. Sri Guru Granth Sahib Ji -: Ang : 567 -: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ :- SearchGurbani.com
SearchGurbani.com

Sri Guru Granth Sahib

 
Displaying Ang 567 of 1430

ਰਾਜੋ ਤ ਤੇਰਾ ਸਦਾ ਨਿਹਚਲੁ ਏਹੁ ਕਬਹੁ ਨ ਜਾਵਏ ॥

Raajo Th Thaeraa Sadhaa Nihachal Eaehu Kabahu N Jaaveae ||

Your rule is eternal and unchanging; it shall never come to an end.

ਵਡਹੰਸ (ਮਃ ੧) ਛੰਤ (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੧
Raag Vadhans Guru Nanak Dev


ਚਾਕਰੁ ਤ ਤੇਰਾ ਸੋਇ ਹੋਵੈ ਜੋਇ ਸਹਜਿ ਸਮਾਵਏ ॥

Chaakar Th Thaeraa Soe Hovai Joe Sehaj Samaaveae ||

He alone becomes Your servant, who contemplates You in peaceful ease.

ਵਡਹੰਸ (ਮਃ ੧) ਛੰਤ (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੨
Raag Vadhans Guru Nanak Dev


ਹਉ ਬਲਿਹਾਰੀ ਸਦਾ ਹੋਵਾ ਏਕ ਤੇਰੇ ਨਾਵਏ ॥੪॥

Ho Balihaaree Sadhaa Hovaa Eaek Thaerae Naaveae ||4||

I am forever a sacrifice to the One Lord, and Your Name. ||4||

ਵਡਹੰਸ (ਮਃ ੧) ਛੰਤ (੨) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੨
Raag Vadhans Guru Nanak Dev


ਦੁਸਮਨੁ ਤ ਦੂਖੁ ਨ ਲਗੈ ਮੂਲੇ ਪਾਪੁ ਨੇੜਿ ਨ ਆਵਏ ॥

Dhusaman Th Dhookh N Lagai Moolae Paap Naerr N Aaveae ||

Enemies and pains shall never touch him, and sin shall never draw near him.

ਵਡਹੰਸ (ਮਃ ੧) ਛੰਤ (੨) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੨
Raag Vadhans Guru Nanak Dev


ਜੁਗਹ ਜੁਗੰਤਰਿ ਭਗਤ ਤੁਮਾਰੇ ॥

Jugeh Juganthar Bhagath Thumaarae ||

Throughout the ages, Your devotees sing the Kirtan of Your Praises,

ਵਡਹੰਸ (ਮਃ ੧) ਛੰਤ (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੩
Raag Vadhans Guru Nanak Dev


ਕੀਰਤਿ ਕਰਹਿ ਸੁਆਮੀ ਤੇਰੈ ਦੁਆਰੇ ॥

Keerath Karehi Suaamee Thaerai Dhuaarae ||

O Lord Master, at Your Door.

ਵਡਹੰਸ (ਮਃ ੧) ਛੰਤ (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੩
Raag Vadhans Guru Nanak Dev


ਜਪਹਿ ਤ ਸਾਚਾ ਏਕੁ ਮੁਰਾਰੇ ॥

Japehi Th Saachaa Eaek Muraarae ||

They meditate on the One True Lord.

ਵਡਹੰਸ (ਮਃ ੧) ਛੰਤ (੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੪
Raag Vadhans Guru Nanak Dev


ਸਾਚਾ ਮੁਰਾਰੇ ਤਾਮਿ ਜਾਪਹਿ ਜਾਮਿ ਮੰਨਿ ਵਸਾਵਹੇ ॥

Saachaa Muraarae Thaam Jaapehi Jaam Mann Vasaavehae ||

Only then do they meditate on the True Lord, when they enshrine Him in their minds.

ਵਡਹੰਸ (ਮਃ ੧) ਛੰਤ (੨) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੪
Raag Vadhans Guru Nanak Dev


ਭਰਮੋ ਭੁਲਾਵਾ ਤੁਝਹਿ ਕੀਆ ਜਾਮਿ ਏਹੁ ਚੁਕਾਵਹੇ ॥

Bharamo Bhulaavaa Thujhehi Keeaa Jaam Eaehu Chukaavehae ||

Doubt and delusion are Your making; when these are dispelled,

ਵਡਹੰਸ (ਮਃ ੧) ਛੰਤ (੨) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੪
Raag Vadhans Guru Nanak Dev


ਗੁਰ ਪਰਸਾਦੀ ਕਰਹੁ ਕਿਰਪਾ ਲੇਹੁ ਜਮਹੁ ਉਬਾਰੇ ॥

Gur Parasaadhee Karahu Kirapaa Laehu Jamahu Oubaarae ||

Then, by Guru's Grace, You grant Your Grace, and save them from the noose of Death.

ਵਡਹੰਸ (ਮਃ ੧) ਛੰਤ (੨) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੫
Raag Vadhans Guru Nanak Dev


ਜੁਗਹ ਜੁਗੰਤਰਿ ਭਗਤ ਤੁਮਾਰੇ ॥੫॥

Jugeh Juganthar Bhagath Thumaarae ||5||

Throughout the ages, they are Your devotees. ||5||

ਵਡਹੰਸ (ਮਃ ੧) ਛੰਤ (੨) ੫:੭ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੫
Raag Vadhans Guru Nanak Dev


ਵਡੇ ਮੇਰੇ ਸਾਹਿਬਾ ਅਲਖ ਅਪਾਰਾ ॥

Vaddae Maerae Saahibaa Alakh Apaaraa ||

O my Great Lord and Master, You are unfathomable and infinite.

ਵਡਹੰਸ (ਮਃ ੧) ਛੰਤ (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੬
Raag Vadhans Guru Nanak Dev


ਕਿਉ ਕਰਿ ਕਰਉ ਬੇਨੰਤੀ ਹਉ ਆਖਿ ਨ ਜਾਣਾ ॥

Kio Kar Karo Baenanthee Ho Aakh N Jaanaa ||

How should I make and offer my prayer? I do not know what to say.

ਵਡਹੰਸ (ਮਃ ੧) ਛੰਤ (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੬
Raag Vadhans Guru Nanak Dev


ਨਦਰਿ ਕਰਹਿ ਤਾ ਸਾਚੁ ਪਛਾਣਾ ॥

Nadhar Karehi Thaa Saach Pashhaanaa ||

If You bless me with Your Glance of Grace, I realize the Truth.

ਵਡਹੰਸ (ਮਃ ੧) ਛੰਤ (੨) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੬
Raag Vadhans Guru Nanak Dev


ਸਾਚੋ ਪਛਾਣਾ ਤਾਮਿ ਤੇਰਾ ਜਾਮਿ ਆਪਿ ਬੁਝਾਵਹੇ ॥

Saacho Pashhaanaa Thaam Thaeraa Jaam Aap Bujhaavehae ||

Only then do I come to realize the Truth, when You Yourself instruct me.

ਵਡਹੰਸ (ਮਃ ੧) ਛੰਤ (੨) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੭
Raag Vadhans Guru Nanak Dev


ਦੂਖ ਭੂਖ ਸੰਸਾਰਿ ਕੀਏ ਸਹਸਾ ਏਹੁ ਚੁਕਾਵਹੇ ॥

Dhookh Bhookh Sansaar Keeeae Sehasaa Eaehu Chukaavehae ||

The pain and hunger of the world are Your making; dispel this doubt.

ਵਡਹੰਸ (ਮਃ ੧) ਛੰਤ (੨) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੭
Raag Vadhans Guru Nanak Dev


ਬਿਨਵੰਤਿ ਨਾਨਕੁ ਜਾਇ ਸਹਸਾ ਬੁਝੈ ਗੁਰ ਬੀਚਾਰਾ ॥

Binavanth Naanak Jaae Sehasaa Bujhai Gur Beechaaraa ||

Prays Nanak, ones skepticism is taken away, when he understands the Guru's wisdom.

ਵਡਹੰਸ (ਮਃ ੧) ਛੰਤ (੨) ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੮
Raag Vadhans Guru Nanak Dev


ਵਡਾ ਸਾਹਿਬੁ ਹੈ ਆਪਿ ਅਲਖ ਅਪਾਰਾ ॥੬॥

Vaddaa Saahib Hai Aap Alakh Apaaraa ||6||

The Great Lord Master is unfathomable and infinite. ||6||

ਵਡਹੰਸ (ਮਃ ੧) ਛੰਤ (੨) ੬:੭ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੮
Raag Vadhans Guru Nanak Dev


ਕੰਚਨ ਕਾਇਆ ਸੁਇਨੇ ਕੀ ਢਾਲਾ ॥

Kanchan Kaaeiaa Sueinae Kee Dtaalaa ||

Your body is so precious, cast in gold.

ਵਡਹੰਸ (ਮਃ ੧) ਛੰਤ (੨) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੯
Raag Vadhans Guru Nanak Dev


ਤੇਰੇ ਬੰਕੇ ਲੋਇਣ ਦੰਤ ਰੀਸਾਲਾ ॥

Thaerae Bankae Loein Dhanth Reesaalaa ||

Your eyes are so beautiful, and Your teeth are delightful.

ਵਡਹੰਸ (ਮਃ ੧) ਛੰਤ (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੯
Raag Vadhans Guru Nanak Dev


ਸੋਹਣੇ ਨਕ ਜਿਨ ਲੰਮੜੇ ਵਾਲਾ ॥

Sohanae Nak Jin Lanmarrae Vaalaa ||

Your nose is so graceful, and Your hair is so long.

ਵਡਹੰਸ (ਮਃ ੧) ਛੰਤ (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੯
Raag Vadhans Guru Nanak Dev


ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ ॥

Sovann Dtaalaa Kirasan Maalaa Japahu Thusee Sehaeleeho ||

His body is cast in gold, and He wears Krishna's mala; meditate on Him, O sisters.

ਵਡਹੰਸ (ਮਃ ੧) ਛੰਤ (੨) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੧੦
Raag Vadhans Guru Nanak Dev


ਜਮ ਦੁਆਰਿ ਨ ਹੋਹੁ ਖੜੀਆ ਸਿਖ ਸੁਣਹੁ ਮਹੇਲੀਹੋ ॥

Jam Dhuaar N Hohu Kharreeaa Sikh Sunahu Mehaeleeho ||

You shall not have to stand at Death's door, O sisters, if you listen to these teachings.

ਵਡਹੰਸ (ਮਃ ੧) ਛੰਤ (੨) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੧੦
Raag Vadhans Guru Nanak Dev


ਹੰਸ ਹੰਸਾ ਬਗ ਬਗਾ ਲਹੈ ਮਨ ਕੀ ਜਾਲਾ ॥

Hans Hansaa Bag Bagaa Lehai Man Kee Jaalaa ||

From a crane, you shall be transformed into a swan, and the filth of your mind shall be removed.

ਵਡਹੰਸ (ਮਃ ੧) ਛੰਤ (੨) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੧੧
Raag Vadhans Guru Nanak Dev


ਬੰਕੇ ਲੋਇਣ ਦੰਤ ਰੀਸਾਲਾ ॥੭॥

Bankae Loein Dhanth Reesaalaa ||7||

Your eyes are so beautiful, and Your teeth are delightful. ||7||

ਵਡਹੰਸ (ਮਃ ੧) ਛੰਤ (੨) ੭:੭ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੧੧
Raag Vadhans Guru Nanak Dev


ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ॥

Thaeree Chaal Suhaavee Madhhuraarree Baanee ||

Your walk is so graceful, and Your speech is so sweet.

ਵਡਹੰਸ (ਮਃ ੧) ਛੰਤ (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੧੧
Raag Vadhans Guru Nanak Dev


ਕੁਹਕਨਿ ਕੋਕਿਲਾ ਤਰਲ ਜੁਆਣੀ ॥

Kuhakan Kokilaa Tharal Juaanee ||

You coo like a songbird, and your youthful beauty is alluring.

ਵਡਹੰਸ (ਮਃ ੧) ਛੰਤ (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੧੨
Raag Vadhans Guru Nanak Dev


ਤਰਲਾ ਜੁਆਣੀ ਆਪਿ ਭਾਣੀ ਇਛ ਮਨ ਕੀ ਪੂਰੀਏ ॥

Tharalaa Juaanee Aap Bhaanee Eishh Man Kee Pooreeeae ||

Your youthful beauty is so alluring; it pleases You, and it fulfills the heart's desires.

ਵਡਹੰਸ (ਮਃ ੧) ਛੰਤ (੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੧੨
Raag Vadhans Guru Nanak Dev


ਸਾਰੰਗ ਜਿਉ ਪਗੁ ਧਰੈ ਠਿਮਿ ਠਿਮਿ ਆਪਿ ਆਪੁ ਸੰਧੂਰਏ ॥

Saarang Jio Pag Dhharai Thim Thim Aap Aap Sandhhooreae ||

Like an elephant, You step with Your Feet so carefully; You are satisfied with Yourself.

ਵਡਹੰਸ (ਮਃ ੧) ਛੰਤ (੨) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੧੨
Raag Vadhans Guru Nanak Dev


ਬਿਨਵੰਤਿ ਨਾਨਕੁ ਦਾਸੁ ਹਰਿ ਕਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ॥੮॥੨॥

Binavanth Naanak Dhaas Har Kaa Thaeree Chaal Suhaavee Madhhuraarree Baanee ||8||2||

Prays Nanak, I am Your slave, O Lord; Your walk is so graceful, and Your speech is so sweet. ||8||2||

ਵਡਹੰਸ (ਮਃ ੧) ਛੰਤ (੨) ੮:੬ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੧੩
Raag Vadhans Guru Nanak Dev


ਸ੍ਰੀਰੰਗ ਰਾਤੀ ਫਿਰੈ ਮਾਤੀ ਉਦਕੁ ਗੰਗਾ ਵਾਣੀ ॥

Sreerang Raathee Firai Maathee Oudhak Gangaa Vaanee ||

She who is imbued with the Love of such a Great Lord, flows intoxicated, like the waters of the Ganges.

ਵਡਹੰਸ (ਮਃ ੧) ਛੰਤ (੨) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੧੩
Raag Vadhans Guru Nanak Dev


ਵਡਹੰਸੁ ਮਹਲਾ ੩ ਛੰਤ

Vaddehans Mehalaa 3 Shhantha

Wadahans, Third Mehl, Chhant:

ਵਡਹੰਸ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੬੭


ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਵਡਹੰਸ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੬੭


ਆਪਣੇ ਪਿਰ ਕੈ ਰੰਗਿ ਰਤੀ ਮੁਈਏ ਸੋਭਾਵੰਤੀ ਨਾਰੇ ॥

Aapanae Pir Kai Rang Rathee Mueeeae Sobhaavanthee Naarae ||

Let yourself be imbued with the Love of your Husband Lord, O beautiful, mortal bride.

ਵਡਹੰਸ (ਮਃ ੩) ਛੰਤ (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੧੬
Raag Vadhans Guru Amar Das


ਸਚੈ ਸਬਦਿ ਮਿਲਿ ਰਹੀ ਮੁਈਏ ਪਿਰੁ ਰਾਵੇ ਭਾਇ ਪਿਆਰੇ ॥

Sachai Sabadh Mil Rehee Mueeeae Pir Raavae Bhaae Piaarae ||

Let yourself remain merged in the True Word of the Shabad, O mortal bride; savor and enjoy the Love of your Beloved Husband Lord.

ਵਡਹੰਸ (ਮਃ ੩) ਛੰਤ (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੧੬
Raag Vadhans Guru Amar Das


ਸਚੈ ਭਾਇ ਪਿਆਰੀ ਕੰਤਿ ਸਵਾਰੀ ਹਰਿ ਹਰਿ ਸਿਉ ਨੇਹੁ ਰਚਾਇਆ ॥

Sachai Bhaae Piaaree Kanth Savaaree Har Har Sio Naehu Rachaaeiaa ||

The Husband Lord embellishes His beloved bride with His True Love; she is in love with the Lord, Har, Har.

ਵਡਹੰਸ (ਮਃ ੩) ਛੰਤ (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੧੭
Raag Vadhans Guru Amar Das


ਆਪੁ ਗਵਾਇਆ ਤਾ ਪਿਰੁ ਪਾਇਆ ਗੁਰ ਕੈ ਸਬਦਿ ਸਮਾਇਆ ॥

Aap Gavaaeiaa Thaa Pir Paaeiaa Gur Kai Sabadh Samaaeiaa ||

Renouncing her self-centeredness, she attains her Husband Lord, and remains merged in the Word of the Guru's Shabad.

ਵਡਹੰਸ (ਮਃ ੩) ਛੰਤ (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੧੭
Raag Vadhans Guru Amar Das


ਸਾ ਧਨ ਸਬਦਿ ਸੁਹਾਈ ਪ੍ਰੇਮ ਕਸਾਈ ਅੰਤਰਿ ਪ੍ਰੀਤਿ ਪਿਆਰੀ ॥

Saa Dhhan Sabadh Suhaaee Praem Kasaaee Anthar Preeth Piaaree ||

That soul bride is adorned, who is attracted by His Love, and who treasures the Love of her Beloved within her heart.

ਵਡਹੰਸ (ਮਃ ੩) ਛੰਤ (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੧੮
Raag Vadhans Guru Amar Das


ਨਾਨਕ ਸਾ ਧਨ ਮੇਲਿ ਲਈ ਪਿਰਿ ਆਪੇ ਸਾਚੈ ਸਾਹਿ ਸਵਾਰੀ ॥੧॥

Naanak Saa Dhhan Mael Lee Pir Aapae Saachai Saahi Savaaree ||1||

O Nanak, the Lord blends that soul bride with Himself; the True King adorns her. ||1||

ਵਡਹੰਸ (ਮਃ ੩) ਛੰਤ (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੧੮
Raag Vadhans Guru Amar Das


ਨਿਰਗੁਣਵੰਤੜੀਏ ਪਿਰੁ ਦੇਖਿ ਹਦੂਰੇ ਰਾਮ ॥

Niragunavantharreeeae Pir Dhaekh Hadhoorae Raam ||

O worthless bride, see your Husband Lord ever-present.

ਵਡਹੰਸ (ਮਃ ੩) ਛੰਤ (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੧੯
Raag Vadhans Guru Amar Das


ਗੁਰਮੁਖਿ ਜਿਨੀ ਰਾਵਿਆ ਮੁਈਏ ਪਿਰੁ ਰਵਿ ਰਹਿਆ ਭਰਪੂਰੇ ਰਾਮ ॥

Guramukh Jinee Raaviaa Mueeeae Pir Rav Rehiaa Bharapoorae Raam ||

One who, as Gurmukh, enjoys her Husband Lord, O mortal bride, knows Him to be all-pervading everywhere.

ਵਡਹੰਸ (ਮਃ ੩) ਛੰਤ (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੭ ਪੰ. ੧੯
Raag Vadhans Guru Amar Das


 
Displaying Ang 567 of 1430