰਠਿ (ਮਃ ੩) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੦ ਪੰ. ੬
Raag Sorath Guru Amar Das
ਅੰਮ੍ਰਿਤੁ ਲੂਟਹਿ ਮਨਮੁਖ ਨਹੀ ਬੂਝਹਿ ਕੋਇ ਨ ਸੁਣੈ ਪੂਕਾਰਾ ॥
Anmrith Loottehi Manamukh Nehee Boojhehi Koe N Sunai Pookaaraa ||
They plunder the Nectar, but the self-willed manmukh does not realize it; no one hears his complaint.
ਸੋਰਠਿ (ਮਃ ੩) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੦ ਪੰ. ੭
Raag Sorath Guru Amar Das
ਅੰਧਾ ਜਗਤੁ ਅੰਧੁ ਵਰਤਾਰਾ ਬਾਝੁ ਗੁਰੂ ਗੁਬਾਰਾ ॥੨॥
Andhhaa Jagath Andhh Varathaaraa Baajh Guroo Gubaaraa ||2||
The world is blind, and its dealings are blind as well; without the Guru, there is only pitch darkness. ||2||
ਸੋਰਠਿ (ਮਃ ੩) (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੦੦ ਪੰ. ੮
Raag Sorath Guru Amar Das
ਹਉਮੈ ਮੇਰਾ ਕਰਿ ਕਰਿ ਵਿਗੁਤੇ ਕਿਹੁ ਚਲੈ ਨ ਚਲਦਿਆ ਨਾਲਿ ॥
Houmai Maeraa Kar Kar Viguthae Kihu Chalai N Chaladhiaa Naal ||
Indulging in egotism and possessiveness, they are ruined; when they depart, nothing goes along with them.
ਸੋਰਠਿ (ਮਃ ੩) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੦ ਪੰ. ੮
Raag Sorath Guru Amar Das
ਗੁਰਮੁਖਿ ਹੋਵੈ ਸੁ ਨਾਮੁ ਧਿਆਵੈ ਸਦਾ ਹਰਿ ਨਾਮੁ ਸਮਾਲਿ ॥
Guramukh Hovai S Naam Dhhiaavai Sadhaa Har Naam Samaal ||
But one who becomes Gurmukh meditates on the Naam, and ever contemplates the Lord's Name.
ਸੋਰਠਿ (ਮਃ ੩) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੦ ਪੰ. ੯
Raag Sorath Guru Amar Das
ਸਚੀ ਬਾਣੀ ਹਰਿ ਗੁਣ ਗਾਵੈ ਨਦਰੀ ਨਦਰਿ ਨਿਹਾਲਿ ॥੩॥
Sachee Baanee Har Gun Gaavai Nadharee Nadhar Nihaal ||3||
Through the True Word of Gurbani, he sings the Glorious Praises of the Lord; blessed with the Lord's Glance of Grace, he is enraptured. ||3||
ਸੋਰਠਿ (ਮਃ ੩) (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੦੦ ਪੰ. ੯
Raag Sorath Guru Amar Das
ਸਤਿਗੁਰ ਗਿਆਨੁ ਸਦਾ ਘਟਿ ਚਾਨਣੁ ਅਮਰੁ ਸਿਰਿ ਬਾਦਿਸਾਹਾ ॥
Sathigur Giaan Sadhaa Ghatt Chaanan Amar Sir Baadhisaahaa ||
The spiritual wisdom of the True Guru is a steady light within the heart. The Lord's decree is over the heads of even kings.
ਸੋਰਠਿ (ਮਃ ੩) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੦ ਪੰ. ੧੦
Raag Sorath Guru Amar Das
ਅਨਦਿਨੁ ਭਗਤਿ ਕਰਹਿ ਦਿਨੁ ਰਾਤੀ ਰਾਮ ਨਾਮੁ ਸਚੁ ਲਾਹਾ ॥
Anadhin Bhagath Karehi Dhin Raathee Raam Naam Sach Laahaa ||
Night and day, the Lord's devotees worship Him; night and day, they gather in the true profit of the Lord's Name.
ਸੋਰਠਿ (ਮਃ ੩) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੦ ਪੰ. ੧੦
Raag Sorath Guru Amar Das
ਨਾਨਕ ਰਾਮ ਨਾਮਿ ਨਿਸਤਾਰਾ ਸਬਦਿ ਰਤੇ ਹਰਿ ਪਾਹਾ ॥੪॥੨॥
Naanak Raam Naam Nisathaaraa Sabadh Rathae Har Paahaa ||4||2||
O Nanak, through the Lord's Name, one is emancipated; attuned to the Shabad, he finds the Lord. ||4||2||
ਸੋਰਠਿ (ਮਃ ੩) (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੦੦ ਪੰ. ੧੧
Raag Sorath Guru Amar Das
ਸੋਰਠਿ ਮਃ ੩ ॥
Sorath Ma 3 ||
Sorat'h, Third Mehl:
ਸੋਰਠਿ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੦੦
ਦਾਸਨਿ ਦਾਸੁ ਹੋਵੈ ਤਾ ਹਰਿ ਪਾਏ ਵਿਚਹੁ ਆਪੁ ਗਵਾਈ ॥
Dhaasan Dhaas Hovai Thaa Har Paaeae Vichahu Aap Gavaaee ||
If one becomes the slave of the Lord's slaves, then he finds the Lord, and eradicates ego from within.
ਸੋਰਠਿ (ਮਃ ੩) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੦ ਪੰ. ੧੨
Raag Sorath Guru Amar Das
ਭਗਤਾ ਕਾ ਕਾਰਜੁ ਹਰਿ ਅਨੰਦੁ ਹੈ ਅਨਦਿਨੁ ਹਰਿ ਗੁਣ ਗਾਈ ॥
Bhagathaa Kaa Kaaraj Har Anandh Hai Anadhin Har Gun Gaaee ||
The Lord of bliss is his object of devotion; night and day, he sings the Glorious Praises of the Lord.
ਸੋਰਠਿ (ਮਃ ੩) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੦ ਪੰ. ੧੨
Raag Sorath Guru Amar Das
ਸਬਦਿ ਰਤੇ ਸਦਾ ਇਕ ਰੰਗੀ ਹਰਿ ਸਿਉ ਰਹੇ ਸਮਾਈ ॥੧॥
Sabadh Rathae Sadhaa Eik Rangee Har Sio Rehae Samaaee ||1||
Attuned to the Word of the Shabad, the Lord's devotees remain ever as one, absorbed in the Lord. ||1||
ਸੋਰਠਿ (ਮਃ ੩) (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੦੦ ਪੰ. ੧੩
Raag Sorath Guru Amar Das
ਹਰਿ ਜੀਉ ਸਾਚੀ ਨਦਰਿ ਤੁਮਾਰੀ ॥
Har Jeeo Saachee Nadhar Thumaaree ||
O Dear Lord, Your Glance of Grace is True.
ਸੋਰਠਿ (ਮਃ ੩) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੦ ਪੰ. ੧੩
Raag Sorath Guru Amar Das
ਆਪਣਿਆ ਦਾਸਾ ਨੋ ਕ੍ਰਿਪਾ ਕਰਿ ਪਿਆਰੇ ਰਾਖਹੁ ਪੈਜ ਹਮਾਰੀ ॥ ਰਹਾਉ ॥
Aapaniaa Dhaasaa No Kirapaa Kar Piaarae Raakhahu Paij Hamaaree || Rehaao ||
Show mercy to Your slave, O Beloved Lord, and preserve my honor. ||Pause||
ਸੋਰਠਿ (ਮਃ ੩) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੦ ਪੰ. ੧੪
Raag Sorath Guru Amar Das
ਸਬਦਿ ਸਲਾਹੀ ਸਦਾ ਹਉ ਜੀਵਾ ਗੁਰਮਤੀ ਭਉ ਭਾਗਾ ॥
Sabadh Salaahee Sadhaa Ho Jeevaa Guramathee Bho Bhaagaa ||
Continually praising the Word of the Shabad, I live; under Guru's Instruction, my fear has been dispelled.
ਸੋਰਠਿ (ਮਃ ੩) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੦ ਪੰ. ੧੫
Raag Sorath Guru Amar Das
ਮੇਰਾ ਪ੍ਰਭੁ ਸਾਚਾ ਅਤਿ ਸੁਆਲਿਉ ਗੁਰੁ ਸੇਵਿਆ ਚਿਤੁ ਲਾਗਾ ॥
Maeraa Prabh Saachaa Ath Suaalio Gur Saeviaa Chith Laagaa ||
My True Lord God is so beautiful! Serving the Guru, my consciousness is focused on Him.
ਸੋਰਠਿ (ਮਃ ੩) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੦ ਪੰ. ੧੫
Raag Sorath Guru Amar Das
ਸਾਚਾ ਸਬਦੁ ਸਚੀ ਸਚੁ ਬਾਣੀ ਸੋ ਜਨੁ ਅਨਦਿਨੁ ਜਾਗਾ ॥੨॥
Saachaa Sabadh Sachee Sach Baanee So Jan Anadhin Jaagaa ||2||
One who chants the True Word of the Shabad, and the Truest of the True, the Word of His Bani, remains wakeful, day and night. ||2||
ਸੋਰਠਿ (ਮਃ ੩) (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੦੦ ਪੰ. ੧੬
Raag Sorath Guru Amar Das
ਮਹਾ ਗੰਭੀਰੁ ਸਦਾ ਸੁਖਦਾਤਾ ਤਿਸ ਕਾ ਅੰਤੁ ਨ ਪਾਇਆ ॥
Mehaa Ganbheer Sadhaa Sukhadhaathaa This Kaa Anth N Paaeiaa ||
He is so very deep and profound, the Giver of eternal peace; no one can find His limit.
ਸੋਰਠਿ (ਮਃ ੩) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੦ ਪੰ. ੧੬
Raag Sorath Guru Amar Das
ਪੂਰੇ ਗੁਰ ਕੀ ਸੇਵਾ ਕੀਨੀ ਅਚਿੰਤੁ ਹਰਿ ਮੰਨਿ ਵਸਾਇਆ ॥
Poorae Gur Kee Saevaa Keenee Achinth Har Mann Vasaaeiaa ||
Serving the Perfect Guru, one becomes carefree, enshrining the Lord within the mind.
ਸੋਰਠਿ (ਮਃ ੩) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੦ ਪੰ. ੧੭
Raag Sorath Guru Amar Das
ਮਨੁ ਤਨੁ ਨਿਰਮਲੁ ਸਦਾ ਸੁਖੁ ਅੰਤਰਿ ਵਿਚਹੁ ਭਰਮੁ ਚੁਕਾਇਆ ॥੩॥
Man Than Niramal Sadhaa Sukh Anthar Vichahu Bharam Chukaaeiaa ||3||
The mind and body become immaculately pure, and a lasting peace fills the heart; doubt is eradicated from within. ||3||
ਸੋਰਠਿ (ਮਃ ੩) (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੦੦ ਪੰ. ੧੭
Raag Sorath Guru Amar Das
ਹਰਿ ਕਾ ਮਾਰਗੁ ਸਦਾ ਪੰਥੁ ਵਿਖੜਾ ਕੋ ਪਾਏ ਗੁਰ ਵੀਚਾਰਾ ॥
Har Kaa Maarag Sadhaa Panthh Vikharraa Ko Paaeae Gur Veechaaraa ||
The Way of the Lord is always such a difficult path; only a few find it, contemplating the Guru.
ਸੋਰਠਿ (ਮਃ ੩) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੦ ਪੰ. ੧੮
Raag Sorath Guru Amar Das
ਹਰਿ ਕੈ ਰੰਗਿ ਰਾਤਾ ਸਬਦੇ ਮਾਤਾ ਹਉਮੈ ਤਜੇ ਵਿਕਾਰਾ ॥
Har Kai Rang Raathaa Sabadhae Maathaa Houmai Thajae Vikaaraa ||
Imbued with the Lord's Love, and intoxicated with the Shabad, he renounces ego and corruption.
ਸੋਰਠਿ (ਮਃ ੩) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੦ ਪੰ. ੧੯
Raag Sorath Guru Amar Das
ਨਾਨਕ ਨਾਮਿ ਰਤਾ ਇਕ ਰੰਗੀ ਸਬਦਿ ਸਵਾਰਣਹਾਰਾ ॥੪॥੩॥
Naanak Naam Rathaa Eik Rangee Sabadh Savaaranehaaraa ||4||3||
O Nanak, imbued with the Naam, and the Love of the One Lord, he is embellished with the Word of the Shabad. ||4||3||
ਸੋਰਠਿ (ਮਃ ੩) (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੦੦ ਪੰ. ੧੯
Raag Sorath Guru Amar Das